Sep 02

ਰਾਮ ਮੰਦਰ ਦੇ ਪਹਿਲੇ CEO ਬਣੇ ਸਾਬਕਾ ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ, ‘ਆਪ੍ਰੇਸ਼ਨ ਸਿੰਦੂਰ’ ‘ਚ ਪੱਛਮੀ ਕਮਾਨ ਦੇ ਸਨ ਲੀਡਰ

ਸਾਬਕਾ ਏਅਰ ਮਾਰਸ਼ਲ ਜੀਤੇਂਦਰ ਮਿਸ਼ਰਾ ਅਯੁੱਧਿਆ ਰਾਮ ਮੰਦਰ ਟਰੱਸਟ ਦੇ ਪਹਿਲੇ CEO ਹੋਣਗੇ। ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਇਸ ਦਾ...

‘ਆਪ’ ਨੇ ਪਰਮਿੰਦਰ ਸਿੰਘ ਗੋਲਡੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਖਰੜ ਤੋਂ ਹਲਕਾ ਇੰਚਾਰਜ ਕੀਤਾ ਨਿਯੁਕਤ

‘ਆਮ ਆਦਮੀ ਪਾਰਟੀ ਨੇ ਨੇ ਪਰਮਿੰਦਰ ਸਿੰਘ ਗੋਲਡੀ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੂੰ ਖਰੜ ਤੋਂ ਹਲਕਾ ਇੰਚਾਰਜ ਨਿਯੁਕਤ ਕੀਤਾ...

ਅੰਮ੍ਰਿਤਸਰ ‘ਚ ਘਰ ਨੇੜੇ ਦੱਬੀ ਮਿਲੀ ਕੁੜੀ ਦੀ ਦੇਹ, ਪਰਿਵਾਰ ਨੇ ਪਿਤਾ ‘ਤੇ ਲਗਾਏ ਗੰਭੀਰ ਇਲਜ਼ਾਮ

ਅੰਮ੍ਰਿਤਸਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਪਿਤਾ ਵੱਲੋਂ ਆਪਣੀ ਹੀ ਧੀ ਦਾ ਕਤਲ ਕੀਤੇ ਜਾਣ ਦੀ ਖਬਰ ਹੈ। ਮਿਲੀ...

ਨੇਪਾਲ ਦੇ PM ਨੇ ਹੜ੍ਹਾਂ ਦੌਰਾਨ ਮਦਦ ਲਈ ਭਾਰਤ ਦਾ ਕੀਤਾ ਧੰਨਵਾਦ, ਕਿਹਾ-‘ਸਹੀ ਸਮੇਂ ‘ਤੇ ਪਹੁੰਚਾਈ ਮਦਦ’

ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਹੜ੍ਹ ਰਾਹਤ ਤੇ ਬਚਾਅ ਕੰਮਾਂ ਵਿਚ ਮਦਦ ਲਈ ਸੰਸਦ ਵਿਚ ਭਾਰਤ ਤੇ ਚੀਨ ਦਾ ਧੰਨਵਾਦ ਕੀਤਾ। ਸੰਸਦ ਨੂੰ...

ਲੁਧਿਆਣਾ ਦੇ ਸਰਕਾਰੀ ਸਕੂਲ ‘ਚ ਰਾਉਂਡ ਦੌਰਾਨ ਅਚਾਨਕ ਹੈੱਡ ਟੀਚਰ ਦੀ ਵਿਗੜੀ ਸਿਹਤ, ਕਲਾਸਰੂਮ ‘ਚ ਹੋਈ ਮੌਤ

ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਹੈੱਡ ਟੀਚਰ ਦੀ ਕਲਾਸਰੂਮ ਵਿਚ ਤਬੀਅਤ ਵਿਗੜਨ ਦੇ ਬਾਅਦ ਮੌਤ ਹੋ ਗਈ। ਉਹ ਹਰ ਰੋਜ਼ ਦੀ ਤਰ੍ਹਾਂ...

‘ਆਪ’ ਆਗੂ ਦਿਨੇਸ਼ ਢੱਲ ਭਾਜਪਾ ‘ਚ ਹੋਏ ਸ਼ਾਮਿਲ, ਪੰਜਾਬ BJP ਪ੍ਰਧਾਨ ਕੇਵਲ ਢਿੱਲੋਂ ਦੀ ਅਗਵਾਈ ਹੇਠ ਜੁਆਇਨ ਕੀਤੀ ਪਾਰਟੀ

ਜਲੰਧਰ ਤੋਂ ‘ਆਪ’ ਆਗੂ ਦਿਨੇਸ਼ ਢੱਲ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਦੀ ਅਗਵਾਈ ਹੇਠ ਦਿਨੇਸ਼ ਢੱਲ...

ਤਮਿਲਨਾਡੂ ਦੇ 52 ਮੰਦਰਾਂ ‘ਚ ਸਮਾਰਟਫੋਨ ਬੈਨ, ਸ਼ਰਧਾਲੂਆਂ ਨੂੰ 5 ਰੁਪਏ ‘ਚ ਜਮ੍ਹਾਂ ਕਰਵਾਉਣੇ ਪੈਣਗੇ ਫੋਨ

ਤਮਿਲਨਾਡੂ ਸਰਕਾਰ ਨੇ ਸੂਬੇ ਦੇ 52 ਮੰਦਰਾਂ ਵਿਚ ਸਮਾਰਟਫੋਨ ਲਿਜਾਣ ਤੇ ਇਸਤੇਮਾਲ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਇਹ ਨਿਯਮ ਮੰਗਲਵਾਰ ਤੋਂ...

ਭਾਰਤੀ ਹਥਿਆਰਬੰਦ ਸੈਨਾਵਾਂ ਲਈ ਇਤਿਹਾਸਕ ਪਲ! ਸ਼ਕਤੀ ਸ਼ਰਮਾ ਬਣੀ ਪਹਿਲੀ ਮਹਿਲਾ ਏਅਰ ਵਾਈਸ ਮਾਰਸ਼ਲ

ਏਅਰ ਵਾਈਸ ਮਾਰਸ਼ਲ ਸ਼ਕਤੀ ਸ਼ਰਮਾ ਨੇ ਭਾਰਤੀ ਰੱਖਿਆ ਬਲਾਂ ਵਿੱਚ ਟੂ-ਸਟਾਰ ਰੈਂਕ ਹਾਸਲ ਕਰਨ ਵਾਲੀ ਪਹਿਲੀ ਗੈਰ-ਮੈਡੀਕਲ ਮਹਿਲਾ ਅਧਿਕਾਰੀ ਬਣ...

ਹਥਨੀਕੁੰਡ ਬੈਰਾਜ ‘ਚ ਹਾਦਸਾ, ਹੜ੍ਹ ਬਚਾਅ ਦੀ ਟ੍ਰੇਨਿੰਗ ਦੌਰਾਨ ਪਲਟੀ ਫੌਜ ਦੀ ਮੋਟਰਬੋਟ, 2 ਜਵਾਨਾਂ ਦੇ ਲਾਪਤਾ

ਹਰਿਆਣਾ-ਹਿਮਾਚਲ ਸਰਹੱਦ ‘ਤੇ ਹਥਨੀਕੁੰਡ ਬੈਰਾਜ ‘ਚ ਮੰਗਲਵਾਰ ਸ਼ਾਮ ਵੱਡਾ ਹਾਦਸਾ ਵਾਪਰ ਗਿਆ, ਜਿਥੇ ਹੜ੍ਹ ਬਚਾਅ ਦੀ ਟ੍ਰੇਨਿੰਗ ਦੌਰਾਨ...

ਚੰਡੀਗੜ੍ਹ ‘ਚ ਬਿਲਡਿੰਗ ਪਲਾਨ ਨੂੰ ਹੁਣ ਆਨਲਾਈਨ ਮਨਜ਼ੂਰੀ, ਆਰਕੀਟੈਕਟ ਖੁਦ ਕਰ ਸਕਣਗੇ ਸਰਟੀਫਾਈ

ਚੰਡੀਗੜ੍ਹ ਪ੍ਰਸ਼ਾਸਨ ਨੇ ਬਿਲਡਿੰਗ ਪਲਾਨ ਦੀ ਮਨਜ਼ੂਰੀ ਪ੍ਰਕਿਰਿਆ ਨੂੰ ਸੌਖਾ ਅਤੇ ਪਾਰਦਰਸ਼ੀ ਬਣਾਉਣ ਲਈ ਆਨਲਾਈਨ ਸਿਸਟਮ ਪੂਰੀ ਤਰ੍ਹਾਂ...

ਹੜ੍ਹ ਪੀੜਤਾਂ ਦੀ ਮਦਦ ਲਈ ਨੇਪਾਲ ਪਹੁੰਚੇ ਸੋਨੂੰ ਸੂਦ, ਬੋਲੇ- ‘ਨੇਪਾਲ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ’

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕਾਠਮੰਡੂ ਪਹੁੰਚੇ ਹਨ। ਉਨ੍ਹਾਂ ਦੀ...

ਕੈਨੇਡਾ ‘ਚ ਭਾਰਤੀਆਂ ਲਈ ਖੁਸ਼ਖਬਰੀ, UPI ਤੋਂ ਪੈਸਾ ਭੇਜਣਾ ਹੋਵੇਗਾ ਤੇਜ਼ ਤੇ ਸਸਤਾ

ਕੈਨੇਡਾ ਅਤੇ ਭਾਰਤ ਵਿੱਚ ਰਹਿਣ ਵਾਲੇ ਪੰਜਾਬੀਆਂ ਦੇ ਮਜ਼ਬੂਤ ​​ਆਰਥਿਕ ਸਬੰਧ ਹਨ। ਇਹ ਰਿਸ਼ਤਾ ਸਿੱਖਿਆ, ਕਾਰੋਬਾਰ, ਨਿਵੇਸ਼ ਅਤੇ ਪੈਸੇ...