Aug 27

ਹੁਣ ਪੰਜਾਬ ‘ਚ ਨਹੀਂ ਵਿਕੇਗਾ Analogue ਪਨੀਰ, ਸੂਬਾ ਸਰਕਾਰ ਨੇ ਲਾਇਆ ਬੈਨ

ਪੰਜਾਬ ਵਿੱਚ ਹੁਣ ਡੇਅਰੀ ਤੋਂ ਬਿਨਾਂ, ਜਾਂ ਐਨਾਲਾਗ (Analogue) ਪਨੀਰ ਦੀ ਵਿਕਰੀ ਨਹੀਂ ਹੋ ਸਕੇਗੀ। ਪੰਜਾਬ ਸਰਕਾਰ ਨੇ ਇੱਕ ਸਾਲ ਲਈ ਇਸ ਦੇ ਉਤਪਾਦਨ,...

ਪੰਚਕੂਲਾ ਦੇ ਪਿੰਜੌਰ ‘ਚ ਬੁਟੀਕ ਚਲਾਉਣ ਵਾਲੀ ਮਹਿਲਾ ਦਾ ਬੇਰਹਿਮੀ ਨਾਲ ਕਤਲ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਪੰਚਕੂਲਾ ਦੇ ਪਿੰਜੌਰ ਵਿਚ ਰੌਣਕ ਹੋਟਲ ਦੇ ਸਾਹਮਣੇ ਵਾਲੀ ਗਲੀ ਵਿਚ ਇਕ ਬੁਟੀਕ ਦੁਕਾਨ ਦੇ ਅੰਦਰ ਮਹਿਲਾ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ...

ਪੰਜਾਬ ‘ਚ ਸਵਾਈਨ ਫਲੂ ਦਾ ਖਤਰਾ! ਅਗਸਤ ‘ਚ ਵਧੇ ਕੇਸ, 70 ਮਾਮਲੇ ਆਏ ਸਾਹਮਣੇ

ਦੇਸ਼ ਦੇ ਕਈ ਹੋਰ ਹਿੱਸਿਆਂ ਤੋਂ ਬਾਅਦ ਪੰਜਾਬ ਵਿੱਚ ਹੁਣ ਸਵਾਈਨ ਫਲੂ ਦੇ ਮਾਮਲੇ ਵੱਧ ਰਹੇ ਹਨ। ਸਿਰਫ਼ ਅਗਸਤ ਵਿੱਚ ਹੀ 70 ਨਵੇਂ ਮਾਮਲੇ ਸਾਹਮਣੇ...

ਆਦਰਸ਼ ਸਕੂਲ ਟੀਚਰਾਂ ਦੀਆਂ ਤਨਖਾਹਾਂ ‘ਚ 120 ਫੀਸਦੀ ਵਾਧਾ, 10,000 ਤੋਂ ਵੱਧ ਕੇ 22,000 ਰੁ. ਹੋਵੇਗੀ ਸੈਲਰੀ

ਪੰਜਾਬ ਸਰਕਾਰ ਨੇ ਮਾਡਲ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਅਧਿਆਪਕਾਂ ਦੇ ਸਤਿਕਾਰ ਅਤੇ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ 120 ਫੀਸਦੀ...

ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ‘ਚ ਪੰਜਾਬ ਦੀ ਮੋਹਰੀ ਸੰਸਦੀ ਆਵਾਜ਼ ਵਜੋਂ ਉੱਭਰੇ MP ਸਤਨਾਮ ਸੰਧੂ

ਚੰਡੀਗੜ੍ਹ: ਪੰਜਾਬ ਤੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਹਾਲ ਹੀ ਵਿੱਚ ਸਮਾਪਤ ਹੋਏ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਆਪਣੀ ਲਗਾਤਾਰ...

ਪੰਜਾਬ ‘ਚ ਟ੍ਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ, 7 ਮਹੀਨਿਆਂ ‘ਚ 41 ਲੱਖ, ਚਲਾਨ ਵਧੇ ਪਰ ਵਸੂਲੀ ਘਟੀ

ਪੰਜਾਬ ਵਿੱਚ ਟ੍ਰੈਫਿਕ ਚਲਾਨਾਂ ਵਿੱਚ ਭਾਰੀ ਵਾਧਾ ਹੋਇਆ ਹੈ। 2026 ਦੇ ਸਿਰਫ਼ ਸੱਤ ਮਹੀਨਿਆਂ ਵਿੱਚ ਚਲਾਨਾਂ ਦੀ ਗਿਣਤੀ 41 ਲੱਖ ਤੋਂ ਪਾਰ ਕਰ ਗਈ...

