• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Nov 23, 2025, 3:17 pm

BREAKING NEWS
1:33 pm ਬਠਿੰਡਾ ਦੇ ਭਾਈ ਘੱਨਈਆ ਚੌਂਕ ‘ਚ ਬੇਕਾਬੂ ਹੋ ਕੇ ਪਲਟਿਆ ਟਰੱਕ, ਡ੍ਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ
1:18 pm ਜਲੰਧਰ : ਨਾਬਾਲਗ ਬੱਚੀ ਦੇ ਕਤਲ ਮਾਮਲੇ ‘ਚ ASI ਸਸਪੈਂਡ, ਡਿਊਟੀ ਦੌਰਾਨ ਕੁਤਾਹੀ ਵਰਤਣ ਦੇ ਦੋਸ਼, ACP ਵੱਲੋਂ ਵੱਡਾ ਖੁਲਾਸਾ
12:45 pm ਲੁਧਿਆਣਾ ਦੇ ਘੁਮਾਰ ਮੰਡੀ ਸਥਿਤ ਪਰਸ ਦੇ ਸ਼ੋਅਰੂਮ ‘ਚ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਹੋਇਆ ਸੁਆਹ
11:00 am ਮੁਅੱਤਲ DIG ਭੁੱਲਰ ਨੇ ਕੀਤਾ ਹਾਈਕੋਰਟ ਦਾ ਰੁਖ, ਪਟੀਸ਼ਨ ਦਾਇਰ ਕਰ ਕੇ ਆਪਣੀ ਗ੍ਰਿਫ਼ਤਾਰੀ ਨੂੰ ਦਿੱਤੀ ਚੁਣੌਤੀ
10:45 am ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਤਾਬਦੀ ਸਮਾਰੋਹ ਸ਼ੁਰੂ, ਰਾਜਪਾਲ ਕਟਾਰੀਆ, CM ਮਾਨ ਸਣੇ ਕਈ ਆਗੂ ਹੋਏ ਨਤਮਸਤਕ
8:20 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 23-11-2025
8:07 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 23-11-2025
Home ਖ਼ਬਰਾਂ ਅੰਤਰਰਾਸ਼ਟਰੀ Facebook-Twitter ਤੋਂ ਬਾਅਦ ਹੁਣ Youtube ਨੇ ਟਰੰਪ ‘ਤੇ ਕੀਤੀ ਇਹ ਵੱਡੀ ਕਾਰਵਾਈ

Facebook-Twitter ਤੋਂ ਬਾਅਦ ਹੁਣ Youtube ਨੇ ਟਰੰਪ ‘ਤੇ ਕੀਤੀ ਇਹ ਵੱਡੀ ਕਾਰਵਾਈ

Jan 13, 2021 11:16 am

  • Facebook
  • Twitter
  • Email
  • whatsapp
  • sharechat

YouTube deletes Trump video: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਸੋਸ਼ਲ ਮੀਡੀਆ ਪਲੇਟਫਾਰਮਸ ਵੱਲੋਂ ਲਗਾਤਾਰ ਪਾਬੰਦੀ ਲਗਾਈ ਜਾ ਰਹੀ ਹੈ । ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ਨਾਲ ਤਾਂ ਟਰੰਪ ਦੀ ਦੁਸ਼ਮਣੀ ਕਾਫ਼ੀ ਪੁਰਾਣੀ ਹੈ, ਪਰ ਹੁਣ ਫੇਸਬੁੱਕ ਅਤੇ ਯੂਟਿਊਬ ਵੀ ਟਰੰਪ ਦੇ ਕੰਟੈਂਟ ਦੇ ਖਿਲਾਫ ਕਾਰਵਾਈ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਫੇਸਬੁੱਕ, ਸਨੈਪਚੈਟ ਅਤੇ ਟਵਿੱਟਰ ਨੇ ਟਰੰਪ ਦੇ ਵਿਡੀਓਜ਼, ਪੋਸਟਾਂ ਅਤੇ ਅਕਾਉਂਟਸ ਨੂੰ ਹਟਾ ਦਿੱਤਾ ਸੀ ਅਤੇ ਹੁਣ ਯੂਟਿਊਬ ਨੇ ਵੀ ਡੋਨਾਲਡ ਟਰੰਪ ਵੱਲੋਂ ਅਪਲੋਡ ਕੀਤੀ ਗਈ ਨਵੀਂ ਵੀਡੀਓ ਸਮੱਗਰੀ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਨਾਲ ਹੀ ਡੋਨਾਲਡ ਟਰੰਪ ਦੇ ਚੈਨਲ ਨੂੰ ਸੇਵਾ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਸਸਪੈਂਡ ਕਰ ਦਿੱਤਾ ਹੈ।

YouTube deletes Trump video
YouTube deletes Trump video

ਦਰਅਸਲ,Youtube ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਟਰੰਪ ਨੇ ਇੱਕ ਵੀਡੀਓ ਅਪਲੋਡ ਕੀਤੀ ਸੀ ਜੋ ਕਿ ਸਾਡੀਆਂ ਨੀਤੀਆਂ ਦੀ ਉਲੰਘਣਾ ਕਰ ਰਹੀ ਸੀ। ਜਿਸ ਦੇ ਬਾਅਦ ਉਨ੍ਹਾਂ ਦੇ ਚੈਨਲ ‘ਤੇ ਆਟੋਮੈਟਿਕ ਸਟ੍ਰਾਈਕ ਆ ਗਈ ਹੈ। ਪਹਿਲੀ ਸਟ੍ਰਾਈਕ ਘੱਟੋ-ਘੱਟ ਸੱਤ ਦਿਨਾਂ ਲਈ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਅਗਲੇ ਸੱਤ ਦਿਨਾਂ ਤੱਕ ਟਰੰਪ ਆਪਣੇ ਚੈਨਲ ‘ਤੇ ਕੋਈ ਵੀ ਵੀਡੀਓ ਅਪਲੋਡ ਨਹੀਂ ਕਰ ਸਕਣਗੇ । ਸਟ੍ਰਾਈਕ ਤੋਂ ਇਲਾਵਾ ਉਨ੍ਹਾਂ ਦੇ ਚੈਨਲ ਦੇ ਕਮੈਂਟ ਸੈਕਸ਼ਨ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

YouTube deletes Trump video
YouTube deletes Trump video

ਹਾਲਾਂਕਿ, ਕੰਪਨੀ ਨੇ ਇਹ ਨਹੀਂ ਦੱਸਿਆ ਕਿ ਟਰੰਪ ਦੇ ਕਿਸੇ ਵੀ ਵੀਡੀਓ ਨੇ ਉਸ ਦੀਆਂ ਨੀਤੀਆਂ ਦੀ ਉਲੰਘਣਾ ਕੀਤੀ ਹੈ। ਯੂਟਿਊਬ ‘ਤੇ ਟਰੰਪ ਦੇ ਚੈਨਲ ਦਾ ਨਾਮ Donald J. Trump ਹੈ, ਜਿਸ ਦੇ 2.77 ਮਿਲੀਅਨ ਸਬਸਕ੍ਰਾਇਬਰਸ ਹਨ। ਦਰਅਸਲ, ਯੂਟਿਊਬ ਕਿਸੇ ਚੈਨਲ ‘ਤੇ ਨੀਤੀਆਂ ਦੀ ਉਲੰਘਣਾ ਨੂੰ ਲੈ ਕੇ ਤਿੰਨ ਸਟ੍ਰਾਈਕ ਲਗਾਉਂਦਾ ਹੈ ਅਤੇ ਫਿਰ ਚੈਨਲ ਨੂੰ ਬਲਾਕ ਕਰ ਦਿੱਤਾ ਜਾਂਦਾ ਹੈ।

YouTube deletes Trump video

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕੀ ਨਾਗਰਿਕ ਅਧਿਕਾਰ ਸਮੂਹ ਨੇ ਟਰੰਪ ਦੇ ਵੀਡੀਓ ਨੂੰ ਯੂ-ਟਿਊਬ ਤੋਂ ਹਟਾਉਣ ਅਤੇ ਉਸ ਦੇ ਚੈਨਲ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ । ਸਮੂਹ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਗੂਗਲ ਅਜਿਹਾ ਨਹੀਂ ਕਰਦਾ ਤਾਂ ਇਸ ਦਾ ਬਾਈਕਾਟ ਕੀਤਾ ਜਾਵੇਗਾ।

ਇਹ ਵੀ ਦੇਖੋ: ਸੁਪਰੀਮ ਕੋਰਟ ਤੋਂ ਆਏ ਫੈਸਲੇ ਤੋਂ ਬਾਅਦ ਰਾਜੇਵਾਲ ਤੇ ਡੱਲੇਵਾਲ ਨੇ ਕਰਤਾ ਵੱਡਾ ਐਲਾਨ, ਮੋਦੀ ਸਰਕਾਰ ਨੂੰ ਲਿਆ’ਤੇ ਪਸੀਨੇ

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGdonald j trump international news United States youtube account YouTube deletes Trump video
  • Facebook
  • Twitter
  • Email
  • whatsapp
  • sharechat

Sulakhanjeet Kaur

ਸਮਾਨ ਸ਼੍ਰੇਣੀ ਦੇ ਲੇਖ

Mexico ਦੀ ਫਾਤਿਮਾ ਬੋਸ਼ ਬਣੀ Miss Universe 2025, ਵਿਵਾਦ ਤੋਂ ਬਾਅਦ...

Nov 21, 2025 1:11 pm

PR ਦਾ ਸੁਪਣਾ ਵੇਖਣ ਵਾਲਿਆਂ ਨੂੰ ਵੱਡਾ ਝਟਕਾ, ਕੈਨੇਡਾ...

Nov 21, 2025 11:59 am

ਈਰਾਨ ਨੇ ਭਾਰਤੀਆਂ ਲਈ ਰੋਕੀ ਵੀਜ਼ਾ ਫ੍ਰੀ ਐਂਟਰੀ, MEA...

Nov 18, 2025 6:38 pm

ਸਾਬਕਾ PM ਸ਼ੇਖ ਹਸੀਨਾ ਨੂੰ ਮੌਤ ਦੀ ਸਜ਼ਾ, ਬੰਗਲਾਦੇਸ਼ ICT...

Nov 17, 2025 4:40 pm

ਮੱਕਾ ਤੋਂ ਮਦੀਨਾ ਜਾ ਰਹੀ ਬੱਸ ਦੀ ਡੀਜ਼ਲ ਟੈਂਕਰ ਨਾਲ...

Nov 17, 2025 11:22 am

ਅਮਰੀਕਾ ਨੇ ਡਾਇਬਟੀਜ਼-ਮੋਟਾਪੇ ਦੇ ਮਰੀਜ਼ਾਂ ਨੂੰ ਵੀਜ਼ਾ...

Nov 08, 2025 10:42 am


cgc university

ਤਾਜ਼ਾ ਖ਼ਬਰਾਂ

  • ਬਠਿੰਡਾ ਦੇ ਭਾਈ ਘੱਨਈਆ ਚੌਂਕ ‘ਚ ਬੇਕਾਬੂ ਹੋ ਕੇ ਪਲਟਿਆ ਟਰੱਕ, ਡ੍ਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ

    Nov 23, 2025 1:33 pm

  • ਜਲੰਧਰ : ਨਾਬਾਲਗ ਬੱਚੀ ਦੇ ਕਤਲ ਮਾਮਲੇ ‘ਚ ASI ਸਸਪੈਂਡ, ਡਿਊਟੀ ਦੌਰਾਨ ਕੁਤਾਹੀ ਵਰਤਣ ਦੇ ਦੋਸ਼, ACP ਵੱਲੋਂ ਵੱਡਾ ਖੁਲਾਸਾ

    Nov 23, 2025 1:18 pm

  • ਲੁਧਿਆਣਾ ਦੇ ਘੁਮਾਰ ਮੰਡੀ ਸਥਿਤ ਪਰਸ ਦੇ ਸ਼ੋਅਰੂਮ ‘ਚ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਹੋਇਆ ਸੁਆਹ

    Nov 23, 2025 12:45 pm

  • ਮੁਅੱਤਲ DIG ਭੁੱਲਰ ਨੇ ਕੀਤਾ ਹਾਈਕੋਰਟ ਦਾ ਰੁਖ, ਪਟੀਸ਼ਨ ਦਾਇਰ ਕਰ ਕੇ ਆਪਣੀ ਗ੍ਰਿਫ਼ਤਾਰੀ ਨੂੰ ਦਿੱਤੀ ਚੁਣੌਤੀ

    Nov 23, 2025 11:00 am

  • ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਤਾਬਦੀ ਸਮਾਰੋਹ ਸ਼ੁਰੂ, ਰਾਜਪਾਲ ਕਟਾਰੀਆ, CM ਮਾਨ ਸਣੇ ਕਈ ਆਗੂ ਹੋਏ ਨਤਮਸਤਕ

    Nov 23, 2025 10:45 am

  • ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 23-11-2025

    Nov 23, 2025 8:07 am

  • ਚੰਡੀਗੜ੍ਹ ਦਾ ਸਟੇਟਸ ਬਦਲੇ ਜਾਣ ਦੀ ਤਿਆਰੀ ‘ਚ ਕੇਂਦਰ ਸਰਕਾਰ, CM ਮਾਨ ਤੇ ਸੁਖਬੀਰ ਬਾਦਲ ਨੇ ਕੀਤਾ ਵਿਰੋਧ

    Nov 22, 2025 8:14 pm

  • UK ‘ਚ ਇਮੀਗ੍ਰੇਸ਼ਨ ਨਿਯਮਾਂ ‘ਚ 50 ਸਾਲਾਂ ਦੇ ਸਭ ਤੋਂ ਵੱਡੇ ਬਦਲਾਅ ਦੀ ਤਿਆਰੀ, ਭਾਰਤੀਆਂ ‘ਤੇ ਪਵੇਗਾ ਅਸਰ

    Nov 22, 2025 8:02 pm

  • ਡਾ. ਸਵੈਮਾਨ ਸਿੰਘ ਦੀ ਪੰਜਾਬੀਆਂ ਨੂੰ ਅਪੀਲ-‘ਜਿੰਨੇ ਵੱਧ ਤੋਂ ਵੱਧ ਟ੍ਰੈਕਟਰ ਤੇ ਡੀਜ਼ਲ ਭੇਜ ਸਕਦੇ ਹੋ ਜ਼ਰੂਰ ਭੇਜੋ’

    Nov 22, 2025 7:37 pm

  • ਚੋਰੀ ਦੀਆਂ ਵਾਰਦਾਤਾਂ ਖਿਲਾਫ ਲੁਧਿਆਣਾ ਪੁਲਿਸ ਦੀ ਕਾਰਵਾਈ, 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ

    Nov 22, 2025 7:11 pm

  • ਲਹਿਰਾਗਾਗਾ : ਤੇਜ਼ ਰਫਤਾਰ ਟਿੱਪਰ ਨੇ ਦਿਵਿਆਂਗ ਵਿਅਕਤੀ ਨੂੰ ਦਰੜਿਆ, ਮੌਕੇ ‘ਤੇ ਹੋਈ ਮੌਤ

    Nov 22, 2025 6:40 pm

  • ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਮੁੰਬਈ ਪੁਲਿਸ ਨੇ ਭੇਜਿਆ ਸੰਮਨ, 252 ਕਰੋੜ ਰੁਪਏ ਦੇ ਡਰੱਗ ਦਾ ਹੈ ਮਾਮਲਾ

    Nov 22, 2025 6:16 pm

  • ਦੇਸ਼ ‘ਚ ਅੱਜ ਤੋਂ 4 ਨਵੇਂ ਕਿਰਤ ਕੋਡ ਲਾਗੂ, 29 ਪੁਰਾਣੇ ਕਾਨੂੰਨ ਖਤਮ, ਕਿਰਤ ਢਾਂਚਾ ਪੂਰੀ ਤਰ੍ਹਾਂ ਬਦਲਿਆ

    Nov 22, 2025 6:00 pm

  • ‘ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ‘ਤੇ ਕੋਈ ਇਤਰਾਜ਼ ਨਹੀਂ…’ ਸਾਬਕਾ CM ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ

    Nov 22, 2025 5:11 pm

  • ਬਠਿੰਡਾ ਦੇ ਪਿੰਡ ਜੀਦਾ ‘ਚ ਬ.ਲਾ.ਸਟ ਮਾਮਲੇ ਨਾਲ ਜੁੜੀ ਵੱਡੀ ਖਬਰ, ਜਾਂਚ ਕਰਨ ਪਿੰਡ ਪਹੁੰਚੀ NIA ਦੀ ਟੀਮ

    Nov 22, 2025 4:29 pm

Copyright All rights reserved
  • Home
  • Privacy Policy
  • About Us
  • Contact Us