Punjabi singer Gurnam Bhullar: ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬੀ ਗਾਇਕ ਗੁਰਨਾਮ ਭੁਲਰ ਨੂੰ ਲੈ ਕੇ। ਦਰਅਸਲ ਖਬਰਾਂ ਮੁਤਾਬਿਕ, ਰਾਜਪੁਰਾ ਵਿੱਚ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕੋਰੋਨਾ ਕਰਕੇ ਸਰਕਾਰ ਨੇ ਹੋਣ ਵਾਲੀਆਂ ਗਾਣੇ ਅਤੇ ਫਿਲਮਾਂ ਦੀਆਂ ਸ਼ੂਟਿੰਗ ਤੇ ਰੋਕ ਲਗਾ ਦਿੱਤੀ ਸੀ ਲੇਕਿਨ ਗੁਰਨਾਮ ਭੁਲਰ ਨੇ ਇਸ ਫੈਸਲੇ ਦਾ ਉਲਗਣ ਕਰਨ ਦਾ ਆਰੋਪ ਹੈ।
![Punjabi singer Gurnam Bhullar](https://dailypost.in/wp-content/uploads/2020/07/Gurnam-Bhullar-pic.jpg)
ਜਿਸਦੇ ਚਲਦੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜੀ ਹਾਂ ਉਨ੍ਹਾ ਤੇ ਆਰੋਪ ਹੈ ਕਿ ਕਰੋਨਾ ਕਾਲ ਦੌਰਾਨ ਉਨ੍ਹਾਂ ਨੇ ਗਾਣੇ ਦੀ ਸ਼ੂਟਿੰਗ ਜਾਰੀ ਰੱਖੀ ..ਖ਼ਬਰਾਂ ਮੁਤਾਬਿਕ ਇਹ ਸ਼ੂਟਿੰਗ ਰਾਜਪੁਰਾ ਵਿਖੇ ਚੱਲ ਰਹੀ ਸੀ ਜਿਸ ਦੀ ਅਨੁਮਤੀ ਨਹੀਂ ਦਿੱਤੀ ਗਈ।