west bengal news Archives - Daily Post Punjabi

ਚੋਣ ਨਤੀਜਿਆਂ ਮਗਰੋਂ ਪੱਛਮੀ ਬੰਗਾਲ ‘ਚ ਵਾਪਰੀ ਵੱਡੀ ਘਟਨਾ, BJP ਆਗੂ ਸੁਵੇਂਦੂ ਅਧਿਕਾਰੀ ਦੇ PA ਦਾ ਕਤਲ
ਪੱਛਮੀ ਬੰਗਾਲ ਦੇ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਦੇ PA ਦਾ ਕਤਲ ਕੀਤਾ ਗਿਆ ਹੈ। ਚੰਦਰਨਾਥ ਰਥ ਦੀ ਬੀਤੀ ਰਾਤ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਸਮੇਂ ਚੰਦਰਨਾਥ ਕੋਲਕਾਤਾ ਤੋਂ ਆਪਣੇ ਘਰ ਸਕਾਰਪੀਓ ਵਿਚ ਪਰਤ ਰਹੇ ਸਨ। ਰਿਪੋਰਟ ਮੁਤਾਬਕ ਉਹ ਡਰਾਈਵਿੰਗ ਸੀਟ ਦੇ ਨਾਲ ਬੈਠੇ ਹੋਏ ਸਨ। ਉਨ੍ਹਾਂ ਦੇ ਨਾਲ ਡਰਾਈਵਰ ਤੇ ਇਕ ਹੋਰ ਵਿਅਕਤੀ ਵੀ ਸੀ। ਕੋਲਕਾਤਾ ਤੋਂ ਲਗਭਗ 20 ਕਿਲੋਮੀਟਰ ਦੂਰ ਡੋਲਤਲਾ ਤੋਂ ਮਧਮਗ੍ਰਾਮ ਦੇ ਵਿਚ ਇਕ ਕਾਰ ਪਿੱਛੇ ਤੋਂ ਆਈ ਤੇ ਸਕਾਰਪੀਓ ਦੇ ਸਾਹਮਣੇ ਜਾ ਕੇ ਰਸਤਾ ਰੋਕ ਦਿੱਤਾ।

ਫਿਰ ਇਕ ਬਾਈਕ ‘ਤੇ ਹਮਲਾਵਰ ਆਇਆ ਤੇ ਸਕਾਰਪੀਓ ਵੱਲੋਂ 6 ਤੋਂ 10 ਰਾਊਂਡ ਫਾਇਰਿੰਗ ਕੀਤੀ। ਚੰਦਰਨਾਥ ਨੂੰ 4 ਗੋਲੀਆਂ ਲੱਗੀਆਂ। ਇਨ੍ਹਾਂ ਵਿਚੋਂ 2 ਗੋਲੀਆਂ ਉਸ ਦੀ ਛਾਤੀ ਦੇ ਆਰ-ਪਾਰ ਹੋ ਗਈਆਂ। ਇਕ ਗੋਲੀ ਪੇਟ ਵਿਚ ਲੱਗੀ। ਡਰਾਈਵਰ ਬੁੱਧਦੇਬ ਬੇਰਾ ਨੂੰ ਵੀ ਗੋਲੀ ਲੱਗੀ।

ਇਹ ਵੀ ਪੜ੍ਹੋ :  ਪੰਜਾਬ ‘ਚ ਵੱਡਾ ਫੇਰਬਦਲ , 12 ਜ਼ਿਲ੍ਹਾ ਮਾਲ ਅਫ਼ਸਰਾਂ (DROs) ਦੇ ਕੀਤੇ ਗਏ ਤਬਾਦਲੇ, ਦੇਖੋ ਲਿਸਟ

ਘਟਨਾ ਮਗਰੋਂ ਹਮਲਾਵਰ ਕਾਰਨ ਛੱਡ ਕੇ ਬਾਈਕ ਤੋਂ ਫਰਾਰ ਹੋ ਗਏ। ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਜਿਥੇ ਚੰਦਰਨਾਥ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਡਰਾਈਵਰ ਦੀ ਹਾਲਤ ਗੰਭੀਰ ਹੈ। ਫੋਰੈਂਸਿਕ ਜਾਂਚ ਮੁਤਾਬਕ ਹਮਲਾਵਰਾਂ ਨੇ ਗਲਾਕ 47X ਪਿਸਤੌਲ ਦੀ ਵਰਤੋਂ ਕੀਤੀ ਸੀ। ਇਸ ਤਰ੍ਹਾਂ ਦੇ ਮਾਡਰਨ ਹਥਿਆਰ ਦੀ ਵਰਤੋਂ ਕੋਈ ਆਮ ਅਪਰਾਧੀ ਨਹੀਂ ਕਰਦੇ ਜਿਸ ਤਰ੍ਹਾਂ ਤੋਂ ਹਮਲਾ ਹੋਇਆ, ਉਸ ਨੂੰ ਕੋਈ ਪ੍ਰੋਫੈਸ਼ਨਲ ਸ਼ੂਟਰ ਹੀ ਅੰਜਾਮ ਦੇ ਸਕਦਾ ਹੈ।

