ਰਿਸਰਚ ਫੈਲੋਸ਼ਿਪਸ ਅੰਡਰ ਐੱਮਆਰਐੱਫਸੀ ਰਿਸਰਚ ਫੈਲੋ ਪ੍ਰੋਗਰਾਮ 2020 : ਇੰਡੀਅਨ ਇੰਸਟੀਚਿਊਟ ਆਫ ਟ੍ਰੌਪੀਕਲ ਮੌਸਮ ਵਿਗਿਆਨ (ਆਈਆਈਟੀਐੱਮ) ਵੱਲੋਂ ਚਾਰ ਸਾਲ ਦੀ ਫੈਲੋਸ਼ਿਪ ਲਈ ਐੱਮਟੈੱਕ/ਐੱਮਐੱਸਸੀ/ਐੱਮਐੱਸ ਡਿਗਰੀ ਕਰ ਚੁੱਕੇ ਤੇ ਗੈਟ/ਨੈੱਟ/ਐੱਲਐੱਸ ਪਾਸ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਯੋਗਤਾ: ਡਿਗਰੀ ਧਾਰਕ ਭਾਰਤੀ ਨਾਗਰਿਕ ਜਾਂ ਐੱਮਐੱਸਸੀ, ਐੱਮਐੱਸ, ਐੱਮਟੈੱਕ ਪ੍ਰੋਗਰਾਮ ਦੇ ਅੰਤਮ ਸਾਲ ਵਿਚ ਪੜਨ ਵਾਲੇ ਉਹ ਸਾਰੇ ਵਿਦਿਆਰਥੀ ਇਸ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ, ਜਿਹਨਾਂ ਨੇ ਨੈੱਟ, ਗੇਟ, ਐੱਸਐੱਸ (ਸੀਐੱਸਆਈਆਰ, ਆਈਜੀਸੀ, ਆਈਸੀਏਆਰ) ਪਾਸ ਕੀਤੀ ਹੋਵੇ। ਉਮੀਦਵਾਰ ਦੀ ਉਮਰ 28 ਸਾਲ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਪਾਤਰਤਾ ਪ੍ਰੀਖਿਆ ਵਿਚ ਘੱਟੋ ਘੱਟ 60 ਫ਼ੀਸਦੀ (ਐੱਸਸੀ/ਐੱਸਟੀ ਲਈ 55 ਫ਼ੀਸਦੀ) ਅੰਕ ਪ੍ਰਾਪਤ ਕੀਤੇ ਹੋਣ।
ਵਜ਼ੀਫ਼ਾ/ਲਾਭ: ਚੁਣੇ ਗਈ ਉਮੀਦਵਾਰਾਂ ਨੂੰ ਹਰ ਮਹੀਨੇ 31,000 ਰੁਪਏ ਵਜ਼ੀਫ਼ਾ ਅਤੇ ਐੱਚਆਰਏ ਮਿਲੇਗਾ।
ਆਖ਼ਰੀ ਤਰੀਕ: 31-07-2020
ਕਿਵੇਂ ਕਰੀਏ ਅਪਲਾਈ: ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।
ਐਪਲੀਕੇਸ਼ਨ ਲਿੰਕ: www.b4s.in /dpp/MRF5