Today’s karamjeet anmol’s Birthday : ਪੰਜਾਬੀ ਇੰਡਸਟਰੀ ਦੇ ਵਿਚ ਬਹੁਤ ਸਾਰੇ ਮਸ਼ਹੂਰ ਅਦਾਕਾਰ ਹਨ । ਉਹਨਾਂ ਵਿੱਚੋ ਇਕ ਹੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਕਰਮਜੀਤ ਅਨਮੋਲ ਹਨ। ਅੱਜ ਉਹਨਾਂ ਦਾ ਜਨਮਦਿਨ ਹੈ । ਕਰਮਜੀਤ ਅਨਮੋਲ ਦਾ ਜਨਮਦਿਨ 2 ਜਨਵਰੀ 1972 ਨੂੰ ਹੁੰਦਾ ਹੈ ਅੱਜ ਉਹ ਪੂਰੇ 49 ਸਾਲ ਦੇ ਹੋ ਗਏ ਹਨ। ਉਹ ਇਕ ਚੰਗੇ ਅਦਾਕਾਰ ਹੋਣ ਦੇ ਨਾਲ ਨਾਲ ਚੰਗੇ ਕਲਾਕਾਰ ਵੀ ਹਨ । ਉਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਫਿਲਮ ਦੇ ਵਿਚ ਕੰਮ ਕੀਤਾ ਹੋਇਆ ਹੈ ਆਪਣੀ ਕਮਾਲ ਦੀ ਅਦਾਕਾਰੀ ਦੇ ਨਾਲ ਉਹਨਾਂ ਨੇ ਹਰ ਵਾਰ ਪ੍ਰਸ਼ੰਸ਼ਕਾਂ ਦਾ ਦਿਲ ਜਿੱਤਿਆ ਹੈ ।
![Today's karamjeet anmol's Birthday](https://dailypost.in/wp-content/uploads/2021/01/karamjit-anmol-dae57b5a-3dc4-4808-bece-818c4f04528-resize-750.jpeg)
ਕਰਮਜੀਤ ਦੇ ਕੰਮ ਦੇ ਗੱਲ ਕਰੀਏ ਤਾ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੋਇਆ ਹੈ । ਜਿਸ ਵਿਚ ਉਹਨਾਂ ਨੇ ਆਪਣੇ ਕਿਰਦਾਰ ਰਹੀ ਹਰ ਵਾਰੀ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ ।ਉਹਨਾਂ ਨੇ ਬਹੁਤ ਸਾਰੇ ਅਦਕਾਰਾ ਨਾਲ ਕੰਮ ਕੀਤਾ ਹੋਇਆ ਹੈ ।ਜਿਵੇ ਕਿ ਐਮੀ ਵਿਰਕ , ਰਣਜੀਤ ਬਾਵਾ , ਜੱਸੀ ਗਿੱਲ , ਅਤੇ ਹੋਰ ਵੀ ਬਹੁਤ ਸਾਰੇ ਅਦਕਾਰਾ ਨਾਲ ਕੰਮ ਕੀਤਾ ਹੋਇਆ ਹੈ ।
![Today's karamjeet anmol's Birthday](https://dailypost.in/wp-content/uploads/2021/01/hqdefault.jpg)
ਪਿਛਲੇ ਕੁਝ ਦਿਨਾਂ ਤੋਂ ਲੈ ਕੇ ਚਲ ਰਹੇ ਕਿਸਾਨੀ ਅੰਦੋਲਨ ਨੂੰ ਵੀ ਕਰਮਜੀਤ ਅਨਮੋਲ ਬਹੁਤ ਸਪੋਰਟ ਕਰ ਰਹੇ ਹਨ ।ਉਹ ਕਿਸਾਨਾਂ ਦਾ ਹਰ ਤਰੀਕੇ ਨਾਲ ਸਪੋਰਟ ਕਰ ਰਹੇ ਹਨ ।ਸੋਸ਼ਲ ਮੀਡਿਆ ਰਹੀ ਵੀ ਤੇ ਓਦਾਂ ਵੀ ਇਸ ਤਰਾਂ ਹੀ ਬਾਕੀ ਸਿੰਗਰ ਤੇ ਅਦਾਕਾਰ ਵੀ ਕਿਸਾਨਾਂ ਨੂੰ ਬਹੁਤ ਸਪੋਰਟ ਕਰ ਰਹੇ ਹਨ ਤੇ ਉਹਨਾਂ ਦੇ ਨਾਲ ਖੜੇ ਹਨ ।
ਦੇਖੋ ਵੀਡੀਓ : ਮੋਦੀ ਸਰਕਾਰ ਨੂੰ ਹਿਲਾਕੇ ਰੱਖ ਦੇਵੇਗਾ ਇਹ Tractor March, ਨਹੀਂ ਕਰ ਸਕਦੇ ਟਰੈਕਟਰਾਂ ਦੀ ਗਿਣਤੀ