trump news Archives - Daily Post Punjabi

ਬੱਚਿਆਂ ਨੂੰ ਅਮਰੀਕਾ ‘ਚ ਮਿਲੇਗੀ ਜਨਮਜਾਤ ਨਾਗਿਰਕਤਾ, US ਸੁਪਰੀਮ ਕੋਰਟ ਨੇ ਟਰੰਪ ਦਾ ਹੁਕਮ ਕੀਤਾ ਰੱਦ
ਅਮਰੀਕੀ ਸੁਪਰੀਮ ਕੋਰਟ ਨੇ ਵੱਡਾ ਸੰਵਿਧਾਨਕ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਅਮਰੀਕਾ ਵਿਚ ਜਨਮ ਲੈਣ ਵਾਲਾ ਹਰ ਬੱਚਾ ਜਨਮ ਤੋਂ ਅਮਰੀਕੀ ਨਾਗਰਿਕ ਹੋਵੇਗਾ ਭਾਵੇਂ ਉਸ ਦੇ ਮਾਤਾ-ਪਿਤਾ ਦੇਸ਼ ਵਿਚ ਗੈਰ-ਕਾਨੂੰਨੀ ਤੌਰ ਤੋਂ ਰਹਿ ਰਹੇ ਹੋਣ ਜਾਂ ਫਿਰ ਅਸਥਾਈ ਵੀਜ਼ੇ ‘ਤੇ ਆਏ ਹੋਣ।

ਅਦਾਲਤ ਨੇ ਰਾਸ਼ਟਰਪਤੀ ਟਰੰਪ ਦੇ ਉਸ ਕਾਰਜਕਾਰੀ ਹੁਕਮ ਨੂੰ ਰੱਦ ਕਰ ਦਿੱਤਾ ਜਿਸ ਵਿਚ ਅਜਿਹੇ ਬੱਚਿਆਂ ਨੂੰ ਜਨਮ ਤੋਂ ਨਾਗਰਿਕਤਾ ਦੇਣ ਤੋਂ ਇਨਕਾਰ ਕੀਤਾ ਗਿਆ ਸੀ। ਇਹ ਫੈਸਲਾ 5-4 ਦੇ ਬਹੁਮਤ ਨਾਲ ਆਇਆ। ਮੁੱਖ ਜਸਟਿਸ ਜਾਨ ਰਾਬਰਟਸ ਨੇ ਬਹੁਮਤ ਦਾ ਫੈਸਲਾ ਲਿਖਿਆ। ਅਮਰੀਕਾ ਵਿਚ ਪਿਛਲੇ 158 ਸਾਲ ਤੋਂ ਇਹ ਵਿਵਸਥਾ ਲਾਗੂ ਹੈ ਕਿ ਜਿਥੇ ਜਨਮ ਲੈਣ ਵਾਲਾ ਹਰ ਬੱਚਾ ਆਪਣੇ ਜਨਮ ਦੇ ਨਾਲ ਹੀ ਅਮਰੀਕੀ ਨਾਗਰਿਕ ਬਣ ਜਾਂਦੀ ਹੈ। ਇਹ ਅਧਿਕਾਰ ਅਮਰੀਕੀ ਸੰਵਿਧਾਨ ਦੇ 14ਵੇਂ ਸੋਧ ਵਿਚ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਟਰੰਪ ਨੇ ਆਪਣੇ ਸਹੁ ਚੁੱਕ ਸਮਾਗਮ ਵਾਲੇ ਦਿਨ ਹੀ ਬਰਥ ਰਾਈਟ ਸਿਟੀਜ਼ਨਸ਼ਿਪ ‘ਤੇ ਰੋਕ ਲਗਾ ਦਿੱਤੀ ਸੀ। ਇਸ ਦੇ ਕੁਝ ਹੀ ਦਿਨ ਬਾਅਦ ਸੰਘੀ ਜ਼ਿਲ੍ਹਾ ਅਦਾਲਤਾਂ ਨੇ ਇਸ ਹੁਕਮ ‘ਤੇ ਅਸਥਾਈ ਰੋਕ ਲਗਾ ਦਿੱਤੀ ਯਾਨੀ ਟਰੰਪ ਦਾ ਹੁਕਮ ਲਾਗੂ ਹੀ ਨਹੀਂ ਹੋ ਸਕਿਆ। ਇਸ ਦੇ ਬਾਅਦ ਮਾਮਲਾ ਸੁਪਰੀਮ ਕੋਰਟ ਪਹੁੰਚਿਆ। ਸੁਪਰੀਮ ਕੋਰਟ ਨੇ ਹੁਣ ਅੰਤਿਮ ਫੈਸਲਾ ਦਿੰਦੇ ਹੋਏ ਕਿਹਾ ਕਿ 14ਵਾਂ ਸੋਧ ਜਨਮਜਾਤ ਨਾਗਰਿਕਤਾ ਦੀ ਗਾਰੰਟੀ ਦਿੰਦਾ ਹੈ। ਇਸ ਲਈ ਟਰੰਪ ਦਾ ਹੁਕਮ ਅਸੰਵਧਾਨਿਕ ਹੈ ਤੇ ਉਸ ਨੂੰ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਇਹ ਵੀ ਕਿਹਾ ਕਿ ਅਮਰੀਕੀ ਸਾਂਸਦ ਸਾਧਾਰਨ ਕਾਨੂੰਨ ਬਣਾ ਕੇ ਜਨਮ ਤੋਂ ਨਾਗਰਿਕਤਾ ਦੇ ਅਧਿਕਾਰ ਦਾ ਦਾਇਰਾ ਨਹੀਂ ਬਦਲ ਸਕਦੀ। ਜੇਕਰ ਇਸ ਵਿਵਸਥਾ ਵਿਚ ਬਦਲਾਅ ਕਰਨਾ ਹੈ ਤਾਂ ਇਸ ਲਈ ਸੰਵਿਧਾਨ ਵਿਚ ਸੋਧ ਕਰਨਾ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਬੱਚਿਆਂ ਨੂੰ ਅਮਰੀਕਾ ‘ਚ ਮਿਲੇਗੀ ਜਨਮਜਾਤ ਨਾਗਿਰਕਤਾ, US ਸੁਪਰੀਮ ਕੋਰਟ ਨੇ ਟਰੰਪ ਦਾ ਹੁਕਮ ਕੀਤਾ ਰੱਦ appeared first on Daily Post Punjabi.

ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ, ਦੇਸ਼ਾਂ ਤੋਂ ਟੈਰਿਫ ਇਕੱਠਾ ਕਰਨ ਲਈ ਬਣਾਉਣਗੇ ਨਵਾਂ ਵਿਭਾਗ
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਵੱਡਾ ਐਲਾਨ ਕੀਤਾ ਹੈ। ਟਰੰਪ ਨੇ ਵਿਦੇਸ਼ੀ ਦੇਸ਼ਾਂ ਦੇ ਟੈਰਿਫ ਤੇ ਹੋਰ ਮਾਲੀਆ ਇਕੱਠਾ ਕਰਨ ਲਈ ਇਕ ਹੋਰ ਵਿਭਾਗ ਬਣਾਉਣ ਦਾ ਐਲਾਨ ਕੀਤਾ ਹੈ। ਇਸ ਦਾ ਨਾਂ ਬਾਹਰੀ ਮਾਲੀਆ ਸੇਵਾ ਵਿਭਾਗ ਹੋਵੇਗਾ। ਟਰੰਪ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝਾ ਕਰਦੇ ਹੋਏ ਲਿਖਿਆ ਕਿ ਅਸੀਂ ਉਨ੍ਹਾਂ ਲੋਕਾਂ ਤੋਂ ਚਾਰਜ ਵਸੂਲਾਂਗੇ ਜੋ ਸਾਡੇ ਨਾਲ ਵਪਾਰ ਜ਼ਰੀਏ ਪੈਸਾ ਕਮਾਉਂਦੇ ਹਨ। ਟਰੰਪ ਦੀ ਨਵੀਂ ਯੋਜਨਾ ਦਾ ਡੈਮੋਕ੍ਰੇਟਿਕ ਸਾਂਸਦਾਂ ਨੇ ਵਿਰੋਧ ਕੀਤਾ। ਟਰੰਪ ਨੇ ਕਿਹਾ ਮੇਰੀ ਯੋਜਨਾ ਬਾਹਰੀ ਮਾਲੀਆ ਸੇਵਾ ਏਜੰਸੀ ਬਣਾਉਣ ਦੀ ਹੈ ਜੋ ਅਮਰੀਕਾ ਦੀ ਟੈਕਸ ਵਸੂਲੀ ਕਰਨ ਵਾਲੀ ਅੰਦਰੂਨੀ ਮਾਲੀਆ ਸੇਵਾ ਏਜੰਸੀ ਵਰਗੀ ਹੋਵੇਗੀ।

ਦਿੱਗਜ਼ ਕਾਰੋਬਾਰੀ ਐਲੋਨ ਮਸਕ ਤੇ ਉਦਯੋਗਪਤੀ ਵਿਵੇਕ ਰਾਮਾਸਵਾਮੀ ਟਰੰਪ ਦੇ ਸਹੁੰ ਚੁੱਕ ਸਮਾਗਮ ਦੀ ਤਿਆਰੀ ਵਿਚ ਜੁਟੇ ਹਨ। ਨਵੇਂ ਵਿਭਾਗ ਤਹਿਤ ਹਜ਼ਾਰਾਂ ਪੁਰਾਣੇ ਨਿਯਮਾਂ ਨੂੰ ਖਤਮ ਕਰਨ ਤੇ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦੀ ਪਲਾਨਿੰਗ ਹੈ। ਇਹ ਵਿਭਾਗ ਸਰਕਾਰੀ ਨੌਕਰਸ਼ਾਹੀ ਨੂੰ ਖਤਮ ਕਰਨ, ਵਾਧੂ ਨਿਯਮਾਂ ਨੂੰ ਘੱਟ ਕਰਨ, ਫਿਜ਼ੂਲ ਖਰਚਿਆਂ ਵਿਚ ਕਟੌਤੀ ਕਰਨ ਤੇ ਸੰਘੀ ਏਜੰਸੀਆਂ ਦੇ ਦੁਬਾਰਾ ਗਠਨ ਦਾ ਰਸਤਾ ਆਸਾਨ ਕਰੇਗਾ। ਟਰੰਪ ਨੇ ਮੈਕਸੀਕੋ ਤੇ ਕੈਨੇਡਾ ‘ਤੇ 25 ਫੀਸਦੀ ਤੇ ਚੀਨ ਤੋਂ ਆਉਣ ਵਾਲੇ ਸਾਮਾਨ ‘ਤੇ 60 ਫੀਸਦੀ ਟੈਰਿਫ ਲਗਾਉਣ ਬਾਰੇ ਕਿਹਾ।

ਇਹ ਵੀ ਪੜ੍ਹੋ : CBSE ਦਾ ਵਧੀਆ ਉਪਰਾਲਾ, ਹੁਣ ਬੋਰਡ ਕਲਾਸਾਂ ‘ਚੋਂ ਵਿਦਿਆਰਥੀ ਨਹੀਂ ਹੋਣਗੇ ਫੇਲ੍ਹ

ਸੀਨੇਟ ਦੀ ਵਿੱਤ ਕਮੇਟੀ ਦੇ ਚੋਟੀ ਦੇ ਡੈਮੋਕ੍ਰੇਕਟ ਓਰੇਗਨ ਸੀਨੇਟਰ ਰਾਨ ਵਿਡੇਨ ਨੇ ਟਰੰਪ ਦੀ ਪਲਾਨਿੰਗ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕਿ ਟਰੰਪ ਦੀ ਯੋਨਾ ਅਮੀਰਾਂ ਨੂੰ ਟੈਕਸ ਤੋਂ ਛੋਟ ਦੇਣ ਤੇ ਅਮਰੀਕੀ ਪਰਿਵਾਰਾਂ ਤੇ ਛੋਟੇ ਵਪਾਰੀਆਂ ‘ਤੇ ਟੈਕਸ ਵਾਧਾ ਕਰਨ ਦੀ ਹੈ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਟਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਇਕ ਨਵੀਂ ਏਜੰਸੀ ਬਣਾਉਣਗੇ ਜੋ ਮੌਜੂਦਾ ਏਜੰਸੀਆਂ ਦੇ ਕੰਮਾਂ ਨੂੰ ਸੰਭਾਲੇਗੀ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ, ਦੇਸ਼ਾਂ ਤੋਂ ਟੈਰਿਫ ਇਕੱਠਾ ਕਰਨ ਲਈ ਬਣਾਉਣਗੇ ਨਵਾਂ ਵਿਭਾਗ appeared first on Daily Post Punjabi.