union minister amit shah: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀ ਸੁਗਬਗਾਹਟ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਸੂਬੇ ‘ਚ ਆਪਣੀ ਪੂਰੀ ਤਾਕਤ ਬੰਗਾਲ ਦਾ ਦੌਰਾ ਕਰ ਕੇ ਬੀਜੇਪੀ ਨੂੰ ਮਜ਼ਬੂਤ ਕਰਨ ‘ਚ ਲੱਗੇ ਹੋਏ ਹਨ।ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,” ਮੈਂ ਬੰਗਾਲ ‘ਚ ਮਮਤਾ ਸਰਕਾਰ ਨੂੰ ਉਖਾੜਨ ਹੀ ਆਇਆ ਹਾਂ।ਸੰਭਾਲਣ ਨਹੀਂ ਆਇਆ ਹਾਂ।ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ਪੱਛਮੀ ਬੰਗਾਲ ‘ਚ ਬੀਜੇਪੀ ਦੀ ਸਰਕਾਰ ਉਦੋਂ ਆ ਸਕਦੀ ਹੈ ਜਦੋਂ ਟੀਐੱਮਸੀ ਦੀ ਸਰਕਾਰ ਨੂੰ ਸੂਬੇ ਤੋਂ ਉਖਾੜ ਕੇ ਸੁੱਟ ਦਿੱਤਾ ਜਾਵੇਗਾ।ਉਨ੍ਹਾਂ ਨੇ ਮਮਤਾ ਸਰਕਾਰ ‘ਤੇ ਤੰਜ ਕੱਸਦਿਆਂ ਹੋਏ ਕਿਹਾ ਕਿ ਸੂਬੇ ਦੀ ਸਰਕਾਰ ਲੜਖੜਾ ਗਈ ਹੈ।ਜਨਤਾ ਇਸ ਸਰਕਾਰ ਨੂੰ ਜਲਦ ਤੋਂ ਜਲਦ ਉਖਾੜਕੇ ਸੁੱਟਣਾ ਚਾਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੀ ਦੀਦੀ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਕੜਵਾਹਟ ਨਹੀਂ ਹੈ ਪਰ ਉਨ੍ਹਾਂ ਦੇ ਸੂਬੇ ‘ਚ ਜਿਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਹੋ ਰਹੇ ਹਨ ਉਸ ਨੂੰ ਦੇਖਣ ਤੋਂ ਬਾਅਦ ਚਿੜ ਹੁੰਦੀ ਹੈ।ਇਹੀ ਕਾਰਨ ਹੈ ਇਸ ਵਾਰ ਅਸੀਂ ਪ੍ਰਣ ਲਿਆ ਹੈ ਕਿ ਸੂਬੇ ਤੋਂ ਟੀਐੱਮਸੀ ਨੂੰ ਬਾਹਰ ਦਾ ਰਾਹ ਦਿਖਾ ਕੇ ਹੀ ਰਹਾਂਗੇ।ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਬੰਗਾਲ ਦੀ ਮੌਜੂਦਾ ਸਥਿਤੀ ਨੂੰ ਪੂਰੀ ਤਰ੍ਹਾਂ ਨਾਲ ਬਦਲਣਾ ਚਾਹੁੰਦੇ ਹਾਂ।ਉਨਾਂ੍ਹ ਨੇ ਕਿਹਾ ਕਿ ਪਰਿਵਰਤਨ ਯਾਤਰਾ ਦਾ ਮਕਸਦ ਕੇਵਲ ਸੂਬੇ ਦੀ ਮੁੱਖ ਮੰਤਰੀ ਜਾਂ ਸੱਤਾ ਨੂੰ ਬਦਲਣ ਮਾਤਰ ਨਹੀਂ ਹੈ।ਸਾਡਾ ਮਕਸਦ ਹੈ ਕਿ ਬੰਗਾਲ ‘ਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ।ਕਿਸੇ ਵੀ ਸੂਬੇ ‘ਚ ਬਦਲਾਅ ਉਦੋਂ ਹੁੰਦਾ ਹੈ, ਜਦੋਂ ਹਰ ਕਿਸੇ ਦੇ ਅੰਦਰ ਇੱਛਾ ਜਗਾਉਣ ਦਾ ਕੰਮ ਕੀਤਾ ਜਾ ਸਕੇ।ਲੋਕਤੰਤਰਿਕ ਤਰੀਕੇ ਨਾਲ ਜੋ ਗਲਤ ਚੱਲ ਰਿਹਾ ਹੈ, ਉਸਨੂੰ ਰੋਕੇ ਅਤੇ ਕੁਝ ਚੰਗਾ ਕਰੇ।
ਮੋਰਚੇ ਨੂੰ ਠੰਡਾ ਦੱਸਣ ਵਾਲੇ ਦੇਖ ਲੈਣ ਟਿਕਰੀ ਬਾਡਰ ‘ਤੇ ਲੱਖਾ ਕਿਸਾਨਾਂ ਦਾ ਹੜ੍ਹ, ਪਹਿਲਾਂ ਤੋਂ ਤਿੰਨ ਗੁਣਾ ਪੁੱਜੇ ਕਿਸ