ਪੰਜਾਬ ਦੇ ਕਮਿਸ਼ਨਰ ਤੇ ਐਸਐਸਪੀ ਸਣੇ 41 ਅਫਸਰਾਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ 28 IPS ਅਧਿਕਾਰੀ ਤੇ 13 ਪੀਪੀਐੱਸ ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਨੂੰ ਛੇਤੀ ਤੋਂ ਛੇਤੀ ਆਪਣੀ ਨਵੀਂ ਜਗ੍ਹਾ ‘ਤੇ ਪੋਸਟਿੰਗ ਕਰਨ ਲਈ ਕਿਹਾ ਗਿਆ ਹੈ। ਅਧਿਕਾਰੀਆਂ ਦੇ ਨਾਂ, ਉਨ੍ਹਾਂ ਦੇ ਮੌਜੂਦਾ ਪੋਸਟਿੰਗ ਦੀ ਥਾਂ ਤੇ ਤਬਾਦਲੇ ਵਾਲੀਆਂ ਥਾਵਾਂ ਦਾ ਵੇਰਵਾ ਹੇਠ ਅਨੁਸਾਰ ਹੈ-