Oct 29, 2026, 5:59 pm
Feb 24, 2023 8:50 pm
ਪੰਜਾਬ ਨੂੰ ਨਵਾਂ ਇਲੈਕਸ਼ਨ ਕਮਿਸ਼ਨਰ ਮਿਲਿਆ ਹੈ। ਸੀਨੀਅਰ ਆਈਏਐੱਸ ਅਧਿਕਾਰੀ ਰਾਜ ਕੁਮਾਲ ਚੌਧਰ ਨੂੰ ਇਲੈਕਸ਼ਨ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਹੋਹਿਤ ਨੇ ਆਈਏਐੱਸ ਕਮਲ ਰਾਜ ਚੌਧਰੀ ਨੂੰ ਪੰਜਾਬ ਦਾ ਨਵਾਂ ਰਾਜ ਚੋਣ ਕਮਿਸ਼ਨਰ ਨਿਯੁਕਤ ਕੀਤਾ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
Oct 29, 2026 1:01 pm
Oct 29, 2026 12:29 pm
Oct 29, 2026 12:13 pm
Oct 29, 2026 11:48 am
Oct 29, 2026 11:10 am
Oct 29, 2026 10:43 am