today Archives - Daily Post Punjabi

ਵੱਖ-ਵੱਖ ਹੜਤਾਲਾਂ ਨਾਲ ਭਰਿਆ ਹੈ ਲੁਧਿਆਣੇ ਦਾ ਅੱਜ ਦਾ ਦਿਨ, ਪੜ੍ਹੋ ਇਹ ਖਾਸ ਖਬਰ
ਲੁਧਿਆਣਾ ‘ਸ਼ਹਿਰ ਦੀ ਵਿਅਸਤਤਾ ਨੂੰ ਤਾ ਅਸੀਂ ਚੰਗੀ ਤਰਾਂ ਜਾਣਦੇ ਹੋ। ਇਸੇ ਲੜੀ ਵਿੱਚ ਆਓ ਜਾਣੀਏ ਅੱਜ’ ਕੀ ਖਾਸ ਹੈ ਲੁਧਿਆਣਾ ਸ਼ਹਿਰ ਵਿੱਚ ਅਤੇ ਇਹ ਕਿੱਥੇ ਹੈ। ਆਂਗਣਵਾੜੀ ਵਰਕਰਾਂ ਸਵੇਰੇ 10 ਵਜੇ ਆਪਣੀਆਂ ਮੰਗਾਂ ਲਈ ਗਿੱਲ ਨਹਿਰ ਦੇ ਕੋਲ ਰੋਸ ਪ੍ਰਦਰਸ਼ਨ ਕਰਨਗੀਆਂ। ਇਸ ਦੌਰਾਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਡੀਸੀ ਦਫਤਰ ਦੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਵੀਰਵਾਰ ਨੂੰ ਹੜਤਾਲ ‘ਤੇ ਰਹਿਣਗੇ।

ਉਹ ਸਵੇਰੇ ਨੌਂ ਵਜੇ ਡੀਸੀ ਦਫ਼ਤਰ ਵਿੱਚ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ। ਵਰਣਨਯੋਗ ਹੈ ਕਿ ਸਰਕਾਰੀ ਕਰਮਚਾਰੀ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। U&I ਫੈਸ਼ਨ ਵੀਕ ਇਵੈਂਟ ਸ਼ਾਮ 5.30 ਵਜੇ ਤੋਂ ਰੈਡੀਸਨ ਬਲੂ ਵਿਖੇ ਹੋਵੇਗਾ। ਇਸ ਦੌਰਾਨ ਫੈਸ਼ਨ ਸ਼ੋਅ ਅਤੇ ਹੋਰ ਕਈ ਸਮਾਗਮ ਹੋਣਗੇ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ- ਟਿਫਿਨ ਬੰਬ, ਹੱਥ-ਗੋਲੇ ਅਤੇ ਪਿਸਤੌਲਾਂ ਸਣੇ 3 ਅੱਤਵਾਦੀ ਕੀਤੇ ਕਾਬੂ

ਪੰਜਾਬ ਯੂਨੀਵਰਸਿਟੀ ਕਾਲਜ ਦਾਖਲੇ ਲਈ ਸਪੋਰਟਸ ਵਿੰਗ ਦੇ ਟਰਾਇਲ ਸਵੇਰੇ 9.00 ਵਜੇ ਤੋਂ ਗੁਰੂ ਨਾਨਕ ਸਟੇਡੀਅਮ ਵਿਖੇ ਸ਼ੁਰੂ ਹੋਣਗੇ।ਪੀਆਰਟੀਸੀ ਅਤੇ ਪਨਬੱਸ ਦੇ ਠੇਕਾ ਮੁਲਾਜ਼ਮ ਮੁੜ ਸੰਘਰਸ਼ ਸ਼ੁਰੂ ਕਰ ਰਹੇ ਹਨ। ਯੂਨੀਅਨ ਦੇ ਅਹੁਦੇਦਾਰ ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਉਹ ਸ਼ੁੱਕਰਵਾਰ ਨੂੰ ਸਵੇਰੇ ਦਸ ਤੋਂ ਬਾਰਾਂ ਵਜੇ ਤੱਕ ਹੜਤਾਲ ’ਤੇ ਜਾਣਗੇ।

ਇਸ ਸਮੇਂ ਦੌਰਾਨ ਬੱਸਾਂ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਬਦਲਣ ਕਾਰਨ ਉਨ੍ਹਾਂ ਦੀਆਂ ਮੰਗਾਂ ਵੀ ਪੈਂਡਿੰਗ ਹੋ ਗਈਆਂ ਹਨ। ਜੇਕਰ ਨਵੇਂ ਮੁੱਖ ਮੰਤਰੀ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਮੰਨ ਲੈਂਦੇ ਹਨ ਤਾਂ ਸੰਘਰਸ਼ ਖਤਮ ਹੋ ਜਾਵੇਗਾ। ਜੇਕਰ ਅਜਿਹਾ ਨਾ ਹੋਇਆ ਤਾਂ ਯੂਨੀਅਨਾਂ 30 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਬੱਸ ਹੜਤਾਲ ਸ਼ੁਰੂ ਕਰ ਦੇਣਗੀਆਂ।

ਇਹ ਵੀ ਦੇਖੋ : ਮੁਹੰਮਦ ਸਦੀਕ ਨੇ ਖਾਧੀ ਪ੍ਰਮਾਤਮਾ ਦੀ ਸੌਂਹ ਕਿਹਾ ‘ਮੈਂ ਕੈਪਟਨ ਦਾ ਸਿੱਧੂ ਖਿਲਾਫ ਬਿਆਨ ਨਹੀਂ ਸੁਣਿਆ’ ਚੰਨੀ ਨੇ ਮੇਰਾ…

The post ਵੱਖ-ਵੱਖ ਹੜਤਾਲਾਂ ਨਾਲ ਭਰਿਆ ਹੈ ਲੁਧਿਆਣੇ ਦਾ ਅੱਜ ਦਾ ਦਿਨ, ਪੜ੍ਹੋ ਇਹ ਖਾਸ ਖਬਰ appeared first on Daily Post Punjabi.

ਧਾਰਮਿਕ ਵਿਚਾਰ
ਦੁੱਖ ਦਾ ਨਾਸ਼ ਕਰਕੇ ਸੁੱਖ ਮੇਰੀ ਝੋਲੀ ਪਾ ਦੇ,
ਹੇ ਮੇਰੇ ‘ਸੱਚੇ ਪਾਤਸ਼ਾਹ’ ਮੇਰੀ ਸੁੱਤੀ ਕਿਸਮਤ ਜਗਾ ਦੇ

The post ਧਾਰਮਿਕ ਵਿਚਾਰ appeared first on Daily Post Punjabi.

