pm narendra modi; ਅਸਾਮ ਵਿਧਾਨ ਸਭਾ ਚੋਣਾਂ ਲਈ ਚਬੂਆ ‘ਚ ਆਯੋਜਿਤ ਰੈਲੀ ‘ਚ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਤਿੱਖਾ ਹਮਲਾ ਬੋਲਿਆ।ਪੀਐੱਮ ਮੋਦੀ ਨੇ ਕਿਹਾ ਕਿ ਕਾਂਗਰਸ ਅਸਾਮ ਦੇ ਲੋਕਾਂ ਤੋਂ ਬਹੁਤ ਦੂਰ ਚਲੀ ਗਈ ਹੈ।ਹਾਲ ਹੀ ‘ਚ
ਉਨ੍ਹਾਂ ਨੇ ਸ਼੍ਰੀਲੰਕਾ ਦੀ ਇੱਕ ਫੋਟੋ ਸ਼ੇਅਰ ਕੀਤੀ ਅਤੇ ਦੱਸਿਆ ਕਿ ਇਹ ਅਸਾਮ ਹੈ।ਇਸਤੋਂ ਬਾਅਦ ਤਾਈਵਾਨ ਦੀ ਵੀ ਫੋਟੋ ਸ਼ੇਅਰ ਕਰ ਕੇ ਉਸ ਨੂੰ ਅਸਾਮ ਦੱਸਿਆ।ਇਹ ਸਾਡੇ ਖੂਬਸੂਰਤ ਅਸਾਮ ਦੇ ਨਾਲ ਅਨਿਆਂ ਅਤੇ ਅਪਮਾਨ ਹੈ।
ਗਊ ਸੈੱਸ ਲੈਣ ਦੇ ਬਾਵਜੂਦ ਵੀ ਅਵਾਰਾ ਘੁੰਮ ਰਹੀਆਂ ਨੇ ਗਾਵਾਂ, ਲੋਕਾਂ ਦੀ ਜਾਨ ਨਾਲ ਹੋ ਰਿਹਾ ਹੈ ਖਿਲਵਾੜ ।