Stock markets: ਸਟਾਕ ਮਾਰਕੀਟ ਚੰਗੇ ਅੰਤਰਰਾਸ਼ਟਰੀ ਸਿਗਨਲਾਂ ਦੇ ਕਾਰਨ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਹਰੀ ਨਿਸ਼ਾਨ ‘ਤੇ ਖੁੱਲ੍ਹਿਆ। ਬੰਬੇ ਸਟਾਕ ਐਕਸਚੇਂਜ (ਬੀਐਸਈ) ਸੈਂਸੈਕਸ 336 ਅੰਕ ਦੀ ਤੇਜ਼ੀ ਨਾਲ 40,318 ਦੇ ਪੱਧਰ ‘ਤੇ ਖੁੱਲ੍ਹਿਆ।
ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 117 ਅੰਕ ਦੀ ਤੇਜ਼ੀ ਨਾਲ 11,879 ‘ਤੇ ਖੁੱਲ੍ਹਿਆ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਲਗਾਤਾਰ 17 ਵੇਂ ਦਿਨ ਡੀਜ਼ਲ ਅਤੇ ਪੈਟਰੋਲ ਦੀ ਕੀਮਤ ਵਿਚ ਕੋਈ ਤਬਦੀਲੀ ਨਹੀਂ ਕੀਤੀ।