ਬਾਈਕ ਸਵਾਰ ਹਮਲਾਵਰ ਨੇ ਹੈਲਮੇਟ ਪਾਇਆ ਹੋਇਆ ਸੀ ਤੇ ਬਾਈਕ ‘ਤੇ ਨੰਬਰ ਪਲੇਟ ਨਹੀਂ ਸੀ। ਪੁਲਿਸ ਨੇ ਮੌਕੇ ਤੋਂ ਕਾਰ ਜ਼ਬਤ ਕੀਤੀ ਹੈ ਜਿਸ ਨਾਲ ਸਕਾਰਪੀਓ ਦਾ ਰਸਤਾ ਰੋਕਿਆ ਗਿਆ। ਹਾਲਾਂਕਿ ਉਸ ‘ਤੇ ਲੱਗੀ ਨੰਬਰ ਪਲੇਟ ਵੀ ਫਰਜ਼ੀ ਨਿਕਲੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਚੋਣ ਨਤੀਜਿਆਂ ਮਗਰੋਂ ਪੱਛਮੀ ਬੰਗਾਲ ‘ਚ ਵਾਪਰੀ ਵੱਡੀ ਘਟਨਾ, BJP ਆਗੂ ਸੁਵੇਂਦੂ ਅਧਿਕਾਰੀ ਦੇ PA ਦਾ ਕਤਲ appeared first on Daily Post Punjabi.

ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 5 ਕਰੋੜ ਤੋਂ ਵੱਧ ਦੀ ਸ਼ਰਾਬ ਅਤੇ ਨਸ਼ੀਲੇ ਪਦਾਰਥ ਕੀਤੇ ਬਰਾਮਦ
ਇਸ ਵੇਲੇ ਦੀ ਵੱਡੀ ਖਬਰ ਪੱਛਮੀ ਬੰਗਾਲ ਤੋਂ ਸਾਹਮਣੇ ਆਈ ਹੈ। ਲੋਕ ਸਭਾ ਚੋਣਾਂ ਵਿਚਾਲੇ ਆਬਕਾਰੀ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ 5 ਕਰੋੜ ਤੋਂ ਵੱਧ ਦੀ ਸ਼ਰਾਬ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਦੇਸ਼ ਵਿਚ ਚੋਣਾਂ ਦਾ ਮਾਹੌਲ ਹੈ, ਜਿਸ ਕਾਰਨ ਪੁਲਿਸ ਕਾਫੀ ਅਲਰਟ ਹੈ। ਅਜਿਹੇ ਵਿਚ ਆਬਕਾਰੀ ਵਿਭਾਗ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਦੱਸ ਦੇਈਏ ਕਿ ਆਬਕਾਰੀ ਵਿਭਾਗ ਨੂੰ ਗੁਪਤ ਸੂਚਨਾ ਮਿਲਦੀ ਹੈ ਜਿਸ ਦੇ ਆਧਾਰ ‘ਤੇ ਉਸ ਵੱਲੋਂ ਘਰ ਵਿਚ ਛਾਪੇਮਾਰੀ ਕੀਤੀ ਜਾਂਦੀ ਹੈ। ਘਰ ਵਿਚ ਰੇਡ ਕੀਤੀ ਜਾਂਦੀ ਹੈ। ਘਰ ਵਿਚੋਂ 5 ਕਰੋੜ ਤੋਂ ਵੱਧ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾਂਦੇ ਹਨ। ਇਸ ਵਿਚ ਸ਼ਰਾਬ ਦੀਆਂ ਬੋਤਲਾਂ ਸਣੇ ਸਪੀਰਿਟ ਬਰਾਮਦ ਕੀਤਾ ਗਿਆ ਹੈ। 5.20 ਕਰੋੜ ਦੇ ਨਸੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇਥੇ ਵੱਡੇ ਪੱਧਰ ‘ਤੇ ਗੋਰਖਧੰਦਾ ਚੱਲ ਰਿਹਾ ਸੀ ਜਿਸ ਦਾ ਆਬਕਾਰੀ ਵਿਭਾਗ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 5 ਕਰੋੜ ਤੋਂ ਵੱਧ ਦੀ ਸ਼ਰਾਬ ਅਤੇ ਨਸ਼ੀਲੇ ਪਦਾਰਥ ਕੀਤੇ ਬਰਾਮਦ appeared first on Daily Post Punjabi.