ਅੱਜ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਦੂਜੀ ਕਿਸ਼ਤ ਜਾਰੀ ਹੋਵੇਗੀ ਤੇ ਬੀਬੀਆਂ ਦੇ ਖਾਤੇ ਵਿਚ ਪੈਸੇ ਆਉਣਗੇ। ਜਨਰਲ ਨੂੰ 3000 ਤੇ SC ਮਹਿਲਾਵਾਂ ਨੂੰ 4500 ਰੁਪਏ ਮਿਲਣਗੇ। ਅੱਜ ਮੁੜ ਤੋਂ ਮਹਿਲਾਵਾਂ ਦੇ ਫੋਨਾਂ ਵਿਚ ਟੂੰ-ਟੂੰ ਹੋਵੇਗੀ।
ਮਾਨ ਸਰਕਾਰ ਦੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਤਹਿਤ ਸੂਬੇ ਦੀਆਂ ਲਾਭਪਾਤਰੀ ਔਰਤਾੰ ਨੂੰ ਬੈਂਕ ਖਾਤਿਆਂ ਵਿਚ ਪੈਸੇ ਜਾਂਦੇ ਹਨ ਤੇ ਅੱਜ 1 ਅਕਤੂਬਰ ਨੂੰ ਦੂਜੀ ਕਿਸ਼ਤ ਜਾਰੀ ਹੋਵੇਗੀ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਮਹਿਲਾਵਾਂ ਦੇ ਖਾਤਿਆਂ ਵਿਚ ਪੈਸੇ ਭੇਜੇ ਜਾਂਦੇ ਹਨ ਤੇ ਰਾਸ਼ੀ ਸਿੱਧੀ ਬੈਂਕ ਖਾਤੇ ਵਿਚ ਟਰਾਂਸਫਰ ਕੀਤੀ ਜਾਂਦੀ ਹੈ ਜਿਸ ਕਰਕੇ ਲਾਭਪਾਤਰੀ ਨੂੰ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ। ਮਹਿਲਾਵਾਂ ਆਪਣੇ ਬੈਂਕ ਖਾਤੇ, ਪਾਸਬੁੱਕ ਜਾਂ ਫਿਰ ਮੋਬਾਈਲ ਬੈਂਕਿੰਗ ਰਾਹੀਂ ਇਹ ਰਕਮ ਚੈੱਕ ਕਰ ਸਕਦੀਆਂ ਹਨ ਤੇ ਜੇਕਰ ਕਿਸੇ ਦੇ ਖਾਤੇ ਵਿਚ ਪੈਸੇ ਨਹੀਂ ਪਹੁੰਚਦੇ ਤਾਂ ਸਬੰਧਤ ਵਿਭਾਗ ਨਾਲ ਸੰਪਰਕ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : ਭਾਰਤੀ ਪਾਇਲਟ ਸਮਿਤ ਮਛਾਰ ਨੇ ਇਜ਼ਰਾਈਲ ਜਾ ਰਹੇ ਜਹਾਜ਼ ਨੂੰ ਕ੍ਰੈਸ਼ ਹੋਣ ਤੋਂ ਬਚਾਇਆ, PM ਮੋਦੀ ਨੇ ਕੀਤੀ ਤਾਰੀਫ
ਯੋਜਨਾ ਤਹਿਤ 18 ਸਾਲ ਜਾਂ ਉਸ ਤੋਂ ਵਧ ਉਮਰ ਦੀਆਂ ਯੋਗ ਮਹਿਲਾਵਾਂ ਨੂੰ ਫਾਇਦਾ ਦਿੱਤਾ ਜਾਂਦਾ ਹੈ। ਕਿ ਪਰਿਵਾਰ ਵਿਚ ਯੋਗ ਮਹਿਲਾਵਾਂ ਦੀ ਗਿਣਤੀ ‘ਤੇ ਕੋਈ ਸੀਮਾ ਨਹੀਂ ਰੱਖੀ ਗਈ ਹੈ।ਰਕਮ ਸਿੱਧੇ ਬੈਂਕ ਖਾਤਿਆਂ ਵਿਚ DBT ਜ਼ਰੀਏ ਟਰਾਂਸਫਰ ਕੀਤੀ ਜਾਂਦੀ ਹੈ। ਪਹਿਲੀ ਕਿਸ਼ਤ ਜੁਲਾਈ 2026 ਵਿਚ ਤਿੰਨ ਮਹੀਨੇ ਦੀ ਰਕਮ
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਇਕੱਠੀ ਜਾਰੀ ਕੀਤੀ ਗਈ ਸੀ।







