suleman memon her daughter marriage: ਬੰਬੇ ਹਾਈਕੋਰਟ ਨੇ 31 ਦਸੰਬਰ ਨੂੰ ਮੁੰਬਈ ਧਮਾਕੇ ਦੀ ਦੋਸ਼ੀ ਰੁੂਬੀਨਾ ਸੁਲੇਮਾਨ ਮੇਮਨ ਨੂੰ ਬੇਟੀ ਦੇ ਵਿਆਹ ਲਈ 6 ਦਿਨਾਂ ਦੀ ਪੈਰੋਲ ਦੀ ਆਗਿਆ ਦੇ ਦਿੱਤੀ ਗਈ ਹੈ।ਰੂਬੀਨਾ ਦੀ ਬੇਟੀ
ਦਾ ਵਿਆਹ 8 ਜਨਵਰੀ ਨੂੰ ਹੋਣ ਵਾਲੀ ਹੈ।ਦੱਸਣਯੋਗ ਹੈ ਕਿ ਸਾਲ 2006 ‘ਚ ਰੂਬੀਨਾ ਨੂੰ ਵਿਸ਼ੇਸ ਟਾਡਾ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਸ ਨੂੰ 13 ਸਾਲ ਦੀ ਜੇਲ ਹੋਈ।
ਮੋਦੀ ਸਰਕਾਰ ਨੂੰ ਹਿਲਾਕੇ ਰੱਖ ਦੇਵੇਗਾ ਇਹ Tractor March, ਨਹੀਂ ਕਰ ਸਕਦੇ ਟਰੈਕਟਰਾਂ ਦੀ ਗਿਣਤੀ