Singer Sidhu Moose wala Appeals : ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੀ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋ ਰਹੀ ਹੈ। ਗੱਲ ਇਹ ਹੈ ਕਿ ,ਪਿੰਡ ਚਾੜੋ ,ਜ਼ਿਲ੍ਹਾ ਸੰਗਰੁਰ ਦੇ ਲੋਕ ਗਾਇਕ ਸਿੱਧੂ ਮੂਸੇ ਵਾਲੇ ਦੇ ਜ਼ਰੀਏ ਲੋਕਾਂ ਤੋਂ ਮੱਦਦ ਲੈਣ ਲਈ ਪਹੁੰਚੇ। ਸਿੱਧੂ ਮੁਸੇ ਵਾਲੇ ਦੇ ਸੋਸ਼ਲ ਮੀਡਿਆ ਦੁਆਰਾ ਲੋਕਾਂ ਨੂੰ ਰੁਪਏ ਮੱਦਦ ਦੇਣ ਦੀ ਅਪੀਲ ਕੀਤੀ। ਪਿੰਡ ਚਾੜੋ ,ਜ਼ਿਲ੍ਹਾ ਸੰਗਰੁਰ ਦੇ ਇੱਕ ਨੌਜਵਾਨ ਨੂੰ ਕੈਂਸਰ ਦੀ ਬਿਮਾਰੀ ਹੈ। ਇਸ ਨੌਜਵਾਨ ਦੇ ਇਲਲਾਜ਼ ਲਈ 35-46 ਲੱਖ ਰੁਪਏ ਦੀ ਲੋੜ ਹੈ। ਨੌਜਵਾਨ ਦਾ ਇਲਾਜ਼ ਲੁਧਿਆਣਾ ਦੇ ਹਸਪਤਾਲ D.M.C ਵਿੱਚ ਚੱਲ ਰਿਹਾ ਹੈ।
ਪਿੰਡ ਚਾੜੋ ,ਜ਼ਿਲ੍ਹਾ ਸੰਗਰੁਰ ਦੇ ਵਾਸੀਆਂ ਨੇ ਦੱਸਿਆ ਹੈ ਕਿ ਨੌਜਵਾਨ ਦੀ ਹਾਲਤ ਬਹੁਤ ਖਰਾਬ ਹੈ। ਇਸਦੇ ਇਲਾਜ਼ ਲਈ 35-40 ਲੱਖ ਰੁਪਏ ਲੱਗ ਜਾਣਗੇ। ਨੌਜਵਾਨ ਦੇ ਪਰਿਵਾਰ ਵਾਲਿਆਂ ਕੋਲ ਇਨ੍ਹੇ ਰੁਪਏ ਨਹੀਂ ਕਿ ਉਸਦਾ ਇਲਾਜ਼ ਕਰ ਸਕਣਗੇ। ਇਸ ਲਈ ਉਹ ਸਿੱਧੂ ਮੂਸੇਵਾਲੇ ਦੇ ਜ਼ਰੀਏ ਸੋਸਿਲ ਮੀਡਿਆ ਤੇ ਰੁਪਏ ਦੀ ਮੱਦਦ ਦੀ ਅਪੀਲ ਕੀਤੀ। ਨੌਜਵਾਨ ਲੁਧਿਆਣੇ ਦੇ D.M.C ਹਸਪਤਾਲ ਦਾਖ਼ਲ ਹੈ।
ਪੰਜਾਬ ਦੇ ਗਾਇਕ ਸਿੱਧੂ ਮੂਸੇ ਵਾਲੇ ਨੇ ਸੋਸ਼ਲ ਮੀਡਿਆ ਦੇ ਦੁਆਰਾ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨ ਦੇ ਇਲਾਜ਼ ਲਈ ਥੋੜੀ -ਬਹੁਤ ਜ਼ਰੂਰ ਮੱਦਦ ਕਰਣ ,ਤਜੋ ਕਿ ਉਸ ਨੌਜਵਾਨ ਦੇ ਇਲਾਜ਼ ਲਈ ਮੱਦਦ ਮਿਲ ਸਕੇ। ਸਿੱਧੂ ਮੂਸੇ ਵਾਲੇ ਨੇ ਕਿਹਾ ਕਿ ਮੈਂ ਉਨ੍ਹਾਂ ਦੇ ਪਰਿਵਾਰ ਦਾ ਅਕਾਊਂਟ ਨੰਬਰ ,ਘਰ ਦਾ ਪੱਤਾ ਅਤੇ ਫੋਨ ਨੰਬਰ ਸੋਸ਼ਲ ਮੀਡਿਆ ਤੇ ਸਾਂਝਾ ਕਰ ਦਿੰਦਾ ਹਾਂ ,ਜਿਸ ਦੇ ਕਾਰਨ ਤੁਸੀ ਇਨ੍ਹਾਂ ਦੀ ਮੱਦਦ ਕਰ ਸਕੋਂਗੇ।
ਇਹ ਵੀ ਵੇਖੋ : ਸਟੇਜ ਤੇ ਧੱਕੇ ਨਾਲ ਟਾਈਮ ਲੈ ਕੇ ਅਵਾ ਤਵਾ ਬੋਲਣ ਵਾਲਿਆਂ ਨੂੰ ਰਾਜੇਵਾਲ ਦੀ ਤਾੜਣਾ