farmers protest update: ਖੇਤੀ ਕਾਨੂੰਨਾਂ ‘ਤੇ ਸਰਕਾਰ ਅਤੇ ਕਿਸਾਨ ਸੰਗਠਨਾਂ ਦੀ 9ਵੇਂ ਦੌਰ ਦੀ ਗੱਲਬਾਤ ਦੌਰਾਨ ਵਿਗਿਆਨ ਭਵਨ ‘ਚ ਕਿਸਾਨਾਂ ਅਤੇ ਸਰਕਾਰ ਦੀ ਕਿਸਾਨਾਂ ਲਈ ਗੁਰਦੁਆਰਾ ਸਾਹਿਬ ਤੋਂ ਲੰਗਰ ਪਹੁੰਚਇਆ ਹੈ।ਜਿਸ ਗੱਡੀ ‘ਤੇ ਭੋਜਨ ਲਿਜਾਇਆ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿਸਾਨ ਅੱਜ ਵੀ ਗੁਰਦੁਆਰਾ ਸਾਹਿਬ ਦਾ ਹੀ ਲੰਗਰ ਛਕਣਗੇ।ਉਹ ਸਰਕਾਰ ਦਾ ਭੋਜਨ ਨਹੀਂ ਕਰਨਗੇ।
ਪਿਛਲੀ ਗੱਲਬਾਤ ਦੌਰਾਨ ਵੀ ਕਿਸਾਨਾਂ ਨੇ ਸਰਕਾਰ ਵਲੋਂ ਬੈਠਕ ‘ਚ ਪਰੋਸਿਆ ਗਿਆ ਭੋਜਨ ਨਹੀਂ ਕੀਤਾ ਸੀ।ਸਗੋਂ ਆਪਣਾ ਲਿਆਂਦਾ ਹੋਇਆ ਖਾਣਾ ਹੀ ਖਾਧਾ।ਪਿਛਲੀ ਗੱਲਬਾਤ ਦੌਰਾਨ ਸਰਕਾਰ ਨਾਲ ਗੱਲਬਾਤ ਕਰ ਰਹੇ ਮੰਤਰੀਆਂ ਨੇ ਕਿਸਾਨਾਂ ਵਿਚ ਆ ਕੇ ਕਿਸਾਨਾਂ ਦਾ ਅਤੇ ਕਿਸਾਨਾਂ ਨਾਲ ਹੀ ਭੋਜਨ ਕੀਤਾ ਸੀ।