woman became a millionaire Archives - Daily Post Punjabi

ਆਪਣੇ ਵਾਲ ਵੇਚ ਕੇ ਮਹਿਲਾ ਬਣ ਗਈ ਲਖਪਤੀ, ਕਮਾ ਲਏ 25 ਲੱਖ, ਜਾਣੋ ਕਿਵੇਂ ਚੱਲਦਾ ਇਹ ਬਿਜ਼ਨੈੱਸ
ਕਮਾਈ ਦੇ ਤੁਸੀਂ ਕਈ ਤਰੀਕੇ ਸੁਣੇ ਹੋਣਗੇ ਪਰ ਇਕ ਮਹਿਲਾ ਆਪਣੇ ਵਾਲ ਵੇਚ ਕੇ ਲਖਪਤੀ ਹੋ ਗਈ। ਹਰ ਮਹੀਨੇ 25 ਲੱਖ ਰੁਪਏ ਦੀ ਕਮਾਈ ਕਰ ਰਹੀ ਹੈ। ਉਸ ਦੇ ਵਾਲਾਂ ਦੀ ਇੰਨੀ ਡਿਮਾਂਡ ਹੈ ਕਿ ਉਹ ਪੂਰੀ ਨਹੀਂ ਕਰ ਪਾ ਰਹੀ। ਉਸ ਦਾ ਦਾਅਵਾ ਹੈ ਕਿ ਕੋਈ ਵੀ ਇਹ ਬਿਜ਼ਨੈੱਸ ਸ਼ੁਰੂ ਕਰ ਸਕਦਾ ਹੈ ਤੇ ਘਰ ਬੈਠੇ ਲੱਖਾਂ ਕਮਾ ਸਕਦਾ ਹੈ।

21 ਸਾਲਾ ਅਮਾਂਡਾ ਲਿਓਨ ਇਕ ਮਾਡਲ ਹੈ। ਇੰਸਟਾਗ੍ਰਾਮ ‘ਤੇ ਉਸ ਦੇ ਲੱਖਾਂ ਫਾਲੋਅਰਸ ਹਨ। ਅਮਾਂਡਾ ਲਿਓਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੇਰੇ ਇਕ ਫਾਲੋਅਰ ਨੇ ਮੈਨੂੰ ਮੈਸੇਜ ਕੀਤਾ, ਤੁਹਾਡੇ ਵਾਲ ਬਹੁਤ ਸੁੰਦਰ ਹਨ। ਕੀ ਤੁਸੀਂ ਇਨ੍ਹਾਂ ਦੀ ਇਕ ਲਟ ਮੈਨੂੰ ਦੇ ਸਕਦੇ ਹੋ। ਇਸ ਲਈ ਮੈਂ ਤੁਹਾਨੂੰ 71 ਪੌਂਡ (ਲਗਭਗ 7500 ਹਜਾਰ ਰੁਪਏ) ਦੇ ਸਕਦਾ ਹਾਂ।

