Tokyo Paralympics Archives - Daily Post Punjabi

ਪ੍ਰਧਾਨ ਮੰਤਰੀ ਮੋਦੀ ਨੇ Tokyo Paralympics ‘ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨਾਲ ਕੀਤੀ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੋਕੀਓ ਪੈਰਾਲੰਪਿਕ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਹੈ । ਇਸ ਦੌਰਾਨ ਖਿਡਾਰੀਆਂ ਨੇ ਪ੍ਰਧਾਨ ਮੰਤਰੀ ਨਾਲ ਆਪਣਾ ਪੈਰਾਲੰਪਿਕ ਦਾ ਤਜ਼ਰਬਾ ਵੀ ਸਾਂਝਾ ਕੀਤਾ।

PM Modi meets India Paralympians

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਖਤਮ ਹੋਈਆਂ ਇਨ੍ਹਾਂ ਖੇਡਾਂ ਵਿੱਚ ਭਾਰਤੀ ਪੈਰਾਲੰਪਿਕ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 19 ਮੈਡਲ ਜਿੱਤੇ ਸਨ, ਜਿਨ੍ਹਾਂ ਵਿੱਚ ਕੁੱਲ ਪੰਜ ਸੋਨ ਤਗਮੇ ਸ਼ਾਮਿਲ ਸਨ।

ਇਹ ਵੀ ਪੜ੍ਹੋ: PM ਮੋਦੀ ਅੱਜ BRICS ਸਿਖਰ ਸੰਮੇਲਨ ਦੀ ਕਰਨਗੇ ਪ੍ਰਧਾਨਗੀ, ਅਫਗਾਨਿਸਤਾਨ ਸੰਕਟ ‘ਤੇ ਹੋ ਸਕਦੀ ਹੈ ਚਰਚਾ

ਪੈਰਾਲੰਪਿਕ ਖੇਡਾਂ ਵਿੱਚ ਭਾਰਤ ਦਾ ਇਹ ਹੁਣ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਪੀਐੱਮ ਮੋਦੀ ਨੇ ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨਾਲ ਆਪਣੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਸੀ।

PM Modi meets India Paralympians

ਦੱਸ ਦੇਈਏ ਕਿ ਟੋਕੀਓ ਪੈਰਾਲੰਪਿਕ ਵਿੱਚ ਜਿਨ੍ਹਾਂ ਖਿਡਾਰੀਆਂ ਨੇ ਮੈਡਲ ਜਿੱਤੇ ਉਨ੍ਹਾਂ ਵਿੱਚ ਅਵਨੀ ਲੇਖਰਾ, ਸਿੰਘਰਾਜ ਅਡਾਨਾ, ਸੁਮਿਤ ਅੰਤਿਲ, ਮਨੀਸ਼ ਨਰਵਾਲ, ਪ੍ਰਮੋਦ ਭਗਤ, ਕ੍ਰਿਸ਼ਣਾ ਨਾਗਰ, ਭਾਵਿਨਾ ਪਟੇਲ, ਨਿਸ਼ਾਦ ਕੁਮਾਰ, ਦਵਿੰਦਰ ਝਾਝਰੀਆ, ਯੋਗੇਸ਼ ਕਥੁਨੀਆ, ਮਰਿਯਪਨ ਥੰਗਵੇਲੁ, ਪ੍ਰਵੀਣ ਕੁਮਾਰ, ਸੁਹਾਸ ਯਤਿਰਾਜ, ਸੁੰਦਰ ਸਿੰਘ, ਸ਼ਰਦ ਕੁਮਾਰ, ਹਰਵਿੰਦਰ ਸਿੰਘ ਅਤੇ ਮਨੋਜ ਸਰਕਾਰ ਸ਼ਾਮਿਲ ਹਨ। ਭਾਰਤ ਵੱਲੋਂ ਟੋਕੀਓ ਪੈਰਾਲੰਪਿਕ ਵਿੱਚ 45 ਮੈਂਬਰੀ ਦਲ ਨੇ ਹਿੱਸਾ ਲਿਆ ਸੀ।

ਇਹ ਵੀ ਦੇਖੋ: ਖੱਟਰ ਸਰਕਾਰ ਨਾਲ ਗੱਲਬਾਤ ਬੇਸਿੱਟਾ ਰਹਿਣ ਦੇ ਬਾਅਦ Balbir Rajewal ਸਟੇਜ ਤੋਂ ਦੱਸਿਆ ਮੋਦੀ ਨੂੰ ਹਰਾਉਣ ਦਾ ਫਾਰਮੂਲਾ

The post ਪ੍ਰਧਾਨ ਮੰਤਰੀ ਮੋਦੀ ਨੇ Tokyo Paralympics ‘ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨਾਲ ਕੀਤੀ ਮੁਲਾਕਾਤ appeared first on Daily Post Punjabi.

Tokyo Paralympics: ਨੋਇਡਾ ਦੇ DM ਸੁਹਾਸ ਐਲ ਯਥੀਰਾਜ ਨੇ ਰਚਿਆ ਇਤਿਹਾਸ, ਬੈਡਮਿੰਟਨ ’ਚ ਜਿੱਤਿਆ ਚਾਂਦੀ ਦਾ ਤਮਗਾ
ਟੋਕੀਓ ਵਿੱਚ ਚੱਲ ਰਹੇ ਪੈਰਾਲੰਪਿਕ ਖੇਡਾਂ ਦੇ ਆਖਰੀ ਦਿਨ ਯਾਨੀ ਕਿ ਐਤਵਾਰ ਨੂੰ ਨੋਇਡਾ ਦੇ ਡੀਐੱਮ ਸੁਹਾਸ ਐੱਲ ਯਥਿਰਾਜ ਨੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਦਿਵਾਈ ਹੈ।

Noida DM Suhas Yathiraj

ਵਿਸ਼ਵ ਦੇ ਤੀਜੇ ਨੰਬਰ ਦੇ ਬੈਡਮਿੰਟਨ ਖਿਡਾਰੀ ਸੁਹਾਸ ਨੇ ਅੱਜ ਪੁਰਸ਼ ਸਿੰਗਲਜ਼ SL4 ਈਵੈਂਟ ਦੇ ਗੋਲਡ ਮੈਡਲ ਮੈਚ ਵਿੱਚ ਕੜੀ ਮਿਹਨਤ ਦੇ ਬਾਵਜੂਦ ਫਰਾਂਸ ਦੇ ਐੱਲ ਮਾਜੂਰ ਤੋਂ 21-15, 17-21, 15-21 ਤੋਂ ਹਾਰ ਗਏ।  ਹਾਲਾਂਕਿ ਇਸ ਹਾਰ ਦੇ ਬਾਵਜੂਦ ਵੀ ਉਨ੍ਹਾਂ ਨੇ ਭਾਰਤ ਲਈ ਇਸ ਟੂਰਨਾਮੈਂਟ ਵਿੱਚ ਇਤਿਹਾਸ ਰਚ ਦਿੱਤਾ ਹੈ।

ਇਹ ਵੀ ਪੜ੍ਹੋ: ਟੀਚਰਸ-ਡੇ ‘ਤੇ ਇਸ ‘ਗੁਰੂ’ ਨੂੰ ‘ਪ੍ਰਣਾਮ’- ਲੁਧਿਆਣਾ ਦੇ ਵਕੀਲ ਨੇ ਕੂੜਾ ਚੁੱਕਣ ਵਾਲੇ ਬੱਚਿਆਂ ਹੱਥ ਫੜਾ ‘ਤੀਆਂ ਕਿਤਾਬਾਂ, ਹੁਣ ਤੱਕ 500 ਨੂੰ ਕਰ ਚੁੱਕੇ ਸਿੱਖਿਅਤ

ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਸ਼ਨੀਵਾਰ ਨੂੰ ਸੈਮੀਫਾਈਨਲ ਵਿੱਚ ਜਿੱਤ ਦਰਜ ਕਰਨ ਤੋਂ ਪਹਿਲਾਂ ਗਰੁੱਪ ਪੜਾਅ ਵਿੱਚ ਤਿੰਨ ਮੈਚ ਖੇਡੇ ਤੇ ਇੱਕ ਮੁਕਾਬਲੇ ਨੂੰ ਛੱਡ ਕੇ ਸਾਰਿਆਂ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਸੀ। ਸੈਮੀਫਾਈਨਲ ਮੁਕਾਬਲੇ ਵਿੱਚ ਸੁਹਾਸ ਨੇ ਇੰਡੋਨੇਸ਼ੀਆ ਦੇ ਫ੍ਰੇਡੀ ਸੇਤੀਆਵਾਨ ਨੂੰ 21-9, 21-15 ਨਾਲ ਮਾਤ ਦਿੱਤੀ ਸੀ।

Noida DM Suhas Yathiraj

ਦੱਸ ਦੇਈਏ ਕਿ ਸੁਹਾਸ ਦੀ ਜਿੱਤ ‘ਤੇ ਪੀਐੱਮ ਮੋਦੀ ਨੇ ਵੀ ਟਵੀਟ ਕਰ ਕੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਸੇਵਾ ਤੇ ਖੇਡ ਦਾ ਅਦਭੁੱਤ ਸੰਗਮ, ਸੁਹਾਸ ਯਥਿਰਾਜ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਬੈਡਮਿੰਟਨ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ। ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ।

ਇਹ ਵੀ ਦੇਖੋ: Hollywood ਦੇ ਸਟੰਟਮੈਨ ਵੀ ਫੇਲ੍ਹ ਕੀਤੇ ਪਿੰਡ ਦੇ ਇਸ ਮੁੰਡੇ ਨੇ!ਇਹਦੀ ਮਿਹਨਤ ਬਾਰੇ ਸੁਣ ਲਾਓਗੇ ਕੰਨਾਂ ਨੂੰ ਹੱਥ

The post Tokyo Paralympics: ਨੋਇਡਾ ਦੇ DM ਸੁਹਾਸ ਐਲ ਯਥੀਰਾਜ ਨੇ ਰਚਿਆ ਇਤਿਹਾਸ, ਬੈਡਮਿੰਟਨ ’ਚ ਜਿੱਤਿਆ ਚਾਂਦੀ ਦਾ ਤਮਗਾ appeared first on Daily Post Punjabi.

Tokyo Paralympics: ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ ‘ਚ ਰਚਿਆ ਇਤਿਹਾਸ, ਹਾਂਗਕਾਂਗ ਦੇ ਖਿਡਾਰੀ ਨੂੰ ਹਰਾ ਕੀਤਾ ਗੋਲਡ ਮੈਡਲ ‘ਤੇ ਕਬਜ਼ਾ
ਟੋਕੀਓ ਪੈਰਾਲੰਪਿਕਸ ਵਿੱਚ ਕ੍ਰਿਸ਼ਨਾ ਨਾਗਰ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਕ੍ਰਿਸ਼ਨਾ ਨਾਗਰ ਨੇ ਫਾਈਨਲ ਮੁਕਾਬਲੇ ਵਿੱਚ ਹਾਂਗਕਾਂਗ ਦੇ ਖਿਡਾਰੀ ਕਾਈ ਮੈਨ ਚੁ ਨੂੰ 2-1 ਨਾਲ ਮਾਤ ਦਿੱਤੀ।

Krishna Nagar wins gold

ਦਰਅਸਲ, SL 6 ਕਲਾਸ ਫਾਈਨਲ ਵਿੱਚ ਕ੍ਰਿਸ਼ਨਾ ਨਾਗਰ ਨੇ ਹਾਂਗਕਾਂਗ ਦੇ ਕਾਈ ਮੈਨ ਚੁ ਨੂੰ 21-17, 16-21, 21-17 ਨਾਲ ਮਾਤ ਦਿੱਤੀ। ਟੋਕੀਓ ਪੈਰਾਲੰਪਿਕ ਵਿੱਚ ਬੈਡਮਿੰਟਨ ਵਿੱਚ ਇਹ ਭਾਰਤ ਦਾ ਚੌਥਾ ਤਗਮਾ ਹੈ। ਇਸ ਟੂਰਨਾਮੈਂਟ ਵਿੱਚ ਇਹ ਭਾਰਤ ਦਾ 5ਵਾਂ ਗੋਲਡ ਹੈ। ਜ਼ਿਕਰਯੋਗ ਹੈ ਕਿ ਕ੍ਰਿਸ਼ਨਾ ਤੋਂ ਪਹਿਲਾਂ ਬੈਡਮਿੰਟਨ ਵਿੱਚ ਪ੍ਰਮੋਦ ਭਗਤ ਗੋਲਡ, ਸੁਹਾਸ ਯਤਿਰਾਜ ਸਿਲਵਰ ਤੇ ਮਨੋਜ ਸਰਕਾਰ ਕਾਂਸੀ ਦੇ ਮੈਡਲ ਜਿੱਤ ਚੁੱਕੇ ਹਨ।

ਇਹ ਵੀ ਪੜ੍ਹੋ: ਟੀਚਰਸ-ਡੇ ‘ਤੇ ਇਸ ‘ਗੁਰੂ’ ਨੂੰ ‘ਪ੍ਰਣਾਮ’- ਲੁਧਿਆਣਾ ਦੇ ਵਕੀਲ ਨੇ ਕੂੜਾ ਚੁੱਕਣ ਵਾਲੇ ਬੱਚਿਆਂ ਹੱਥ ਫੜਾ ‘ਤੀਆਂ ਕਿਤਾਬਾਂ, ਹੁਣ ਤੱਕ 500 ਨੂੰ ਕਰ ਚੁੱਕੇ ਸਿੱਖਿਅਤ

ਇਸਦੇ ਨਾਲ ਹੀ ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਦੇ ਮੈਡਲਾਂ ਦੀ ਗਿਣਤੀ 19 ਹੋ ਗਈ ਹੈ। ਇਸ ਟੂਰਨਾਮੈਂਟ ਵਿੱਚ ਭਾਰਤ ਨੇ ਹੁਣ ਤੱਕ 5 ਗੋਲਡ, 8 ਸਿਲਵਰ ਤੇ 6 ਕਾਂਸੀ ਦੇ ਮੈਡਲ ਜਿੱਤੇ ਹਨ।

Krishna Nagar wins gold

ਦੱਸ ਦੇਈਏ ਕਿ ਟੋਕੀਓ ਪੈਰਾਲੰਪਿਕਸ ਵਿੱਚ ਇਹ ਭਾਰਤ ਦਾ 5ਵਾਂ ਗੋਲਡ ਮੈਡਲ ਹੈ।  ਕ੍ਰਿਸ਼ਨਾ ਨਾਗਰ ਪੈਰਾਲੰਪਿਕ ਖੇਡਾਂ ਵਿੱਚ ਗੋਲਡ ਜਿੱਤਣ ਵਾਲੇ ਸਿਰਫ਼ 8ਵੇਂ ਭਾਰਤੀ ਖਿਡਾਰੀ ਹਨ। ਪੈਰਾਲੰਪਿਕ ਖੇਡਾਂ ਵਿੱਚ ਭਾਰਤ ਨੂੰ ਮੁਰਲੀਕਾਂਤ ਪੇਟਕਰ ਨੇ 1972 ਵਿੱਚ ਪਹਿਲਾ ਗੋਲਡ ਦਿਵਾਇਆ ਸੀ।

ਇਹ ਵੀ ਦੇਖੋ: Hollywood ਦੇ ਸਟੰਟਮੈਨ ਵੀ ਫੇਲ੍ਹ ਕੀਤੇ ਪਿੰਡ ਦੇ ਇਸ ਮੁੰਡੇ ਨੇ!ਇਹਦੀ ਮਿਹਨਤ ਬਾਰੇ ਸੁਣ ਲਾਓਗੇ ਕੰਨਾਂ ਨੂੰ ਹੱਥ

The post Tokyo Paralympics: ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ ‘ਚ ਰਚਿਆ ਇਤਿਹਾਸ, ਹਾਂਗਕਾਂਗ ਦੇ ਖਿਡਾਰੀ ਨੂੰ ਹਰਾ ਕੀਤਾ ਗੋਲਡ ਮੈਡਲ ‘ਤੇ ਕਬਜ਼ਾ appeared first on Daily Post Punjabi.

ਟੋਕੀਓ ਪੈਰਾਲੰਪਿਕਸ ‘ਚ ਭਾਰਤ ਦੀ ਹੋਈ ਬੱਲੇ-ਬੱਲੇ, ਸ਼ੂਟਿੰਗ ‘ਚ ਮਨੀਸ਼ ਨਰਵਾਲ ਨੇ ਸੋਨ ਤੇ ਸਿੰਘਰਾਜ ਨੇ ਜਿੱਤਿਆ ਚਾਂਦੀ ਦਾ ਤਗਮਾ
ਟੋਕੀਓ ਪੈਰਾਲੰਪਿਕਸ ਵਿੱਚ ਅੱਜ ਦਾ ਦਿਨ ਭਾਰਤ ਲਈ ਸ਼ਾਨਦਾਰ ਸਾਬਿਤ ਹੋ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਭਾਰਤ ਦੇ ਸ਼ੂਟਰਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅੱਜ ਹੋਏ ਸ਼ੂਟਿੰਗ ਦੇ ਮੁਕਾਬਲੇ ਵਿੱਚ ਭਾਰਤ ਦੇ ਮਨੀਸ਼ ਨਰਵਾਲ ਨੇ ਗੋਲਡ ‘ਤੇ ਕਬਜ਼ਾ ਕੀਤਾ ਹੈ, ਜਦਕਿ ਸਿੰਘਰਾਜ ਨੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ ਹੈ।

Manish Narwal wins gold medal

ਦਰਅਸਲ, ਇਨ੍ਹਾਂ ਨਿਸ਼ਾਨੇਬਾਜ਼ਾਂ ਨੇ 50 ਮੀਟਰ ਏਅਰ ਪਿਸਟਲ ਈਵੈਂਟ ਦੇ ਫਾਈਨਲ ਵਿੱਚ ਭਾਰਤ ਲਈ ਦੋ ਮੈਡਲ ਜਿੱਤੇ। ਨਿਸ਼ਾਨੇਬਾਜ਼ੀ ਵਿੱਚ ਦੋ ਹੋਰ ਮੈਡਲ ਮਿਲਣ ਦੇ ਨਾਲ ਹੀ ਟੋਕੀਓ ਪੈਰਾਲੰਪਿਕ ਵਿੱਚ ਭਾਰਤ ਕੋਲ ਮੈਡਲਾਂ ਦੀ ਗਿਣਤੀ 15 ਪਹੁੰਚ ਗਈ ਹੈ।

ਇਹ ਵੀ ਪੜ੍ਹੋ: ਹਰੀਸ਼ ਰਾਵਤ ਦੀਆਂ ਵਧੀਆਂ ਮੁਸ਼ਕਲਾਂ : ‘ਪੰਜ ਪਿਆਰੇ’ ਬਿਆਨ ‘ਤੇ ਯੂਥ ਅਕਾਲੀ ਦਲ ਅਪਰਾਧਿਕ ਮਾਮਲਾ ਦਰਜ ਕਰਨ ਲਈ ਦੇਵੇਗਾ ਸ਼ਿਕਾਇਤ

ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਟਵੀਟ ਕਰ ਕੇ ਮਨੀਸ਼ ਤੇ ਸਿੰਘਰਾਜ ਨੂੰ ਵਧਾਈ ਦਿੱਤੀ ਗਈ ਹੈ। ਪੀਐੱਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ ਟੋਕੀਓ ਪੈਰਾਲੰਪਿਕ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ।

Manish Narwal wins gold medal

ਮਨੀਸ਼ ਨਰਵਾਲ ਦੀ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਉਪਲਬਧੀ। ਉਨ੍ਹਾਂ ਦਾ ਇਸ ਟੂਰਨਾਮੈਂਟ ਵਿੱਚ ਸੋਨ ਤਗਮਾ ਜਿੱਤਣਾ ਖੇਡਾਂ ਲਈ ਇੱਕ ਸ਼ਾਨਦਾਰ ਪਲ ਹੈ। ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ।

ਇਹ ਵੀ ਪੜ੍ਹੋ: ਦਿੱਲੀ ਵਿਧਾਨ ਸਭਾ ‘ਚ ਮਿਲੀ ਲਾਲ ਕਿਲ੍ਹੇ ਤੱਕ ਜਾਣ ਵਾਲੀ ਸੁਰੰਗ ! ਜਾਣੋ ਕਿੰਝ ਹੁੰਦੀ ਸੀ ਵਰਤੋਂ

ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਸਿੰਘਰਾਜ ਨੂੰ ਟਵੀਟ ਕਰ ਕੇ ਵਧਾਈ ਦਿੰਦਿਆਂ ਕਿਹਾ ਕਿ ਸਿੰਘਰਾਜ ਅਡਾਨਾ ਨੇ ਫਿਰ ਕੀਤਾ ਕਮਾਲ! ਉਨ੍ਹਾਂ ਨੇ ਇਸ ਵਾਰ ਮਿਕਸਡ 50 ਮੀਟਰ ਪਿਸਟਲ SH 1 ਈਵੈਂਟ ਵਿੱਚ ਮੈਡਲ ਜਿੱਤਿਆ। ਉਨ੍ਹਾਂ ਦੇ ਇਸ ਕਾਰਨਾਮੇ ਨਾਲ ਭਾਰਤ ਬਹੁਤ ਖੁਸ਼ ਹੈ। ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ।

ਦੱਸ ਦੇਈਏ ਕਿ ਹਰਿਆਣਾ ਦੇ ਕਥੂਰਾ ਪਿੰਡ ਦੇ ਰਹਿਣ ਵਾਲੇ ਮਨੀਸ਼ ਨਰਵਾਲ ਨੇ ਮਹਿਜ਼ 19 ਸਾਲ ਦੀ ਉਮਰ ਵਿੱਚ ਇਤਿਹਾਦ ਰਚ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਸਿੰਘਰਾਜ ਵੀ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਤੇ ਭਾਰਤ ਦਾ ਨਾਮ ਚਮਕਾ ਰਹੇ ਹਨ।

ਇਹ ਵੀ ਦੇਖੋ: Ammy Virk ‘ਤੇ ਹੋਵੇਗਾ ਮੁੱਕਦਮਾ ਦਰਜ? ਕੀਤੀ ਮੁਸਲਿਮ ਧਰਮ ਦੀ ਬੇਅਦਬੀ! Hashmat Sultana ‘ਤੇ ਵੀ | Ammy Virk Song

The post ਟੋਕੀਓ ਪੈਰਾਲੰਪਿਕਸ ‘ਚ ਭਾਰਤ ਦੀ ਹੋਈ ਬੱਲੇ-ਬੱਲੇ, ਸ਼ੂਟਿੰਗ ‘ਚ ਮਨੀਸ਼ ਨਰਵਾਲ ਨੇ ਸੋਨ ਤੇ ਸਿੰਘਰਾਜ ਨੇ ਜਿੱਤਿਆ ਚਾਂਦੀ ਦਾ ਤਗਮਾ appeared first on Daily Post Punjabi.

Tokyo Paralympic 2021: ਭਾਰਤ ਨੇ ਇੱਕ ਦਿਨ ‘ਚ 2 ਸੋਨੇ ਸਮੇਤ ਕੁੱਲ 5 ਤਮਗੇ ਜਿੱਤੇ
ਭਾਰਤੀ ਅਥਲੀਟਾਂ ਨੇ ਸੋਮਵਾਰ ਨੂੰ ਟੋਕੀਓ ਪੈਰਾਲਿੰਪਿਕਸ ਨੂੰ ਹਿਲਾ ਦਿੱਤਾ. ਭਾਰਤ ਨੇ ਇਸ ਦਿਨ 2 ਸੋਨੇ ਸਮੇਤ ਕੁੱਲ 5 ਤਮਗੇ ਜਿੱਤੇ। ਸ਼ੂਟਿੰਗ ਵਿੱਚ ਅਵਨੀ ਲੇਖੜਾ ਅਤੇ ਜੈਵਲਿਨ ਥ੍ਰੋ ਵਿੱਚ ਸੁਮਿਤ ਅੰਟਿਲ ਨੇ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ ਦੇਵੇਂਦਰ ਝਾਝਰੀਆ ਨੇ ਜੈਵਲਿਨ ਅਤੇ ਯੋਗੇਸ਼ ਕਠੁਨੀਆ ਨੇ ਡਿਸਕਸ ਥ੍ਰੋ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਸੁੰਦਰ ਸਿੰਘ ਗੁਰਜਰ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ।

ਭਾਰਤ ਨੇ ਸੋਮਵਾਰ ਨੂੰ ਇੱਕ ਵੀ ਪੈਰਾਲਿੰਪਿਕਸ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਤਗਮੇ ਜਿੱਤੇ ਹਨ। ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਹੁਣ ਤੱਕ ਭਾਰਤ ਨੇ 7 ਤਮਗੇ ਜਿੱਤੇ ਹਨ। ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਸਫਲ ਪੈਰਾਲਿੰਪਿਕ ਬਣ ਗਿਆ ਹੈ। ਮੈਡਲ ਸੂਚੀ ਵਿੱਚ ਭਾਰਤ 26 ਵੇਂ ਸਥਾਨ ‘ਤੇ ਹੈ। ਇਸ ਤੋਂ ਪਹਿਲਾਂ ਭਾਰਤ ਨੇ 2016 ਰੀਓ ਓਲੰਪਿਕਸ ਅਤੇ 1984 ਓਲੰਪਿਕਸ ਵਿੱਚ 4-4 ਮੈਡਲ ਜਿੱਤੇ ਸਨ।