ਅੱਜ ਦੇ ਦਿਨ 1990 ‘ਚ ਡਾ. ਭੀਮਰਾਓ ਅੰਬੇਡਕਰ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ
ਡਾਕਟਰ ਭੀਮਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਸੀ। ਉਹ ਆਜ਼ਾਦ ਭਾਰਤ ਦਾ ਪਹਿਲਾ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦਾ ਨਿਰਮਾਤਾ ਅਤੇ ਭਾਰਤ ਗਣਤੰਤਰ ਦਾ ਮੋਢੀ ਪਿਤਾ ਸੀ। ਭਾਰਤ ਅਤੇ ਹੋਰ ਥਾਵਾਂ ਤੇ ਉਨ੍ਹਾਂ ਨੂੰ ਅਕਸਰ ਬਾਬਾ ਸਾਹਿਬ, ਮਰਾਠੀ ਅਤੇ ਹਿੰਦੀ ‘ਚ ਯਾਨੀ “ਆਦਰਯੋਗ ਪਿਤਾ” ਕਹਿੰਦੇ ਸਨ। ਬਾਬਾ ਸਾਹਿਬ ਅੰਬੇਡਕਰ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ਼ ਇਕਨਾਮਿਕਸ ਵਿੱਚੋਂ ਅਰਥ ਸ਼ਾਸਤਰ ‘ਚ ਡਾਕਟਰੇਟ ਪ੍ਰਾਪਤ ਕੀਤੀ ਅਤੇ ਕਾਨੂੰਨ, ਅਰਥ ਸ਼ਾਸਤਰ ਅਤੇ ਰਾਜਨੀਤਕ ਵਿਗਿਆਨ ਵਿੱਚ ਖੋਜ ਲਈ ਇੱਕ ਵਿਦਵਾਨ ਦੇ ਰੂਪ ਵਿੱਚ ਪ੍ਰਸਿੱਧੀ ਹਾਸਲ ਕੀਤੀ ਸੀ।

ਆਪਣੇ ਸ਼ੁਰੂਆਤੀ ਕਰੀਅਰ ਵਿੱਚ ਉਹ ਇੱਕ ਅਰਥਸ਼ਾਸਤਰੀ, ਪ੍ਰੋਫੈਸਰ ਅਤੇ ਵਕੀਲ ਸਨ। 1990 ਵਿੱਚ ਬਾਬਾ ਸਾਹਿਬ ਅੰਬੇਡਕਰ ਨੂੰ ਮਰਨ ਉਪਰੰਤ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਭਾਰਤ ਰਤਨ ਦਿੱਤਾ ਗਿਆ। ਅੰਬੇਡਕਰ ਦੀ ਵਿਰਾਸਤ ਵਿੱਚ ਪ੍ਰਸਿੱਧ ਸਭਿਆਚਾਰ ਵਿੱਚ ਕਈ ਯਾਦਗਾਰਾਂ ਅਤੇ ਸਮਾਰਕ ਸ਼ਾਮਲ ਹਨ।

The post ਅੱਜ ਦੇ ਦਿਨ 1990 ‘ਚ ਡਾ. ਭੀਮਰਾਓ ਅੰਬੇਡਕਰ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ appeared first on Daily Post Punjabi.

ਦਿੱਲੀ ਸਮੇਤ ਕਈ ਸ਼ਹਿਰਾਂ ‘ਚ ਪਿਆ ਕੋਰਾ, ਜ਼ੀਰੋ ਵਿਜ਼ੀਬਿਲਿਟੀ ਕਾਰਨ ਫਲਾਈਟਾਂ ਹੋਈਆਂ ਰੱਦ…
weather forecast today 08 december: ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਕਈ ਸ਼ਹਿਰਾਂ ‘ਚ ਕੋਰੇ ਕਾਰਨ ਆਸਮਾਨ ‘ਚ ਧੁੰਦ ਦੀ ਚਾਦਰ ਛਾਈ ਹੈ।ਕੋਰੇ ਕਾਰਨ ਕਈ ਸ਼ਹਿਰਾਂ ‘ਚ ਵਿਜ਼ੀਬਿਲਿਟੀ ਜ਼ੀਰੋ ਤੱਕ ਪਹੁੰਚ ਗਈ।ਮੌਸਮ ਵਿਭਾਗ ਅਨੁਸਾਰ ਦਿੱਲੀ, ਉਤਰ ਪ੍ਰਦੇਸ਼, ਬਿਹਾਰ ਅਤੇ ਬੰਗਾਲ ਦੇ ਕਈ ਇਲਾਕਿਆਂ ‘ਚ ਸੰਘਣਾ ਕੋਹਰਾ ਪਿਆ।ਕੋਹਰੇ ਦੀ ਸੰਘਣੀ ਪਰਤ ਕਾਰਨ ਕੁਝ ਇਲਾਕਿਆਂ ‘ਚ ਵਿਜ਼ੀਬਿਲਿਟੀ ਜ਼ੀਰੋ ਹੋਣ ਨਾਲ ਆਵਾਜਾਈ ਪ੍ਰਭਾਵਿਤ ਹੋਈ।ਸੰਘਣੇ ਕੋਹਰੇ ਕਾਰਨ ਆਸਮਾਨ ‘ਚ ਧੁੰਧ ਅਤੇ ਘੱਟ ਵਿਜ਼ੀਬਿਲਿਟੀ ਤੋਂ ਇੱਕ ਪਾਸੇ ਜਿਥੇ ਸੜਕਾਂ ‘ਤੇ ਵਾਹਨਾਂ ਦੀ ਰਫਤਾਰ ਧੀਮੀ ਪਈ ਤਾਂ ਦੂਜੇ ਪਾਸੇ ਕਈ ਫਲਾਈਟਾਂ ਵੀ ਪ੍ਰਭਾਵਿਤ ਹੋਈਆਂ।

