ਪੰਜਾਬੀ ਗਾਇਕ ਕਰਨ ਔਜਲਾ ਤੇ ਰੈਪਰ ਸੁਲਤਾਨ ਵਿਚਾਲੇ ਕੰਟਰੋਵਰਸੀ ਚੱਲ ਰਹੀ ਹੈ, ਜਿਸ ਦਾ ਠੋਕਵਾਂ ਜਵਾਬ Karan Aujla ਵੱਲੋਂ ਦਿੱਤਾ ਗਿਆ ਹੈ। ਲਾਈਵੇ ਹੋ ਕੇ ਕਰਨ ਔਜਲਾ ਨੇ ਕਿਹਾ ਕਿ ਮਿਹਨਤਾਂ ਕਰੋ, ਸੁਆਦ ਲਓ, ਦੁਨੀਆ ਤਾਂ ਬੋਲਦੀ ਹੀ ਰਹਿੰਦੀ ਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਕੰਮ ਨਾਲ ਜਵਾਬ ਦਿਓ।ਅਜਿਹੇ ਲੋਕ ਤੁਹਾਨੂੰ ਹੇਠਾਂ ਲਿਆਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਕੈਨੇਡਾ ਦੇ ਮੌਂਟਰੀਅਲ ‘ਚ ਫਾਇਰਿੰਗ, ਹਾ.ਦਸੇ ‘ਚ ਪੁਲਿਸ ਅਫ਼ਸਰ ਤੇ ਹਮਲਾਵਰ ਸਣੇ 3 ਲੋਕਾਂ ਦੀ ਹੋਈ ਮੌਤ
ਦੱਸ ਦੇਈਏ ਕਿ ਬੀਤੇ ਦਿਨੀਂ ਰੈਪਰ ਸੁਲਤਾਨ ਨੇ ਗੀਤਕਾਰ ਕਰਨ ਔਜਲਾ ‘ਤੇ ਕਥਿਤ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਰੈਪਰ ਸੁਲਤਾਨ ਕਹਿ ਰਿਹਾ ਹੈ ਕਿ ਕਰਨ ਔਜਲਾ ਦੇ ਘਰ ‘ਤੇ ਵੀ ਗੋਲੀਆਂ ਚੱਲੀਆਂ ਸਨ।ਇਸ ਦੇ ਨਾਲ ਹੀ ਸਿੱਧੂ ਦੀ ਮੌਤ ਦੇ ਲਈ ਵੀ ਕਰਣ ਔਜਲਾ ਨੂੰ ਜ਼ਿੰਮੇਵਾਰ ਠਹਿਰਾਇਆ। ਸੁਲਤਾਨ ਕਹਿ ਰਿਹਾ ਸੀ ਕਿ ਜੋ ਅਸੀਂ ਕਰਦੇ ਹਾਂ ਉਹ ਸ਼ਰੇਆਮ ਕਰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









