Transfers of 2 : ਪੰਜਾਬ ਦੇ 2 ਆਈ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੁਝ ਦਿਨ ਪਹਿਲਾਂ ਕੀਤੇ ਗਏ DGP ਵਜੋਂ ਕੀਤੇ ਗਏ ਸਨ। ਇਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ : ਸੰਜੀਵ ਕਾਲੜਾ ਤੇ ਬੀ. ਕੇ. ਉੱਪਲ IPS ਅਫਸਰਾਂ ਨੂੰ DGP ਰੈਂਕ ਵਜੋਂ ਟਰਾਂਸਫਰ ਕੀਤਾ ਗਿਆ ਸੀ। ਹੁਣ ਪੰਜਾਬ ਸਰਕਾਰ ਵੱਲੋਂ ਪੋਸਟਿੰਗ ਆਰਡਰ ਇਸ਼ੂ ਕਰ ਦਿੱਤੇ ਗਏ ਹਨ।
![](https://dailypost.in/wp-content/uploads/2021/01/WhatsApp-Image-2021-01-04-at-1.56.29-PM-2-768x1024.jpeg)