World Record Archives - Daily Post Punjabi

Cristiano Ronaldo ਦੀ Youtube ‘ਤੇ ਰਿਕਾਰਡ ਐਂਟਰੀ, ਸਿਰਫ਼ 90 ਮਿੰਟਾਂ ‘ਚ ਹੋਏ 1 ਮਿਲੀਅਨ Subscribers
ਫੁੱਟਬਾਲ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਨੇ ਡਿਜੀਟਲ ਦੁਨੀਆ ਵਿੱਚ ਕਦਮ ਰੱਖ ਲਿਆ ਹੈ। ਉਸਨੇ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ ਹੈ। ਫੈਨਜ਼ ਦੀ ਉਤਸੁਕਤਾ ਇੰਨੀ ਜ਼ਿਆਦਾ ਸੀ ਕਿ ਰੋਨਾਲਡੋ ਨੇ ਸਭ ਤੋਂ ਤੇਜ਼ ਇੱਕ ਮਿਲੀਅਨ ਯਾਨੀ ਕਿ 10 ਲੱਖ ਸਬਸਕ੍ਰਾਈਬਰਸ ਦੇ ਨਾਲ ਯੂ-ਟਿਊਬ ਦਾ ਰਿਕਾਰਡ ਤੋੜ ਦਿੱਤਾ। ਰੋਨਾਲਡੋ ਨੇ ਇਹ ਉਪਲਬਧੀ ਮਹਿਜ਼ 90 ਮਿੰਟ ਵਿੱਚ ਹਾਸਿਲ ਕੀਤੀ।

Cristiano Ronaldo YouTube channel

ਰੋਨਾਲਡੋ ਦੇ ਚੈਨਲ ‘ਤੇ ਹੁਣ ਤੱਕ 14 ਮਿਲੀਆਂ ਤੋਂ ਵੱਧ ਸਬਸਕ੍ਰਾਈਬਰਸ ਹੋ ਚੁੱਕੇ ਹਨ। ਫੁੱਟਬਾਲ ਸਟਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਰਾਹੀਂ ਆਪਣੇ ਯੂ-ਟਿਊਬ ਚੈਨਲ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ, ਜਿੱਥੇ ਉਨ੍ਹਾਂ ਦੇ ਵੱਡੇ ਪੈਮਾਨੇ ‘ਤੇ ਫਾਲੋਅਰਜ਼ ਹਨ। ਰੋਨਾਲਡੋ ਦੇ ‘X’ ਪਲੇਟਫਾਰਮ ‘ਤੇ 112.5 ਮਿਲੀਅਨ, ਫੇਸਬੁੱਕ ‘ਤੇ 170 ਮਿਲੀਅਨ ਤੇ ਇੰਸਟਾਗ੍ਰਾਮ ‘ਤੇ 636 ਮਿਲੀਅਨ ਫਾਲੋਅਰਜ਼ ਹਨ।

ਇਹ ਵੀ ਪੜ੍ਹੋ: ਪੰਜਾਬ ‘ਚ ਨਵੇਂ ਟੂ-ਵ੍ਹੀਲਰਸ ਤੇ ਗੱਡੀਆਂ ਹੋਈਆਂ ਮਹਿੰਗੀਆਂ, ਵਾਹਨਾਂ ‘ਤੇ ਲੱਗੇਗਾ ਗ੍ਰੀਨ ਟੈਕਸ

ਰੋਨਾਲਡੋ ਨੇ ਚੈਨਲ ਲਾਂਚ ਦਾ ਐਲਾਨ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤਾ, “ਇੰਤਜ਼ਾਰ ਖਤਮ ਹੋ ਗਿਆ ਹੈ। ਮੇਰਾ ਯੂ-ਟਿਊਬ ਚੈਨਲ ਲਾਂਚ ਹੋ ਚੁੱਕਿਆ ਹੈ। ਇਸ ਨਵੀਂ ਯਾਤਰਾ ‘ਤੇ ਮੇਰੇ ਨਾਲ ਜੁੜੋ।” ਆਪਣਾ ਪਹਿਲਾ ਵੀਡੀਓ ਪੋਸਟ ਕਰਨ ਦੇ ਕੁਝ ਘੰਟਿਆਂ ਬਾਅਦ 1.69 ਮਿਲੀਅਨ ਫੈਨਜ਼ ਚੈਨਲ ਨੂੰ ਸਬਸਕ੍ਰਾਈਬ ਕਰ ਚੁੱਕੇ ਸਨ। ਰੋਨਾਲਡੋ ਨੇ ਇਸ ਵੀਡੀਓ ਨੂੰ 90 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। 24 ਘੰਟਿਆਂ ਵਿੱਚ ਰੋਨਾਲਡੋ ਨੂੰ ਗੋਲਡਨ ਪਲੇ ਬਟਨ ਵੀ ਮਿਲ ਗਿਆ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਗੋਲਡਨ ਪਲੇ ਬਟਨ ਦਿਖਾਇਆ ਤਾਂ ਸਾਰੇ ਖੁਸ਼ੀ ਨਾਲ ਝੂਮ ਗਏ। ਇਸਦੀ ਵੀਡੀਓ ਉਨ੍ਹਾਂ ਨੇ ‘X’ ‘ਤੇ ਸਾਂਝੀ ਕੀਤੀ ਹੈ।

Cristiano Ronaldo YouTube channel

ਦੱਸ ਦੇਈਏ ਕਿ ਰੋਨਾਲਡੋ ਦੇ ਵਿਰੋਧੀ ਅਤੇ ਇੰਟਰ ਮਿਆਮੀ ਤੋਂ ਖੇਡਣ ਵਾਲੇ ਅਰਜਨਟੀਨਾ ਦੇ ਲਿਓਨਲ ਮੇਸੀ ਦਾ ਵੀ ਯੂ-ਟਿਊਬ ਚੈਨਲ ਹਨ ਤੇ ਉਨ੍ਹਾਂ ਦੇ 2.27 ਮਿਲੀਅਨ ਸਬਸਕ੍ਰਾਈਬਰਸ ਹਨ। ਮੇਸੀ ਨੇ ਇਸਨੂੰ 2006 ਵਿੱਚ ਲਾਂਚ ਕੀਤਾ ਗਿਆ ਸੀ। ਰੋਨਾਲਡੋ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਚੈਨਲ ਨਾ ਸਿਰਫ਼ ਉਨ੍ਹਾਂ ਦੇ ਫੁੱਟਬਾਲ ਕਰੀਅਰ ਦੀਆਂ ਕਹਾਣੀਆਂ ਨੂੰ ਲੋਕਾਂ ਤੱਕ ਪਹੁੰਚਾਏਗਾ, ਬਲਕਿ ਉਨ੍ਹਾਂ ਦੇ ਫਾਲੋਅਰਜ਼ ਨੂੰ ਉਨ੍ਹਾਂ ਦੇ ਪਰਿਵਾਰ, ਸਿਹਤ, ਰਿਕਵਰੀ, ਸਿੱਖਿਆ ਤੇ ਬਿਜਨੈੱਸ ਦੇ ਬਾਰੇ ਵਿੱਚ ਵੀ ਜਾਣਕਾਰੀ ਦੇਵੇਗਾ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post Cristiano Ronaldo ਦੀ Youtube ‘ਤੇ ਰਿਕਾਰਡ ਐਂਟਰੀ, ਸਿਰਫ਼ 90 ਮਿੰਟਾਂ ‘ਚ ਹੋਏ 1 ਮਿਲੀਅਨ Subscribers appeared first on Daily Post Punjabi.

ਲੁਧਿਆਣਾ ਦੇ ਬਾਲ ਕਲਾਕਾਰ ਦਾ ਹੁਨਰ ! ਮੇਖਾਂ ਨਾਲ ਬਣਾਈ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ
ਲੁਧਿਆਣਾ ਦੇ ਬਾਲ ਕਲਾਕਾਰ ਯੁਵਰਾਜ ਚੌਹਾਨ ਜਿਸ ਨੂੰ ਗੂਗਲ ਕਾਰਪੈਂਟਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਨੇ ਆਪਣੇ ਹੁਨਰ ਨਾਲ ਇੱਕ ਵਾਰ ਫਿਰ

ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਯੁਵਰਾਜ ਚੌਹਾਨ ਨੇ ਸੰਵਿਧਾਨ ਨਿਰਮਾਤਾ ਡਾ ਬੀ.ਆਰ ਅੰਬੇਡਕਰ ਦੇ ਜਨਮ ਦਿਵਸ ਮੌਕੇ ਮੇਖਾਂ ਨਾਲ ਉਹਨਾਂ ਦੀ ਤਸਵੀਰ ਬਣਾਈ ਹੈ ਤੇ ਇੱਕ ਹੋਰ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ।

Ludhiana’s child artist skill

ਜਿਕਰਯੋਗ ਹੈ ਕਿ ਬਾਲ਼ ਕਲਾਕਾਰ ਯੁਵਰਾਜ ਸਿੰਘ ਚੋਹਾਨ ਹੱਥੀ ਦਸਤਕਾਰੀ ਨਾਲ ਸੰਸਾਰ ਪੱਧਰ ਤੇ ਪਹਿਚਾਣ ਵੀ ਬਣਾ ਚੁੱਕਾ ਹੈ। ਪਰ ਉਸ ਨੇ ਇਕ ਵਾਰ ਫਿਰ ਆਪਣੀ ਕਲਾ ਨਾਲ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਉਸਨੇ ਹਰ ਪਰਕਾਰ ਦੀ ਮੇਖਾਂ ਅਤੇ ਪੈਚਾਂ ਨਾਲ ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰ ਜੀ ਦੀ 3ਡੀ ਪੇਂਟਿੰਗ ਹੀ ਤਿਆਰ ਕਰ ਦਿੱਤੀ ਜਿਸ ਦਾ ਵਰਲਡ ਰਿਕਾਰਡ ਵਿੱਚ ਦਰਜ ਹੋਇਆ ਹੈ, ਜਿਹੜਾ ਕਿ 14 ਅਪ੍ਰੈਲ ਸ਼੍ਰੀ ਅਬੇਦਕਰ ਜਯੰਤੀ ਨੂੰ ਸਮਰਪਿਤ ਹੈ।

ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਡਾ. ਭੀਮ ਰਾਓ ਅੰਬੇਡਕਰ ਦੇ ਪੈਰੋਕਾਰ ਹਨ ਕਿਸੇ ਅੰਬੇਡਕਰ ਪੈਰੋਕਾਰ ਨੇ ਭਰੋਸਾ ਦਿਵਾਇਆ ਹੈ ਕਿ ਅਮਰੀਕਾ ਦੀ ਸਭ ਤੋਂ ਬੜੀ ਯੂਨੀਵਰਸਿਟੀ ਵਿਚ ਇਸ ਅਦਭੁਤ 3ਡੀ ਪੇਂਟਿੰਗ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ‘ਤੇ ਗੂਗਲ ਕਾਰਪੇਂਟਰ ਦੇ ਪਿਤਾ ਸਟੇਟ ਅਵਾਰਡੀ ਚਰਨਜੀਤ ਸਿੰਘ ਚੰਨੀ ਕਿਹਾ ਕਿ ਜੇਕਰ ਪਤਾ ਹੁੰਦਾ ਉਨ੍ਹਾਂ ਵੱਲੋਂ ਤਿਆਰ ਕੀਤੀ ਪੇਂਟਿੰਗ ਏਨੇ ਵੱਡੇ ਪੱਧਰ ਤੇ ਪ੍ਰਕਾਸ਼ਿਤ ਹੋਣੀ ਹੈ ਤਾਂ ਉਹ ਇਸ ਤੋਂ ਵੀ ਕਈ ਗੁਣਾਂ ਵੱਡੀ ਪੇਟਿੰਗ ਤਿਆਰ ਕਰਦੇ ਅਤੇ ਆਪਣੇ ਸਾਈਨ ਦੀ ਥਾਂ ਪੇਂਟਿੰਗ ਤੇ ਬੀ ਵੀ ਐਮ ਦਾ ਲੋਗੋ ਲਾਉਣ।