ਜਗਤਾਰ ਸਿੰਘ ਹਵਾਰਾ ਨਾਲ ਜੁੜੀ ਵੱਡੀ ਖ਼ਬਰ, 13 ਅਗਸਤ ਨੂੰ ਕੇਂਦਰ ਵੱਲੋਂ 3 ਦਿਨ ਦੀ ਪੈਰੋਲ ਹੋਈ ਆਫ਼ਰ

ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ ਕੇ ਜਿਥੇ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਵਿਚਾਲੇ ਵੱਡੀ ਖ਼ਬਰ ਸਾਹਮਣੇ...

ਜ਼ੀਰਕਪੁਰ ‘ਚ ਬਿਲਡਰ ਦੇ ਦਫ਼ਤਰ ਦੇ ਬਾਹਰ ਫਾਇਰਿੰਗ, 5 ਕਰੋੜ ਨਾ ਦੇਣ ‘ਤੇ ਮਿਲ ਰਹੀਆਂ ਸਨ ਧਮਕੀਆਂ

ਮੋਹਾਲੀ ਦੇ ਜ਼ੀਰਕਪੁਰ ਵਿੱਚ ਇੱਕ ਬਿਲਡਰ ਦੇ ਦਫਤਰ ‘ਤੇ ਸ਼ੁੱਕਰਵਾਰ ਸਵੇਰੇ 11 ਵਜੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਦੋ ਹਥਿਆਰਬੰਦ...

ਚੰਡੀਗੜ੍ਹ ਸਥਿਤ BJP ਦਫ਼ਤਰ ਨੂੰ ਮਿਲੀ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਕਰ ਰਹੀਆਂ ਹਨ ਜਾਂਚ

ਚੰਡੀਗੜ੍ਹ ਸਥਿਤ ਭਾਰਤੀ ਜਨਤਾ ਪਾਰਟੀ ਦੇ ਦਫਤਰ ਨੂੰ ਅੱਜ ਧਮਕੀ ਭਰਿਆ ਈ-ਮੇਲ ਮਿਲਿਆ ਹੈ। ਈ-ਮੇਲ ਵਿਚ 21 ਅਗਸਤ ਨੂੰ ਬੰਦ ਦੌਰਾਨ ਖੁੱਲ੍ਹੇ ਰਹਿਣ...

ਆਨਲਾਈਨ ਜਾਰੀ ਹੋਣਗੇ ਆਲ ਇੰਡੀਆ ਟੂਰਿਸਟ ਪਰਮਿਟ, ਹੁਣ ਨਹੀਂ ਕਰਨੀ ਪਊ ਦਫਤਰਾਂ ‘ਚ ਭੱਜ-ਦੌੜ

ਪੰਜਾਬ ਵਿੱਚ ਹੁਣ ਆਲ ਇੰਡੀਆ ਟੂਰਿਸਟ ਪਰਮਿਟ ਆਨਲਾਈਨ ਜਾਰੀ ਕੀਤੇ ਜਾਣਗੇ। ਇਸ ਨਾਲ ਦਫ਼ਤਰਾਂ ਵਿੱਚ ਭੱਜ-ਦੌੜ ਕਰਨ ਅਤੇ ਲੰਬੀਆਂ ਕਤਾਰਾਂ...

Punjab University ‘ਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦਾ ਐਲਾਨ, ਇਸ ਦਿਨ ਹੋਵੇਗੀ ਵੋਟਿੰਗ

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਵੀਰਵਾਰ ਨੂੰ ਚੋਣਾਂ ਦਾ...

‘Examination Hall ਅੰਦਰ ਕੈਮਰਾ ਕਿਵੇਂ ਪਹੁੰਚਿਆ?…’ ਸਾਬਕਾ CM ਚੰਨੀ ਦੀ ਪੇਪਰ ਵਾਲੀ ਫੋਟੋ ‘ਤੇ ਵਿਵਾਦ

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਪੇਪਰ ਦਿੱਤੇ ਜਾਣ ਦੀ ਤਸਵੀਰ ਸਾਹਮਣੇ ਆਉਣ ‘ਤੇ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਨੇ ਪ੍ਰੀਖਿਆ...