farmers protest will not be withdrawn: ਖੇਤੀ ਕਾਨੂੰਨਾਂ ਦੇ ਵਿਰੁੱਧ ਅੱਜ ਕਿਸਾਨਾਂ ਦਾ ਭਾਰਤ ਬੰਦ ਹੈ।ਭਾਰਤ ਬੰਦ ਦਾ ਸਮਾਂ ਸਵੇਰ ਦੇ 11 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਦਾ ਹੈ।ਕਿਸਾਨਾਂ ਦੇ ਭਾਰਤ ਬੰਦ ਨੂੰ ਕਈ ਵਿਰੋਧੀ ਪਾਰਟੀਆਂ ਦਾ ਸਹਿਯੋਗ ਵੀ ਮਿਲਿਆ ਹੈ।
ਇਸ ਮੁੱਦੇ ‘ਤੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਤੋਂ ਗੱਲਬਾਤ ਕੀਤੀ।ਇਸ ਗੱਲਬਾਤ ਦੌਰਾਨ ਤ੍ਰਿਵੇਂਦਰ ਸਿੰਘ ਨੇ ਕਿਸਾਨ ਅੰਦੋਲਨ ਦੇ ਬਾਰੇ ‘ਚ ਗੱਲ ਕੀਤੀ।ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਕਾਨੂੰਨ ਨੂੰ ਵਾਪਸ ਨਹੀਂ ਲੈਣਗੇ।ਜੇਕਰ ਸੁਧਾਰ ਦੀ ਕੋਈ ਗੁੰਜ਼ਾਇਸ਼ ਹੈ ਤਾਂ ਅਸੀਂ ਉਸਦੇ ਲਈ ਤਿਆਰ ਹਾਂ।
ਇਹ ਵੀ ਦੇਖੋ:ਚੰਦ ਸਿੱਕਿਆਂ ਤੇ ਚੰਦ ਮੈਡਲਾਂ ਤੇ ਵਿਕਣ ਵਾਲੀ ਕੌਮ ‘ਚ ਮੈਂ ਸ਼ਾਮਲ ਨਹੀਂ ਹੋਣਾ ਚਾਹੁੰਦਾ