ਸੁਮਿਤ ਨੇ ਵਿਸ਼ਵ ਰਿਕਾਰਡ ਦੇ ਨਾਲ F64 ਸ਼੍ਰੇਣੀ ਵਿੱਚ ਸੋਨ ਤਗਮਾ ਜਿੱਤਿਆ। ਉਸ ਨੇ ਫਾਈਨਲ ਵਿੱਚ 68.55 ਮੀਟਰ ਦੇ ਸਰਬੋਤਮ ਥ੍ਰੋਅ ਨਾਲ ਮੈਡਲ ਜਿੱਤਿਆ। ਇਸ ਦੇ ਨਾਲ ਹੀ 19 ਸਾਲਾ ਅਵਨੀ ਨੇ ਭਾਰਤ ਨੂੰ ਪੈਰਾਲੰਪਿਕਸ ਦੇ ਇਤਿਹਾਸ ਵਿੱਚ ਨਿਸ਼ਾਨੇਬਾਜ਼ੀ ਦਾ ਪਹਿਲਾ ਸੋਨ ਤਗਮਾ ਦਿਵਾਇਆ। ਹੁਣ ਤੱਕ ਕਿਸੇ ਵੀ ਮਹਿਲਾ ਨਿਸ਼ਾਨੇਬਾਜ਼ ਨੇ ਓਲੰਪਿਕ ਵਿੱਚ ਸੋਨ ਤਮਗਾ ਨਹੀਂ ਜਿੱਤਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਅਥਲੀਟਾਂ ਨੂੰ ਵਧਾਈ ਦਿੱਤੀ ਹੈ।

The post Tokyo Paralympic 2021: ਭਾਰਤ ਨੇ ਇੱਕ ਦਿਨ ‘ਚ 2 ਸੋਨੇ ਸਮੇਤ ਕੁੱਲ 5 ਤਮਗੇ ਜਿੱਤੇ appeared first on Daily Post Punjabi.

Tokyo Paralympics: ਅਵਨੀ ਲੇਖਾਰਾ ਨੇ ਸ਼ੂਟਿੰਗ ‘ਚ ਰਚਿਆ ਇਤਿਹਾਸ, ਦੇਸ਼ ਨੂੰ ਦਿਵਾਇਆ ਪਹਿਲਾ ਗੋਲਡ ਮੈਡਲ
ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਦੀ ਪੈਰਾ ਸ਼ੂਟਰ ਅਵਨੀ ਲੇਖਾਰਾ ਨੇ ਇਤਿਹਾਸ ਰਚ ਦਿੱਤਾ ਹੈ । ਅਵਨੀ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਸਟੈਂਡਿੰਗ SH 1 ਈਵੈਂਟ ਵਿੱਚ ਨਵਾਂ ਪੈਰਾਲੰਪਿਕ ਰਿਕਾਰਡ ਬਣਾਉਂਦੇ ਹੋਏ ਗੋਲਡ ‘ਤੇ ਨਿਸ਼ਾਨਾ ਸਾਧਿਆ ਹੈ।

Avani Lekhara wins gold medal

ਅਵਨੀ ਨੇ ਕੁੱਲ 249.6 ਦਾ ਸਕੋਰ ਬਣਾਇਆ ਜੋ ਕਿ ਪੈਰਾਲੰਪਿਕ ਖੇਡਾਂ ਦਾ ਨਵਾਂ ਰਿਕਾਰਡ ਹੈ । ਚੀਨ ਦੇ ਸੀ ਝਾਂਗ (248.9 ਅੰਕ) ਨੇ ਇਸ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਜਦੋਂ ਕਿ ਯੂਕਰੇਨ ਦੀ ਇਰੀਨਾ ਸਖੇਤਨਿਕ (227.5 ਅੰਕ) ਨੇ ਕਾਂਸੀ ਦਾ ਤਗਮਾ ਜਿੱਤਿਆ । ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਇਹ ਭਾਰਤ ਦਾ ਪਹਿਲਾ ਸੋਨ ਤਗਮਾ ਹੈ, ਇਸ ਤੋਂ ਪਹਿਲਾਂ ਭਾਰਤੀ ਅਥਲੀਟਾਂ ਨੇ ਕੱਲ੍ਹ ਦੋ ਚਾਂਦੀ ਦੇ ਤਗਮੇ ਜਿੱਤੇ ਸਨ ।

ਇਹ ਵੀ ਪੜ੍ਹੋ: ਕ੍ਰਿਸ਼ਨਾ ਜਨਮ ਭੂਮੀ ਮਥੁਰਾ ‘ਚ ਜਨਮ ਅਸ਼ਟਮੀ ਮਨਾਉਣ ਦੀਆਂ ਜ਼ੋਰਦਾਰ ਤਿਆਰੀਆਂ, ਵੱਡੀ ਗਿਣਤੀ ‘ਚ ਪਹੁੰਚੇ ਸ਼ਰਧਾਲੂ

ਦਰਅਸਲ, ਅਵਨੀ ਇਸ ਈਵੈਂਟ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਸੱਤਵੇਂ ਸਥਾਨ ‘ਤੇ ਰਹੀ ਸੀ । ਉਸ ਨੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸੋਨ ਤਗਮਾ ਜਿੱਤਿਆ। ਇਸਦੇ ਨਾਲ ਹੀ ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਦਾ ਇਹ ਤੀਜਾ ਤਗਮਾ ਹੈ। ਇਸ ਤੋਂ ਪਹਿਲਾਂ ਨਿਸ਼ਾਦ ਕੁਮਾਰ ਨੇ ਉੱਚੀ ਛਾਲ ਵਿੱਚ ਚਾਂਦੀ ਦਾ ਤਗਮਾ ਅਤੇ ਟੇਬਲ ਟੈਨਿਸ ਵਿੱਚ ਭਾਵਿਨਾ ਪਟੇਲ ਨੇ ਸਿਲਵਰ ਮੈਡਲ ਜਿੱਤਿਆ ਸੀ ।

Avani Lekhara wins gold medal

ਭਾਰਤ ਦੇ ਇੱਕ ਹੋਰ ਪੈਰਾ-ਅਥਲੀਟ ਵਿਨੋਦ ਕੁਮਾਰ ਨੇ ਡਿਸਕ ਥ੍ਰੋਅ ਦੀ F52 ਸ਼੍ਰੇਣੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ, ਪਰ ਫਿਲਹਾਲ ਉਸਦਾ ਨਤੀਜਾ ਹੋਲਡ ‘ਤੇ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਮੁੰਬਈ ‘ਚ ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ, ਚਿਲਡਰਨ ਹੋਮ ‘ਚ 18 ਬੱਚੇ ਕੋਰੋਨਾ ਪਾਜ਼ਿਟਿਵ

ਦੱਸ ਦੇਈਏ ਕਿ ਨੌਂ ਗੇੜ ਦੇ ਇਸ ਫਾਈਨਲ ਮੈਚ ਵਿੱਚ ਅਵਨੀ ਨੂੰ ਚੀਨੀ ਅਥਲੀਟ ਸੀ ਝਾਂਗ ਨੇ ਕੜੀ ਟੱਕਰ ਦਿੱਤੀ । ਝਾਂਗ ਕੁਆਲੀਫਿਕੇਸ਼ਨ ਰਾਊਂਡ ਵਿੱਚ ਚੋਟੀ ਦਾ ਸਥਾਨ ਹਾਸਿਲ ਕਰ ਇਸ ਮੈਚ ਵਿੱਚ ਗੋਲਡ ਮੈਡਲ ਲਈ ਮਜ਼ਬੂਤ ਦਾਅਵੇਦਾਰ ਬਣੀ । ਹਾਲਾਂਕਿ ਅਵਨੀ ਨੇ ਝਾਂਗ ਨੂੰ ਮਾਤ ਦੇ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ ।

ਇਹ ਵੀ ਦੇਖੋ: ਉਧਾਰੇ ਸਾਹਾਂ ‘ਤੇ ਜੀਅ ਰਹੇ ਇਸ ਸ਼ਖ਼ਸ ਨੇ ਲਾਈ ਆਪਣੇ ਦਾਨੀ ਸੱਜਣਾਂ ਤੇ ਟੇਕ, ਕਹਿੰਦਾ ਸੌਖਾ ਨਹੀਂ ਗੈਰਤ ਮਾਰ ਕੇ ਮੰਗਣਾ

The post Tokyo Paralympics: ਅਵਨੀ ਲੇਖਾਰਾ ਨੇ ਸ਼ੂਟਿੰਗ ‘ਚ ਰਚਿਆ ਇਤਿਹਾਸ, ਦੇਸ਼ ਨੂੰ ਦਿਵਾਇਆ ਪਹਿਲਾ ਗੋਲਡ ਮੈਡਲ appeared first on Daily Post Punjabi.

ਭਾਵਿਨਾ ਪਟੇਲ ਨੇ ਟੋਕੀਓ ਪੈਰਾਲੰਪਿਕਸ ‘ਚ ਰਚਿਆ ਇਤਿਹਾਸ, PM ਮੋਦੀ ਨੇ ਦਿੱਤੀ ਵਧਾਈ, ਕਿਹਾ- ਤੁਹਾਡਾ ਪ੍ਰਦਰਸ਼ਨ ਭਾਰਤ ਲਈ ਮਾਣ ਵਾਲੀ ਗੱਲ
ਟੋਕੀਓ ਵਿੱਚ ਚੱਲ ਰਹੀਆਂ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਦੀ ਭਾਵਿਨਾ ਪਟੇਲ ਨੇ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਭਾਵਿਨਾ ਪਟੇਲ ਟੇਬਲ ਟੈਨਿਸ ਵਿੱਚ ਭਾਰਤ ਲਈ ਮੈਡਲ ਜਿੱਤਣ ਵਾਲੀ ਪਹਿਲੀ ਖਿਡਾਰਨ ਹੈ ।

PM Modi congratulates Bhavinaben Patel

ਭਾਵਿਨਾ ਪਟੇਲ ਦੀ ਸ਼ਲਾਘਾ ਕਰਦਿਆਂ ਪੀਐਮ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਨੌਜਵਾਨਾਂ ਨੂੰ ਖੇਡਾਂ ਵਿੱਚ ਆਉਣ ਲਈ ਪ੍ਰੇਰਿਤ ਕਰੇਗਾ।ਦਰਅਸਲ, ਪੀਐਮ ਮੋਦੀ ਨੇ ਟਵੀਟ ਕਰਕੇ ਭਾਵਿਨਾ ਪਟੇਲ ਨੂੰ ਚਾਂਦੀ ਦਾ ਤਗਮਾ ਜਿੱਤਣ ਲਈ ਵਧਾਈ ਦਿੱਤੀ । ਪੀਐਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ, “ਭਾਵਿਨਾ ਪਟੇਲ ਨੇ ਇਤਿਹਾਸ ਰਚਿਆ ਹੈ ।

PM Modi congratulates Bhavinaben Patel

ਭਾਵਿਨਾ ਭਾਰਤ ਲਈ ਇਤਿਹਾਸਕ ਚਾਂਦੀ ਦਾ ਤਗਮਾ ਜਿੱਤ ਕੇ ਲਿਆਈ ਹੈ। ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਵਧਾਈ । ਉਨ੍ਹਾਂ ਦਾ ਸਫ਼ਰ ਨੌਜਵਾਨਾਂ ਨੂੰ ਖੇਡਾਂ ਵਿੱਚ ਆਉਣ ਲਈ ਪ੍ਰੇਰਿਤ ਕਰੇਗਾ।

ਇਹ ਵੀ ਪੜ੍ਹੋ: ਵੱਡੀ ਖਬਰ : ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ‘ਚ 12 ਤੋਂ 2 ਵਜੇ ਤੱਕ ਸੜਕਾਂ ਜਾਮ ਕਰਨਗੇ ਪੰਜਾਬ ਦੇ ਕਿਸਾਨ

ਇਸ ਤੋਂ ਇਲਾਵਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਭਾਵਿਨਾ ਦੀ ਜਿੱਤ ਭਾਰਤ ਲਈ ਮਾਣ ਵਾਲੀ ਗੱਲ ਹੈ। ਰਾਸ਼ਟਰਪਤੀ ਨੇ ਕਿਹਾ ਕਿ ਭਾਵਿਨਾ ਪਟੇਲ ਨੇ ਚਾਂਦੀ ਦਾ ਤਗਮਾ ਜਿੱਤ ਕੇ ਭਾਰਤੀ ਟੀਮ ਨੂੰ ਪ੍ਰੇਰਿਤ ਕੀਤਾ ਹੈ। ਭਾਵਿਨਾ ਦਾ ਮੈਡਲ ਜਿੱਤਣਾ ਭਾਰਤ ਲਈ ਬਹੁਤ ਮਾਣ ਵਾਲੀ ਗੱਲ ਹੈ । ਮੈਂ ਭਾਵਿਨਾ ਪਟੇਲ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਾ ਹਾਂ ।

ਦੱਸ ਦੇਈਏ ਕਿ ਭਾਵਿਨਾ ਪਟੇਲ ਨੂੰ ਟੋਕੀਓ ਪੈਰਾਲੰਪਿਕਸ ਵਿੱਚ ਟੇਬਲ ਟੈਨਿਸ ਦੇ ਫਾਈਨਲ ਮੈਚ ਵਿੱਚ ਚੀਨ ਦੀ ਯਿੰਗ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ । ਭਾਵਿਨਾ, ਹਾਲਾਂਕਿ, ਭਾਰਤ ਲਈ ਚਾਂਦੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਟੇਬਲ ਟੈਨਿਸ ਖਿਡਾਰਨ ਬਣ ਗਈ । ਭਾਵਿਨਾ ਤੋਂ ਪਹਿਲਾਂ ਕੋਈ ਵੀ ਭਾਰਤੀ ਖਿਡਾਰੀ ਕੁਆਰਟਰ ਫਾਈਨਲ ਤੱਕ ਨਹੀਂ ਪਹੁੰਚ ਸਕਿਆ ਸੀ।

ਇਹ ਵੀ ਦੇਖੋ: Luxury Vehicles ਤੋਂ ਮਹਿੰਗੇ Punjab ਦੇ Horse ,ਥਾਂ-ਥਾਂ ਤੋਂ Jagraon ਪਹੁੰਚੇ ਰਾਜੇ-ਮਹਾਰਾਜਿਆਂ | Punjab Horse

The post ਭਾਵਿਨਾ ਪਟੇਲ ਨੇ ਟੋਕੀਓ ਪੈਰਾਲੰਪਿਕਸ ‘ਚ ਰਚਿਆ ਇਤਿਹਾਸ, PM ਮੋਦੀ ਨੇ ਦਿੱਤੀ ਵਧਾਈ, ਕਿਹਾ- ਤੁਹਾਡਾ ਪ੍ਰਦਰਸ਼ਨ ਭਾਰਤ ਲਈ ਮਾਣ ਵਾਲੀ ਗੱਲ appeared first on Daily Post Punjabi.