ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸ਼ਨ ਨਾਲ ਸਬੰਧਿਤ 2 IPS ਅਧਿਆਕਰੀਆਂ ਦੇ ਤਬਾਦਲੇ ਕੀਤੇ ਗਏ ਹਨ। Jagadale Nilambari Vijay ਨੂੰ ਕਾਊਂਟਰ ਇੰਟੈਲੀਜੈਂਸ SAS Nagar ਦਾ DIG ਲਗਾਇਆ ਹੈ। J. Elanchezhian ਨੂੰ ਪੰਜਾਬ ਵਿਜੀਲੈਂਸ ਬਿਓਰੋ ਦਾ ਡਾਇਰੈਕਟਰ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : ਧਾਰਮਿਕ ਸਜ਼ਾ ਦੇ 6ਵੇਂ ਦਿਨ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੁਖਬੀਰ ਬਾਦਲ ਨੇ ਕੀਤੀ ਸੇਵਾ
ਵੀਡੀਓ ਲਈ ਕਲਿੱਕ ਕਰੋ -: