sugar prices Archives - Daily Post Punjabi

ਖੰਡ ਦੀ ਕੀਮਤ ‘ਚ ਲਗਾਤਾਰ ਦੂਜੇ ਦਿਨ ਹੋਇਆ ਵਾਧਾ, ਇਕ ਰੁਪਏ ਵਧ ਕੇ 65 ਰੁਪਏ ਹੋਈ ਖੰਡ ਦੀ ਪਰਚੂਨ ਕੀਮਤ
ਤਿਓਹਾਰੀ ਮੰਗ ਵਿਚ ਤੇਜ਼ੀ ਦੇ ਚੱਲਦਿਆਂ ਪਰਚੂਨ ਬਾਜ਼ਾਰ ਵਿਚ ਖੰਡ ਦੀਆਂ ਕੀਮਤਾਂ ਵਿਚ ਲਗਾਤਾਰ ਦੂਜੇ ਦਿਨ 1 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ। ਸਰਕਾਰ ਵੱਲੋਂ 10 ਲੱਖ ਟਨ ਕੱਚੀ ਖੰਡ ਦੇ ਆਯਾਤ ਦੀ ਇਜਾਜ਼ਤ ਦੇਣ ਦੇ ਫੈਸਲੇ ਦੇ ਬਾਅਦ ਮਿੱਲ ਤੋਂ ਪ੍ਰਾਪਤ ਦਰਾਂ ਵਿਚ ਲਗਭਗ 20 ਫੀਸਦੀ ਦੀ ਗਿਰਾਵਟ ਦੇ ਬਾਵਜੂਦ ਖੰਡ ਦੀ ਪਰਚੂਨ ਕੀਮਤ ਵਿਚ ਉਛਾਲ ਆਇਆ ਹੈ। ਇੱਕ ਮਹੀਨੇ ’ਚ ਖੰਡ ਦੀਆਂ ਕੀਮਤਾਂ ਵਿਚ 34 ਫ਼ੀਸਦੀ ਦਾ ਵਾਧਾ ਦਰਜ ਹੋਇਆ ਹੈ ਤੇ ਥੋਕ ਬਾਜ਼ਾਰ ‘ਚ 60.36 ਰੁਪਏ ਪ੍ਰਤੀ ਕਿਲੋ ਖੰਡ ਦੀ ਕੀਮਤ ਹੋਈ ਹੈ।

ਅੰਕੜਿਆਂ ਮੁਤਾਬਕ 26 ਅਗਸਤ ਨੂੰ ਖੰਡ ਦਾ ਅਖਿਲ ਭਾਰਤੀ ਔਸਤ ਰੇਟ 65.05 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਜਦੋਂ ਕਿ ਮੰਗਲਵਾਰ ਨੂੰ ਇਹ 63.97 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਖੰਡ ਦੀ ਮੌਜੂਦਾ ਔਸਤ ਕੀਮਤ ਇਕ ਮਹੀਨੇ ਪਹਿਲਾਂ ਦੇ 48.69 ਰੁਪਏ ਪ੍ਰਤੀ ਕਿਲੋਗ੍ਰਾਮ ਨਾਲ 34 ਫੀਸਦੀ ਵੱਧ ਹੈ ਜਦੋਂ ਕਿ ਇਹ ਦਰ ਇਕ ਸਾਲ ਪਹਿਲਾਂ ਦੇ ਪੱਧਰ ਤੋਂ 41 ਫੀਸਦੀ ਵੱਧਹੈ ਜਦੋਂ ਕਿ ਖੰਡ 46.27 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਸੀ। ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਬੁੱਧਵਾਰ ਨੂੰ ਅਧਿਕਤਮ ਕੀਮਤ 76 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਜਦੋਂ ਕਿ ਔਸਤ ਦਰ 65 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਸਰਕਾਰ ਤੇ ਖੰਡ ਉਦਯੋਗ ਸੰਗਠਨਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਵਿਚ ਮਿੱਲ ਤੋਂ ਖੰਡ ਦੇ ਭਾਅ ਵਿਚ ਗਿਰਾਵਟ ਆਈ ਹੈ। ਹਾਲਾਂਕਿ ਪਰਚੂਨ ਪੱਧਰ ‘ਤੇ ਇਸ ਦਾ ਅਸਰ ਦਿਖਣਾ ਅਜੇ ਬਾਕੀ ਹੈ।

ਇਹ ਵੀ ਪੜ੍ਹੋ : ਹਰਿਆਣਵੀ ਸਿੰਗਰ ਅੰਕਿਤ ਬਾਲਿਆਨ ਦਾ ਕ.ਤ/ਲ, ਜਿੰਮ ਦੇ ਬਾਹਰ ਅਣਪਛਾਤੇ ਹਮ/ਲਾਵਰਾਂ ਨੇ ਮਾਰੀਆਂ ਗੋ.ਲੀ/ਆਂ

ਇਸ ਹਫਤੇ ਦੀ ਸ਼ੁਰੂਆਤ ਵਿਚ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਸੀ ਕਿ ਸਰਕਾਰ ਵੱਲੋਂ 10 ਲੱਖ ਟਨ ਕੱਚੀ ਖੰਡ ਦੀ ਦਰਾਮਦ ਦੀ ਇਜਾਜ਼ਤ ਦੇਣ ਤੋਂ ਬਾਅਦ ਮਿੱਲ ਪੱਧਰ ਦੀਆਂ ਕੀਮਤਾਂ ਵਿੱਚ ਕਰੀਬ 18-20 ਫ਼ੀਸਦੀ ਦੀ ਕਮੀ ਆਈ ਹੈ, ਪਰ ਇਸ ਦਾ ਅਸਰ ਹਾਲੇ ਪਰਚੂਨ ਬਾਜ਼ਾਰ ਵਿੱਚ ਦਿਖਾਈ ਨਹੀਂ ਦਿੱਤਾ। ਖ਼ੁਰਾਕ ਸਕੱਤਰ ਸੰਜੀਵ ਚੋਪੜਾ ਮੁਤਾਬਕ ਮਿੱਲ ਪੱਧਰ ਦੀ ਕੀਮਤ ਪਿਛਲੇ ਹਫ਼ਤੇ ਦੇ ਰਿਕਾਰਡ 67 ਰੁਪਏ ਤੋਂ ਘਟ ਕੇ 55 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਕੀਮਤਾਂ ਕਾਬੂ ਕਰਨ ਲਈ ਕੇਂਦਰ ਨੇ 31 ਅਕਤੂਬਰ ਤੱਕ 10 ਲੱਖ ਟਨ ਕੱਚੀ ਖੰਡ ਦੀ ਦਰਾਮਦ ਮਨਜ਼ੂਰ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਖੰਡ ਦੀ ਕੀਮਤ ‘ਚ ਲਗਾਤਾਰ ਦੂਜੇ ਦਿਨ ਹੋਇਆ ਵਾਧਾ, ਇਕ ਰੁਪਏ ਵਧ ਕੇ 65 ਰੁਪਏ ਹੋਈ ਖੰਡ ਦੀ ਪਰਚੂਨ ਕੀਮਤ appeared first on Daily Post Punjabi.