weather forecast today 08 december

ਜਾਣਕਾਰੀ ਮੁਤਾਬਕ ਬਿਹਾਰ, ਯੂ.ਪੀ, ਦਿੱਲੀ ਅਤੇ ਕੋਲਕਾਤਾ ‘ਚ ਧੁੰਧ ਕਾਰਨ ਕਈ ਉਡਾਨਾਂ ਦੀ ਆਵਾਜਾਈ ‘ਚ ਦੇਰੀ ਦਾ ਅਨੁਮਾਨ ਹੈ।ਕੋਲਕਾਤਾ ਏਅਰਪੋਰਟ ‘ਤੇ ਵਿਜ਼ੀਬਿਲਿਟੀ 50 ਮੀਟਰ ਤੱਕ ਪਹੁੰਚਣ ਤੋਂ ਫਲਾਈਟਸ ਪ੍ਰਭਾਵਿਤ ਹੋਈ ਹੈ।ਮੌਸਮ ਵਿਭਾਗ ਦੇ ਅਨੁਸਾਰ ਜ਼ੀਰੋ ਤੋਂ 50 ਮੀਟਰ ਦੇ ਵਿਚਾਲੇ ਦ੍ਰਿਸ਼ਤਾ ਹੋਣ ‘ਤੇ ਕੋਹਰਾ, ਬੇਹੱਦ ਸੰਘਣਾ, 50 ਤੋਂ 200 ਮੀਟਰ ਵਿਚਾਲੇ ਸੰਘਣਾ, 201 ਤੋਂ 500 ਦੇ ਮੀਟਰ ਮਾਧਿਅਮ ਅਤੇ 501 ਤੋਂ 1000 ਦੇ ‘ਚ ਵਿਚਾਲੇ ਵਿਜ਼ੀਬਿਲਿਟੀ ਹੋਣ ‘ਤੇ ਕੋਹਰੇ ਨੂੰ ਹਲਕਾ ਮੰਨਿਆ ਜਾਂਦਾ ਹੈ।ਭਾਰਤੀ ਮੌਸਮੀ ਵਿਭਾਗ ਨੇ ਦੱਸਿਆ ਕਿ ਨਮੀ ਹਵਾ ਦੀ ਗਤੀ ਘੱਟ ਹੋਣ ਕਾਰਨ ਕਈ ਇਲਾਕਿਆਂ ‘ਚ ਸੰਘਣਾ ਤਾਂ ਨਹੀਂ ਪਰ ਬਹੁਤ ਸੰਘਣਾ ਕੋਰਾ ਛਾਇਆ ਹੋਇਆ ਹੈ।
ਇਹ ਵੀ ਦੇਖੋ:13ਵੇਂ ਦਿਨ ਟੁੱਟੇ ਦਿੱਲੀ ਬਾਰਡਰ ‘ਤੇ ਇਕੱਠੇ ਦੇ ਰਿਕਾਰਡ, ਸਟੇਜ਼ ਤੋਂ ਸੁਣੋ ਜੋਸ਼ੀਲੇ ਭਾਸ਼ਣ…

The post ਦਿੱਲੀ ਸਮੇਤ ਕਈ ਸ਼ਹਿਰਾਂ ‘ਚ ਪਿਆ ਕੋਰਾ, ਜ਼ੀਰੋ ਵਿਜ਼ੀਬਿਲਿਟੀ  ਕਾਰਨ ਫਲਾਈਟਾਂ ਹੋਈਆਂ ਰੱਦ… appeared first on Daily Post Punjabi.

B’Day : ਪੰਕਜ ਧੀਰ ਨੂੰ ਕਿਵੇਂ ਮਿਲਿਆ ਸੀ ਬੀ.ਆਰ.ਚੋਪੜਾ ਦੀ ਮਹਾਭਾਰਤ ਵਿੱਚ ਕਰਨ ਦਾ ਕਿਰਦਾਰ
pankaj dheer ‘s today birthday: ਕੋਰੋਨਾਵਾਇਰਸ ਲੌਕਡਾਉਨ ਦੌਰਾਨ ਪੁਰਾਣੇ ਸੀਰੀਅਲ ‘ਰਾਮਾਇਣ’ ਅਤੇ ‘ਮਹਾਂਭਾਰਤ’ ਇਕ ਵਾਰ ਫਿਰ ਪ੍ਰਸਾਰਿਤ ਕੀਤੇ ਗਏ ਸਨ। ਜਿਸ ਕਾਰਨ ਅਦਾਕਾਰ ਜੋ ਆਪਣਾ ਕਿਰਦਾਰ ਨਿਭਾਅ ਰਹੇ ਸੀ ਉਹ ਵੀ ਸੁਰਖੀਆਂ ਵਿਚ ਰਹੇ। ਅੱਜ ਅਦਾਕਾਰ ਪੰਕਜ ਧੀਰ ਦਾ ਜਨਮਦਿਨ ਹੈ, ਜਿਸ ਨੇ ਬੀ.ਆਰ ਚੋਪੜਾ ਦੀ ਫਿਲਮ ‘ਮਹਾਭਾਰਤ’ ਵਿਚ ਲੋਕਾਂ ਦੇ ਮਨਪਸੰਦ ਕਿਰਦਾਰਾਂ ਵਿਚੋਂ ਇਕ ‘ਕੁੰਤੀ ਪੁੱਤਰ ਕਰਨ’ ਵਜੋਂ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਈ। ਇਸ ਮੌਕੇ ਪੰਕਜ ਧੀਰ, ਜੋ ਇਸ ਮਹਾਨ ਸ਼ੋਅ ਦਾ ਹਿੱਸਾ ਬਣੇ ਸਨ, ਕ੍ਰਿਸ਼ਣਾ ਜਾਂ ਅਰਜੁਨ ਦੀ ਭੂਮਿਕਾ ਪ੍ਰਾਪਤ ਕਰਨਾ ਚਾਹੁੰਦੇ ਸਨ।

pankaj dheer ‘s today birthday

ਕਿਉਂਕਿ ਉਹ ਮਹਾਭਾਰਤ ਬਾਰੇ ਜ਼ਿਆਦਾ ਨਹੀਂ ਜਾਣਦਾ ਸੀ ਅਤੇ ਉਹ ਇਨ੍ਹਾਂ ਦੋਵਾਂ ਪਾਤਰਾਂ ਨੂੰ ਮਹੱਤਵਪੂਰਨ ਮੰਨ ਰਿਹਾ ਸੀ। ਇਸ ਕਹਾਣੀ ਦਾ ਬਿਆਨ ਕਰਦਿਆਂ ਪੰਕਜ ਕਹਿੰਦਾ ਹੈ ਕਿ ਜਦੋਂ ਮਹਾਨ ਫਿਲਮ ਨਿਰਮਾਤਾ ਬੀ.ਆਰ. ਚੌਪਰਾ ਨੇ ਉਨ੍ਹਾਂ ਨੂੰ ਕਰਨ ਦੀ ਮਹਾਨ ਸ਼ਖਸੀਅਤ ਬਾਰੇ ਦੱਸਿਆ ਤਾਂ ਉਹਨਾਂ ਨੂੰ ਇਸ ‘ਤੇ ਵਿਸ਼ਵਾਸ ਨਹੀਂ ਹੋਇਆ। ਇਸ ਤੋਂ ਬਾਅਦ ਬੀ ਆਰ ਚੋਪੜਾ ਨੇ ਪੰਕਜ ਨੂੰ ਕਰਨ ਦੀ ਜ਼ਿੰਦਗੀ ਉੱਤੇ ਆਧਾਰਿਤ ਕੁਝ ਕਿਤਾਬਾਂ ਦਿੱਤੀਆਂ। ਜਿਸ ਤੋਂ ਬਾਅਦ ਪੰਕਜ ਨੂੰ ਅਹਿਸਾਸ ਹੋਇਆ ਕਿ ਉਹ ਕਿਹੜਾ ਸੂਰਮਗਤੀ ਯੋਧਾ ਖੇਡਣ ਜਾ ਰਿਹਾ ਹੈ. ਜਦੋਂ ਪੰਕਜ ਦੀ ਤਸਵੀਰ ਪਾਠ ਪੁਸਤਕ ਵਿਚ ਛਪੀ, ਪੰਕਜ ਧੀਰ ਨੇ ਆਪਣੇ ਕਿਰਦਾਰ ਵਿਚ ਅਜਿਹੀ ਜ਼ਿੰਦਗੀ ਦਿੱਤੀ ਕਿ ਲੋਕ ਉਸ ਦੇ ਦਿਲ ਵਿਚ ਕਰਨ ਵਜੋਂ ਬੈਠੇ ਸਨ. ਇਹ ਉਦੋਂ ਸਾਬਤ ਹੋਇਆ ਜਦੋਂ ਪੰਕਜ ਧੀਰ ਦੀ ਤਸਵੀਰ ਬੱਚਿਆਂ ਦੀ ਪਾਠ ਪੁਸਤਕ ਵਿਚ ਕਰਨ ਦੇ ਕਿਰਦਾਰ ਨੂੰ ਦਰਸਾਉਣ ਲਈ ਛਾਪੀ ਗਈ ਸੀ। ਇਸ ਘਟਨਾ ਨੂੰ ਯਾਦ ਕਰਦਿਆਂ ਪੰਕਜ ਦਾ ਕਹਿਣਾ ਹੈ ਕਿ ਉਸਨੂੰ ਬਹੁਤ ਮਾਣ ਮਹਿਸੂਸ ਹੋਇਆ ਹੈ ਕਿ ਉਹ ਕਰਨਾ ਵਰਗਾ ਵੱਡਾ ਕਿਰਦਾਰ ਵਧੀਆ ਤਰੀਕੇ ਨਾਲ ਨਿਭਾ ਸਕਦਾ ਹੈ।
ਪੰਕਜ ਅੱਜ ਕੱਲ ਕਿਥੇ ਹਨ,

pankaj dheer ‘s today birthday

ਹਾਲਾਂਕਿ ਪੰਕਜ ਇਨ੍ਹੀਂ ਦਿਨੀਂ ਕਿਸੇ ਵੀ ਸ਼ੋਅ ‘ਚ ਨਜ਼ਰ ਨਹੀਂ ਆਇਆ ਹੈ, ਪਰ ਉਹ ਮਹਾਦੇਵ, ਬਾਰੋ ਬਾਹੂ, ਸਸੁਰਾਲ ਸਿਮਰ ਕਾ ਵਰਗੇ ਟੀ ਵੀ ਸੀਰੀਅਲਾਂ’ ਚ ਕੁਝ ਸਮੇਂ ਪਹਿਲਾਂ ਨਜ਼ਰ ਆਇਆ ਹੈ। ਦੱਸ ਦੇਈਏ ਕਿ ਕਰਨ ਦੇ ਕਿਰਦਾਰ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਮਹਾਭਾਰਤ ਦੇ ਅਨੁਸਾਰ, ਕਰਨ ਕੁੰਤੀ ਸਭ ਤੋਂ ਵੱਡਾ ਪੁੱਤਰ ਸੀ ਜੋ ਸੂਰਜ ਦੀ ਪੂਜਾ ਕਰਨ ਤੋਂ ਬਾਅਦ ਪੈਦਾ ਹੋਇਆ ਸੀ. ਕੁੰਤੀ ਦਾ ਵਿਆਹ ਉਸ ਸਮੇਂ ਨਹੀਂ ਹੋਇਆ ਸੀ ਜਦੋਂ ਕਰਨ ਦਾ ਜਨਮ ਹੋਇਆ ਸੀ, ਜਿਸ ਕਾਰਨ ਉਸ ਨੂੰ ਕਰਨ ਨੂੰ ਛੱਡਣਾ ਪਿਆ ਸੀ. ਕਰਨ ਪਿੱਛੋਂ ਇਕ ਰੱਥ ਚਾਲਕ ਸੀ। ਕੌਰਵ ਪਾਂਡਵ ਯੁੱਧ ਦੇ ਸਮੇਂ, ਕੁੰਤੀ ਨੇ ਖੁਦ ਇਹ ਸੱਚਾਈ ਕਰਨਾ ਨੂੰ ਦੱਸੀ ਅਤੇ ਉਸ ਤੋਂ ਪਾਂਡਵਾਂ ਨੂੰ ਨਾ ਮਾਰਨ ਦਾ ਵਾਅਦਾ ਕੀਤਾ। ਕਰਨ ਨੇ ਆਪਣੀ ਮਾਂ ਦੀ ਗੱਲ ਮੰਨ ਲਈ।

The post B’Day : ਪੰਕਜ ਧੀਰ ਨੂੰ ਕਿਵੇਂ ਮਿਲਿਆ ਸੀ ਬੀ.ਆਰ.ਚੋਪੜਾ ਦੀ ਮਹਾਭਾਰਤ ਵਿੱਚ ਕਰਨ ਦਾ ਕਿਰਦਾਰ appeared first on Daily Post Punjabi.

ਅੱਜ ਲੁਧਿਆਣਾ ਪਹੁੰਚਣਗੇ ਉੱਤਰਾਂਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ
ludhiana Harish rawat arrive today: ਲੁਧਿਆਣਾ (ਤਰਸੇਮ ਭਾਰਦਵਾਜ)-ਅੱਜ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਰਾਵਤ ਲੁਧਿਆਣਾ ਪਹੁੰਚਣਗੇ। ਮਿਲੀ ਜਾਣਕਾਰੀ ਮੁਤਾਬਕ ਅੱਜ ਸ਼ਾਮ 4 ਵਜੇ ਫਿਰੋਜ਼ਪੁਰ ਰੋਡ ਸਥਿਤ ਸਰਕਟ ਹਾਊਸ ‘ਚ ਹਰੀਸ਼ ਰਾਵਤ ਪਹੁੰਚਣਗੇ, ਜਿੱਥੇ ਉਨ੍ਹਾਂ ਦਾ ਕਾਂਗਰਸ ਆਗੂਆਂ ਵੱਲੋਂ ਸਵਾਗਤ ਕੀਤਾ ਜਾਵੇਗਾ।

ludhiana Harish rawat arrive today

ਦੱਸਣਯੋਗ ਹੈ ਕਿ ਜ਼ਿਲ੍ਹਾਂ ਕਾਂਗਰਸ ਸ਼ਹਿਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਬਲਾਕ ਕਾਂਗਰਸ ਦੇ ਪ੍ਰਧਾਨਾਂ ਨਾਲ ਬੈਠਕ ਕਰਕੇ ਹਰੀਸ਼ ਰਾਵਤ ਦੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਲੁਧਿਆਣਾ ‘ਚ ਕਾਂਗਰਸ ਆਗੂਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਵੇਗਾ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਹਰੀਸ਼ ਰਾਵਤ ਲੁਧਿਆਣਾ ਪਹੁੰਚ ਰਹੇ ਹਨ, ਜਿੱਥੇ ਉਨ੍ਹਾਂ ਵੱਲੋਂ ਕਾਂਗਰਸ ਆਗੂਆਂ ਨਾਲ ਮੁਲਾਕਤ ਕਰਕੇ ਆਗਾਮੀ ਸਿਆਸਤ ‘ਤੇ ਚਰਚਾ ਕੀਤੀ

The post ਅੱਜ ਲੁਧਿਆਣਾ ਪਹੁੰਚਣਗੇ ਉੱਤਰਾਂਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ appeared first on Daily Post Punjabi.

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ਅੱਜ, 10 ਅਹੁਦਿਆਂ ਲਈ 19 ਉਮੀਦਵਾਰਾਂ ‘ਚ ਮੁਕਾਬਲਾ
district bar association election: ਲੁਧਿਆਣਾ (ਤਰਸੇਮ ਭਾਰਦਵਾਜ)-ਕਾਫੀ ਉਤਰਾਅ-ਚੜ੍ਹਾਅ ਤੋਂ ਬਾਅਦ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾ ਦਿਲਚਸਪ ਹੋ ਗਈਆਂ ਹਨ। ਅੱਜ ਸਵੇਰੇ ਸਾਢੇ 9 ਵਜੇ ਤੋਂ ਇਨ੍ਹਾਂ ਚੋਣਾਂ ਲਈ ਵੋਟਿੰਗ ਸ਼ੁਰੂ ਹੋਈ ਜੋ ਕਿ ਸ਼ਾਮ ਸਾਢੇ 4 ਵਜੇ ਤੱਕ ਚੱਲੇਗੀ। ਕੋਰੋਨਾਕਾਲ ਨੂੰ ਦੇਖਦੇ ਹੋਏ ਇਸ ਵਾਰ ਦੁੱਗਣੇ 10 ਬੂਥਾਂ ‘ਤੇ 3111 ਵਕੀਲ ਵੋਟਿੰਗ ਕਰਨਗੇ। ਦੇਰ ਸ਼ਾਮ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜਿਆਂ ਦੇ ਰੁਝਾਨ ਮਿਲਣਗੇ। ਦੇਰ ਰਾਤ ਤੱਕ ਮੁੱਖ ਅਹੁਦਿਆਂ ਦੇ ਨਤੀਜੇ ਐਲਾਨ ਹੋ ਸਕਦੇ ਹਨ।

district bar association election

ਦੂਜੇ ਪਾਸੇ ਫਾਇਨੈਂਸ ਸੈਕਟਰੀ ਦੇ ਅਹੁਦੇ ਦੇ ਉਮੀਦਵਾਰ ਯਾਦਵਿੰਦਰ ਸਿੰਘ ਨੇ ਨਾਂ ਵਾਪਸੀ ਦਾ ਪੱਤਰ ਬਾਰ ਕੌਂਸਲ ਨੂੰ ਭੇਜਿਆ ਸੀ, ਜੋ ਮਨਜ਼ੂਰ ਹੋ ਗਿਆ ਹੈ ਲਿਹਾਜ਼ਾ ਦੂਜੇ ਉਮੀਦਵਾਰ ਗੌਤਮ ਰਿਸ਼ੀ ਬਿਨਾਂ ਚੋਣ ਕਰਵਾਏ ਜੇਤੂ ਐਲਾਨ ਕਰ ਦਿੱਤੇ ਗਏ ਹਨ। ਸਹਾਇਕ ਰਿਟਰਨਿੰਗ ਅਫਸਰ ਗੁਰਪ੍ਰੀਤ ਸਿੰਘ ਅਰੋੜਾ ਨੇ ਇਸ ਦੀ ਤਸਦੀਕ ਕੀਤੀ। ਇਸ ਦੇ ਚੱਲਦਿਆਂ ਹੁਣ 10 ਅਹੁਦਿਆਂ ਲਈ 19 ਉਮੀਦਵਾਰਾਂ ‘ਚ ਮੁਕਾਬਲਾ ਹੋਵੇਗਾ। ਵੀਰਵਾਰ ਨੂੰ ਲਾਅਰਸ ਕੰਪਲੈਕਸ ‘ਚ ਚੋਣ ਸਰਗਰਮੀ ਦੇਖਣ ਨੂੰ ਮਿਲੀ। ਇਸ ਦੇ ਨਾਲ ਚੋਣ ਅਫਸਰਾਂ ਦੀ ਟੀਮ ਦੀ ਨਿਗਰਾਨੀ ‘ਚ ਪੋਲਿੰਗ ਬੂਥ ਬਣਾਉਣ ਤੋ ਇਲਾਵਾ ਬੈਲਟ ਬਾਕਸ ਦਰੁਸਤ ਕਰ ਕੇ ਰੱਖੇ ਗਏ ਹਨ।

district bar association election

ਚੋਣ ਮੈਦਾਨ ‘ਚ ਉਤਰੇ ਹਨ ਇਹ ਉਮੀਦਵਾਰ-
ਪ੍ਰੈਜੀਡੈਂਟ- ਗੁਰਕਿਰਪਾਲ ਸਿੰਘ ਗਿੱਲ, ਅੰਕੁਰ ਘਈ, ਹਰਜੋਤ ਸਿੰਘ ਹਰੀਕੇ
ਵਾਈਸ ਪ੍ਰੈਜੀਡੈਂਟ- ਰਜਨੀਸ਼ ਮਹਾਜਨ, ਕਰਨ ਵਰਮਾ ਅਤੇ ਪਰਵਿੰਦਰ ਸਿੰਘ
ਸੈਕਟਰੀ- ਗਗਨਦੀਪ ਸਿੰਘ ਸੈਨੀ, ਗੁਰਮੁਖ ਸਿੰਘ ਅਤੇ ਸੁਖਵਿੰਦਰ ਸਿੰਘ ਭਾਟੀਆ
ਜੁਆਇੰਟ ਸੈਕਟਰੀ- ਸਚਿਨ ਬਾਵਾ ਅਤੇ ਦਵਿੰਦਰ ਸਿੰਘ ਗਰੇਵਾਲ
ਐਗਜ਼ਿਵਕਿਊਟਿਵ ਮੈਂਬਰ ਕੁੱਲ 6 ਅਹੁਦੇ- ਅਮਿਤ ਗੁਪਤਾ, ਦਿਨੇਸ਼ ਕੁਮਾਰ, ਗਗਨਦੀਪ ਬਤਰਾ, ਕਰਨ ਸਿੰਘ, ਸਾਗਰ ਲਕਸ਼, ਸੁਮਨ ਚੌਧਰੀ, ਸੁਨੀਤਾ ਅਤੇ ਸਨਲ ਆਦਿ।