ਅਮਾਂਡਾ ਨੇ ਕਿਹਾ ਕਿ ਜਿਵੇਂ ਹੀ ਉਸ ਸ਼ਖਸ ਨੇ ਮੇਰੇ ਤੋਂ ਇਹ ਡਿਮਾਂਡ ਕੀਤੀ ਮੈਨੂੰ ਬਿਜ਼ਨੈੱਸ ਆਈਡੀਆ ਆ ਗਿਆ। ਫਿਰ ਮੈਂ ਸੋਸ਼ਲ ਮੀਡੀਆ ‘ਤੇ ਲੱਭਣਾ ਸ਼ੁਰੂ ਕੀਤਾ। ਇਹ ਜਾਣਨ ਦੇ ਬਾਅਦ ਕਿ ਲੋਕ ਮੇਰੇ ਵਾਲਾਂ ਲਈ ਲੱਖਾਂ ਖਰਚ ਕਰਨ ਲਈ ਤਿਆਰ ਹਨ, ਮੈਂ ਵਾਲਾਂ ਨੂੰ ਵੇਚਣਾ ਸ਼ੁਰੂ ਕੀਤਾ। ਉਦੋਂ ਤੋਂ ਹੁਣ ਤੱਕ ਮੈਂ ਆਪਣੇ ਵਾਲਾਂ ਨੂੰ ਵੇਚ ਕੇ 24,000 ਪੌਂਡ (ਲਗਭਗ 25 ਲੱਖ ਰੁਪਏ) ਕਮਾ ਚੁੱਕੀ ਹਾਂ। ਬਹੁਤ ਸਾਰੇ ਲੋਕ ਮੇਰੇ ਵਾਲਾਂ ਨੂੰ ਗਿਫਟ ਵਜੋਂ ਮੰਗਦੇ ਹਨ। ਇਕ ਛੋਟਾ ਜਿਹਾ ਟੁਕੜਾ ਖਰੀਦਦੇ ਹਨ, ਇਸ ਲਈ ਮੈਂ ਉਨ੍ਹਾਂ ਤੋਂ ਹਜ਼ਾਰਾਂ ਰੁਪਏ ਲੈਂਦੀ ਹਾਂ।

ਇਹ ਵੀ ਪੜ੍ਹੋ : ਪੱਛਮੀ ਬੰਗਾਲ ਟੀਚਰ ਭਰਤੀ ਮਾਮਲਾ-‘CBI ਜਾਂਚ ‘ਤੇ ਸੁਪਰੀਮ ਕੋਰਟ ਦੀ ਰੋਕ, 6 ਮਈ ਨੂੰ ਹੋਵੇਗੀ ਅਗਲੀ ਸੁਣਵਾਈ ‘

ਅਮਾਂਡਾ ਨੇ ਕੁਝ ਦਿਨ ਪਹਿਲਾਂ ਆਪਣੇ ਨਹਾਉਣ ਦਾ ਪਾਣੀ ਵੇਚ ਕੇ ਧੂਮ ਮਚਾ ਦਿੱਤੀ ਸੀ। ਉਦੋਂ ਉਸ ਨੇ ਕਿਹਾ ਸੀ ਕਿ ਉਹ ਆਪਣੀ ਸਗਾਈ ਲਈ ਪੈਸੇ ਇਕੱਠਾ ਕਰਨਾ ਚਾਹੁੰਦੀ ਹੈ। ਇਸ ਲਈ ਆਪਣੇ ਨਹਾਉਣ ਦਾ ਪਾਣੀ ਵੇਚ ਰਹੀ ਹੈ। ਅਮਾਂਡਾ ਨੇ ਕਿਹਾ ਇਹ ਪਾਗਲਪਨ ਨਾਲ ਭਰਿਆ ਵਿਚਾਰ ਸੀ ਪਰ ਇਸ ਦੇ ਬਾਅਦ ਮੈਨੂੰ ਬਹੁਤ ਮੈਸੇਜ ਆਏ। ਕੁਝ ਲੋਕਾਂ ਨੂੰ ਇਹ ਅਜੀਬ ਲੱਗ ਸਕਦਾ ਹੈ ਪਰ ਈਮਾਨਦਾਰੀ ਨਾਲ ਕਹਾਂ ਤਾਂ ਲੋਕਾਂ ਨੂੰ ਖੁਸ਼ ਦੇਖ ਕੇ ਮੇਰੇ ਚਿਹਰੇ ‘ਤੇ ਵੀ ਖੁਸ਼ੀ ਆ ਜਾਂਦੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਆਪਣੇ ਵਾਲ ਵੇਚ ਕੇ ਮਹਿਲਾ ਬਣ ਗਈ ਲਖਪਤੀ, ਕਮਾ ਲਏ 25 ਲੱਖ, ਜਾਣੋ ਕਿਵੇਂ ਚੱਲਦਾ ਇਹ ਬਿਜ਼ਨੈੱਸ appeared first on Daily Post Punjabi.