vaibhav breaks kris Gayel record Archives - Daily Post Punjabi

ਵੈਭਵ ਸੂਰਿਆਵੰਸ਼ੀ ਨੇ ਤੋੜਿਆ ਕ੍ਰਿਸ ਗੇਲ ਦਾ ਰਿਕਾਰਡ, IPL ਦੇ ਇੱਕ ਸੀਜ਼ਨ ‘ਚ ਸਭ ਤੋਂ ਵੱਧ ਛੱਕੇ ਜੜਨ ਵਾਲਾ ਬਣਿਆ ਬੱਲੇਬਾਜ਼
IPL 2026 ਦਾ ਦੂਜਾ ਐਲੀਮਿਨੇਟਰ ਮੈਚ ਬੀਤੇ ਦਿਨੀਂ ਸਨਰਾਇਜ਼ਰਸ ਹੈਦਰਾਬਾਦ ਤੇ ਰਾਜਸਥਾਨ ਰਾਇਲਸ ਵਿਚ ਖੇਡਿਆ ਗਿਆ। ਰਾਜਸਥਾਨ ਰਾਇਲਸ ਨੇ ਹੈਦਰਾਬਾਦ ਨੂੰ 47 ਦੌੜਾਂ ਤੋਂ ਹਰਾ ਦਿੱਤਾ। ਇਸ ਦੇ ਨਾਲ ਹੀ ਹੈਦਰਾਬਾਦ ਦੀ ਟੀਮ IPL 2026 ਤੋਂ ਬਾਹਰ ਹੋ ਗਈ।

ਰਾਜਸਥਾਨ ਦੇ ਇਸ ਜਿੱਤ ਦੇ ਹੀਰੋ ਰਹੇ ਬਿਹਾਰ ਦੇ ਵੈਭਵ ਸੂਰਯਵੰਸ਼ੀ ਜਿਨ੍ਹਾਂ ਨੇ 29 ਗੇਂਦਾਂ ‘ਤੇ 97 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਿਸ ਵਿਚ 5 ਚੌਕੇ ਤੇ 12 ਛੱਕੇ ਸ਼ਾਮਲ ਹਨ। ਉਨ੍ਹਾਂ ਨੇ 16 ਗੇਂਦਾਂ ‘ਤੇ ਅਰਧ ਸੈਂਕੜਾ ਲਗਾਇਆ। ਵੈਭਵ ਸੂਰਯਵੰਸ਼ੀ ਨੇ ਕ੍ਰਿਸ ਗੇਲ ਦੇ ਇਕ ਸੀਜ਼ਨ ਵਿਚ ਸਭ ਤੋਂ ਵੱਧ ਛੱਕੇ ਲਗਾਉਣ ਦਾ 14 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਗੇਲ ਨੇ 2012 ਵਿਚ 59 ਛੱਕੇ ਲਗਾਏ ਸਨ ਤੇ ਸੂਰਯਵੰਸ਼ੀ ਨੇ ਇਸ ਸੀਜ਼ਨ 65 ਛੱਕੇ ਲਗਾ ਦਿੱਤੇ ਹਨ। ਇਸ ਸੀਜ਼ਨ ਵਿਚ ਉਨ੍ਹਾਂ ਦੀਆਂ 600 ਦੌੜਾਂ ਵੀ ਪੂਰੀਆਂ ਹੋ ਚੁੱਕੀਆਂ ਹਨ।

ਰਾਜਸਥਾਨ ਨੇ ਹੈਦਰਾਬਾਦ ਨੂੰ 244 ਦੌੜਾਂ ਦਾ ਟਾਰਗੈੱਟ ਦਿੱਤਾ। ਈਸ਼ਾਨ ਨੇ ਛੱਕੇ ਦੇ ਨਾਲ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ। ਹਾਲਾਂਕਿ ਜੋਫਰਾ ਆਰਚਰ ਦੇ ਦੂਜੇ ਓਵਰ ਵਿਚ ਉਹ ਫਰੇਰਾ ਨੂੰ ਕੈਚ ਦੇ ਬੈਠੇ। ਈਸ਼ਾਨ ਨੇ 33 ਦੌੜਾਂ ਬਣਾਈਆਂ। ਉਸਨ੍ਹਾਂ ਦੀ ਪਾਰੀ ਵਿਚ 3 ਛੱਕੇ ਤੇ 3 ਚੌਕੇ ਸ਼ਾਮਲ ਹਨ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਕੇਂਦਰ ਨੂੰ ਭੇਜੇ 5 ਜੱਜਾਂ ਦੇ ਨਾਂ, 4 ਹਾਈ ਕੋਰਟ ਚੀਫ਼ ਜਸਟਿਸ ਤੇ 1 ਸੀਨੀ. ਵਕੀਲ ਸ਼ਾਮਲ

Chris Gayle ਵੀ ਵੈਭਵ ਸੂਰਿਆਵੰਸ਼ੀ ਦੀ ਬੱਲੇਬਾਜ਼ੀ ਦੇ ਮੁਰੀਦ ਹੋਏ ਹਨ। ਉਨ੍ਹਾਂ ਕਿਹਾ- “ਮੈਂ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਕੋਈ ਮੇਰਾ ਰਿਕਾਰਡ ਤੋੜ ਸਕਦਾ ਹੈ ਤਾਂ ਉਹ ਸਿਰਫ਼ ਵੈਭਵ ਸੂਰਿਆਵੰਸ਼ੀ ਹੀ ਹੋਵੇਗਾ। ਮੈਨੂੰ ਬਹੁਤ ਖੁਸ਼ੀ ਹੋਈ ਕਿ ਵੈਭਵ ਨੇ ਇੱਕ ਸੀਜ਼ਨ ‘ਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਮੇਰਾ ਰਿਕਾਰਡ ਤੋੜ ਦਿੱਤਾ। ਸਿਰਫ਼ 15 ਸਾਲ ਦੀ ਉਮਰ ‘ਚ ਅਜਿਹਾ ਕਰਨਾ ਸੌਖਾ ਨਹੀਂ ਤੇ ਇੰਨੀ ਘੱਟ ਉਮਰ ਵਿਚ ਦੁਨੀਆ ਵਿਚ ਕਿਸੇ ਨੇ ਉਪਲਬਧੀ ਹਾਸਲ ਨਹੀਂ ਕੀਤੀ। ਵੈਭਵ ਸੂਰਯਵੰਸ਼ੀ ਇਕ ਅਸਾਧਾਰਨ ਪ੍ਰਤਿਭਾ ਹੈ। ਉਨ੍ਹਾਂ ਵਰਗੀ ਪ੍ਰਤਿਭਾ ਨਾ ਸਿਰਫ ਮੈਂ ਸਗੋਂ ਮੇਰੇ ਵਰਗੇ ਕਈ ਖਿਡਾਰੀਆਂ ਨੇ ਵੀ ਆਪਣੇ ਜੀਵਨ ਵਿਚ ਬਹੁਤ ਘੱਟ ਦੇਖੀ ਹੈ। ਬੀਸੀਸੀਆਈ ਨੂੰ ਉਨ੍ਹਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਭਾਰਤ ਲਈ ਭਵਿੱਖ ਵਿਚ ਬਹੁਤ ਵੱਡੀ ਸੰਪਤੀ ਸਾਬਤ ਹੋ ਸਕਦੇ ਹਨ। ਉਹ ਨਿਡਰ ਖਿਡਾਰੀ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਵੈਭਵ ਸੂਰਿਆਵੰਸ਼ੀ ਨੇ ਤੋੜਿਆ ਕ੍ਰਿਸ ਗੇਲ ਦਾ ਰਿਕਾਰਡ, IPL ਦੇ ਇੱਕ ਸੀਜ਼ਨ ‘ਚ ਸਭ ਤੋਂ ਵੱਧ ਛੱਕੇ ਜੜਨ ਵਾਲਾ ਬਣਿਆ ਬੱਲੇਬਾਜ਼ appeared first on Daily Post Punjabi.