ਗੁਰਦਾਸਪੁਰ 10 ਬੀ ਐਸ ਐਫ ਦੀ ਪੋਸਟ ਚੌਂਤਰਾ ਨੰਬਰ 19,20 ਤੇ ਅੱਜ ਸ਼ਾਮ ਕਰੀਬ 6 ਵਜੇ ਪਾਕਿਸਤਾਨ ਵਾਲੇ ਪਾਸੇ ਬੀ.ਐਸ. ਵਾੜ ਵਿੱਚ ਲਗਭਗ 2 ਫੁੱਟ ਲੰਬਾ ਆਕਾਰ ਦਾ ਇੱਕ ਗੁਬਾਰਾ ਜਹਾਜ਼ ਦੀ ਸ਼ਕਲ ਵਿੱਚ ਫਸਿਆ ਵੇਖਿਆ ਗਿਆ।
ਬੀ ਐਸ ਐਫ ਦੇ ਅਧਿਕਾਰੀਆਂ ਵੱਲੋਂ ਜਵਾਨਾਂ ਨੂੰ ਇਸ ਨੂੰ ਵਾੜ ਦੇ ਆਪਣੇ ਪਾਸੇ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਜਿਸ ਦੇ ਜਵਾਨਾਂ ਵੱਲੋਂ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਇੱਕ ਖਿਲੌਣਾ ਗੁਬਾਰਾ ਹੈ।
ਵੀਡੀਓ ਲਈ ਕਲਿੱਕ ਕਰੋ -: