ਐਤਵਾਰ ਨੂੰ ਪੂਰਾ ਦਿਨ ਵਰਤ ਰੱਖਣ ਤੋਂ ਬਾਅਦ ਰਾਤ ਨੂੰ 8 ਵਜੇ ਚੰਦਰਮਾ ਨੂੰ ਦੇਖਣ ਲਈ ਛੱਤ ‘ਤੇ ਪਹੁੰਚੀਆਂ ਸੁਹਾਗਣਾ ਨੂੰ ਬੱਦਲਾਂ ਕਾਰਨ ਕੁਝ ਸਮਾਂ ਇੰਤਜ਼ਾਰ ਕਰਨਾ ਪਿਆ। ਰਾਤ ਕਰੀਬ 8:20 ਵਜੇ ਜਦੋਂ ਚੰਦਰਮਾ ਨਜ਼ਰ ਆਇਆ ਤਾਂ ਔਰਤਾਂ ਨੇ ਪੂਜਾ ਕਰਕੇ ਵਰਤ ਤੋੜਿਆ।
ਕਈ ਲੋਕਾਂ ਨੇ ਪਟਾਕੇ ਵੀ ਚਲਾਏ। ਇਸ ਤੋਂ ਪਹਿਲਾਂ ਗੀਤਾ ਮੰਦਰ ਅਤੇ ਸ਼ਹਿਰ ਦੇ ਹੋਰ ਮੰਦਰਾਂ ਵਿੱਚ ਪਤੀ ਦੀ ਲੰਮੀ ਉਮਰ ਲਈ ਅਰਦਾਸ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -: