cm says us that they cant provide covaxin: ਆਕਸੀਜਨ ਤੋਂ ਬਾਅਦ ਹੁਣ ਦਿੱਲੀ ਨੂੰ ਵੈਕਸੀਨ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ।ਦਿੱਲੀ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ, ਅਸੀਂ ਵੈਕਸੀਨ ਅਤੇ ਕੋਵਿਸ਼ੀਲਡ ਵੈਕਸੀਨ ਦੀ 67-67 ਲੱਖ ਡੋਜ਼ ਖ੍ਰੀਦਣ ਦੀ ਮੰਗ ਕੀਤੀ ਸੀ।
ਪਰ ਕੋਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟਿਕ ਨੇ ਸਾਨੂੰ ਵੈਕਸੀਨ ਦੇਣ ਤੋਂ ਇੰਨਕਾਰ ਕਰ ਦਿੱਤਾ ਹੈ।ਉਨਾਂ੍ਹ ਨੇ ਇਹ ਗੱਲ ਲਿਖਿਤ ‘ਚ ਕਹੀ ਹੈ।
ਇਹ ਵੀ ਪੜੋ:Rajindra Hospital ਤੋਂ ਰੋਂਦੇ ਮਰੀਜ਼ਾਂ ਦੇ ਪਰਿਵਾਰਾਂ ਦੀਆਂ ਵੀਡਿਓਜ਼ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਪਹੁੰਚੇ DC