ਪੰਜਾਬ ਪੁਲਿਸ ਵਿਭਾਗ ਵਿੱਚ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਅੱਜ ਫਿਰ ਮਹਿਕਮੇ ਦੇ ਇੱਕ IPS ਤੇ 10 PPS ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਦੱਸ ਦੇਈਏ ਕਿ ਬੀਤੇ ਦਿਨ ਵੀ ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਸੀ। ਅੱਜ ਨਵੇਂ ਬਦਲੀ ਕੀਤੇ ਗਏ ਪੁਲਿਸ ਅਫਸਰਾਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ-
![one IPS and 10 PPS](https://dailypost.in/wp-content/uploads/2021/12/image-64-640x1024.png)
![one IPS and 10 PPS](https://dailypost.in/wp-content/uploads/2021/12/image-65.png)
![one IPS and 10 PPS](https://dailypost.in/wp-content/uploads/2021/12/image-66.png)
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/11/11-11.gif)
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
![](https://dailypost.in/wp-content/uploads/2021/12/1-64-1024x576.jpg)
ਇਹ ਵੀ ਪੜ੍ਹੋ : ਹਾਈਵੇ ‘ਤੇ ਖੜ੍ਹੇ ਟਰਾਲੇ ‘ਚ ਵੱਜੀ ਕਾਰ, ਕਿਸਾਨ ਅੰਦੋਲਨ ਖਤਮ ਹੋਣ ਪਿੱਛੋਂ ਡਿਊਟੀ ਤੋਂ ਘਰ ਜਾ ਰਹੇ ਦੋ ਜਾਵਾਨਾਂ ਦੀ ਮੌਤ