ਕੋਰੋਨਾ ਵਾਇਰਸ ਦੇ ਪੋਜ਼ੇਟਿਵ ਮਰੀਜ਼ਾਂ ਦੀ ਗਿਣਤੀ 772 ਤੱਕ ਪਹੁੰਚੀ , ਅੱਜ 187 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਅਤੇ 112 ਮਰੀਜ਼ਾਂ ਨੇ ਕਰੋਨਾ ਨੂੰ ਪਿੱਛੇ ਛੱਡ ਨਵੀਂ ਜਿੰਦਗੀ ਦੀ ਕੀਤੀ ਨਵੀਂ ਸ਼ੁਰੂਆਤ , ਮੌਤਾਂ ਦੀ ਗਿਣਤੀ ਹੋਈ 20 ।
ਅੱਜ ਆਏ ਪੋਸਿਟਿਵ ਕੇਸਾਂ ਦੀ ਗਿਣਤੀ
ਫਿਰੋਜ਼ਪੁਰ : 09
ਅੰਮ੍ਰਿਤਸਰ : 53
ਪਟਿਆਲਾ : 21
ਲੁਧਿਆਣਾ : 21
ਹੋਸ਼ਿਆਰਪੁਰ : 31
ਫਤਹਿਗੜ੍ਹ ਸਾਹਿਬ : 06
ਮੋਹਾਲੀ : 02
ਗੁਰਦਾਸਪੁਰ : 01
ਜਲੰਧਰ : 15
ਸੰਗਰੂਰ : 01
ਰੂਪ ਨਗਰ : 01
ਕਪੂਰਥਲਾ : 01
ਮੋਗਾ : 22
ਮੁਕਤਸਰ : 03










