• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Nov 22, 2025, 11:17 am

BREAKING NEWS
11:14 am ਜਲੰਧਰ ‘ਚ ਨਗਰ ਕੀਰਤਨ, DC ਨੇ ਕੀਤਾ ਸਵਾਗਤ, ਸੰਗਤਾਂ ਨੇ ਰਾਹ ‘ਚ ਵਿਛਾਏ ਫੁੱਲ, 11 ਰੂਟ ਡਾਇਵਰਟ
10:57 am ਵਿਜੀਲੈਂਸ ਨੇ ਅੱਧੀਂ ਰਾਤੀਂ ਫੜਿਆ ਬਟਾਲਾ SDM, ਸਰਕਾਰੀ ਰਿਹਾਇਸ਼ ‘ਤੇ ਮਾਰਿਆ ਛਾਪਾ, ਜਾਣੋ ਪੂਰਾ ਮਾਮਲਾ
9:58 am ਲੁਧਿਆਣਾ : ਫਲਾਈਓਵਰ ‘ਤੇ ਚੱਲਦਾ ਟੱਰਕ ਬਣਿਆ ਅੱਗ ਦਾ ਗੋਲਾ, ਅੰਦਰ ਫਸਿਆ ਡਰਾਈਵਰ, ਹੋਈ ਮੌਤ
9:26 am ਸਸਪੈਂਡ ADC ਚਾਰੂਮਿਤਾ ਖਿਲਾਫ ਵਿਜੀਲੈਂਸ ਨੇ ਕੀਤੀ ਵੱਡੀ ਕਾਰਵਾਈ, 3.7 ਕਰੋੜ ਰੁ. ਦੇ ਲੈਣ-ਦੇਣ ਦਾ ਮਾਮਲਾ
9:20 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 22-11-2025
Home ਤਾਜਾ ਖਬਰਾਂ ਬਾਲ ਅਧਿਕਾਰ ਕਮਿਸ਼ਨ ਦਾ ਲੋਗੋ ਤਿਆਰ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਲਾਂਚ

ਬਾਲ ਅਧਿਕਾਰ ਕਮਿਸ਼ਨ ਦਾ ਲੋਗੋ ਤਿਆਰ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਲਾਂਚ

Apr 19, 2023 3:21 pm

  • Facebook
  • Twitter
  • Email
  • whatsapp
  • sharechat

ਮੋਹਾਲੀ ਦੇ ਵਣ ਕੰਪਲੈਕਸ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਬਾਲ ਅਧਿਕਾਰ ਕਮਿਸ਼ਨ ਦਾ ਲੋਗੋ ਜਾਰੀ ਕਰ ਦਿੱਤਾ ਗਿਆ ਹੈ। ਇਹ ਲੋਗੋ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਜਾਰੀ ਕੀਤਾ ਹੈ। ਇਸ ਲੋਗੋ ਨੂੰ ਪ੍ਰੋ.ਅੰਜਲੀ ਅਗਰਵਾਲ ਵੱਲੋਂ ਮਿਹਨਤ ਅਤੇ ਲਗਨ ਨਾਲ ਤਿਆਰ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਇਸ ਲੋਗੋ ਲਈ ਪ੍ਰੋ. ਅੰਜਲੀ ਅਗਰਵਾਲ ਦੀ ਸ਼ਲਾਘਾ ਕੀਤੀ।

Child Rights Commission logo

ਇਸ ਲੋਗੋ ਵਿੱਚ ਪੰਜਾਬ ਦਾ ਭੌਤਿਕ ਨਕਸ਼ਾ, ਚਾਰ ਬੱਚਿਆਂ ਦੇ ਚਿੱਤਰਾਂ ਦੇ ਨਾਲ ਇੱਕ ਘੁਮਾਵਦਾਰ ਗੋਲਾ ਹੈ, ਜਿਸ ਨੂੰ ਹੇਠਾਂ ਇੱਕ ਹੱਥ ਦੁਆਰਾ ਸਹਾਰਾ ਦਿੱਤਾ ਹੋਇਆ ਹੈ, ਜੋ ਬੱਚਿਆਂ ਲਈ ਅਧਿਕਾਰ, ਉਮੀਦ, ਭਰੋਸਾ ਅਤੇ ਸਹਾਇਤਾ ਦਾ ਪ੍ਰਤੀਕ ਹੈ। ਇਹ ਲੋਗੋ ਬੱਚਿਆਂ ਦੀ ਭਲਾਈ ਅਤੇ ਬਾਲ ਅਧਿਕਾਰਾਂ ਪ੍ਰਤੀ ਕਮਿਸ਼ਨ ਦੇ ਭਰੋਸੇਮੰਦ ਅਤੇ ਕੁਸ਼ਲ ਕੰਮਕਾਜ ‘ਤੇ ਰੌਸ਼ਨੀ ਪਾਉਂਦਾ ਹੈ। ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਦੱਸਿਆ ਕਿ ਇਹ ਲੋਗੋ ਬੱਚਿਆਂ ਦੇ ਜੀਵਨ ਵਿਕਾਸ ਦੇ ਚਾਰ ਪੜਾਵਾਂ ਨੁੰ ਰੂਪਮਾਨ ਕਰਦਾ ਹੈ।

ਇਹ ਵੀ ਪੜ੍ਹੋ : ਮਲੋਟ ‘ਚ ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ, ਮਲਬੇ ਹੇਠਾਂ ਦੱਬਣ ਨਾਲ 80 ਸਾਲਾ ਬਜ਼ੁਰਗ ਦੀ ਮੌ.ਤ

ਕੈਬਨਿਟ ਮੰਤਰੀ ਨੇ ਕਿਹਾ ਕਿ ਬਾਲ ਅਧਿਕਾਰ ਕਮਿਸ਼ਨ ਪੰਜਾਬ ਵਿੱਚ ਬਾਲ ਅਧਿਕਾਰਾਂ ਦੀ ਸੁਰੱਖਿਆ ਐਕਟ, 2005 ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਇੱਕ ਸਹਾਇਤਾ ਪ੍ਰਣਾਲੀ ਵਜੋਂ ਕੰਮ ਕਰਦਾ ਹੈ। ਡਾ. ਬਲਜੀਤ ਕੌਰ ਨੇ ਭਰੋਸਾ ਪ੍ਰਗਟਾਇਆ ਕਿ ਲੋਗੋ ਕਮਿਸ਼ਨ ਦੇ ਮਿਸ਼ਨ ਦੇ ਇੱਕ ਸ਼ਕਤੀਸ਼ਾਲੀ ਪ੍ਰਤੀਕ ਵਜੋਂ ਕੰਮ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਲੋਗੋ ਸਾਡੇ ਸਮਾਜ ਵਿੱਚ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਅਤੇ ਉਨ੍ਹਾਂ ਵਿਚ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰੇਗਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGChild Rights Commission logo latest news latest punjabi news latestnews Launched by Dr. Baljit Kaur news punjabnews top news topnews
  • Facebook
  • Twitter
  • Email
  • whatsapp
  • sharechat

Aarti Gupta

ਸਮਾਨ ਸ਼੍ਰੇਣੀ ਦੇ ਲੇਖ

ਜਲੰਧਰ ‘ਚ ਨਗਰ ਕੀਰਤਨ, DC ਨੇ ਕੀਤਾ ਸਵਾਗਤ, ਸੰਗਤਾਂ ਨੇ...

Nov 22, 2025 11:14 am

ਵਿਜੀਲੈਂਸ ਨੇ ਅੱਧੀਂ ਰਾਤੀਂ ਫੜਿਆ ਬਟਾਲਾ SDM, ਸਰਕਾਰੀ...

Nov 22, 2025 10:57 am

ਲੁਧਿਆਣਾ : ਫਲਾਈਓਵਰ ‘ਤੇ ਚੱਲਦਾ ਟੱਰਕ ਬਣਿਆ ਅੱਗ ਦਾ...