ਇਹ ਵੀ ਪੜ੍ਹੋ : ਕੀ ਤੁਸੀਂ ਧੂੜ-ਮਿੱਟੀ ਦੀ ਐਲਰਜੀ ਤੋਂ ਹੋ ਪ੍ਰੇਸ਼ਾਨ? ਅਪਣਾਓ ਇਨ੍ਹਾਂ 7 ਆਸਾਨ ਘਰੇਲੂ ਨੁਸਖਿਆਂ ਨੂੰ

ਗੂਗਲ ਕਾਰਪੇਂਟਰ ਯੁਵਰਾਜ ਨੇ ਸਪੱਸਟੀਕਰਨ ਦਿੱਤਾ ਕਿ ਉਸਨੂੰ ਆਪਣੇ ਸਕੂਲ ਭਾਰਤੀ ਵਿਦਿਆ ਮੰਦਿਰ ਤੇ ਬਹੁਤ ਮਾਣ ਹੈ ਜਿਹੜਾ ਕਿ ਉਸਦੀ ਉਮੀਦਾ ਨੂੰ ਪਰ ਲਾ ਕੇ ਹਮੇਸ਼ਾ ਉਡਾਰੀ ਦਿੰਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਵਿੱਚ ਰੈਲੀ ਕਰਨ ਮੌਕੇ ਉਹਨਾਂ ਦੀ ਲਾਈਵ ਤਸਵੀਰ ਬਣਾਉਣ ਦੀ ਗੱਲ ਵੀ ਆਖੀ ਜਿਸ ਲਈ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਲੁਧਿਆਣਾ ਦੇ ਬਾਲ ਕਲਾਕਾਰ ਦਾ ਹੁਨਰ ! ਮੇਖਾਂ ਨਾਲ ਬਣਾਈ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ appeared first on Daily Post Punjabi.

ਕਿਸਾਨ ਦੀ ਧੀ ਨੇ ਗੱਡੇ ਝੰਡੇ, 9 ਸਾਲਾ ਦ੍ਰਿਸ਼ਟੀ ਫੋਗਾਟ ਨੇ 1 ਮਿੰਟ ‘ਚ 54 ਸ਼ਬਦ ਲਿਖ ਬਣਾਇਆ ਵਿਸ਼ਵ ਰਿਕਾਰਡ
ਕਹਿੰਦੇ ਹਨ ਕਿ ਹੁਨਰ ਕਿਸੇ ਵੀ ਉਮਰ ਦਾ ਮੋਹਤਾਜ਼ ਨਹੀਂ ਹੁੰਦਾ । ਇਸ ਨੂੰ ਹਰਿਆਣਾ ਦੇ ਦਾਦਰੀ ਦੀ ਰਹਿਣ ਵਾਲੀ 9 ਸਾਲ ਦੀ ਦ੍ਰਿਸ਼ਟੀ ਫੋਗਾਟ ਨੇ ਸੱਚ ਕਰ ਦਿਖਾਇਆ ਹੈ। ਦਰਅਸਲ, ਦ੍ਰਿਸ਼ਟੀ ਨੇ ਹਾਲ ਹੀ ਵਿੱਚ ਇੱਕ ਮਿੰਟ ਵਿੱਚ 54 ਖੂਬਸੂਰਤ ਅਤੇ ਆਕਰਸ਼ਕ ਸ਼ਬਦ ਲਿਖ ਕੇ ਵਿਸ਼ਵ ਰਿਕਾਰਡ ਬਣਾਇਆ ਹੈ । ਲੰਡਨ ਦੀ ਸੰਸਥਾ ਨੇ ਇੰਦੌਰ ਵਿੱਚ ਦ੍ਰਿਸ਼ਟੀ ਨੂੰ ਸਨਮਾਨਿਤ ਕੀਤਾ ਹੈ। ਪੰਜਵੀਂ ਜਮਾਤ ਦੀ ਵਿਦਿਆਰਥਣ ਦ੍ਰਿਸ਼ਟੀ ਨੇ ਪਿਛਲੇ ਸਾਲ ਵੀ ਇੱਕ ਮਿੰਟ ਵਿੱਚ ਵੱਧ ਤੋਂ ਵੱਧ ਸ਼ਬਦ ਲਿਖ ਕੇ ਕੌਮੀ ਪੱਧਰ ’ਤੇ ਰਿਕਾਰਡ ਬਣਾਇਆ ਸੀ। ਪਰਿਵਾਰ ਨੂੰ ਆਪਣੀ ਧੀ ਦੀ ਪ੍ਰਾਪਤੀ ‘ਤੇ ਮਾਣ ਹੈ।

Drishti Phogat made world record

ਪਿੰਡ ਖਾਟੀਵਾਸ ਦੇ ਰਹਿਣ ਵਾਲੇ ਕਿਸਾਨ ਧੀਰਪਾਲ ਦੀ 6 ਸਾਲਾ ਧੀ ਦ੍ਰਿਸ਼ਟੀ ਫੋਗਾਟ ਅਤੇ ਘਰੇਲੂ ਮਹਿਲਾ ਨਿਰਮਲਾ ਨੂੰ ਕੁਝ ਨਵਾਂ ਕਰਨ ਦਾ ਜਨੂੰਨ ਸੀ। ਮਾਪੇ ਧੀ ਦੀ ਕਾਬਲੀਅਤ ਨੂੰ ਸਮਝ ਗਏ ਤੇ ਉਨ੍ਹਾਂ ਨੇ ਆਪਣੀ ਧੀ ਦੀ ਲਿਖਾਈ ਵੱਲ ਧਿਆਨ ਦਿੱਤਾ । ਜਿਸ ਤੋਂ ਬਾਅਦ ਧੀ ਨੂੰ ਵਿਸ਼ਵ ਪੱਧਰ ‘ਤੇ ਪਛਾਣ ਬਣਾ ਲਈ । ਦ੍ਰਿਸ਼ਟੀ ਦੀ ਮਾਂ ਨਿਰਮਲਾ ਨੇ ਦੱਸਿਆ ਕਿ 2022 ਵਿੱਚ ਹੀ ਦ੍ਰਿਸ਼ਟੀ ਨੇ ਇੱਕ ਮਿੰਟ ਵਿੱਚ ਵੱਧ ਤੋਂ ਵੱਧ ਸ਼ਬਦ ਲਿਖ ਕੇ ਰਾਸ਼ਟਰੀ ਪੱਧਰ ‘ਤੇ ਰਿਕਾਰਡ ਬਣਾਇਆ ਸੀ।

ਇਹ ਵੀ ਪੜ੍ਹੋ: ਮਾਨ ਸਰਕਾਰ ਵੱਲੋਂ 10 ਦਸੰਬਰ ਤੋਂ ‘ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ, ਲੋਕਾਂ ਨੂੰ ਘਰ ਬੈਠਿਆਂ ਮਿਲਣਗੀਆਂ ਇਹ ਸੇਵਾਵਾਂ

ਦੱਸ ਦੇਈਏ ਕਿ ਪਿਛਲੇ ਸਾਲ ਦਸੰਬਰ ਵਿੱਚ ਦ੍ਰਿਸ਼ਟੀ ਨੇ ਲੰਡਨ ਸਥਿਤ ਸੰਸਥਾ ਵਰਲਡ ਬੁੱਕ ਆਫ਼ ਰਿਕਾਰਡਜ਼ ਲਈ ਅਰਜ਼ੀ ਦਿੱਤੀ ਸੀ। ਇਸ ਤੋਂ ਬਾਅਦ ਸੰਸਥਾ ਨੇ ਟੀਮ ਨੂੰ ਦ੍ਰਿਸ਼ਟੀ ਦੇ ਘਰ ਭੇਜਿਆ ਅਤੇ ਟੀਮ ਨੇ ਉੱਥੋਂ ਉਸ ਦੇ ਹੁਨਰ ਦੀ ਵੀਡੀਓ ਬਣਾਈ। ਨਿਰਮਲਾ ਅਨੁਸਾਰ ਇਸ ਮੁਕਾਬਲੇ ਵਿੱਚ 67 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ। ਜਿਸ ਵਿੱਚ ਦ੍ਰਿਸ਼ਟੀ ਨੇ ਆਪਣਾ ਹੁਨਰ ਦਿਖਾਉਂਦੇ ਹੋਏ ਵਿਸ਼ਵ ਰਿਕਾਰਡ ਬਣਾਇਆ । ਦ੍ਰਿਸ਼ਟੀ ਦੀ ਮਾਂ ਨਿਰਮਲਾ ਨੇ ਦੱਸਿਆ ਕਿ ਧੀ ਦੀ ਉਪਲਬਧੀ ਦੇ ਲਈ ਮਈ ਮਹੀਨੇ ਵਿੱਚ ਨੇਪਾਲ ਦੇ ਬਿਜ਼ਨਸ ਆਈਕਨ ਡਾ: ਭਵਾਨੀ ਰਾਣਾ, ਆਈਏਐਸ ਦਿਨੇਸ਼ ਜੈਨ ਅਤੇ ਮੱਧ ਪ੍ਰਦੇਸ਼ ਦੇ ਏਡੀਜੀਪੀ ਕ੍ਰਿਸ਼ਨਾ ਪ੍ਰਕਾਸ਼ ਨੇ ਇੰਦੌਰ ਵਿੱਚ ਦ੍ਰਿਸ਼ਟੀ ਨੂੰ ਸਨਮਾਨਿਤ ਕੀਤਾ ਸੀ।

Drishti Phogat made world record

ਇਸ ਸਬੰਧੀ ਦ੍ਰਿਸ਼ਟੀ ਫੋਗਾਟ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਤੋਂ ਇੰਟਰਨੈੱਟ ਰਾਹੀਂ ਨਵੇਂ ਅੱਖਰ ਬਣਾਉਣੇ ਸਿੱਖੇ ਸਨ। ਜਦੋਂ ਉਸ ਦੀ ਮਾਂ ਨੇ ਉਸ ਨੂੰ ਪੜ੍ਹਾਇਆ, ਤਾਂ ਉਹ ਰਿਕਾਰਡ ਬਣਾਉਣ ਵਿਚ ਸਫਲ ਰਹੀ। ਦ੍ਰਿਸ਼ਟੀ ਨੇ ਦੱਸਿਆ ਕਿ ਉਹ ਕੁਝ ਨਵਾਂ ਕਰਨਾ ਚਾਹੁੰਦੀ ਹੈ ਤੇ ਵੱਡੇ ਹੋ ਕੇ ਉਸਦਾ ਸੁਪਨਾ IAS ਅਧਿਕਾਰੀ ਬਣਨ ਦਾ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਕਿਸਾਨ ਦੀ ਧੀ ਨੇ ਗੱਡੇ ਝੰਡੇ, 9 ਸਾਲਾ ਦ੍ਰਿਸ਼ਟੀ ਫੋਗਾਟ ਨੇ 1 ਮਿੰਟ ‘ਚ 54 ਸ਼ਬਦ ਲਿਖ ਬਣਾਇਆ ਵਿਸ਼ਵ ਰਿਕਾਰਡ appeared first on Daily Post Punjabi.

ਇਸ Grass Painter ਮੁੰਡੇ ਨੇ ਤੋੜੇ ਸਾਰੇ ਰਿਕਾਰਡ, World Record ਵਾਲਿਆਂ ਨੇ ਵੀ ਜੋੜੇ ਹੱਥ
The post ਇਸ Grass Painter ਮੁੰਡੇ ਨੇ ਤੋੜੇ ਸਾਰੇ ਰਿਕਾਰਡ, World Record ਵਾਲਿਆਂ ਨੇ ਵੀ ਜੋੜੇ ਹੱਥ appeared first on Daily Post Punjabi.