ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦਾ ਗਾਣਾ ‘Saga of the Kharkus’ ਨੂੰ ਯੂਟਿਊਬ ‘ਤੇ ਬੈਨ ਕਰ ਦਿੱਤਾ ਗਿਆ ਹੈ। ਰਾਸ਼ਟਰੀ ਸੁਰੱਖਿਆ ਤੇ ਜਨਤਕ ਵਿਵਸਥਾ ਨਾਲ ਜੁੜੇ ਸਰਕਾਰੀ ਹੁਕਮ ਦੇ ਬਾਅਦ ਇਸ ਗਾਣੇ ਨੂੰ ਭਾਰਤ ਵਿਚ ਬੈਨ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਸ ਗਾਣੇ ਵਿਚ 1980 ਤੇ 1990 ਦੇ ਦਹਾਕੇ ਦੀਆਂ ਘਟਨਾਵਾਂ ਤੇ ਇਤਿਹਾਸਕ/ਧਾਰਮਿਕ ਸ਼ਖਸੀਅਤਾਂ ਦੇ ਨਾਂ ਸ਼ਾਮਲ ਕੀਤੇ ਗਏ ਸਨ। ਯੂਟਿਊਬ ‘ਤੇ ਭਾਰਤ ਅੰਦਰ ਇਹ ਗਾਣਾ ਹੁਣ ਉਪਲਬਧ ਨਹੀਂ ਹੈ ਤੇ ਸਕ੍ਰੀਨ ‘ਤੇ ਦੇਸ਼ ‘ਚ ਕਾਨੂੰਨੀ ਹੁਕਮ ਕਰਕੇ ਕੰਟੈਂਟ ਰੋਕੇ ਜਾਣ ਦਾ ਮੈਸੇਜ ਦਿਖਾਈ ਦਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