Nov 22, 2025 9:58 am

ਸਸਪੈਂਡ ADC ਚਾਰੂਮਿਤਾ ਖਿਲਾਫ ਵਿਜੀਲੈਂਸ ਨੇ ਕੀਤੀ...

Nov 22, 2025 9:26 am

ਅੰਮ੍ਰਿਤਸਰ ਪੁਲਿਸ ਵੱਲੋਂ 2 ਮੁਲਜ਼ਮਾਂ ਦਾ ਐਨਕਾਊਂਟਰ,...

Nov 21, 2025 8:20 pm

ਮਾਤਾ ਬਲਵਿੰਦਰ ਕੌਰ ਨੂੰ ਦਿੱਲੀ ਏਅਰਪੋਰਟ ‘ਤੇ ਰੋਕਣ...

Nov 21, 2025 7:46 pm


cgc university

ਤਾਜ਼ਾ ਖ਼ਬਰਾਂ

  • ਜਲੰਧਰ ‘ਚ ਨਗਰ ਕੀਰਤਨ, DC ਨੇ ਕੀਤਾ ਸਵਾਗਤ, ਸੰਗਤਾਂ ਨੇ ਰਾਹ ‘ਚ ਵਿਛਾਏ ਫੁੱਲ, 11 ਰੂਟ ਡਾਇਵਰਟ

    Nov 22, 2025 11:14 am

  • ਵਿਜੀਲੈਂਸ ਨੇ ਅੱਧੀਂ ਰਾਤੀਂ ਫੜਿਆ ਬਟਾਲਾ SDM, ਸਰਕਾਰੀ ਰਿਹਾਇਸ਼ ‘ਤੇ ਮਾਰਿਆ ਛਾਪਾ, ਜਾਣੋ ਪੂਰਾ ਮਾਮਲਾ

    Nov 22, 2025 10:57 am

  • ਲੁਧਿਆਣਾ : ਫਲਾਈਓਵਰ ‘ਤੇ ਚੱਲਦਾ ਟੱਰਕ ਬਣਿਆ ਅੱਗ ਦਾ ਗੋਲਾ, ਅੰਦਰ ਫਸਿਆ ਡਰਾਈਵਰ, ਹੋਈ ਮੌਤ

    Nov 22, 2025 9:58 am

  • ਸਸਪੈਂਡ ADC ਚਾਰੂਮਿਤਾ ਖਿਲਾਫ ਵਿਜੀਲੈਂਸ ਨੇ ਕੀਤੀ ਵੱਡੀ ਕਾਰਵਾਈ, 3.7 ਕਰੋੜ ਰੁ. ਦੇ ਲੈਣ-ਦੇਣ ਦਾ ਮਾਮਲਾ

    Nov 22, 2025 9:26 am

  • ਅੰਮ੍ਰਿਤਸਰ ਪੁਲਿਸ ਵੱਲੋਂ 2 ਮੁਲਜ਼ਮਾਂ ਦਾ ਐਨਕਾਊਂਟਰ, ਮਹਿਲਾ ਤੋਂ ਪਿਸਤੌਲ ਦੀ ਨੋਕ ‘ਤੇ ਕੀਤੀ ਸੀ ਲੁੱ.ਟ

    Nov 21, 2025 8:20 pm

  • ਮਾਤਾ ਬਲਵਿੰਦਰ ਕੌਰ ਨੂੰ ਦਿੱਲੀ ਏਅਰਪੋਰਟ ‘ਤੇ ਰੋਕਣ ਨੂੰ ਲੈ ਕੇ MP ਅੰਮ੍ਰਿਤਪਾਲ ਦੇ ਚਾਚੇ ਦਾ ਬਿਆਨ ਆਇਆ ਸਾਹਮਣੇ