district bar association election

ਦੱਸਣਯੋਗ ਹੈ ਕਿ ਪਹਿਲਾਂ ਆਨਲਾਈਨ ਦੀ ਬਜਾਏ ਫਿਜ਼ੀਕਲ ਚੋਣ ਕਰਵਾਉਣ ਦੇ ਵਿਰੋਧ ‘ਚ ਪ੍ਰੈਜੀਡੈਂਟ ਅਹੁਦੇ ਦੇ ਉਮੀਦਵਾਰ ਐਡਵੋਕੇਟ ਹਰਜੋਤ ਸਿੰਘ ਹਰੀਕੇ ਨੇ ਵਿਰੋਧ ‘ਚ ਪਿਛਲੇ ਦਿਨੀਂ ਹਾਈਕੋਰਟ ‘ਚ ਰਿਟ ਲਾਈ ਸੀ, ਜਿਸ ‘ਤੇ ਜਸਟਿਸ ਜੈਸ਼੍ਰੀ ਠਾਕੁਰ ਨੇ ਬਾਰ ਕੌਂਸਿਲ ਨੂੰ ਸੁਣਵਾਈ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਸੀ। ਵੀਰਵਾਰ ਨੂੰ ਅਦਾਲਤ ਨੇ ਇਸ ਮਾਮਲੇ ‘ਚ 16 ਨਵੰਬਰ ਨੂੰ ਸੁਣਵਾਈ ਦਾ ਆਦੇਸ਼ ਜਾਰੀ ਕੀਤਾ।

The post ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ਅੱਜ, 10 ਅਹੁਦਿਆਂ ਲਈ 19 ਉਮੀਦਵਾਰਾਂ ‘ਚ ਮੁਕਾਬਲਾ appeared first on Daily Post Punjabi.

ਸਤਲੁਜ ਕਲੱਬ ਚੋਣਾਂ: ਫਾਇਨਾਂਸ ਸਕੱਤਰ ਦੇ ਅਹੁਦੇ ‘ਤੇ ਹੋਵੇਗਾ ਸਖਤ ਮੁਤਾਬਲਾ
Sutlej club elections finance secretary: ਲੁਧਿਆਣਾ (ਤਰਸੇਮ ਭਾਰਦਵਾਜ)- ਇਸ ਵਾਰ ਸਤਲੁਜ ਕਲੱਬ ਦੀਆਂ ਚੋਣਾਂ ‘ਚ ਫਾਇਨਾਂਸ ਸਕੱਤਰ ਦੀ ਸੀਟ ਤੇ ਸਭ ਤੋਂ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਇਸ ਤੋਂ ਪਹਿਲਾਂ ਜਨਰਲ ਸਕੱਤਰ, ਵਾਈਸ ਪ੍ਰੈਜੀਡੈਂਟ, ਬਾਰ ਸਕੱਤਰ ਅਤੇ ਸਪੋਰਟਸ ਸਕੱਤਰ ‘ਤੇ ਪਹਿਲਾਂ ਹੀ ਸਰਵਸੰਮਤੀ ਬਣ ਚੁੱਕੀ ਹੈ। ਦੱਸ ਦੇਈਏ ਕਿ ਵੋਟਿੰਗ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗੀ। ਇਸ ਤੋਂ ਬਾਅਦ ਗਿਣਤੀ ਸ਼ੁਰੂ ਹੋਵੇਗੀ ਅਤੇ ਸ਼ਾਮ 8 ਵਜੇ ਤੱਕ ਨਤੀਜੇ ਆਉਣ ਦੀ ਉਮੀਦ ਹੈ।

Sutlej club elections finance secretary

ਦੱਸਣਯੋਗ ਹੈ ਕਿ ਇਸ ਵਾਰ ਫਾਇਨਾਂਸ ਸਕੱਤਰ ਦੀ ਸੀਟ ਲਈ ਜਸਵੀਰ ਸਿੰਘ ਨਲਵਾ ਅਤੇ ਕੇ.ਪੀ.ਐੱਸ ਵਾਲੀਆ ‘ਚ ਸਖਤ ਮੁਕਾਬਲਾ ਹੈ। ਕਲੱਬ ਦੇ ਲਗਭਗ 3300 ਮੈਂਬਰ ਹਨ, ਜਿਨ੍ਹਾਂ ‘ਚ 2800 ਨੂੰ ਵੋਟ ਦਾ ਅਧਿਕਾਰ ਹੈ ਤੇ ਬਾਕੀ ਦੇ 500 ਮੈਂਬਰ ਲੁਧਿਆਣਾ ਤੋਂ ਬਾਹਰ ਦੇ ਰਹਿਣ ਵਾਲੇ ਹਨ। ਕਲੱਬ ਦੀਆਂ ਚੋਣਾਂ ਦੌਰਾਨ ਸਾਰੇ ਮੈਂਬਰਾਂ ਦਾ ਇਕੱਠ ਹੋਵੇਗਾ। ਅਜਿਹੇ ਮੌਕੇ ‘ਤੇ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣਾ ਇਕ ਵੱਡੀ ਚੁਣੌਤੀ ਹੋਵੇਗੀ। ਵੋਟ ਪਾਉਣ ਵਾਲੇ ਬੂਥ ਤੱਕ ਜਾਣ ਲਈ ਸੋਸ਼ਲ ਡਿਸਟੈਂਸਿੰਗ ਦੇ ਪ੍ਰਬੰਧ ਕੀਤੇ ਗਏ ਹਨ।

The post ਸਤਲੁਜ ਕਲੱਬ ਚੋਣਾਂ: ਫਾਇਨਾਂਸ ਸਕੱਤਰ ਦੇ ਅਹੁਦੇ ‘ਤੇ ਹੋਵੇਗਾ ਸਖਤ ਮੁਤਾਬਲਾ appeared first on Daily Post Punjabi.

ਅੱਜ ਹੋਵੇਗਾ ਗਾਇਕ ਕੇ ਦੀਪ ਦਾ ਅੰਤਿਮ ਸੰਸਕਾਰ
late singer K Deep funeral today: ਲੁਧਿਆਣਾ (ਤਰਸੇਮ ਭਾਰਦਵਾਜ)-ਬੀਤੇ ਦਿਨ ਮਸ਼ਹੂਰ ਪੰਜਾਬੀ ਗਾਇਕ ਕੇ ਦੀਪ ਦਾ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦਾ ਅੱਜ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਹੋਵੇਗਾ। ਦੱਸ ਦੇਈਏ ਕਿ ਕੇ ਦੀਪ ਪਿਛਲੇ ਲੰਮੇ ਸਮੇਂ ਤੋਂ ਗੰਭੀਰ ਬੀਮਾਰੀ ਦੇ ਚਲਦਿਆਂ ਹਸਪਤਾਲ ’ਚ ਇਲਾਜ ਭਾਰਤੀ ਸੀ, ਜਿਸ ਦੇ ਚਲਦਿਆਂ ਉਨ੍ਹਾਂ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ ਹੈ। ਕੇ ਦੀਪ ਨੇ ਲੁਧਿਆਣਾ ਦੇ ਦੀਪ ਹਸਪਤਾਲ ’ਚ ਆਖਰੀ ਸਾਹ ਲਿਆ।

late singer K Deep funeral today

ਜ਼ਿਕਰਯੋਗ ਹੈ ਕਿ ਗਾਇਕ ਕੇ ਦੀਪ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ। ਕੇ ਦੀਪ ਤੇ ਜਗਮੋਹਣ ਕੌਰ ਦੀ ਦੋਗਾਣਾ ਜੋੜੀ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਸੀ। ‘ਤੇਰਾ ਬੜਾ ਕਰਾਰਾ ਪੂਧਣਾ’ ਤੇ ‘ਬਾਬਾ ਵੇ ਕਲਾ ਮਰੌੜ’ ਸਮੇਤ ਕਈ ਹਿੱਟ ਦੇਣ ਵਾਲੇ ਕੇ ਦੀਪ ਦੇ ਜਾਣ ਨਾਲ ਸੰਗੀਤ ਜਗਤ ‘ਚ ਸੋਗ ਦੀ ਲਹਿਰ ਹੈ ।

