ਕਬੱਡੀ ਦੇ ਧੁਨੰਤਰ ਖਿਡਾਰੀ ਸਵ. ਹਰਜੀਤ ਬਾਜਾਖਾਨਾ ਦੇ ਪਿਤਾ ਸ. ਬਖਸ਼ੀਸ਼ ਸਿੰਘ ਦਾ ਅੱਜ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿੱਚ ਮਸ਼ਹੂਰ ਕਬੱਡੀ ਖਿਡਾਰੀ ਕਾਲਾ ਗਾਜੀਆਣਾ ਬਾਜ਼ ਕਾਉਂਕੇ ਸਵਾਰਨਾ ਵੈਲੀ, ਜੀਤਾ ਸਿਧਵਾ ਮੱਟਾ ਜੌਹਲ ਗੁਰਵਿੰਦਰ ਬਰਾੜ ਪਿੰਦਾ ਬਰਾੜ, ਕੋਟਲਾ ਛਿੰਦਾ ਅੱਚਰਵਾਲ ਰਾਜ ਬੱਧਨੀ, ਜੱਸ ਸੋਹਲ ਇੰਦਰਜੀਤ ਰੂਮੀ, ਤੀਰਥ ਅਟਵਾਰ ਜੱਗੀ ਰਾਮੂਵਾਲਾ ਦਲਜੀਤ ਮਾਂਗਟ ਤੋਂ ਇਲਾਵਾ ਹੋਰ ਸ਼ਖਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਦੱਸਣਯੋਗ ਹੈ ਕਿ ਹਰਜੀਤ ਬਰਾੜ ਬਾਜਾਖਾਨਾ ਦੀ ਇੱਕ ਸੜਕ ਹਾਦਸੇ ਵਿੱਚ 1998 ਵਿੱਚ ਮੌਤ ਹੋ ਗਈ ਸੀ। ਉਹ ਸਰਕਲ ਪੱਧਰੀ ਕਬੱਡੀ ਵਿਚ ਰੇਡਰ ਸਨ।
ਵੀਡੀਓ ਲਈ ਕਲਿੱਕ ਕਰੋ -: