Buy BMW In Lockdown: ਭਾਰਤ ‘ਚ ਕੋਰੋਨਾ ਵਾਇਰਸ ਕਾਰਨ ਲੋਕਡਾਊਨ ਹੈ , ਅਜਿਹੇ ‘ਚ ਕਾਰ ਕੰਪਨੀਆਂ ਕਾਰ ਵੇਚਣ ਲਈ ਹਰ ਮੁਮਕਿਨ ਕੋਸ਼ਿਸ਼ ‘ਚ ਲੱਗਿਆਂ ਹਨ। ਇਸ ਕੋਸ਼ਿਸ਼ ‘ਚ BMW ਦਾ ਸ਼ਾਮਿਲ ਹੋ ਚੁੱਕਾ ਹੈ। BMW ਕੰਪਨੀ ਵੱਲੋਂ 2 ਅਪ੍ਰੈਲ 2020 ਨੂੰ ਆਪਣਾ ਨਵਾਂ ਕਾਰ ਰਿਟੇਲ ਪਲੇਟਫਾਰਮ ਸ਼ੁਰੂ ਕੀਤਾ ਜਿਸ ਹੁਣ ਘਰ ਬੈਠੇ BMW ਕਾਰ ਖਰੀਦੀ ਜਾ ਸਕਦੀ ਹੈ ਅਤੇ ਖਾਸ ਗੱਲ ਇਹ ਹੈ ਕਿ ਕੰਪਨੀ ਤੁਹਾਡੀ ਖਰੀਦੀ ਗਈ ਨੂੰ ਆਪ ਘਰ ਪਹੁੰਚਾਏਗੀ।
ਇਸ ਦੇ ਲਈ ਸਭ ਤੋਂ ਪਹਿਲਾਂ ਕੰਪਨੀ ਦਾ ਆਨਲਾਇਨ ਕਾਰ ਰਿਟੇਲ ਪਲੇਟਫਾਰਮ ਵਿਜ਼ਿਟ ਕਰਨਾ ਹੈ। ਆਪਣੇ ਪਸੰਦੀਦਾ ਮਾਡਲ ਦੀ ਚੋਣ ਕਰੋ। ਦੱਸ ਦੇਈਏ ਕਿ ਜਿਨਾਂ ‘ਚ 3-ਸੀਰੀਜ਼ ਅਤੇ ਐਕਸਪ੍ਰੈਸ 1 ਫੇਸ ਲਿਫਟ ਆਦਿ ਸ਼ਾਮਲ ਹਨ। ਮਾਡਲ ਦੀ ਚੋਣ ਤੋਂ ਬਾਅਦਨਜ਼ਦੀਕੀ BMW ਡਿਲਰਸ਼ਿਪ ਚੁਣੋ , ਡਿਲਰਸ਼ਿਪ ਜਰੀਏ ਮਾਡਲ, ਸਰਵਿਸ ਪੈਕਜ ਅਤੇ ਫਾਈਨਾਂਸ ਆਦਿ ਦੀ ਜਾਣਕਾਰੀ ਮਿਲੇਗੀ।