The post ਅੱਜ ਹੋਵੇਗਾ ਗਾਇਕ ਕੇ ਦੀਪ ਦਾ ਅੰਤਿਮ ਸੰਸਕਾਰ appeared first on Daily Post Punjabi.

ਅੱਜ ਤੋਂ ਖੁੱਲ੍ਹੇ ਸਕੂਲ, ਕੋਰੋਨਾ ਦੇ ਨਿਯਮਾਂ ਦੇ ਪਾਲਣ ਕਰਨੀ ਲਾਜ਼ਮੀ
Schools open Ludhiana today: ਲੁਧਿਆਣਾ (ਤਰਸੇਮ ਭਾਰਦਵਾਜ)- ਆਖਰਕਾਰ ਅੱਜ ਮਹਾਨਗਰ ‘ਚ ਸਕੂਲ ਖੁੱਲ ਗਏ ਹਨ। ਭਾਵੇ ਸਕੂਲਾਂ ‘ਚ 9ਵੀਂ ਤੋਂ ਲੈ ਕੇ 12 ਵੀਂ ਤੱਕ ਹੀ ਵਿਦਿਆਰਥੀ ਪਹੁੰਚ ਰਹੇ ਹਨ ਪਰ ਸਕੂਲ ਖੁੱਲਣ ਦੇ ਨਾਲ ਹੀ ਵਿਦਿਆਰਥੀਆਂ ਦੇ ਚਿਹਰਿਆਂ ‘ਤੇ ਰੌਣਕ ਦੇਖਣ ਨੂੰ ਮਿਲੀ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸ਼ਹਿਰ ਦੇ ਸਾਰੇ ਨਿੱਜੀ ਸਕੂਲਾਂ ਨੇ ਪਿਛਲੇ ਹਫਤੇ ਤੋਂ ਹੀ ਸਕੂਲ ਖੋਲ ਦਿੱਤੇ ਸੀ ਪਰ ਨਿੱਜੀ ਸਮੇਤ ਸਰਕਾਰੀ ਸਕੂਲ ਅੱਜ ਭਾਵ ਸੋਮਵਾਰ ਤੋਂ ਖੁੱਲ ਗਏ ਹਨ।

Schools open Ludhiana today

ਕੋਰੋਨਾ ਸਬੰਧੀ ਬਣਾਏ ਗਏ ਨਿਯਮਾਂ ਦਾ ਸਕੂਲਾਂ ਨੇ ਪੂਰੀ ਤਰ੍ਹਾਂ ਪਾਲਣ ਕੀਤਾ ਹੈ। ਸਕ੍ਰੀਨਿੰਗ ਤੋਂ ਬਾਅਦ ਹੱਥ ਸੈਨੇਟਾਈਜ਼ ਕਰਵਾ ਕੇ ਵਿਦਿਆਰਥੀਆਂ ਦੀ ਮੁੱਖ ਗੇਟ ਤੋਂ ਐਂਟਰੀ ਕਰਵਾਈ ਗਈ। ਕਲਾਸਾਂ ‘ਚ ਸਰੀਰਕ ਦੂਰੀ ਦਾ ਧਿਆਨ ਰੱਖਦੇ ਹੋਏ ਵਿਦਿਆਰਥੀਆਂ ਨੂੰ ਬਿਠਾਇਆ ਗਿਆ ਹੈ। ਸਕੂਲ ‘ਚ ਸਾਰੀਆਂ ਕਲਾਸਾਂ ਨੂੰ ਸਮੇਂ-ਸਮੇਂ ਸਿਰ ਸੈਨੇਟਾਈਜ਼ ਕਰਵਾਇਆ ਗਿਆ ਸੀ। ਮਾਸਕ ਲਾਉਣ ਦੇ ਨਾਲ-ਨਾਲ ਵਿਦਿਆਰਥੀ ਆਪਣਾ ਸੈਨੇਟਾਈਜ਼ ਵੀ ਲੈ ਕੇ ਆਉਣ।

Schools open Ludhiana today

ਦੱਸਣਯੋਗ ਹੈ ਕਿ ਵਿਦਿਆਰਥੀਆਂ ਦੇ ਸਕੂਲ ਜਾਣ ਲਈ ਮਾਪਿਆਂ ਨੂੰ ਲਿਖਤੀ ਸਹਿਮਤੀ ਜ਼ਰੂਰੀ ਹੋਵੇਗੀ। ਸਕੂਲ ਦੇ ਸਾਰੇ ਸਟਾਫ ਲਈ ਕੋਵਾ ਐਪ ਇੰਸਟਾਲ ਕਰਨੀ ਜ਼ਰੂਰੀ ਹੋਵੇਗੀ। ਸਰਕਾਰੀ ਸਕੂਲ ਸਵੇਰੇ 8.30 ਵਜੇ ਤੋਂ 2.30 ਵਜੇ ਤੱਕ ਖੁੱਲਣਗੇ। ਇਸ ਦੇ ਨਾਲ ਹੀ ਸਕੂਲਾਂ ‘ਚ ਖੇਡਾਂ ‘ਤੇ ਰੋਕ ਰਹੇਗੀ। ਵਿਦਿਆਰਥੀਆਂ ਦੀ ਸੁਰੱਖਿਆਂ ਨੂੰ ਦੇਖਦੇ ਹੋਏ ਸਾਫ-ਸਫਾਈ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਅਤੇ ਫੋਗਿੰਗ ਵੀ ਕਰਵਾਈ ਗਈ ਹੈ। ਇਸ ਦੇ ਨਾਲ ਮਾਪਿਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਬੱਚੇ ਦੀ ਤਬੀਅਤ ਠੀਕ ਨਹੀਂ ਲੱਗ ਰਹੀ ਹੈ ਤਾਂ ਸਕੂਲ ਨਾ ਭੇਜਣ।

The post ਅੱਜ ਤੋਂ ਖੁੱਲ੍ਹੇ ਸਕੂਲ, ਕੋਰੋਨਾ ਦੇ ਨਿਯਮਾਂ ਦੇ ਪਾਲਣ ਕਰਨੀ ਲਾਜ਼ਮੀ appeared first on Daily Post Punjabi.

ਲੁਧਿਆਣਾ ‘ਚ ਅੱਜ ਕੋਰੋਨਾ ਦੇ 190 ਮਾਮਲਿਆਂ ਦੀ ਪੁਸ਼ਟੀ, 11 ਮੌਤਾਂ
corona confirmed Ludhiana today: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਜਿੱਥੇ ਕੋਰੋਨਾ ਪਾਜ਼ੀਟਿਵ ਮਾਮਲਿਆਂ ‘ਚ ਕਮੀ ਆ ਰਹੀ ਹੈ ਪਰ ਉੱਥੇ ਹੀ ਮ੍ਰਿਤਕਾਂ ਦੀ ਦਰ ਘੱਟਣ ਦਾ ਨਾਂ ਨਹੀਂ ਲੈ ਰਹੀ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਅੱਜ ਜ਼ਿਲ੍ਹੇ ‘ਚ ਜਿੱਥੇ 190 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ, ਉੱਥੇ ਹੀ 11 ਲੋਕਾਂ ਦੀ ਮੌਤ ਵੀ ਹੋਈ ਹੈ। ਦੱਸ ਦੇਈਏ ਕਿ ਪਾਜ਼ੀਟਿਵ ਮਿਲੇ 190 ਮਾਮਲਿਆਂ ‘ਚੋਂ 161 ਮਾਮਲੇ ਲੁਧਿਆਣਾ ਨਾਲ ਸਬੰਧਤ ਹਨ ਤੇ ਬਾਕੀ 29 ਮਾਮਲੇ ਬਾਹਰਲੇ ਜ਼ਿਲ੍ਹਿਆਂ ਨਾਲ ਸਬੰਧਤ ਹਨ ਜਦਕਿ 11 ਮੌਤਾਂ ‘ਚੋਂ 10 ਮ੍ਰਿਤਕ ਲੁਧਿਆਣਾ ਨਾਲ ਸਬੰਧਤ ਹਨ ਜਦਕਿ 1 ਮੌਤ ਜ਼ਿਲ੍ਹਾ ਸੰਗਰੂਰ ਨਾਲ ਸਬੰਧਿਤ ਹੈ।

corona confirmed Ludhiana today

ਸਿਵਲ ਸਰਜਨ ਲੁਧਿਆਣਾ ਨੇ ਦੱਸਿਆ ਕਿ ਜ਼ਿਲ੍ਹੇ ਨਾਲ ਸਬੰਧਤ ਕੋਰੋਨਾ ਪੀੜਤਾਂ ਦੀ ਗਿਣਤੀ 18,494 ਤਕ ਪਹੁੰਚ ਗਈ ਹੈ ਜਦਕਿ 770 ਲੋਕ ਦਮ ਤੋੜ ਚੁੱਕੇ ਹਨ। ਇਸ ਦੇ ਨਾਲ 2345 ਮਾਮਲੇ ਬਾਹਰਲੇ ਜ਼ਿਲ੍ਹਿਆਂ ਨਾਲ ਸੰਬੰਧਿਤ ਹਨ ਜਦਕਿ 265 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਸਿਹਤ ਵਿਭਾਗ ਦੀਆਂ ਟੀਮਾਂ ਨੇ 132 ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਤੇ 476 ਲੋਕਾਂ ਨੂੰ ਹੋਮ ਆਈਸੋਲੇਟ ਕੀਤਾ ਹੈ।

The post ਲੁਧਿਆਣਾ ‘ਚ ਅੱਜ ਕੋਰੋਨਾ ਦੇ 190 ਮਾਮਲਿਆਂ ਦੀ ਪੁਸ਼ਟੀ, 11 ਮੌਤਾਂ appeared first on Daily Post Punjabi.

ਅੱਜ ਹੋਵੇਗੀ ‘ਕਾਮਨ ਲਾਅ ਐਡਮਿਸ਼ਨ ਟੈਸਟ’, ਸਾਰੇ ਪ੍ਰਬੰਧ ਮੁਕੰਮਲ
common law admission test today: ਲੁਧਿਆਣਾ (ਤਰਸੇਮ ਭਾਰਦਵਾਜ)-ਇਸ ਸਾਲ ਕਈ ਵਾਰ ਰੱਦ ਹੋ ਚੁੱਕੇ ਕਾਮਨ ਲਾਅ ਐਡਮਿਸ਼ਨ ਟੈਸਟ (ਕਲੈਟ) 2020 ਦੀ ਆਨਲਾਈਨ ਪ੍ਰੀਖਿਆ ਅੱਜ 28 ਸਤੰਬਰ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਇਸ ਪ੍ਰੀਖਿਆ ਲਈ ਸਾਰਾ ਪ੍ਰਬੰਧ ਕੀਤਾ ਗਿਆ ਹੈ। ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤਕ ਹੋਵੇਗੀ। ਕੰਸੋਟੀਰੀਅਮ ਆਫ ਨੈਸ਼ਨਲ ਲਾਅ ਯੂਨੀਵਰਸਿਟੀ ਨੇ ਪ੍ਰੀਖਿਆ ਤੋਂ ਬਾਅਦ ਦਾ ਕੈਲੰਡਰ ਜਾਰੀ ਕੀਤਾ ਹੈ। ਇਸ ਕੈਲੰਡਰ ਅਨੁਸਾਰ, ਕਲੈਟ 2020 ਦਾ ਰਿਜਲਟ 5 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ।

common law admission test today

ਪ੍ਰੀਖਿਆ ਹੋਣ ਦੇ ਨਾਲ ਹੀ ਆਂਸਰ ਕੀ ਜਾਰੀ ਕਰ ਦਿੱਤੀ ਜਾਵੇਗੀ। ਵਿਦਿਆਰਥੀਆਂ ਨੂੰ ਆਂਸਰ ਕੀ ’ਤੇ ਇਤਰਾਜ਼ ਦਰਜ ਕਰਵਾਉਣ ਲਈ 29 ਸਤੰਬਰ ਤੱਕ ਦਾ ਸਮਾਂ ਦਿੱਤਾ ਜਾਵੇਗਾ। ਮੈਰਿਟ ਲਿਸਟ ਦੇ ਆਧਾਰ ’ਤੇ ਕਾਊਂਸਲਿੰਗ ਜਾਂ ਪ੍ਰਵੇਸ਼ ਪ੍ਰਕਿਰਿਆ 9 ਅਕਤੂਬਰ ਤੋਂ 15 ਅਕਤੂਬਰ ਤੱਕ ਚੱਲੇਗੀ।

The post ਅੱਜ ਹੋਵੇਗੀ ‘ਕਾਮਨ ਲਾਅ ਐਡਮਿਸ਼ਨ ਟੈਸਟ’, ਸਾਰੇ ਪ੍ਰਬੰਧ ਮੁਕੰਮਲ appeared first on Daily Post Punjabi.