ਮੁੱਖ ਮੰਤਰੀ ਭਗਵਾਨ ਮਾਨ ਵੱਲੋਂ ਨਵੀਆਂ ਨਿਯੁਕਤੀਆਂ ਦੇ ਸਿਲਸਿਲੇ ਨੂੰ ਜਾਰੀ ਰਖਦੇ ਹੋਏ ਪੰਜਾਬ ਮੰਡੀ ਬੋਰਡ, ਪੰਜਾਬ ਸਟੇਟ ਕੰਟੇਨਰ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮ., ਪੰਜਾਬ ਸ਼ਡਿਊਲ ਕਾਸਟ ਲੈਂਡ ਡਿਵੈਲਪਮੈਂਟ ਤੇ ਫਾਈਨਾਂਸ ਕਾਰਪੋਰੇਸ਼ਨ, ਚੰਡੀਗੜ੍ਹ, ਪੈਪਸੂ ਰੋਡ ਟਰਾੰਸਪੋਰਟ ਕਾਰਪੋਰੇਸ਼ਨ ਪਟਿਆਲਾ, ਪੰਜਾਬ ਸਟੇਟ ਐਕਸ-ਸਰਵਿਸਮੈਨ ਕਾਰਪੋਰੇਸ਼ਨ ਪੰਜਾਬ, ਪੰਜਾਬ ਇਨਫਾਰਮੇਸ਼ਨ ਕਮਿਊਨੀਕੇਸ਼ਨ ਟੈਕਨਾਲੋਜੀ ਕਾਰਪੋਰੇਸ਼ਨ ਲਿਮ. ਸਣੇ ਧੂਰੀ ਮਾਨਸਾ ਤਪਾ ਤੇ ਹੋਰ ਜ਼ਿਲ੍ਹਿਆਂ ਦੀਆਂ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਲਾਏ ਗਏ ਹਨ। ਜਿਨ੍ਹਾਂ ਦੀ ਲਿਸਟ ਹੇਠਾਂ ਦਿੱਤੇ ਮੁਤਾਬਕ ਹੈ-
ਸੀ.ਐੱਮ. ਮਾਨ ਨੇ ਸਾਰੇ ਨਵੇਂ ਚੇਅਰਮੈਨਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਆਸ ਕਰਦਾ ਹਾਂ ਕਿ ਇਸ ਜ਼ਿੰਮੇਵਾਰੀ ਨੂੰ ਲੋਕਾਂ ਦੀਆਂ ਉਮੀਦਾਂ ਤੋਂ ਵੱਧ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਓਗੇ, ਟੀਮ ਰੰਗਲਾ ਪੰਜਾਬ ‘ਚ ਜੀ ਆਇਆਂ ਨੂੰ।
ਇਹ ਵੀ ਪੜ੍ਹੋ : ਸਪੇਨ ‘ਚ ਸਿੱਖ ਮੁੰਡੇ ਨਾਲ ਬਦਸਲੂਕੀ, ਫੁਟਬਾਲ ਮੈਚ ‘ਚ ਰੈਫਰੀ ਨੇ ਪੱਗ ਲਾਹੁਣ ਲਈ ਕਿਹਾ
ਵੀਡੀਓ ਲਈ ਕਲਿੱਕ ਕਰੋ -: