ਪਿਤਾ ਦੀ ਰਿਵਾਲਵਰ ਸਾਫ਼ ਕਰਦਿਆਂ ਵਾਪਰਿਆ ਹਾਦਸਾ, 17 ਸਾਲਾਂ ਪੁੱਤ ਦੀ ਗੋ.ਲੀ ਲੱਗਣ ਕਾਰਨ ਮੌ.ਤ

ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਬਾਜੇ ਦੇ ਰਹਿਣ ਵਾਲੇ 17 ਸਾਲਾਂ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਦਰਅਸਲ, ਨੌਜਵਾਨ ਆਪਣੇ ਪਿਤਾ...

ਪੰਜਾਬ-ਹਰਿਆਣਾ ‘ਚ ਮੁੜ ਮੀਂਹ ਪੈਣ ਦੇ ਆਸਾਰ, 14 ਸਾਲਾਂ ਮਗਰੋਂ ਮਾਰਚ ਰਿਹਾ ਸਭ ਤੋਂ ਠੰਡਾ

ਹਰਿਆਣਾ-ਪੰਜਾਬ ਦੇ ਮੌਸਮ ਵਿੱਚ ਲਗਾਤਾਰ ਬਦਲਾਅ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ 14 ਸਾਲ ਬਾਅਦ ਮਾਰਚ ਦਾ ਮਹੀਨਾ ਔਸਤ ਨਾਲੋਂ 5 ਡਿਗਰੀ ਠੰਡਾ...

ਪੰਜਾਬ-ਹਿਮਾਚਲ ਦੇ CM ਵਿਚਾਲੇ ਮੀਟਿੰਗ, ਬਿਜਲੀ ਤੇ ਵਾਟਰ ਸੈੱਸ ਸਣੇ ਅਹਿਮ ਮੁੱਦਿਆਂ ‘ਤੇ ਹੋਈ ਗੱਲਬਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵਿਚਕਾਰ ਅੱਜ ਅਹਿਮ ਮੀਟਿੰਗ ਹੋਈ। ਇਸ ਤੋਂ...

ਬੱਬੂ ਮਾਨ ਨੂੰ ਜਨਮਦਿਨ ਮੌਕੇ ਝਟਕਾ, ਭਾਰਤ ‘ਚ ਟਵਿੱਟਰ ਅਕਾਊਂਟ ‘ਤੇ ਲੱਗੀ ਪਾਬੰਦੀ

ਪੰਜਾਬੀ ਗਾਇਕ ਬੱਬੂ ਮਾਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਬੱਬੂ ਮਾਨ ਦੇ ਟਵਿੱਟਰ ਅਕਾਊਂਟ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ।...

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਤਾਰੀਕ ਦਾ ਹੋਇਆ ਐਲਾਨ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਤਾਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਇਹ ਐਲਨ ਕੀਤਾ ਗਿਆ ਹੈ। ਜਲੰਧਰ ਲੋਕ ਸਭਾ ਸੀਟ ਲਈ 10...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, DSP, ACP ਰੈਂਕ ਦੇ ਅਫਸਰਾਂ ਸਣੇ 33 ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ

ਪੰਜਾਬ ਪੁਲਿਸ ਵੱਲੋਂ ਵੱਡਾ ਫੇਰਬਦਲ ਕਰਦੇ ਹੋਏ ACP, DSP ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ...

ਲੁਧਿਆਣਾ ‘ਚ ਟਰੱਕ-ਟਿੱਪਰ ਦੀ ਜ਼ਬਰਦਸਤ ਟੱਕਰ, ਹਾਦਸੇ ‘ਚ 3 ਲੋਕਾਂ ਦੀ ਮੌ.ਤ

ਪੰਜਾਬ ਦੇ ਲੁਧਿਆਣਾ ਦੇ ਖੰਨਾ ਨੇੜੇ ਇੱਕ ਟਰੱਕ ਅਤੇ ਟਿੱਪਰ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਹਾਦਸੇ ਵਿੱਚ ਟਰੱਕ ਡਰਾਈਵਰ, ਕੰਡਕਟਰ ਅਤੇ ਇੱਕ...

‘ਬੱਚਿਆਂ ਦੇ ਨਾਂ ਅੱਗੇ ਸਿੰਘ ਤੇ ਕੌਰ ਜ਼ਰੂਰ ਲਾਓ’, ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਮਸਲਿਆਂ ਨਾਲ ਜੁੜੇ ਅਹਿਮ ਮਤੇ ਪਾਸ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਬਜਟ ਮੀਟਿੰਗ ਵਿੱਚ ਮੰਗਲਵਾਰ ਨੂੰ ਸਿੱਖ ਮਸਲਿਆਂ ਨਾਲ ਸਬੰਧਤ ਅਹਿਮ ਪ੍ਰਸਤਾਵ ਪਾਸ ਕੀਤੇ...

ਵਿਦਿਆਰਥੀਆਂ ਦੇ ਫਰਜ਼ੀ ਵੀਜ਼ੇ ਮਿਲਣ ਤੋਂ ਬਾਅਦ ਕੈਨੇਡਾ ‘ਚ ਨਵੇਂ ਨਿਯਮ, 2024 ਤੱਕ ਲਾਗੂ ਹੋਣ ਦੀ ਸੰਭਾਵਨਾ

ਕੈਨੇਡਾ ਵਿਚ ਵਿਦੇਸ਼ੀ ਵਿਦਿਆਰਥੀਆਂ ਦੇ ਫਰਜ਼ੀ ਦਾਖਲੇ ਦੇ ਖੁਲਾਸੇ ਤੋਂ ਬਾਅਦ ਓਨਟਾਰੀਓ ਦੇ ਸਰਕਾਰੀ ਕਾਲਜ ਨਵੇਂ ਨਿਯਮ ਬਣਾਉਣ ਜਾ ਰਹੇ ਹਨ।...

ਰਾਮ ਰਹੀਮ ਦੇ ਗੁਰੂਮੰਤਰ ਤਰੀਕ ਨੂੰ ਲੈ ਕੇ ਛਿੜੀ ਬਹਿਸ, ਸੌਦਾ ਸਾਧ ਦੀ ਚਿੱਠੀ ਨਾਲ ਭਖਿਆ ਵਿਵਾਦ

ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਵੱਲੋਂ ਗੁਰੂ ਮੰਤਰ ਲੈਣ ਦੀ ਤਰੀਕ ਨੂੰ ਲੈ ਕੇ ਬਹਿਸ ਛਿੜ ਗਈ ਹੈ।...

ਆਬਕਾਰੀ ਅਧਿਕਾਰੀਆਂ ਲਈ ਨਵੀਆਂ ਹਦਾਇਤਾਂ, ਪੰਜਾਬ ਦੀ ਸ਼ਰਾਬ ਦੂਜੇ ਰਾਜਾਂ ‘ਚ ਫੜੇ ਜਾਣ ‘ਤੇ ਹੋਵੇਗੀ ਕਾਰਵਾਈ

ਪੰਜਾਬ ਸਰਕਾਰ ਵੱਲੋਂ ਗੁਜਰਾਤ, ਰਾਜਸਥਾਨ ਅਤੇ ਹੋਰ ਰਾਜਾਂ ਵਿੱਚ ਪੰਜਾਬ ਵਿੱਚ ਬਣੀ ਨਜਾਇਜ਼ ਸ਼ਰਾਬ ਦੇ ਫੜੇ ਜਾਣ ਦੇ ਵੱਧ ਰਹੇ ਮਾਮਲਿਆਂ ਦੇ...

ਸਕੂਲ ਸਿੱਖਿਆ ਵਿਭਾਗ ‘ਚ ਕਲਰਕਾਂ ਦੀ ਭਰਤੀ, ਮੁੱਖ ਮੰਤਰੀ ਮਾਨ ਅੱਜ ਦੇਣਗੇ ਨਿਯੁਕਤੀ ਪੱਤਰ

ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਸੂਬਾ ਸਰਕਾਰ ਸਕੂਲ...

ਹਰ ਬਲਾਕ ‘ਚ ਦੋ PM ਸ਼੍ਰੀ ਸਕੂਲ ਬਣਾਉਣ ਦੀ ਯੋਜਨਾ, ਸਰਕਾਰ ਵੱਲੋਂ 124 ਸਕੂਲਾਂ ਨੂੰ ਮਨਜ਼ੂਰੀ

ਸੂਬੇ ਦੇ ਹਰ ਬਲਾਕ ਵਿੱਚ 2 PM ਸ਼੍ਰੀ ਸਕੂਲ ਬਣਾਉਣ ਦੀ ਯੋਜਨਾ ਹੈ। ਇਸ ਯੋਜਨਾ ਤਹਿਤ ਕੁੱਲ 280 PM ਸ਼੍ਰੀ ਸਕੂਲ ਬਣਾਏ ਜਾਣਗੇ। ਇਸ ਦੇ ਪਹਿਲੇ ਪੜਾਅ...

ਚੰਡੀਗੜ੍ਹ : ਜੀ-20 ਦੀ ਬੈਠਕ ਅੱਜ ਤੋਂ ਸ਼ੁਰੂ, 150 ਵਿਦੇਸ਼ੀ ਡੈਲੀਗੇਟ ਖੇਤੀ-ਭੋਜਨ ਸੁਰੱਖਿਆ ਤੇ ਪੋਸ਼ਣ ‘ਤੇ ਕਰਨਗੇ ਚਰਚਾ

ਜੀ-20 ਬੈਠਕ ਲਈ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀ ਸਿਟੀ ਬਿਊਟੀਫੁੱਲ ਪਹੁੰਚੇ ਹਨ। ਇਹ ਖੇਤੀ ਆਧਾਰਿਤ ਮੀਟਿੰਗ 29 ਮਾਰਚ ਤੋਂ 31 ਮਾਰਚ ਤੱਕ...

CM ਮਾਨ ਨਾਲ ਮੁਲਾਕਾਤ ਕਰਨਗੇ ਹਿਮਾਚਲ ਦੇ ਮੁੱਖ ਮੰਤਰੀ ਸੁੱਖੂ, ਅਹਿਮ ਮਸਲਿਆਂ ‘ਤੇ ਹੋਵੇਗੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 29 ਮਾਰਚ ਨੂੰ ਸਵੇਰੇ ਸਾਢੇ 09:30 ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨਾਲ ਮੁਲਾਕਾਤ...

ਅਫਗਾਨਿਸਤਾਨ ‘ਚ ਸਵੇਰੇ- ਸਵੇਰੇ ਆਇਆ ਜ਼ੋਰਦਾਰ ਭੁਚਾਲ, ਰਿਕਟਰ ਪੈਮਾਨੇ ‘ਤੇ 4.3 ਰਹੀ ਤੀਬਰਤਾ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਵਾਰ ਫਿਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇੱਥੇ ਬੁੱਧਵਾਰ ਸਵੇਰੇ 4.3 ਦੀ ਤੀਬਰਤਾ ਵਾਲਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 29-3-2023

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 29-3-2023

ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥ ਗੁਰ ਕਾ ਸਬਦੁ ਮਹਾ...

ਸੰਤ ਸੀਂਚੇਵਾਲ ਦੀ ਕੋਸ਼ਿਸ਼ ਰੰਗ ਲਿਆਈ, ਮਸਕਟ ‘ਚ ਫਸੀ ਸਵਰਨਜੀਤ ਕੌਰ 3 ਮਹੀਨੇ ਬਾਅਦ ਪਰਤੀ ਵਤਨ

ਤਿੰਨ ਮਹੀਨੇ ਤੋਂ ਓਮਾਨ ਦੀ ਰਾਜਧਾਨੀ ਮਸਕਟ ਵਿਚ ਫਸੀ ਸਵਰਨਜੀਤ ਕੌਰ ਅੱਜ ਵਾਪਸ ਵਤਨ ਪਰਤੀ। ਉਨ੍ਹਾਂ ਨੂੰ ਲੈਣ ਲਈ ਰਾਜ ਸਭਾ ਮੈਂਬਰ ਸੰਤ...

ਫਿਰ ਜਾਗੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਆਸ, ਇਸ ਦਿਨ ਆ ਸਕਦੇ ਹਨ ਜੇਲ੍ਹ ਤੋਂ ਬਾਹਰ

ਪੰਜਾਬ ਕਾਂਗਰਸ ਦੇ ਸਾਬਕਾ ਮੁਖੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਆਸ ਇਕ ਵਾਰ ਫਿਰ ਜਗੀ ਹੈ। ਸਿੱਧੂ 34 ਸਾਲ ਪੁਰਾਣੇ ਰੋਡਰੇਜ ਮਾਮਲੇ ‘ਚ...

ਮੋਦੀ ਸਰਕਾਰ ਦੀ ਵੱਡੀ ਕਾਰਵਾਈ, 18 ਫਾਰਮਾ ਕੰਪਨੀਆਂ ਦੇ ਲਾਇਸੈਂਸ ਰੱਦ, 26 ਨੂੰ ਕਾਰਨ ਦੱਸੋ ਨੋਟਿਸ

ਕੇਂਦਰ ਵੱਲੋਂ ਫਾਰਮਾ ਕੰਪਨੀਆਂ ‘ਤੇ ਦੇਸ਼ ਭਰ ਵਿਚ ਵੱਡੀ ਕਾਰਵਾਈ ਕੀਤੀ ਗਈ ਹੈ। ਨਕਲੀ ਦਵਾਈ ਬਣਾਉਣ ਵਾਲਿਆਂ ‘ਤੇ ਸ਼ਿਕੰਜਾ ਕੱਸਣ ਦੀ...

ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ 30-31 ਮਾਰਚ ਨੂੰ ਪਵੇਗਾ ਮੀਂਹ, IMD ਨੇ ਜਾਰੀ ਕੀਤਾ ਅਲਰਟ

ਮੌਸਮ ਵਿਭਾਗ ਨੇ ਕਿਹਾ ਹੈ ਕਿ ਉੱਤਰ ਪੱਛਮ ਭਾਰਤ ਦੇ ਕਈ ਸੂਬਿਆਂ ਵਿਚ ਇਕ ਵਾਰ ਫਿਰ ਤੋਂ ਮੌਸਮ ਬਦਲਣ ਵਾਲਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ 29...

‘ਮੋਦੀ ਸਰਕਾਰ ਨੇ ਕਦੇ ਲੋਕ ਲੁਭਾਊ ਵਾਅਦੇ ਨਹੀਂ ਕੀਤੇ, ਸਗੋਂ ਜਨਤਾ ਦੀ ਭਲਾਈ ਲਈ ਕੰਮ ਕੀਤਾ’ : ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਵੋਟ ਬੈਂਕ ਦੀ ਰਾਜਨੀਤੀ ਦੀ ਖਾਤਰ ਕਦੇ ਵੀ ਲੋਕ ਲੁਭਾਉਣੇ ਫੈਸਲੇ ਨਹੀਂ ਕੀਤੇ...

ਖੇਡ ਮੰਤਰੀ ਮੀਤ ਹੇਅਰ ਨੇ ਗੁਰਵੀਰ ਕੌਰ ਨੂੰ ਏਸ਼ੀਅਨ ਚੈਂਪੀਅਨ ਬਣਨ ‘ਤੇ ਦਿੱਤੀ ਵਧਾਈ

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਦੀ ਖੋ-ਖੋ ਖਿਡਾਰੀ ਗੁਰਵੀਰ ਕੌਰ ਨੂੰ ਏਸ਼ੀਅਨ ਚੈਂਪੀਅਨ ਬਣਨ ‘ਤੇ ਵਧਾਈ ਦਿੱਤੀ ਹੈ। ਭਾਰਤੀ...

SGPC ਨੇ 11 ਅਰਬ 28 ਕਰੋੜ 14 ਲੱਖ 54 ਹਜ਼ਾਰ 380 ਦਾ ਬਜਟ ਕੀਤਾ ਪਾਸ

ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਰਲ ਬਜਟ ਇਜਲਾਸ ਵਿਚ 2023-24 ਲਈ 1138 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਹੈ। ਬੀਤੇ ਸਾਲ ਦੀ ਗੱਲ ਕੀਤੀ ਜਾਵੇ...

ਮੈਕਸੀਕੋ ਪ੍ਰਵਾਸੀ ਸੈਂਟਰ ‘ਚ ਲੱਗੀ ਭਿਆਨਕ ਅੱਗ, 37 ਲੋਕਾਂ ਦੀ ਮੌ.ਤ, 100 ਦੇ ਲਗਭਗ ਜ਼ਖਮੀ

ਅਮਰੀਕਾ ਸਰਹੱਦ ਕੋਲ ਮੈਕਸੀਕੋ ਦੇ ਸ਼ਹਿਰ ਸਯੂਦਾਦ ਜੁਆਰੇਜ ਵਿਚ ਇਕ ਪ੍ਰਵਾਸੀ ਸੈਂਟਰ ਵਿਚ ਭਿਆਨਕ ਅੱਗ ਲੱਗਣ ਨਾਲ 37 ਲੋਕਾਂ ਦੀ ਮੌਤ ਹੋ ਗਈ...

ਰਾਹੁਲ ਗਾਂਧੀ ਨੂੰ ਲੈ ਕੇ BJP ਸਾਂਸਦ ਦਾ ਵਿਵਾਦਿਤ ਬਿਆਨ-‘ਵਿਦੇਸ਼ੀ ਮਹਿਲਾ ਤੋਂ ਪੈਦਾ ਵਿਅਕਤੀ ਦੇਸ਼ਭਗਤ ਨਹੀਂ ਹੋ ਸਕਦਾ’

ਭਾਜਪਾ ਸਾਂਸਦ ਨੇ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਭਾਜਪਾ ਸਾਂਸਦ ਜਾਇਸਵਾਲ ਨੇ ਰਾਹੁਲ ਗਾਂਧੀ ‘ਤੇ ਨਿੱਜੀ ਹਮਲਾ...

ਪਾਕਿ ਤਸਕਰਾਂ ਦੀ ਕੋਸ਼ਿਸ਼ ਨਾਕਾਮ, BSF ਜਵਾਨਾਂ ਨੇ ਹਥਿਆਰਾਂ ਸਣੇ 2 ਪੈਕੇਟਾਂ ‘ਚ ਕਰੋੜਾਂ ਦੀ ਹੈਰੋਇਨ ਜ਼ਬਤ

ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇਕ ਵਾਰ ਫਿਰ ਪਾਕਿਸਤਾਨੀ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਬੀਐੱਸਐੱਫ ਨੇ ਪੰਜਾਬ...

ਪਟਨਾ ‘ਚ ਡੁੱਬਣ ਨਾਲ NDRF ਦੇ ਜਵਾਨ ਦੀ ਮੌ.ਤ, ਟ੍ਰੇਨਿੰਗ ਦੌਰਾਨ ਵਾਪਰਿਆ ਹਾਦਸਾ

ਟ੍ਰੇਨਿੰਗ ਦੌਰਾਨ ਡੁੱਬਣ ਨਾਲ NDRF ਦੇ ਜਵਾਨ ਜਗਨ ਸਿੰਘ ਦੀ ਪਟਨਾ ਵਿਚ ਮੌਤ ਦਾ ਦੁਖਦ ਸਮਾਚਾਰ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ NDRF...

ਕੰਗਨਾ ਰਣੌਤ ਤੋਂ ਬਾਅਦ ਹੁਣ ਇਸ ਅਦਾਕਾਰਾ ਨੇ ਕੀਤਾ ਨਵਾਜ਼ੂਦੀਨ ਸਿੱਦੀਕੀ ਦਾ ਸਮਰਥਨ

nancy thakkar supports Nawazuddin: ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹਨ। ਪਿਛਲੇ ਕੁਝ ਦਿਨਾਂ ਤੋਂ...

‘Big Bang Theory’ ਦੇ ਅਦਾਕਾਰ ਕੁਣਾਲ ਨਾਇਰ ਤੇ ਭੜਕੀ ਜਯਾ ਬੱਚਨ, ਦੇਖੋ ਕੀ ਕਿਹਾ

Big Bang Theory Controversy: OTT ਪਲੇਟਫਾਰਮ Netflix ਦੇ ਸ਼ੋਅ The Big Bang Theory ਦੇ ਇੱਕ ਐਪੀਸੋਡ ਨੂੰ ਲੈ ਕੇ ਹੰਗਾਮਾ ਹੋਇਆ ਹੈ। ਇਸ ਸ਼ੋਅ ਦੇ ਇੱਕ ਐਪੀਸੋਡ ਵਿੱਚ ਮਾਧੁਰੀ...

ਜਲੰਧਰ ਦੇਹਾਤ ਪੁਲਿਸ ਦੀ ਕਾਰਵਾਈ, 1 ਪਿਸਤੌਲ ਤੇ 6 ਜਿੰਦਾ ਕਾਰਤੂਸ ਸਣੇ ਦੋ ਨੌਜਵਾਨ ਕਾਬੂ

ਜਲੰਧਰ ਦੇਹਾਤ ਪੁਲਿਸ ਨੇ ਗੈਰਕਾਨੂੰਨੀ ਅਨਸਰਾਂ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਇਸ ਤਹਿਤ ਦੋ ਨੌਜਵਾਨਾਂ ਨੂੰ ਨਜਾਇਜ਼ ਹਥਿਆਰਾਂ ਸਮੇਤ...

‘ਕੰਮ ਪਸੰਦ ਆਏ ਤਾਂ ਵੋਟ ਦਿਓ, ਨਹੀਂ ਤਾਂ ਨਾ ਦਿਓ, ਮੈਂ ਮੱਖਣ ਲਗਾਉਣ ਵਾਲਿਆਂ ਵਿਚੋਂ ਨਹੀਂ’ : ਨਿਤਿਨ ਗਡਕਰੀ

ਕੇਂਦਰੀ ਮੰਤਰੀ ਨਿਤਿਨ ਗਡਕਰੀ ਆਪਣੇ ਬੇਬਾਕ ਬਿਆਨਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿਚ ਰਹਿੰਦੇ ਹਨ। ਹੁਣ ਇਕ ਵਾਰ ਫਿਰ ਦੇਸ਼ ਵਿਚ ਗਡਕਰੀ ਦੇ ਬਿਆਨ...

ਹੁਣ ਰਾਹੁਲ ਗਾਂਧੀ ਡਰਾਈਵਿੰਗ ‘ਤੇ ਵੀ ਘਿਰੇ, BJP ਨੇ ਕੀਤੀ ਪੁਲਿਸ ਤੋਂ ਚਾਲਾਨ ਭੇਜਣ ਦੀ ਮੰਗ, ਲੱਗੇ ਇਹ ਦੋਸ਼

ਸੰਸਦ ਦੀ ਮੈਂਬਰਸ਼ਿਪ ਰੱਦ ਹੋਣ ਤੇ ਸਰਕਾਰੀ ਬੰਗਲੇ ਨੂੰ ਖਾਲੀ ਕਰਨ ਦੇ ਨੋਟਿਸ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਹੁਣ ਇਕ ਨਵੇਂ ਵਿਵਾਦ...

ਅਜੈ ਦੇਵਗਨ ਸਟਾਰਰ ਫਿਲਮ ‘Maidaan’ ਦੇ ਟੀਜ਼ਰ ਦੀ ਰਿਲੀਜ਼ ਡੇਟ ਆਈ ਸਾਹਮਣੇ

Maidaan Teaser Release Date: ਅਜੈ ਦੇਵਗਨ ਜਲਦ ਹੀ ਫਿਲਮ ਭੋਲਾ ਵਿੱਚ ਨਜ਼ਰ ਆਉਣਗੇ। ਇਸ ਫਿਲਮ ਰਾਹੀਂ ਅਦਾਕਾਰ ਇੱਕ ਵਾਰ ਫਿਰ ਆਪਣੇ ਐਕਸ਼ਨ ਅਵਤਾਰ ਵਿੱਚ ਨਜ਼ਰ...

ਫਰੀਦਕੋਟ ‘ਚ ਪੀਣ ਵਾਲੇ ਪਾਣੀ ਦੀ ਸਮੱਸਿਆ, DC ਨੇ ਲਿਆ ਜਾਇਜ਼ਾ

ਪੰਜਾਬ ਦੇ ਸਰਹਿੰਦ ਨਹਿਰ ਦੇ ਅਚਾਨਕ ਬੰਦ ਹੋਣ ਕਾਰਨ ਫਰੀਦਕੋਟ ਅਤੇ ਹੋਰ ਕਈ ਸ਼ਹਿਰਾਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ...

ਸਬਰੀਮਾਲਾ ਮੰਦਰ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਕੇਰਲ ‘ਚ ਖੱਡ ਵਿਚ ਡਿੱਗੀ, 60 ਲੋਕ ਜ਼ਖਮੀ

ਕੇਰਲ ਵਿਚ ਅੱਜ ਸ਼ਰਧਾਲੂਆਂ ਨੂੰ ਲਿਜਾ ਰਹੀ ਇਕ ਬੱਸ ਖੱਡ ਵਿਚ ਜਾ ਡਿੱਗੀ ਜਿਸ ਵਿਚ 60 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ...

ਈਰਾਨ ਸੰਸਦ ਨੇ ਬਣਾਇਆ ਨਵਾਂ ਕਾਨੂੰਨ, ਹਿਜਾਬ ਨਾ ਪਾਉਣ ‘ਤੇ ਹੋਵੇਗਾ 49 ਲੱਖ ਦਾ ਜ਼ੁਰਮਾਨਾ

ਈਰਾਨ ਦੀ ਸੰਸਦ ਨੇ ਔਰਤਾਂ ਦੇ ਡਰੈੱਸ ਕੋਡ ਨੂੰ ਲੈ ਕੇ ਨਵਾਂ ਕਾਨੂੰਨ ਬਣਾਇਆ ਹੈ। ਇਸ ਤਹਿਤ ਜੇਕਰ ਕੋਈ ਔਰਤ ਹਿਜਾਬ ਨਹੀਂ ਪਹਿਨਦੀ ਹੈ ਤਾਂ ਉਸ...

ਰੇਵਾੜੀ ‘ਚ 95 ਹਜ਼ਾਰ ਦੀ ਠੱਗੀ: ਮੈਡੀਕਲ ਐਮਰਜੈਂਸੀ ਦੇ ਬਹਾਨੇ ਪੈਸੇ ਕਰਵਾਏ ਟਰਾਂਸਫਰ

ਹਰਿਆਣਾ ਦੇ ਰੇਵਾੜੀ ਵਿੱਚ ਇੱਕ ਸਾਈਬਰ ਠੱਗ ਨੇ ਦੋਸਤ ਦੱਸ ਕੇ 95,000 ਰੁਪਏ ਠੱਗ ਲਏ। ਠੱਗ ਨੇ ਉਸ ਨੂੰ ਮੈਡੀਕਲ ਐਮਰਜੈਂਸੀ ਦਾ ਬਹਾਨਾ ਬਣਾ ਕੇ...

1 ਮਈ ਤੋਂ ਫੋਨ ‘ਤੇ ਅਣਚਾਹੀਆਂ ਕਾਲਾਂ ਤੋਂ ਮਿਲੇਗਾ ਛੁਟਕਾਰਾ, ਸਰਕਾਰ ਨੇ ਦਿੱਤਾ ਵੱਡਾ ਹੁਕਮ

ਹੁਣ 1 ਮਈ ਤੋਂ ਤੁਹਾਡੇ ਫੋਨ ‘ਤੇ ਅਣਚਾਹੀਆਂ ਕਾਲਾਂ ਆਉਣੀਆਂ ਬੰਦ ਹੋ ਜਾਣਗੀਆਂ। ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ‘ਚ ਰੱਖਦੇ ਹੋਏ...

ਉਮੇਸ਼ ਪਾਲ ਅਗਵਾ ਕੇਸ ‘ਚ ਕੋਰਟ ਦਾ ਫੈਸਲਾ, ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ, ਭਰਾ ਅਸ਼ਰਫ ਸਣੇ 7 ਰਿਹਾਅ

ਪ੍ਰਯਾਗਰਾਜ ਦੀ ਐੱਮਪੀ-ਐੱਮਐੱਲਏ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ। ਕੋਰਟ ਨੇ ਪਹਿਲਾਂ ਮਾਫੀਆ ਅਤੀਕ ਅਹਿਮਦ ਸਣੇ ਤਿੰਨ ਮੁਲਜ਼ਮਾਂ ਨੂੰ...

1 ਅਪ੍ਰੈਲ ਤੋਂ ਮਹਿੰਗੀਆਂ ਹੋ ਜਾਣਗੀਆਂ ਦਵਾਈਆਂ, ਪੈਰਾਸੀਟਾਮੋਲ ਲਈ ਵੀ ਦੇਣੇ ਪੈਣਗੇ ਜ਼ਿਆਦਾ ਪੈਸੇ

ਸਰਕਾਰ ਵੱਲੋਂ ਦਵਾਈਆਂ ਦੀਆਂ ਕੀਮਤਾਂ ਨੂੰ ਲੈ ਕੇ ਇੱਕ ਫੈਸਲਾ ਕੀਤਾ ਗਿਆ ਹੈ। ਅਪ੍ਰੈਲ ਮਹੀਨੇ ‘ਤੋਂ ਪੈਰਾਸੀਟਾਮੋਲ ਦੇ ਨਾਲ-ਨਾਲ ਕਈ...

ਡੇਟਿੰਗ ਦੀਆਂ ਖ਼ਬਰਾਂ ਵਿਚਾਲੇ ‘ਆਪ’ ਸਾਂਸਦ ਨੇ ਪਰਿਣੀਤੀ ਤੇ ਰਾਘਵ ਚੱਢਾ ਨੂੰ ਦੇ ਦਿੱਤੀ ਵਧਾਈ!

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ‘ਆਪ’ ਨੇਤਾ ਰਾਘਵ ਚੱਢਾ ਦੇ ਡੇਟਿੰਗ ਦੀਆਂ ਅਫਵਾਹਾਂ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ...

ਪ੍ਰਿਅੰਕਾ ਚੋਪੜਾ ਨੇ ਬਾਲੀਵੁੱਡ ਛੱਡ ਕੇ ਹਾਲੀਵੁੱਡ ‘ਚ ਕੰਮ ਕਰਨ ‘ਤੇ ਕੀਤਾ ਵੱਡਾ ਖੁਲਾਸਾ, ਦੇਖੋ ਕੀ ਕਿਹਾ

Priyanka Chopra Working Hollywood: ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਨੇ ਅੱਜ ਨਾ ਸਿਰਫ ਬਾਲੀਵੁੱਡ ਬਲਕਿ ਹਾਲੀਵੁੱਡ ਵਿੱਚ ਵੀ ਆਪਣੀ ਦਮਦਾਰ ਅਦਾਕਾਰੀ ਨਾਲ ਇੱਕ...

ਸਰਕਾਰ ਨੇ ਪੈਨ-ਆਧਾਰ ਨੂੰ ਲਿੰਕ ਕਰਨ ਦੀ ਸਮਾਂ ਸੀਮਾ 30 ਜੂਨ ਤੱਕ ਵਧਾਈ

ਕੇਂਦਰ ਸਰਕਾਰ ਨੇ ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ਦੀ ਸਮਾਂ ਸੀਮਾ ਵਿਚ ਵਾਧਾ ਕੀਤਾ ਹੈ। ਸੂਚਨਾ ਮੁਤਾਬਕ ਪੈਨ-ਆਧਾਰ ਲਿੰਕ ਕਰਨ ਦੀ...

ਕੈਨੇਡਾ ‘ਚ ਮਹਾਤਮਾ ਗਾਂਧੀ ਦੇ ਇੱਕ ਹੋਰ ਬੁੱਤ ਦੀ ਭੰਨਤੋੜ, ਭਾਰਤ ਵੱਲੋਂ ਜਤਾਈ ਗਈ ਨਾਰਾਜ਼ਗੀ

ਕੈਨੇਡਾ ਦੇ ਬਰਨਬੀ ਵਿੱਚ ਇੱਕ ਯੂਨੀਵਰਸਿਟੀ ਕੈਂਪਸ ਵਿੱਚ ਮਹਾਤਮਾ ਗਾਂਧੀ ਦੇ ਇੱਕ ਹੋਰ ਬੁੱਤ ਦੀ ਭੰਨਤੋੜ ਕੀਤੀ ਗਈ ਹੈ । ਵੈਨਕੂਵਰ ਵਿੱਚ...

ਫਿਰ ਬੋਲ ਕੇ ਫ਼ਸੇ ਰਾਹੁਲ ਗਾਂਧੀ, ਹੁਣ ਵੀਰ ਸਾਵਰਕਰ ਦੇ ਪੋਤੇ ਨੇ ਦਿੱਤੀ FIR ਕਰਾਉਣ ਦੀ ਧਮਕੀ

ਕਾਂਗਰਸ ਨੇਤਾ ਰਾਹੁਲ ਗਾਂਧੀ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਪਹਿਲਾਂ ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਕੇਸ...

ਸੰਗੀਤਕਾਰ MM Keeravani ਕੋਵਿਡ ਨਾਲ ਹੋਏ ਸੰਕਰਮਿਤ, ਡਾਕਟਰ ਨੇ ਬੈੱਡ ਰੈਸਟ ਦੀ ਦਿੱਤੀ ਸਲਾਹ

MM Keeravani COVID Positive: ਮਸ਼ਹੂਰ ਸੰਗੀਤਕਾਰ ਐਮਐਮ ਕੀਰਵਾਨੀ ਕਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ। ਫਿਲਹਾਲ ਉਹ ਦਵਾਈ ‘ਤੇ ਹਨ ਅਤੇ ਡਾਕਟਰ ਨੇ...

ਲੁਧਿਆਣਾ ਵਾਸੀਆਂ ਲਈ ਰਾਹਤ ਦੀ ਖਬਰ: ਲਾਡੋਵਾਲ ਟੋਲ ਪਲਾਜ਼ਾ ’ਤੇ 1 ਅਪ੍ਰੈਲ ਤੋਂ ਨਹੀਂ ਵਧਣਗੇ ਟੋਲ ਰੇਟ

ਲੁਧਿਆਣਾ ਦੇ ਲੋਕਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਦਰਅਸਲ, ਕੁਝ ਦਿਨਾਂ ਤੋਂ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਬੈਰੀਅਰ ’ਤੇ 1 ਅਪ੍ਰੈਲ...

ਫਿਲੀਪੀਨਜ਼ ‘ਚ ਪੰਜਾਬੀ ਜੋੜੇ ਦੀ ਹੱਤਿਆ, ਘਰ ‘ਚ ਵੜ ਕੇ ਦੋਵਾਂ ਨੂੰ ਮਾਰੀ ਗੋ.ਲੀ

ਫਿਲੀਪੀਨਜ਼ ਦੇ ਮਨੀਲਾ ਵਿੱਚ ਫਾਈਨਾਂਸ ਦਾ ਕੰਮ ਕਰਨ ਵਾਲੇ ਜਲੰਧਰ ਦੇ ਜੋੜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਵੇਂ ਗੁਰਾਇਆ ਕਸਬੇ...

ਟਵਿੱਟਰ ਪੋਲ ‘ਚ ਵੋਟਿੰਗ ਲਈ ਭਰਨੇ ਪਊ ਪੈਸੇ, ਜਾਣੋ ਐਲਨ ਮਸਕ ਦਾ ਨਵਾਂ ਪਲਾਨ, ਇਸ ਤਰੀਕ ਤੋਂ ਸ਼ੁਰੂ

ਪਿਛਲੇ ਮਹੀਨੇ ਇੱਕ ਟਵੀਟ ਦੇ ਜਵਾਬ ਵਿੱਚ ਐਲਨ ਮਸਕ ਨੇ ਕਿਹਾ ਸੀ ਕਿ ਵੋਟਿੰਗ ਵਿੱਚ ਹਿੱਸਾ ਲੈਣ ਲਈ ਬਲੂ ਟਿੱਕ ਲਾਜ਼ਮੀ ਹੋਵੇਗਾ, ਹਾਲਾਂਕਿ ਉਸ...

ਲੰਬੇ ਸਮੇਂ ਬਾਅਦ ਆਪਣੇ ਪ੍ਰਸ਼ੰਸਕਾਂ ਨੂੰ ਮਿਲੇ ਅਮਿਤਾਭ ਬੱਚਨ, ਹੱਥ ‘ਤੇ ਪੱਟੀ ਬੰਨ੍ਹੇ ਆਏ ਨਜ਼ਰ

Amitabh Bachchan Meet Fans: ਹੈਦਰਾਬਾਦ ਵਿੱਚ ‘ਪ੍ਰੋਜੈਕਟ ਕੇ’ ਦੀ ਸ਼ੂਟਿੰਗ ਦੌਰਾਨ ਮੇਗਾਸਟਾਰ ਅਮਿਤਾਭ ਬੱਚਨ ਨੂੰ ਸੱਟ ਲੱਗ ਗਈ ਸੀ। ਇਹ ਜਾਣਕਾਰੀ...

ਅਬੋਹਰ ‘ਚ ਕੱਢਿਆ ਗਿਆ ਫਲੈਗ ਮਾਰਚ, ਸ਼ਾਂਤੀ ਬਣਾਏ ਰੱਖਣ ਦਾ ਦਿੱਤਾ ਸੰਦੇਸ਼

ਜ਼ਿਲ੍ਹੇ ਦੀ ਸੁਰੱਖਿਆ ਦੇ ਮੱਦੇਨਜ਼ਰ ਅਬੋਹਰ ‘ਚ ਪੁਲਿਸ ਬਲ ਸਮੇਤ ਫਲੈਗ ਮਾਰਚ ਕੱਢਿਆ ਗਿਆ। ਸ਼ਹਿਰ ਵਿੱਚ SSP ਅਵਨੀਤ ਕੌਰ ਸਮੇਤ ਜ਼ਿਲ੍ਹੇ...

ਸਰਕਾਰੀ ਬੰਗਲਾ ਖਾਲੀ ਕਰਨ ਦੇ ਨੋਟਿਸ ‘ਤੇ ਰਾਹੁਲ ਗਾਂਧੀ ਦਾ ਜਵਾਬ, ਕਿਹਾ-‘ਹੁਕਮਾਂ ਦੀ ਕਰਾਂਗਾ ਪਾਲਣਾ’

ਕਾਂਗਰਸ ਨੇਤਾ ਰਾਹੁਲ ਗਾਂਧੀ ਦੀਆਂ ਮੁਸ਼ਕਿਲਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ । ਕਾਂਗਰਸ ਨੇਤਾ ਨੇ ਸਰਕਾਰੀ ਬੰਗਲਾ ਖਾਲੀ ਕਰਨ ਦੇ...

ਔਰਤਾਂ ਤੇ ਗੁੰਮਸ਼ੁਦਾ ਬੱਚਿਆਂ ਲਈ ਹੈਲਪਲਾਈਨ ਨੰਬਰ ਜਾਰੀ, CM ਮਾਨ ਬੋਲੇ, ‘ਸਾਡਾ ਮਕਸਦ ਹਿਫ਼ਾਜ਼ਤ’

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲਾਪਤਾ ਬੱਚਿਆਂ ਦੀ ਭਾਲ ਲਈ ‘ਚੈਟਬੋਟ’ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਉਨ੍ਹਾਂ ਨੇ ਇਸ ਹੈਲਪਲਾਈਨ...

ਪੰਜਾਬ ‘ਚ 3 ਲੱਖ ਤੋਂ ਵੱਧ ਦਿਵਿਆਂਗ ਵਿਅਕਤੀਆਂ ਨੂੰ UDID ਕਾਰਡ ਜਾਰੀ : ਮੰਤਰੀ ਬਲਜੀਤ ਕੌਰ

ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਤਿੰਨ ਲੱਖ ਤੋਂ ਵੱਧ ਅਪੰਗ ਵਿਅਕਤੀਆਂ ਨੂੰ ਵਿਲੱਖਣ ਅਪੰਗਤਾ ਪਛਾਣ (UDID) ਕਾਰਡ ਜਾਰੀ ਕੀਤੇ ਹਨ। ਮੰਗਲਵਾਰ...

ਲੁਧਿਆਣਾ ਬੱਸ ਸਟੈਂਡ ‘ਤੇ ਚੱਲ ਰਹੇ ਦੇਹ ਵਪਾਰ ਦਾ ਪੁਲਿਸ ਨੇ ਕੀਤਾ ਪਰਦਾਫਾਸ਼

ਪੰਜਾਬ ਦੇ ਲੁਧਿਆਣਾ ਦੇ ਬੱਸ ਸਟੈਂਡ ਰੋਡ ‘ਤੇ ਇੱਕ ਸੈਕਸ ਰੈਕੇਟ ਧੜੱਲੇ ਨਾਲ ਚੱਲ ਰਿਹਾ ਹੈ। ਇਹ ਇਲਾਕਾ ਥਾਣਾ ਡਵੀਜ਼ਨ ਨੰਬਰ 5 ਅਤੇ ਚੌਂਕੀ...

ਲਹਿਰਾ ਮੁਹੱਬਤ ਥਰਮਲ ਪਲਾਂਟ ‘ਚ ਦਰਦਨਾਕ ਹਾਦਸਾ, ਕੋਲੇ ਦੀ ਚੱਕੀ ਦੀ ਲਪੇਟ ‘ਚ ਆਇਆ ਵੈਲਡਰ

ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਵਿੱਚ ਸਥਿਤ ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਵਿੱਚ ਕੋਲਾ ਮਿੱਲ ਦੀ ਲਪੇਟ ਵਿੱਚ ਆਉਣ ਨਾਲ ਵੈਲਡਰ ਦੀ...

ਇੰਦੌਰ ‘ਚ ਤਾਪਸੀ ਪੰਨੂ ਖਿਲਾਫ ਸ਼ਿਕਾਇਤ ਹੋਈ ਦਰਜ, ਸਨਾਤਨ ਧਰਮ ਦੀ ਅਕਸ ਨੂੰ ਠੇਸ ਪਹੁੰਚਾਉਣ ਦਾ ਦੋਸ਼

Taapsee Pannu Legal Trouble: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦੇ ਖਿਲਾਫ ਮੱਧ ਪ੍ਰਦੇਸ਼ ਦੇ ਇੰਦੌਰ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤਕਰਤਾ ਨੇ...

ਕਰੋੜਾਂ PF ਖਾਤਾਧਾਰਕਾਂ ਲਈ ਖ਼ੁਸ਼ਖ਼ਬਰੀ, EPFO ਨੇ ਵਿਆਜ ਦਰਾਂ ਵਧਾਉਣ ਦਾ ਕੀਤਾ ਫੈਸਲਾ

ਕਰੋੜਾਂ PF ਖਾਤਾ ਧਾਰਕਾਂ ਲਈ ਖੁਸ਼ਖਬਰੀ ਆਈ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਟਰੱਸਟ ਨੇ ਮੰਗਲਵਾਰ ਨੂੰ ਚਾਲੂ ਵਿੱਤੀ ਸਾਲ (2022-23) ਲਈ...

ਏਅਰ ਇੰਡੀਆ ਵੱਲੋਂ ਅੰਮ੍ਰਿਤਸਰ ਤੋਂ ਗੈਟਵਿਕ ਲਈ ਉਡਾਣ ਸ਼ੁਰੂ, ਹਫ਼ਤੇ ‘ਚ 3 ਦਿਨ ਮਿਲੇਗੀ ਸਹੂਲਤ

ਅੰਮ੍ਰਿਤਸਰ ਤੋਂ ਇੰਗਲੈਂਡ ਦੇ ਗੈਟਵਿਕ ਸ਼ਹਿਰ ਲਈ ਏਅਰ ਇੰਡੀਆ ਦੀ ਉਡਾਣ ਸ਼ੁਰੂ ਕਰ ਦਿੱਤੀ ਗਈ ਹੈ। ਸੋਮਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ...

ਸਮ੍ਰਿਤੀ ਈਰਾਨੀ ਦਾ ਰਾਹੁਲ ‘ਤੇ ਹਮਲਾ, ਬੋਲੇ, ‘ਵਿਦੇਸ਼-ਦੇਸ਼-ਸੰਸਦ ‘ਚ ਝੂਠ ਬੋਲਿਆ, ਇਹ ਉਹੀ ਬੰਦਾ ਏ ਜੋ…’

ਰਾਹੁਲ ਗਾਂਧੀ ਦੇ ਸੰਸਦ ‘ਚ ਜਾਣ ਦੇ ਮੁੱਦੇ ‘ਤੇ ਵਿਰੋਧੀ ਧਿਰ ਇਕਜੁੱਟ ਹੁੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਭਾਜਪਾ ਵੀ ਸ਼ਾਂਤ ਨਹੀਂ...

ਕੋਰੋਨਾ ਦੇ ਨਵੇਂ XBB.1.16 ਵੇਰੀਐਂਟ ਦੀ ਦਹਿਸ਼ਤ, ਇਸ ਸੂਬੇ ‘ਚ ਸਭ ਤੋਂ ਵੱਧ ਮਾਮਲੇ ਆਏ ਸਾਹਮਣੇ

ਦੇਸ਼ ਦੇ ਕਈ ਰਾਜਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਫਿਰ ਤੋਂ ਵੱਧ ਰਹੇ ਹਨ। XBB.1.16 ਵੇਰੀਐਂਟ ਨੂੰ ਇਸ ਵਾਧੇ ਲਈ ਜ਼ਿੰਮੇਵਾਰ ਮੰਨਿਆ ਜਾਂਦਾ...

ਚੰਡੀਗੜ੍ਹ ਸਿਹਤ ਵਿਭਾਗ ਵੱਲੋਂ ਕੋਰੋਨਾ ਦੇ ਵਧਦੇ ਇਨਫੈਕਸ਼ਨ ਸਬੰਧੀ ਲੋਕਾਂ ਲਈ ਐਡਵਾਈਜ਼ਰੀ ਜਾਰੀ

ਚੰਡੀਗੜ੍ਹ ਸਿਹਤ ਵਿਭਾਗ ਨੇ ਕੋਰੋਨਾ ਦੇ ਵਧਦੇ ਸੰਕਰਮਣ ਦੇ ਮੱਦੇਨਜ਼ਰ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਸੋਮਵਾਰ ਨੂੰ ਸ਼ਹਿਰ ਵਿੱਚ...

ਚੰਡੀਗੜ੍ਹ ਸੁਰਜੀਤ ਕਤਲ ਕੇਸ ਦੇ ਮੁਲਜ਼ਮ ਸ਼ੂਟਰ ਚਸਕਾ ਖਿਲਾਫ ਅਦਾਲਤ ‘ਚ ਚਾਰਜਸ਼ੀਟ ਦਾਇਰ

ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ 38 ਵਿੱਚ ਬਾਊਂਸਰ ਤੋਂ ਫਾਈਨਾਂਸਰ ਬਣੇ ਸੁਰਜੀਤ ਸਿੰਘ ਦੇ ਕਤਲ ਕੇਸ ਵਿੱਚ ਬੰਬੀਹਾ ਗਰੋਹ ਦੇ...

ਮਨੀਸ਼ਾ ਗੁਲਾਟੀ ਨੂੰ ਹਾਈਕੋਰਟ ਦਾ ਵੱਡਾ ਝਟਕਾ, ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਿਜ

ਮਨੀਸ਼ਾ ਗੁਲਾਟੀ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਕੋਰਟ ਨੇ ਮਨੀਸ਼ਾ ਗੁਲਾਟੀ ਵੱਲੋਂ ਦਾਇਰ ਪਟੀਸ਼ਨ ਖਾਰਿਜ ਕਰ...

ਰਮਜ਼ਾਨ ਦੌਰਾਨ ਵੱਡਾ ਹਾਦਸਾ, ਉਮਰਾਹ ਲਈ ਮੱਕਾ ਜਾ ਰਹੇ ਸ਼ਰਧਾਲੂਆਂ ਦੀ ਬੱਸ ਨੂੰ ਲੱਗੀ ਅੱਗ, 20 ਲੋਕਾਂ ਦੀ ਮੌ.ਤ

ਸਾਊਦੀ ਅਰਬ ਵਿਚ ਰਮਜ਼ਾਨ ਦੌਰਾਨ ਇਕ ਵੱਡਾ ਹਾਦਸਾ ਵਾਪਰਿਆ ਹੈ। ਉਮਰਾਹ ਲਈ ਮੱਕਾ ਜਾ ਰਹੇ ਸ਼ਰਧਾਲੂਆਂ ਦੀ ਬੱਸ ਪੁਲ ਨਾਲ ਟਕਰਾਉਣ ‘ਤੋਂ ਬਾਅਦ...

8 ਸਾਲਾਂ ਬੱਚੀ ਨਾਲ ਦਰਿੰਦਗੀ, ਪੋਸਟਮਾਰਟਮ ਰਿਪੋਰਟ ‘ਚ ਹੋਏ ਰੂਹ ਕੰਬਾਊ ਖੁਲਾਸੇ

24 ਮਾਰਚ ਨੂੰ ਔਰਈਆ ‘ਚ 8 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਕਤਲ ਕਰ ਦਿੱਤਾ ਗਿਆ ਸੀ। ਹੁਣ ਪੋਸਟਮਾਰਟਮ ਦੀ ਰਿਪੋਰਟ ‘ਚ ਵਹਿਸ਼ੀਪੁਣੇ ਦੀ...

ਜਲੰਧਰ ‘ਚ ਕਾਰ ਨੇ ਬਾਈਕ ਨੂੰ ਮਾਰੀ ਟੱਕਰ, 1 ਵਿਅਕਤੀ ਦੀ ਮੌ.ਤ, 2 ਗੰਭੀਰ ਜ਼ਖਮੀ

ਪੰਜਾਬ ਦੇ ਜਲੰਧਰ ਦੇ ਕਾਲਾ ਸੰਘਿਆਂ ਵਿੱਚ ਦੇਰ ਰਾਤ ਇੱਕ ਕਾਰ ਨੇ ਇੱਕ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ...

BSF ਵੱਲੋਂ ਪਾਕਿ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨਾਕਾਮ, ਫਾਇਰਿੰਗ ਮਗਰੋਂ 3 ਪੈਕਟ ਹੈਰੋਇਨ ਬਰਾਮਦ

ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ 5 ਦਿਨਾਂ ‘ਚ ਪਾਕਿਸਤਾਨ ‘ਚ ਬੈਠੇ ਤਸਕਰਾਂ ਅਤੇ ਬਦਮਾਸ਼ਾਂ ਦੀ 5ਵੀਂ ਕੋਸ਼ਿਸ਼ ਨੂੰ ਨਾਕਾਮ ਕਰ...

ਅਫ਼ਗਾਨਿਸਤਾਨ ‘ਚ ਵੱਡਾ ਹਮਲਾ, ਵਿਦੇਸ਼ ਮੰਤਰਾਲੇ ਦੇ ਬਾਹਰ ਅੱਤਵਾਦੀ ਨੇ ਖੁਦ ਨੂੰ ਉਡਾਇਆ, 6 ਮਰੇ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸੋਮਵਾਰ ਨੂੰ ਬਦਨਾਮ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਵੱਡਾ ਹਮਲਾ ਕੀਤਾ ਹੈ। ਰਿਪੋਰਟਾਂ...

ਲੁਧਿਆਣਾ ‘ਚ ਲੇਡੀ ਕਾਂਟ੍ਰੈਕਟ ਕਿਲਰ ਕਾਬੂ, RTI ਵਰਕਰ ਨੂੰ ਮਾਰਨ ਲਈ 6 ਲੱਖ ਲਈ ਸੀ ਸੁਪਾਰੀ

ਲੁਧਿਆਣਾ ਦੇ RTI ਵਰਕਰ ‘ਤੇ ਹਮਲੇ ਦੇ ਦੋਸ਼ ਵਿੱਚ CIA-2 ਦੇ ਇੰਚਾਰਜ ਬੇਅੰਤ ਜੁਨੇਜਾ ਦੀ ਅਗਵਾਈ ਵਾਲੀ ਟੀਮ ਨੇ ਹਮਲਾਵਰਾਂ ਦੀ ਪਛਾਣ ਕੇ ਉਨ੍ਹਾਂ...

ਗੈਰ-ਹਿਮਾਚਲੀਆਂ ਨੂੰ ਵੱਡੀ ਰਾਹਤ, ਸਰਕਾਰ ਨੇ ਜ਼ਮੀਨ ਵਰਤਣ ਦੀ ਮਿਆਦ ਵਧਾ ਕੇ ਕੀਤੀ 5 ਸਾਲ

ਹਿਮਾਚਲ ਪ੍ਰਦੇਸ਼ ‘ਚ ਧਾਰਾ 118 ਤਹਿਤ ਸਰਕਾਰ ਨੇ ਵੱਖ-ਵੱਖ ਪ੍ਰੋਜੈਕਟਾਂ ਜਾਂ ਮਕਾਨ ਬਣਾਉਣ ਲਈ ਜ਼ਮੀਨ ਲੈਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ...

ਅਮਰੀਕਾ ਦੇ ਸਕੂਲ ‘ਚ ਫਿਰ ਅੰਨ੍ਹੇਵਾਹ ਗੋਲੀਬਾਰੀ, 3 ਵਿਦਿਆਰਥੀਆਂ ਸਣੇ 6 ਦੀ ਗਈ ਜਾਨ

ਅਮਰੀਕਾ ਦੇ ਸਕੂਲ ਵਿੱਚ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਟੇਨੇਸੀ ਸੂਬੇ ਦੇ ਨੈਸ਼ਵਿਲ ਸ਼ਹਿਰ ਦੇ ਇਕ ਈਸਾਈ ਸਕੂਲ ਵਿਚ ਔਡਰੇ ਹੇਲ...

ਦੇਸ਼ ‘ਚ ਪਹਿਲੀ ਵਾਰ ChatGPT ਦੀ ਵਰਤੋਂ, ਹਾਈਕੋਰਟ ਨੇ ਦੋਸ਼ੀ ਦੀ ਜਮ਼ਾਨਤ ਕੀਤੀ ਖਾਰਿਜ

ਦੇਸ਼ ਵਿੱਚ ਪਹਿਲੀ ਵਾਰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਚੈਟ ਜੀਪੀਟੀ ਦੀ ਵਰਤੋਂ ਕਰਕੇ ਕਾਨੂੰਨੀ ਸਲਾਹ ਲਈ। ਹਾਈ ਕੋਰਟ ਨੇ ਚੈਟ ਜੀਪੀਟੀ ਤੋਂ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 28-3-2023

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 28-3-2023

ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ ॥ ੴ ਸਤਿਗੁਰ ਪ੍ਰਸਾਦਿ ॥ ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥ ਗੁਰ ਕਾ ਸਬਦੁ ਮਹਾ...

ਲਾਲ ਸਾਗਰ ‘ਚ ਫਟੇਗਾ 47 ਸਾਲ ਪੁਰਾਣਾ ਸੁਪਰ ਟੈਂਕਰ, ਇਕ ਮਿਲੀਅਨ ਬੈਰਲ ਤੇਲ ਫੈਲਣ ਦਾ ਡਰ

2015 ਵਿਚ ਯਮਨ ਨੇ ਇਕ ਮਿਲੀਅਨ ਬੈਰਲ ਤੇਲ ਨਾਲ ਭਰੇ ਇਕ ਸੁਪਰ ਟੈਂਕਰ ਵੇਸਲ ਨੂੰ ਰੈੱਡ ਸੀ ਯਾਨੀ ਲਾਲ ਸਾਗਰ ਵਿਚ ਛੱਡ ਦਿੱਤਾ ਸੀ। ਹੁਣ 8 ਸਾਲ ਬਾਅਦ...

ਭਾਰਤ ਦਾ ਇਕਲੌਤਾ ਪਿੰਡ ਜਿਥੇ ਸਾਇਰਨ ਵਜਦੇ ਹੀ ਬੰਦ ਹੋ ਜਾਂਦੇ ਹਨ ਸਾਰੇ ਟੀਵੀ, ਫੋਨ, ਲੈਪਟਾਪ

ਤਕਨੀਕ ਦੇ ਵਿਕਾਸ ਨਾਲ ਲੋਕ ਆਪਣੇ ਪਰਿਵਾਰ ਵਾਲਿਆਂ ਤੱਕ ਨੂੰ ਭੁੱਲ ਗਏ ਹਨ। ਫੋਨ ਜਾਂ ਫਿਰ ਕਹੋ ਕਿ ਸਕ੍ਰੀਨ ਦੀ ਆਦਤ ਇੰਨੀ ਵੱਧ ਗਈ ਹੈ ਕਿ ਕੁਝ...

ਰਾਹੁਲ ਨੂੰ ਖਾਲੀ ਕਰਨਾ ਹੋਵੇਗਾ ਸਰਕਾਰੀ ਬੰਗਲਾ, ਲੋਕ ਸਭਾ ਦੀ ਹਾਊਸਿੰਗ ਕਮੇਟੀ ਨੇ ਭੇਜਿਆ ਨੋਟਿਸ

ਮਾਨਹਾਨੀ ਮਾਮਲੇ ਵਿਚ ਸੰਸਦ ਦੀ ਮੈਂਬਰਸ਼ਿਪ ਗੁਆ ਚੁੱਕੇ ਰਾਹੁਲ ਗਾਂਧੀ ਨੂੰ ਵੱਡਾ ਝਟਕਾ ਲੱਗਾ ਹੈ। ਰਾਹੁਲ ਗਾਂਧੀ ਨੂੰ ਦਿੱਲੀ ਵਿਚ 12 ਤੁਗਲਕ...

ਯੂਕੇ ਵਿਚ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖਬਰੀ ! ਅੰਮ੍ਰਿਤਸਰ ਤੋਂ ਲੰਡਨ ‘ਚ ਸਿੱਧੀ ਫਲਾਈਟ ਸ਼ੁਰੂ

ਯੂਕੇ ਰਹਿੰਦੇ ਪੰਜਾਬੀਆਂ ਲਈ ਖੁਸ਼ਖਬਰੀ ਹੈ। ਅੰਮ੍ਰਿਤਸਰ ਤੋਂ ਗੈਵਟਿਕ (ਲੰਦਨ) ਲਈ ਸਿੱਧੂ ਉਡਾਣ ਅੱਜ ਤੋਂ ਸ਼ੁਰੂ ਕੀਤੀ ਗਈ। ਇਸ ਦਾ ਉਦਘਾਟਨ...

ਸਾਵਰਕਰ ਦੇ ਪੋਤੇ ਦੀ ਰਾਹੁਲ ਨੂੰ ਚੁਣੌਤੀ, ਕਿਹਾ-‘ਪੇਸ਼ ਕਰੋ ਉਹ ਦਸਤਾਵੇਜ਼ ਜਿਸ ‘ਚ ਸਾਵਰਕਰ ਨੇ ਮੰਗੀ ਹੋਵੇ ਮਾਫੀ’

ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਦੇ ਬਾਅਦ ਰਾਹੁਲ ਗਾਂਧੀ ਵੱਲੋਂ ਵੀਰ ਸਾਵਰਕਰ ਬਾਰੇ ਦਿੱਤੇ ਬਿਆਨ ‘ਤੇ ਹੰਗਾਮਾ ਵਧਦਾ ਦਿਖਾਈ ਦੇ ਰਿਹਾ ਹੈ।...

‘ਪੰਜਾਬ ‘ਚ 3,07,219 ਦਿਵਿਆਂਗ ਵਿਅਕਤੀਆਂ ਨੂੰ UDID ਕਾਰਡ ਜਾਰੀ’ : ਮੰਤਰੀ ਬਲਜੀਤ ਕੌਰ

ਪੰਜਾਬ ਸਰਕਾਰ ਵੱਲੋਂ ਸੂਬੇ ਦੇ 3,07,219 ਦਿਵਿਆਂਗ ਵਿਅਕਤੀਆਂ ਨੂੰ 23 ਮਾਰਚ 2023 ਤੱਕ ਯੂਡੀਆਈਡੀ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਇਸ ਸਬੰਧੀ ਹੋਰ...

ਪਾਵਰਕਾਮ ‘ਚ 2424 ਨਵੀਂ ਭਰਤੀ ਦੀ ਪ੍ਰਕਿਰਿਆ ਮੁਕੰਮਲ, ਨਿਯੁਕਤੀ ਪੱਤਰ ਜਲਦ ਹੋਣਗੇ ਜਾਰੀ : ਮੰਤਰੀ ਹਰਭਜਨ ਸਿੰਘ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਲਗਾਤਾਰ ਰੋਜ਼ਗਾਰ ਮੁਹੱਈਆ ਕਰਵਾ ਰਹੀ ਹੈ ਤੇ...

ਕਿਸਾਨਾਂ ਦੇ ਹਿੱਤ ‘ਚ CM ਮਾਨ ਦਾ ਵੱਡਾ ਫੈਸਲਾ, ਨਹੀਂ ਭਰਨੀ ਪਵੇਗੀ ਸਹਿਕਾਰੀ ਸਭਾਵਾਂ ਦੀ ਫੀਸ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਲੋਕ ਹਿਤ ਫੈਸਲੇ ਲਏ ਜਾ ਰਹੇ ਹਨ। ਇਸੇ ਤਹਿਤ CM ਮਾਨ ਨੇ ਇਕ ਅਹਿਮ...

ਸਾਬਕਾ ਸੈਨਿਕਾਂ ਲਈ ਮਾਨ ਸਰਕਾਰ ਦਾ ਵੱਡਾ ਐਲਾਨ, ਗਰੁੱਪ A ਤੇ B ਦੀਆਂ ਆਸਾਮੀਆਂ ਲਈ ਕਰ ਸਕਣਗੇ ਅਪਲਾਈ

ਭਗਵੰਤ ਮਾਨ ਸਰਕਾਰ ਉਨ੍ਹਾਂ ਸਾਬਕਾ ਸੈਨਿਕਾਂ ਨੂੰ ਪਹਿਲ ਦਿੰਦੀ ਹੈ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਦੇਸ਼ ਦੀ ਸੇਵਾ ਕੀਤੀ। ਜਿਸ ਅਧੀਨ ਇਨ੍ਹਾਂ...

ਕੋਰੋਨਾ ਦੇ ਫਿਰ ਤੋਂ ਫੜੀ ਰਫਤਾਰ, ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਇਜ਼ਰੀ

ਦੇਸ਼ ਵਿਚ ਇਕ ਵਾਰ ਫਿਰ ਤੋਂ ਪੈਰ ਪਸਾਰ ਰਹੇ ਕੋਰੋਨਾ ਵਾਇਰਸ ਦੇ ਮਾਮਲੇ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਐਡਵਾਇਜਰੀ ਜਾਰੀ ਕੀਤੀ ਹੈ।...

ਮਲਿਆਲਮ ਅਦਾਕਾਰ ਦਾ ਹੋਇਆ ਦਿਹਾਂਤ, 75 ਸਾਲ ਦੀ ਉਮਰ ‘ਚ ਕਿਹਾ ਅਲਵਿਦਾ

ਮਲਿਆਲਮ ਇੰਡਸਟਰੀ ਤੋਂ ਬੁਰੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਇਨੋਸੇਂਟ ਸਾਡੇ ਵਿੱਚ ਨਹੀਂ ਰਹੇ। ਉਨ੍ਹਾਂ ਨੇ 26 ਮਾਰਚ ਨੂੰ ਆਖਰੀ ਸਾਹ...

24,000 ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਪਟਵਾਰੀ ਨੂੰ ਰੰਗੇ ਹੱਥੀਂ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਮਾਲ ਹਲਕਾ ਨਵਾਂਸ਼ਹਿਰ, ਜ਼ਿਲ੍ਹਾ ਐੱਸਬੀਐੱਸ ਨਗਰ ਵਿਚ ਤਾਇਨਾਤ...

ਰਾਜਾਮੌਲੀ ਤੇ ਪ੍ਰਭਾਸ ਦੀ ਸੁਪਰਹਿੱਟ ਫਿਲਮ ਦਾ ਹਿੰਦੀ ਰੀਮੇਕ ਲੈ ਕੇ ਆ ਰਹੇ ਹਨ ਇਹ ਅਦਾਕਾਰ

ਦੱਖਣ ਦੀ ਹਿੰਦੀ ਰੀਮੇਕ ਬਾਕਸ ਆਫਿਸ ‘ਤੇ ਇਕ ਵਾਰ ਫਿਰ ਦਸਤਕ ਦੇਣ ਜਾ ਰਹੀ ਹੈ।ਹਾਲਾਂਕਿ ਟਵਿਸਟ ਇਹ ਹੈ ਕਿ ਇਸ ਵਾਰ ਕੋਈ ਬਾਲੀਵੁੱਡ ਐਕਟਰ...

‘ਵੇਰਕਾ ਨੂੰ ਬਣਾਵਾਂਗੇ ਪੰਜਾਬ ਦਾ ਕਮਾਊ ਪੁੱਤ, ਵਿਦੇਸ਼ਾਂ ਤੱਕ ਪਹੁੰਚਾਵਾਂਗੇ ਦੁੱਧ’ : CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ ਗਈ। ਉਨ੍ਹਾਂ ਨੇ 84 ਕਰੋੜ ਦੀ ਲਾਗਤ ਨਾਲ ਬਣੇ ਨਵੇਂ ਡੇਅਰੀ ਪਲਾਂਟ...

‘ਪਠਾਨ’ ਦੀ ਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ ਨੇ ਖਰੀਦੀ ਸਭ ਤੋਂ ਮਹਿੰਗੀ ਕਾਰ

ਸੁਪਰਸਟਾਰ ਸ਼ਾਹਰੁਖ ਖਾਨ ਨੇ 4 ਸਾਲ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕਰਕੇ ਧਮਾਕੇ ਮਚਾ ਦਿੱਤੇ ਹਨ। ਉਨ੍ਹਾਂ ਦੀ ਫਿਲਮ ‘ਪਠਾਨ’ 25 ਜਨਵਰੀ...

ਵਿਜੇ ਰੂਪਾਨੀ ਦੋ ਦਿਨਾ ਦੌਰੇ ‘ਤੇ 28-29 ਨੂੰ ਆਉਣਗੇ ਪੰਜਾਬ, ਕਰਨਗੇ ਜਥੇਬੰਦਕ ਮੀਟਿੰਗਾਂ: ਜੀਵਨ ਗੁਪਤਾ

ਚੰਡੀਗੜ੍ਹ: ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੰਚਾਰਜ ਸ੍ਰੀ ਵਿਜੇ ਰੂਪਾਨੀ ਪੰਜਾਬ ਵਿੱਚ ਆਪਣੇ ਦੋ...

ਅਮਰੀਕਾ ਦੇ ਮਿਸੀਸਿਪੀ ਵਿਚ ਤੂਫਾਨ ਨੇ ਮਚਾਈ ਤਬਾਹੀ, 25 ਤੋਂ ਵੱਧ ਲੋਕਾਂ ਦੀ ਹੋਈ ਮੌ.ਤ

ਅਮਰੀਕਾ ਦੇ ਮਿਸੀਸਿਪੀ ਅਤੇ ਅਲਾਬਾਮਾ ਵਿੱਚ ਭਿਆਨਕ ਤੂਫਾਨ ਨੇ ਤਬਾਹੀ ਮਚਾਈ। ਤੂਫਾਨ ਤੋਂ ਬਾਅਦ ਮਿਸੀਸਿਪੀ ਤੋਂ ਜੋ ਤਸਵੀਰਾਂ ਸਾਹਮਣੇ ਆ...

ਰਿਲੀਜ਼ ਤੋਂ 2 ਦਿਨ ਪਹਿਲਾਂ ਲੀਕ ਹੋਈ ਅਜੇ ਦੇਵਗਨ ਦੀ ‘ਭੋਲਾ’, ਐਡਵਾਂਸ ਬੁਕਿੰਗ ਦੇ ਅੰਕੜੇ ਹੋਣਗੇ ਪ੍ਰਭਾਵਿਤ

ਅਜੇ ਦੇਵਗਨ ਦੀ ਫਿਲਮ ‘ਭੋਲਾ’ ਰਿਲੀਜ਼ ਤੋਂ 2 ਦਿਨ ਪਹਿਲਾਂ ਹੀ ਇੰਟਰਨੈੱਟ ‘ਤੇ ਲੀਕ ਹੋ ਗਈ ਹੈ।ਪਹਿਲਾਂ ਫਿਲਮ ਦੇ ਕੁਝ ਕਲਿੱਪ ਸੋਸ਼ਲ...

ਹਰਦੀਪ ਪੁਰੀ ਦਾ ਰਾਹੁਲ ਗਾਂਧੀ ਨੂੰ ਸਵਾਲ-‘ਸਾਵਰਕਰ ਦਾ ਅੰਗਰੇਜ਼ਾਂ ਖਿਲਾਫ ਲੜਾਈ ‘ਚ ਯੋਗਦਾਨ ਦਾ ਪਤਾ ਹੈ?’

ਅਪਰਾਧਿਕ ਮਾਨਹਾਨੀ ਮਾਮਲੇ ਵਿਚ 2 ਸਾਲ ਦੀ ਸਜ਼ਾ ਦੇ ਬਾਅਦ ਦੇਸ਼ ਦੀ ਸੰਸਦ ਵਿਚ ਘਮਾਸਾਨ ਮਚਿਆ ਹੋਇਆ ਹੈ। ਵਿਰੋਧੀ ਧਿਰ ਤੇ ਸਰਕਾਰ ਇਕ ਦੂਜੇ...

ਘਰ ਦੀ ਛੱਤ ‘ਤੇ ਅਫ਼ੀਮ ਦੀ ਖੇਤੀ, ਪੁਲਿਸ ਨੇ 40 ਪੌਦਿਆਂ ਸਣੇ ਮੁਲਜ਼ਮ ਨੂੰ ਕੀਤਾ ਕਾਬੂ

ਪੰਜਾਬ ਵਿਚ ਹੁਣ ਲੋਕਾਂ ਵੱਲੋਂ ਘਰ ‘ਚ ਅਫ਼ੀਮ ਦੀ ਖੇਤੀ ਕੀਤੀ ਜਾ ਰਹੀ ਹੈ। ਇਕ ਹੋਰ ਮਾਮਲਾ ਗੁਰਦਾਸਪੁਰ ਦੇ ਪਿੰਡ ਲਾਲੋਵਾਲ ‘ਤੋਂ ਸਾਹਮਣੇ...

ਨਾਨਕਿਆਂ ਨੇ ਭਾਣਜੇ ਦੇ ਵਿਆਹ ‘ਚ ਲਾਈ 8 ਕਰੋੜ ਦੀ ਨਾਨਕਸ਼ੱਕ, ਇਕਲੌਤੀ ਭੈਣ ਦੇ ਪੁੱਤ ਦੇ ਵਿਆਹ ‘ਤੇ ਦਿੱਤੇ 2.21 ਕਰੋੜ

ਵਿਆਹ ਵਿੱਚ ਨਾਨਕਸ਼ੱਕ ਭਰਨ ਦੀ ਪ੍ਰਥਾ ਨੂੰ ਲੈ ਕੇ ਰਾਜਸਥਾਨ ਦਾ ਨਾਗੌਰ ਜ਼ਿਲ੍ਹਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ਐਤਵਾਰ ਨੂੰ 6 ਭਰਾਵਾਂ ਨੇ...

ਲੁਧਿਆਣਾ ‘ਚ NRI ਔਰਤ ਨਾਲ ਲੁੱਟ, ਕੁੱਟਮਾਰ ਕਰ ਮੋਬਾਈਲ ਸਣੇ ਹਜ਼ਾਰਾਂ ਦੀ ਨਕਦੀ ਲੈ ਹੋਏ ਫਰਾਰ

ਪੰਜਾਬ ਵਿਚ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਲੁਧਿਆਣਾ ਜ਼ਿਲ੍ਹੇ ਦੇ ਕਸਬਾ ਜਗਰਾਓਂ ‘ਚ ਇੰਗਲੈਂਡ ਤੋਂ ਆਈ ਇੱਕ ਔਰਤ ਅਤੇ...

ਨਹੀਂ ਬਾਜ਼ ਆ ਰਿਹਾ ਪਾਕਿਸਤਾਨ, ਹੁਣ ਹੈਰੋਇਨ ਨਾਲ ਭਰਿਆ ਬੈਗ ਬਾਰਡਰ ‘ਤੇ ਸੁੱਟਿਆ, BSF ਨੇ ਕੀਤਾ ਕਾਬੂ

ਪਾਕਿਸਤਾਨ ਵਿੱਚ ਬੈਠੇ ਤਸਕਰ ਆਪਣੀਆਂ ਹਰਕਤਾਂ ‘ਤੋਂ ਬਾਜ਼ ਨਹੀਂ ਆ ਰਹੇ। ਪਾਕਿ ਤਸਕਰ ਲਗਾਤਾਰ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ...