• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search
Latest News | Punjab | Haryana | Himachal

Sep 6, 2026, 2:05 pm

BREAKING NEWS
1:51 pm ਬਿਹਾਰ ‘ਚ ਵੱਡਾ ਰੇਲ ਹਾਦਸਾ ਟਲਿਆ: ਮਹਾਨੰਦਾ ਐਕਸਪ੍ਰੈਸ ਦਾ ਇੰਜਣ ਸਮੇਤ 3 ਹਿੱਸੇ ਪਟੜੀ ਤੋਂ ਉਤਰੇ, ਮਚੀ ਹਫੜਾ-ਤਫੜੀ
1:30 pm ਗੁਰਪ੍ਰੀਤ ਸਿੰਘ ਸੇਖੋਂ ‘ਆਪ’ ‘ਚ ਹੋਏ ਸ਼ਾਮਿਲ, CM ਭਗਵੰਤ ਮਾਨ ਪਾਰਟੀ ‘ਚ ਕੀਤਾ ਸਵਾਗਤ
1:07 pm ਸ਼ੇਫਾਲੀ ਵਰਮਾ ਨੇ ਮਹਿਲਾ ਟੀ-20 ‘ਚ ਰਚਿਆ ਇਤਿਹਾਸ, 3,000 ਦੌੜਾਂ ਬਣਾਉਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣੀ
12:40 pm ਮਹਿਲਾ ਏਸ਼ੀਆ ਕੱਪ ‘ਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ, ਲਗਾਈ ਜਿੱਤ ਦੀ ਹੈਟ੍ਰਿਕ
11:53 am ਲਹਿਰਾਗਾਗਾ ਦੇ ਪਿੰਡ ਰਾਮਗੜ੍ਹ ਸੰਧੂਆਂ ‘ਚ ਸਾਬਕਾ ਸਰਪੰਚ ਦਾ ਕਤਲ, 3 ਮੁਲਜ਼ਮ ਗ੍ਰਿਫ਼ਤਾਰ ਤੇ 3 ਦੀ ਭਾਲ ਜਾਰੀ
11:00 am ਪੰਜਾਬ ਕਾਂਗਰਸ ‘ਚ ਵੱਡਾ ਬਦਲਾਅ, ਸਚਿਨ ਪਾਇਲਟ ਬਣੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ, ਭੂਪੇਸ਼ ਬਘੇਲ ਦੀ ਲੈਣਗੇ ਥਾਂ
8:39 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 6-9-2026
8:34 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 6-9-2026
Home ਖ਼ਬਰਾਂ ਮਨੋਰੰਜਨ ਬਾਲੀਵੁੱਡ ਧਰਮਿੰਦਰ ਦੀ ਸਿਹਤ ਖ਼ਰਾਬ ਹੋਣ ਕਾਰਨ ਪੋਤੇ ਕਰਨ ਦਿਓਲ ਦੀ ਹੋਈ ਮੰਗਣੀ! ਜਾਣੋ ਪੂਰਾ ਮਾਮਲਾ

ਧਰਮਿੰਦਰ ਦੀ ਸਿਹਤ ਖ਼ਰਾਬ ਹੋਣ ਕਾਰਨ ਪੋਤੇ ਕਰਨ ਦਿਓਲ ਦੀ ਹੋਈ ਮੰਗਣੀ! ਜਾਣੋ ਪੂਰਾ ਮਾਮਲਾ

May 15, 2022 1:47 pm

  • Facebook
  • Twitter
  • Email
  • whatsapp
  • sharechat

Karan Deol Engagement rumors: ਦਿਓਲ ਪਰਿਵਾਰ ‘ਚ ਜਲਦ ਹੀ ਗੂੰਜਣਗੀਆਂ ਸ਼ਹਿਨਾਈਆਂ। ਇਸ ਲਈ ਕਿਉਂਕਿ ਅਜਿਹੀਆਂ ਖਬਰਾਂ ਹਨ ਕਿ ਧਰਮਿੰਦਰ ਦਾ ਪੋਤਾ ਤੇ ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਿਹਾ ਹੈ।

Karan Deol Engagement rumors
Karan Deol Engagement rumors

ਦੱਸਿਆ ਜਾ ਰਿਹਾ ਹੈ ਕਿ ਦਿੱਗਜ ਅਦਾਕਾਰ ਧਰਮਿੰਦਰ ਦੀ ਸਿਹਤ ਵਿਗੜਨ ਤੋਂ ਬਾਅਦ ਪਰਿਵਾਰ ਨੇ ਜਲਦਬਾਜ਼ੀ ‘ਚ ਕਰਨ ਨਾਲ ਮੰਗਣੀ ਕਰ ਲਈ। ਕਰਨ ਜਲਦੀ ਹੀ ਆਪਣੀ ਪ੍ਰੇਮਿਕਾ ਦ੍ਰੀਸ਼ਾ ਨੂੰ ਦਿਓਲ ਪਰਿਵਾਰ ਦੀ ਨੂੰਹ ਦੇ ਰੂਪ ਵਿੱਚ ਲਿਆਉਣ ਜਾ ਰਿਹਾ ਹੈ। ਫਿਲਮ ‘ਆਪਨੇ 2’ ਨੂੰ ਲੈ ਕੇ ਚਰਚਾ ‘ਚ ਰਹੇ ਕਰਨ ਦਿਓਲ ਆਪਣੀ ਨਿੱਜੀ ਜ਼ਿੰਦਗੀ ਕਾਰਨ ਅਚਾਨਕ ਸੁਰਖੀਆਂ ‘ਚ ਆ ਗਏ ਹਨ। ਫਿਲਮ ‘ਪਲ ਪਲ ਦਿਲ ਕੇ ਪਾਸ’ ਨਾਲ ਡੈਬਿਊ ਕਰਨ ਤੋਂ ਬਾਅਦ ਉਹ ਜਲਦ ਹੀ ਆਪਣੇ ਪਿਤਾ ਸੰਨੀ ਦਿਓਲ ਨਾਲ ਆਉਣ ਵਾਲੀ ਫੈਮਿਲੀ ਡਰਾਮਾ ਫਿਲਮ ‘ਚ ਨਜ਼ਰ ਆਵੇਗਾ। ਪਰ ਇਸ ਦੌਰਾਨ, ਖਬਰ ਹੈ ਕਿ ਉਸਨੇ ਆਪਣੀ ਪ੍ਰੇਮਿਕਾ ਦ੍ਰੀਸ਼ਾ ਨਾਲ ਮੰਗਣੀ ਕਰ ਲਈ ਹੈ ਅਤੇ ਜਲਦੀ ਹੀ ਵਿਆਹ ਕਰਨ ਜਾ ਰਿਹਾ ਹੈ।

ਰਿਪੋਰਟਾਂ ਮੁਤਾਬਕ ਕਰਨ ਦਿਓਲ ਨੇ ਦ੍ਰੀਸ਼ਾ ਨਾਂ ਦੀ ਲੜਕੀ ਨਾਲ ਮੰਗਣੀ ਕਰ ਲਈ ਹੈ। ਦ੍ਰੀਸ਼ਾ ਫਿਲਮ ਨਿਰਮਾਤਾ ਬਿਮਲ ਰਾਏ ਦੀ ਪੜਪੋਤੀ ਹੈ। ਦੋਵੇਂ ਚੰਗੇ ਦੋਸਤ ਹਨ ਅਤੇ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਉਨ੍ਹਾਂ ਦੇ ਰਿਸ਼ਤੇ ਨੂੰ ਦੇਖਦੇ ਹੋਏ ਉਨ੍ਹਾਂ ਦੇ ਪਰਿਵਾਰ ਨੇ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ। ਰਿਲੇਸ਼ਨਸ਼ਿਪ ‘ਚ ਰਹਿੰਦੇ ਹੋਏ ਕਰਨ ਅਤੇ ਦ੍ਰਿਸ਼ਾ ਦੋਹਾਂ ਦੀ ਮੰਗਣੀ ਹੋ ਗਈ ਸੀ ਅਤੇ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਧਰਮਿੰਦਰ ਦੀ ਸਿਹਤ ਖਰਾਬ ਹੋਣ ਕਾਰਨ ਦੋਹਾਂ ਪਰਿਵਾਰਾਂ ਨੇ ਜਲਦਬਾਜ਼ੀ ‘ਚ ਇਹ ਫੈਸਲਾ ਲਿਆ ਹੈ। ਰਿਪੋਰਟ ਮੁਤਾਬਕ ਕਰਨ ਦਿਓਲ ਦੀ ਟੀਮ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਅਤੇ ਇਨ੍ਹਾਂ ਨੂੰ ਸਿਰਫ ਅਫਵਾਹਾਂ ਦੱਸਿਆ ਹੈ। ਕਰਨ ਦਿਓਲ ਦੀ ਟੀਮ ਨੇ ਕਿਹਾ ਹੈ ਕਿ ਜੋ ਖਬਰ ਆ ਰਹੀ ਹੈ ਉਹ ਝੂਠੀ ਹੈ। ਇਨ੍ਹਾਂ ਵਿੱਚ ਇੱਕ ਫੀਸਦੀ ਵੀ ਸੱਚਾਈ ਨਹੀਂ ਹੈ। ਕਰਨ ਅਤੇ ਦ੍ਰਿਸ਼ਾ ਬਚਪਨ ਦੇ ਦੋਸਤ ਹਨ ਪਰ ਮੰਗਣੀ ਦੀਆਂ ਖਬਰਾਂ ਝੂਠੀਆਂ ਹਨ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGBollywood Karan Deol Engagement Karan Deol Engagement rumors latestnews sunny deol
  • Facebook
  • Twitter
  • Email
  • whatsapp
  • sharechat

Pawan Rana

ਸਮਾਨ ਸ਼੍ਰੇਣੀ ਦੇ ਲੇਖ

ਪੰਜਾਬ ਕਾਂਗਰਸ ‘ਚ ਵੱਡਾ ਬਦਲਾਅ, ਸਚਿਨ ਪਾਇਲਟ ਬਣੇ...

Sep 06, 2026 11:00 am

ਭਲਕੇ ਅਧਿਆਪਕ ਦਿਵਸ ਮੌਕੇ ਪੰਜਾਬ ਦੇ ਅਧਿਆਪਕਾਂ ਦਾ...

Sep 04, 2026 1:20 pm

“ਮੁਲਾਜ਼ਮ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ,...

Sep 03, 2026 2:37 pm

DA ਦੇ ਮਾਮਲੇ ‘ਤੇ ਮੰਤਰੀ ਹਰਪਾਲ ਚੀਮਾ ਦਾ ਬਿਆਨ, ਕਿਹਾ-...

Sep 03, 2026 2:07 pm

ਕੈਥਲ : ਸਕੂਲ ਜਾਂਦੇ ਸਮੇਂ ਟਰੱਕ ਦੀ ਚਪੇਟ ‘ਚ ਆਈਆਂ...

Sep 03, 2026 12:38 pm

ਦੀਨਾਨਗਰ ’ਚ ਬੋਲੈਰੋ ਗੱਡੀ ਦੀ ਟੱਕਰ ਕਾਰਨ ਸੜਕ...

Sep 03, 2026 12:09 pm


1-sep-2023 end by abhishek

cuchd ended 05-07-2022

Ends at 27 April 2021

Ends 21 april

Ends at 27 April 2021

End 6 may

Ends 21 april

end date -april-2021

end 10-2-2022

Caption Smart Phone

End 6 may

End 26 may 2021





Ends 26 may 2021

End 02 July 2021

all ads end at 20-09-2021 due to Punjab CM chaged

home-ad1 ad in block ----------------------------------------
block 1 ----------
block 2 home-ad2 --------------------------------------
block 1 ----------
block 2 ---------
block 3 home-ad3 -------------------------------------

Chanigarh Uni

October 05-10-2021 to 19-10-2021 home-ad1

October 05-10-2021 to 19-10-2021 home-ad2

October 05-10-2021 to 19-10-2021 home-ad3

October 22-10-2021 to 05-11-2021 home-ad1

October 22-10-2021 to 05-11-2021 home-ad2

October 22-10-2021 to 05-11-2021 home-ad3

November 06-11-2021 to 20-11-2021 home-ad1

November 06-11-2021 to 20-11-2021 home-ad2

November 06-11-2021 to 20-11-2021 home-ad3

November 21-11-2021 to 05-12-2021 home-ad1

November 21-11-2021 to 05-12-2021 home-ad2

November 21-11-2021 to 05-12-2021 home-ad3

December 06-12-2021 to 20-12-2021 home-ad1

December 06-12-2021 to 20-12-2021 home-ad2

December 06-12-2021 to 20-12-2021 home-ad3

December 21-12-2021 to 04-01-2022 home-ad1

December 21-12-2021 to 04-01-2022 home-ad2

December 21-12-2021 to 04-01-2022 home-ad3

Homepage end 05-03-2022

iner page end 05-03-2022

Home page end 27-08-22

————–Advertisement————–

Home-ad1 gov ads 15 aug to end 29 aug 2022

Home-ad2 gov ads 15 aug to end 29 aug 2022


Home-ad3 gov ads 15 aug to end 29 aug 2022

Home-ad4 end CU 29 aug 2022

mega post end CU 29 aug 2022

Copyright All rights reserved