ਅੱਜ ਸਵੇਰੇ ਭਾਰਤ-ਪਾਕਿ ਸਰਹੱਦ ‘ਤੇ ਬੀਓਪੀ ਪੰਜਗਰਾਈਆਂ ‘ਤੇ ਡਰੋਨ ਨਜ਼ਰ ਆਉਣ ਪਿੱਛੋਂ ਡਿਊਟੀ ‘ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਤੋਂ ਕੁਝ ਸਮੇਂ ਬਾਅਦ ਡਰੋਨ ਦੁਬਾਰਾ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ।
![Drone strikes](https://dailypost.in/wp-content/uploads/2022/02/WhatsApp-Image-2022-02-09-at-8.46.16-AM-768x1024.jpeg)
ਇਸ ਪਿੱਛੋਂ ਬੀ.ਐੱਸ.ਐੱਫ. ਅਤੇ ਐੱਸ.ਟੀ.ਐੱਫ. ਨੂੰ ਦੋ ਧਮਾਕੇਦਾਰ ਸਮੱਗਰੀ ਦੇ ਡੱਬੇ ਮਿਲੇ ਸਨ, ਜਿਨ੍ਹਾਂ ਨੂੰ ਡਰੋਨ ਰਾਹੀਂ ਪਾਕਿਸਤਾਨ ਵੱਲੋਂ ਭਾਰਤ ਵਾਲੇ ਪਾਸੇ ਸੁੱਟਿਆ ਗਿਆ ਸੀ। ਇਸ ਸਮੱਗਰੀ ਨੂੰ ਬੰਬ ਵਿਰੋਧੀ ਦਸਤੇ ਰਾਹੀਂ ਤਬਾਹ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/10/11-11.gif)
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
![](https://dailypost.in/wp-content/uploads/2022/02/WhatsApp-Image-2022-02-07-at-2.58.13-PM-1.jpeg)
ਇਸ ਵਿੱਚੋਂ 1 ਪਿਸਤੌਲ, 2 ਮੈਗਜ਼ੀਨ, 22 ਰਾਊਂਡ, 6 ਡੇਟਲੇਟਰ, 1 ਲੱਖ ਰੁਪਏ ਭਾਰਤੀ ਕਰੰਸੀ ਬਰਾਮਦ ਹੋਈ ਹੈ। ਐੱਸ.ਟੀ.ਐੱਫ. ਵੱਲੋਂ ਮੁੱਖ ਸਮੱਗਰੀ ਨੂੰ ਤਬਾਹ ਕੀਤਾ ਗਿਆ ਹੈ ਅਤੇ ਧਮਾਕੇ ਦਾ ਭਾਰ 4.750 ਗ੍ਰਾਮ ਸੀ।