    Nov 21, 2025 7:46 pm

  • ਫਰੀਦਕੋਟ ‘ਚ ਨਸ਼ਾ ਤਸਕਰ ਦੀ ਆਲੀਸ਼ਾਨ ਕੋਠੀ ‘ਤੇ ਚੱਲਿਆ ਬੁਲਡੋਜ਼ਰ, SSP ਨਾਲ ਭਾਰੀ ਪੁਲਿਸ ਫੋਰਸ ਤਾਇਨਾਤ

    Nov 21, 2025 7:08 pm

  • ਤਰਨਤਾਰਨ ‘ਚ ਵਾਪਰੀ ਵੱਡੀ ਵਾਰਦਾਤ, ਪਤੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ

    Nov 21, 2025 6:19 pm

  • ਦੁਬਈ ਏਅਰ ਸ਼ੋਅ ‘ਚ ਹਵਾਈ ਪ੍ਰਦਰਸ਼ਨੀ ਦੌਰਾਨ IAF ਤੇਜਸ ਜਹਾਜ਼ ਹੋਇਆ ਕ੍ਰੈਸ਼, ਪਾਇਲਟ ਦੀ ਹੋਈ ਮੌਤ

    Nov 21, 2025 5:58 pm

  • ਸੰਗਰੂਰ : ‘ਸਾਡਾ ਸਾਲ ਕਿਉਂ ਖਰਾਬ ਹੋ ਰਿਹਾ…’ ਫੀਸ ਮਸਲੇ ਨੂੰ ਲੈ ਕੇ DC ਦਫਤਰ ਪਹੁੰਚੇ ਵਿਦਿਆਰਥੀ

    Nov 21, 2025 5:46 pm

  • MP ਅੰਮ੍ਰਿਤਪਾਲ ਸਿੰਘ ਦੀ ਮਾਤਾ ਨੂੰ ਦਿੱਲੀ ਏਅਰਪੋਰਟ ‘ਤੇ ਰੋਕਿਆ, ਕੈਨੇਡਾ ਜਾ ਰਹੇ ਸਨ ਬਲਵਿੰਦਰ ਕੌਰ

    Nov 21, 2025 5:02 pm

  • ਅੱਤਵਾਦੀਆਂ ਦੇ ਐਨਕਾਊਂਟਰ ਮਗਰੋਂ CP ਸਵਪਨ ਸ਼ਰਮਾ ਵੱਲੋਂ ਵੱਡੀ ਪ੍ਰੈੱਸ ਕਾਨਫਰੰਸ, ਕੀਤੇ ਅਹਿਮ ਖੁਲਾਸੇ

    Nov 21, 2025 4:47 pm

  • ਲੁਧਿਆਣਾ ‘ਚ Ice-Cream ਪਾਰਲਰ ‘ਚ ਹੰਗਾਮਾਂ, Online ਪੈਮੇਂਟ ਨੂੰ ਲੈ ਕੇ ਮਾਲਕ ਤੇ ਗਾਹਕ ਵਿਚਾਲੇ ਹੋਇਆ ਝਗੜਾ

    Nov 21, 2025 3:16 pm

  • ਪਠਾਨਕੋਟ ਦੇ ਸਕੂਲ ਦੇ ਹੋਸਟਲ ‘ਚੋਂ ਗਾਇਬ ਹੋਏ 4 ਬੱਚੇ ਦਿੱਲੀ ਤੋਂ ਬਰਾਮਦ, ਪੁਲਿਸ ਨੇ ਕੀਤਾ ਮਾਂ-ਪਿਓ ਦੇ ਹਵਾਲੇ

    Nov 21, 2025 2:51 pm

  • ਜਲੰਧਰ ਦੇ ਗੋਰਾਇਆ ‘ਚ ਪਲਟਿਆ ਸੇਬਾਂ ਨਾਲ ਭਰਿਆ ਕੈਂਟਰ, ਟਾਇਰ ਫਟਣ ਕਾਰਨ ਹੋਇਆ ਹਾਦਸਾ

    Nov 21, 2025 2:33 pm

Copyright All rights reserved
  • Home
  • Privacy Policy
  • About Us
  • Contact Us