Tag: , ,

27 ਸਾਲ ਦੀ ਮਹਿਲਾ ਨੂੰ PM ਮੋਦੀ ਨੇ ਪੁੱਛੀ ਅਜਿਹੀ ਗੱਲ, ਇੰਟਰਵਿਊ ਨੇ ਬਦਲ ਦਿੱਤੀ ਕਿਸਮਤ

ਮੁੰਬਈ ਵਿੱਚ ਇੱਕ ਸਫਲ ਇੰਟਰਨੈਟ ਪਲੇਟਫਾਰਮ “ਹਿਊਮਨਜ਼ ਆਫ ਬਾਂਬੇ” ਨੂੰ ਚਲਾਉਣ ਵਾਲੀ ਕਰਿਸ਼ਮਾ ਮਹਿਤਾ ਜਿਸ ਨੇ ਤਿੰਨ ਸਾਲ ਪਹਿਲਾਂ...

ਜੰਗ ਵਿਚਾਲੇ ਬਾਇਡੇਨ ਦੀ ਚੇਤਾਵਨੀ, ‘ਰੂਸ ਨੇ ਕੈਮੀਕਲ ਹਥਿਆਰ ਚਲਾਏ ਤਾਂ ਜਵਾਬ ਯੂਕਰੇਨ ਨਹੀਂ ਨਾਟੋ ਦੇਵੇਗਾ’

ਰੂਸ-ਯੂਕਰੇਨ ਦਾ ਅੱਜ 30ਵਾਂ ਦਿਨ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਵੀਰਵਾਰ ਨੂੰ ਇਸ ਸੰਕਟ ‘ਤੇ ਬਰੱਸਲਜ਼ ਵਿੱਚ ਨਾਟੋ ਸੰਮੇਲਨ ਨੂੰ...

CM ਯੋਗੀ ਦੀ ਸਹੁੰ ਚੁੱਕਣ ਤੋਂ ਪਹਿਲਾਂ ਲਖਨਊ ‘ਚ 1 ਲੱਖ ਦਾ ਇਨਾਮੀ ਬਦਮਾਸ਼ ਐਨਕਾਊਂਟਰ ਵਿੱਚ ਹੋਇਆ ਢੇਰ

ਯੂਪੀ ਦੀ ਰਾਜਧਾਨੀ ਲਖਨਊ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਸਹੁੰ ਚੁੱਕ ਪ੍ਰੋਗਰਾਮ ਤੋਂ ਪਹਿਲਾਂ ਇੱਕ ਖ਼ੌਫ਼ਨਾਕ ਬਦਮਾਸ਼ ਮਾਰਿਆ...

ਕੇਂਦਰ ਨੂੰ ਘੇਰਨ ਦੀ ਤਿਆਰੀ ‘ਚ SKM , ਮੋਹਾਲੀ ਤੋਂ ਚੰਡੀਗੜ੍ਹ ਤੱਕ ਕਿਸਾਨਾਂ ਦਾ ਟਰੈਕਟਰ ਮਾਰਚ ਅੱਜ

ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਕਿਸਾਨ ਅੱਜ ਟਰੈਕਟਰ ਮਾਰਚ ਕੱਢਣਗੇ। ਇਸ ਲਈ ਕਿਸਾਨ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਇਕੱਠਾ...

PGI ਚੰਡੀਗੜ੍ਹ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਖਤਮ, ਮਰੀਜ਼ਾਂ ਦਾ ਇਲਾਜ ਸ਼ੁਰੂ, ਕੰਮ ‘ਤੇ ਪਰਤੇ ਕਰਮਚਾਰੀ

ਪੀਜੀਆਈ ਚੰਡੀਗੜ੍ਹ ਦੇ ਠੇਕਾ ਮੁਲਾਜ਼ਮ ਨੇ ਅੱਜ ਸਵੇਰੇ 6 ਵਜੇ ਤੋਂ ਸਾਢੇ 10 ਵਜੇ ਤੱਕ ਹੜਤਾਲ ਕਰਨ ਤੋਂ ਬਾਅਦ ਖਤਮ ਕਰ ਦਿੱਤੀ। PGI ਪ੍ਰਸ਼ਾਸਨ ਨੇ...

ਬੀਰਭੂਮ ਹਿੰਸਾ ‘ਤੇ ਕਲਕੱਤਾ ਹਾਈਕੋਰਟ ਦਾ ਵੱਡਾ ਫੈਸਲਾ, CBI ਜਾਂਚ ਦੇ ਹੁਕਮ

ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ‘ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਦੀ ਹੱਤਿਆ ਤੋਂ ਬਾਅਦ ਭੜਕੀ ਹਿੰਸਾ ‘ਚ 8 ਲੋਕਾਂ...

ਵੱਡੀ ਖਬਰ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਬੇਅਦਬੀ ਮਾਮਲੇ ‘ਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ

ਬੇਅਦਬੀ ਮਾਮਲੇ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ 4 ਮਈ ਨੂੰ ਸਵੇਰੇ 10...

ਕੱਲ੍ਹ ਤੋਂ ਲਗਾਤਾਰ ਚਾਰ ਦਿਨ ਬੰਦ ਰਹਿਣਗੇ ਬੈਂਕ! ਨਿਪਟਾ ਲਓ ਆਪਣਾ ਜ਼ਰੂਰੀ ਕੰਮ

ਜੇਕਰ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਅੱਜ ਹੀ ਨਿਪਟਾਓ। ਕਿਉਂਕਿ ਕੱਲ੍ਹ ਯਾਨੀ ਸ਼ਨੀਵਾਰ ਤੋਂ ਲਗਾਤਾਰ ਚਾਰ ਦਿਨ ਬੈਂਕ ਦਾ...

ਪੰਜਾਬ ‘ਚ ‘ਸਪੈਸ਼ਲ ਪੈਕੇਜ’ ਲਈ ਵਿਰੋਧੀਆਂ ਦੇ ਨਿਸ਼ਾਨੇ ‘ਤੇ ‘ਆਪ’, ਕਿਹਾ- ‘ਮੁਫਤ ਦੇ ਵਾਅਦੇ ਕੇਂਦਰ ਕਿਉਂ ਪੂਰਾ ਕਰੇ’

ਪੰਜਾਬ ਵਿਚ ਕੇਂਦਰ ਸਰਕਾਰ ਤੋਂ ‘ਸਪੈਸ਼ਲ ਪੈਕੇਜ’ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਵੀਰਵਾਰ ਨੂੰ ਦਿੱਲੀ ਵਿਚ ਮੁੱਖ ਮੰਤਰੀ ਭਗਵੰਤ ਮਾਨ...

‘ਆਪ’ ਵਿਧਾਇਕ ਜਸਵੰਤ ਸਿੰਘ ਨੇ ਵਾਅਦਾ ਕੀਤਾ ਪੂਰਾ, ‘ਇੱਕ ਰੁਪਏ ਤਨਖਾਹ ਤੇ ਪੈਨਸ਼ਨ ਛੱਡਣ ਦਾ ਕੀਤਾ ਐਲਾਨ’

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਸੱਤਾ ਵਿਚ ਆਉਂਦਿਆਂ ਹੀ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਜਾ ਰਹੇ ਹਨ।...

ਅੱਜ NSA ਡੋਭਾਲ ਅਤੇ ਐਸ ਜੈਸ਼ੰਕਰ ਨਾਲ ਮੁਲਾਕਾਤ ਕਰਨਗੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ

ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਬੀਤੀ ਰਾਤ ਭਾਰਤ ਪਹੁੰਚ ਗਏ ਹਨ। ਵਾਂਗ ਯੀ ਅੱਜ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ...

ਅੱਜ ਫਿਰ ਵਧੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ, 80 ਪੈਸੇ ਪ੍ਰਤੀ ਲੀਟਰ ਹੋਏ ਮਹਿੰਗੇ

ਦੇਸ਼ ਦੀ ਜਨਤਾ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਹੇਠ ਆ ਗਈ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਫਿਰ ਵਾਧਾ ਹੋਇਆ ਹੈ। ਦਿੱਲੀ...

ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ‘ਚ ਗੈਂਗਸਟਰ ਯੋਧਾ ਗ੍ਰਿਫਤਾਰ

ਕੁਝ ਦਿਨ ਪਹਿਲਾਂ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜੋ ਕਤਲ ਦੇ ਦੋਸ਼ੀ ਪਾਏ ਗਏ ਹਨ,...

ਸਿੱਧੂ ‘ਤੇ 34 ਸਾਲ ਪੁਰਾਣੇ ਰੋਡਰੇਜ ਮਾਮਲੇ ‘ਚ SC ‘ਚ ਸੁਣਵਾਈ ਅੱਜ, ਪਟੀਸ਼ਨਰ ਨੇ ਕੀਤੀ ਸਜ਼ਾ ਦੀ ਮੰਗ

ਅੰਮ੍ਰਿਤਸਰ ਈਸਟ ਤੋਂ ਵਿਧਾਨ ਸਭਾ ਚੋਣ ਹਾਰੇ ਵਾਲੇ ਪੰਜਾਬ ਕਾਂਗਰਸ ਆਗੂ ਨਵਜੋਤ ਸਿੱਧੂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਸਿੱਧੂ ਖਿਲਾਫ...

ਵ੍ਹੀਲਚੇਅਰ ‘ਤੇ ਬੈਠੀ ਮਹਿਲਾ ਯਾਤਰੀ ਦੀ ਤਲਾਸ਼ੀ ਲਈ ਉਤਰਵਾਏ ਕੱਪੜੇ, CISF ਦੇ ਜਵਾਨ ਮੁਅੱਤਲ

ਸੀਆਈਐਸਐਫ ਨੇ ਵੀਰਵਾਰ ਨੂੰ ਗੁਹਾਟੀ ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ਦੌਰਾਨ ਵ੍ਹੀਲ ਚੇਅਰ ‘ਤੇ ਜਾ ਰਹੀ 80 ਸਾਲਾ ਮਹਿਲਾ ਯਾਤਰੀ ਦੇ...

ਯੂਪੀ ਵਿੱਚ ਅੱਜ ਦੂਜੀ ਵਾਰ ਮੁੱਖ ਮੰਤਰੀ ਅਹੁਦੇ ਵਜੋਂ ਸਹੁੰ ਚੁੱਕਣਗੇ ਯੋਗੀ ਆਦਿਤਿਆਨਾਥ

ਭਾਜਪਾ ਨੇਤਾ ਯੋਗੀ ਆਦਿਤਿਆਨਾਥ ਅੱਜ (ਸ਼ੁੱਕਰਵਾਰ) ਨੂੰ ਲਖਨਊ ਦੇ ਅਟਲ ਬਿਹਾਰੀ ਵਾਜਪਾਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਸ਼ਾਮ 4 ਵਜੇ...

ਰੂਸ ਦੀ ਚਾਰੇ ਪਾਸਿਓਂ ਘੇਰਾਬੰਦੀ! ਬਾਲਟਿਕ ਸਮੁੰਦਰ ਤੋਂ ਬਲੈਕ ਸਾਗਰ ਤੱਕ ਨਾਟੋ ਦੇ 8 ਜੰਗੀ ਬੇੜੇ ਤਾਇਨਾਤ

ਯੂਕਰੇਨ ‘ਤੇ ਰੂਸ ਦੀ ਸ਼ੁਰੂਆਤ ਦੇ ਇੱਕ ਮਹੀਨੇ ਪਿੱਛੋਂ ਅੱਜ ਵੀਰਵਾਰ ਨੂੰ ਨਾਟੋ ਨੇਤਾਵਾਂ ਨੇ ਬ੍ਰਸੇਲਸ ਵਿੱਚ ਮੁਲਾਕਾਤ ਕੀਤੀ। ਉਨ੍ਹਾਂ...

ਕਸ਼ਮੀਰੀ ਪੰਡਤਾਂ ਨੂੰ ਨਿਆਂ ਦਿਵਾਉਣ ਲਈ 32 ਸਾਲਾਂ ਪਿੱਛੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ

ਹਿੰਦੀ ਫਿਲਮ ਮੇਕਰ ਵਿਵੇਕ ਅਗਨੀਹੋਤਰੀ ਦੀ ‘ਦਿ ਕਸ਼ਮੀਰ ਫਾਈਲਸ’ ਰਿਲੀਜ਼ ਹੋਣ ਦੇ ਬਾਅਦ ਤੋਂ ਹੀ ਦੇਸ਼ ਵਿੱਚ ਇੱਕ ਵਾਰ ਫਿਰ ਕਸ਼ਮੀਰੀ...

‘ਜੇ ਨਾਟੋ ਨੇ ਉਕਸਾਇਆ ਤਾਂ ਕਰਾਂਗੇ ਪਰਮਾਣੂ ਹਮਲਾ’- 24 ਘੰਟਿਆਂ ‘ਚ ਦੂਜੀ ਵਾਰ ਰੂਸ ਦੀ ਧਮਕੀ

ਯੂਕਰੇਨ ਤੇ ਰੂਸ ਵਿਚਾਲੇ 24 ਫਰਵਰੀ ਨੂੰ ਸ਼ੁਰੂ ਹੋਈ ਜੰਗ ਲਗਾਤਾਰ ਜਾਰੀ ਹੈ। ਦੋਵਾਂ ਦੇਸ਼ਾਂ ਵਿਚਾਲੇ ਜੰਗ ਦਾ ਅੱਜ 29ਵਾਂ ਦਿਨ ਹੈ। ਸਾਰੀਆਂ...

ਯੂਕਰੇਨ-ਰੂਸ ਜੰਗ : 1 ਲੱਖ ਯੂਕਰੇਨੀ ਲੋਕਾਂ ਨੂੰ ਸ਼ਰਣ ਦੇਵੇਗਾ ਅਮਰੀਕਾ, 1 ਅਰਬ ਡਾਲਰ ਦੀ ਹੋਰ ਕਰੇਗਾ ਮਦਦ

ਰੂਸ ਤੇ ਯੂਕਰੇਨ ਵਿਚਾਲੇ ਜੰਗ 29ਵੇਂ ਦਿਨ ਵੀ ਜਾਰੀ ਹੈ। ਯੂਕਰੇਨ ਰੂਸੀ ਫ਼ੌਜ ਦਾ ਡਟ ਕੇ ਸਾਹਮਣਾ ਕਰ ਰਿਹਾ ਹੈ। ਵੀਰਵਾਰ ਨੂੰ ਨਾਟੋ ਸਮਿਟ...

ਪੈਰਾਂ ਨਾਲ ਚਿੱਤਰਕਾਰੀ ਕਰਨ ਵਾਲੇ ਦਿਵਿਆਂਗ ਬੱਚੇ ਦੇ ਮੁਰੀਦ ਹੋਏ PM ਮੋਦੀ, ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੱਧ ਪ੍ਰਦੇਸ਼ ਦੇ ਆਯੁਸ਼ ਕੁੰਡਲ ਨੂੰ ਮਿਲੇ, ਜੋ ਪੈਰਾਂ ਦੀਆਂ ਉਂਗਲੀਆਂ ਨਾਲ ਪੇਂਟਿੰਗ ਬਰੱਸ਼ ਫੜ ਕੇ ਕੈਨਵਾਸ...

PM ਇਮਰਾਨ ਬੋਲੇ, ‘ਅਸਤੀਫ਼ਾ ਨਹੀਂ ਦਿਆਂਗਾ, ਮੇਰੇ ਕੋਲ ਤੁਰੁਪ ਦਾ ਇੱਕਾ, ਦੁਨੀਆ ਹੈਰਾਨ ਰਹਿ ਜਾਏਗੀ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੁਰਸੀ ‘ਤੇ ਖ਼ਤਰਾ ਮੰਡਰਾ ਰਿਹਾ ਹੈ। 25 ਤੋਂ 28 ਮਾਰਚ ਵਿਚਾਲੇ ਉਨ੍ਹਾਂ ਦੇ ਖਿਲਾਫ ਨੈਸ਼ਨਲ...

‘ਖੁਦ ਨੂੰ ਸਭ ਤੋਂ ਵੱਡੀ ਪਾਰਟੀ ਕਹਿੰਦੇ ਨੇ BJP ਵਾਲੇ, ਸਾਡੀ ਛੋਟੀ ਜਿਹੀ ਪਾਰਟੀ ਤੋਂ ਡਰ ਗਏ’ : ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਵਿਧਾਨ ਸਭਾ ਵਿੱਚ ਆਪਣੇ ਸੰਬੋਧਨ ਦੌਰਾਨ ਬੀਜੇਪੀ ‘ਤੇ ਖੂਬ ਨਿਸ਼ਾਨੇ...

ਪੰਜਾਬ ਪੁਲਿਸ ਵੱਲੋਂ ਕੋਵਿਡ ਬੂਸਟਰ ਡੋਜ਼ ਕੈਂਪ ਦਾ ਆਯੋਜਨ, 142 ਮੁਲਾਜ਼ਮਾਂ ਨੇ ਲੁਆਇਆ ਟੀਕਾ

ਪੰਜਾਬ ਪੁਲਿਸ ਨੇ ਵੀਰਵਾਰ ਨੂੰ ਚੰਡੀਗੜ੍ਹ ਪੰਜਾਬ ਪੁਲਿਸ ਹੈੱਡਕੁਆਰਟਰ ਦੀ ਡਿਸਪੈਂਸਰੀ ਵਿਖੇ ਆਪਣੇ ਕਰਮਚਾਰੀਆਂ ਲਈ ਕੋਵਿਡ-19 ਟੀਕਾਕਰਨ...

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਨੂੰ ਹੁਣ ਮਿਲੀ ਕਾਨੂੰਨੀ ਮਾਨਤਾ, ਫਿਰ ਤੋਂ ਮਨਾਇਆ ਗਿਆ ਜਸ਼ਨ

katrina kaif and vicky kaushal officially : ਬਾਲੀਵੁੱਡ ਦੀ ਮਸ਼ਹੂਰ ਜੋੜੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਦਰਅਸਲ, ਉਨ੍ਹਾਂ ਦੇ...

ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਸੁਰੱਖਿਆ ਲਈ ਮਿਲਣਗੇ CM ਮਾਨ ਨੂੰ

ਮਸ਼ਹੂਰ ਪੰਜਾਬੀ ਸਿੰਗਰ ਮਨਕੀਰਤ ਔਲਖ ਨੂੰ ਗੈਂਗਸਟਰਾਂ ਤੋਂ ਧਮਕੀ ਮਿਲੀ ਹੈ। ਇਸ ਧਮਕੀ ਨੂੰ ਫਿਰੌਤੀ ਮੰਗਣ ਤੇ ਹਥਿਆਰ ਵਾਲੇ ਗੀਤ ਨਾ ਗਾਉਣ...

ਗਰਭਵਤੀ ਸੋਨਮ ਕਪੂਰ ਦੀ ਪਤੀ ਆਨੰਦ ਨਾਲ ਪਹਿਲੀ ਆਊਟਿੰਗ, ਨੀਲੇ ਸੂਟ ‘ਚ ਦੇਖ ਪ੍ਰਸ਼ੰਸਕਾਂ ਨੇ ਕਿਹਾ- Mom To Be

pregnant Sonam Kapoor : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਮਾਂ ਬਣਨ ਵਾਲੀ ਹੈ। ਇਸ ਖੁਸ਼ਖਬਰੀ ਨੂੰ ਸੁਣ ਕੇ ਪ੍ਰਸ਼ੰਸਕ ਬਹੁਤ ਖੁਸ਼ ਅਤੇ ਉਤਸ਼ਾਹਿਤ ਹਨ।...

ਰਾਜ ਸਭਾ ‘ਚ ਵੀ ‘ਆਪ’ ਦੀ ਵੱਡੀ ਜਿੱਤ, ਪੰਜਾਬ ਦੀਆਂ ਪੰਜੇ ਸੀਟਾਂ ‘ਤੇ ਬਿਨਾਂ ਵਿਰੋਧ ਜਿੱਤੇ ਉਮੀਦਵਾਰ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਪਿੱਛੋਂ ਹੁਣ ‘ਆਮ ਆਦਮੀ ਪਾਰਟੀ’ ਨੇ ਪੰਜਾਬ ਰਾਜ ਸਭਾ ਸੀਟਾਂ ‘ਤੇ ਵੀ ਜਿੱਤ ਦਰਜ ਕੀਤੀ...

ਪੰਚਾਇਤੀ ਫੰਡ ਰੋਕਣ ‘ਤੇ ਖਹਿਰਾ ਦਾ CM ਮਾਨ ‘ਤੇ ਹਮਲਾ, ਬੋਲੇ- ‘ਉਹੀ ਚਾਲਾਂ, ਕਿੱਥੇ ਏ ਬਦਲਾਅ’

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ...

ਗਿੱਪੀ ਗਰੇਵਾਲ ਦੇ ਪੁੱਤਰ ਗੁਰਬਾਜ਼ ਗਰੇਵਾਲ ਦੀ ਇਹ ਕਿਊਟ ਵੀਡੀਓ ਜਿੱਤ ਰਹੀ ਹੈ ਹਰ ਇੱਕ ਦਾ ਦਿੱਲ , ਦੇਖੋ ਵੀਡੀਓ

gurbaaz grewal cute video : ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਛੋਟੇ ਪੁੱਤਰ ਗੁਰਬਾਜ਼ ਗਰੇਵਾਲ ਦੀ ਸੋਸ਼ਲ ਮੀਡੀਆ ‘ਤੇ ਚੰਗੀ ਫੈਨ ਫਾਲਵਿੰਗ ਹੈ। ਕੁਝ ਸਮੇਂ...

Tarsem Jassar ਦੀ ਨਵੀਂ ਫਿਲਮੀ “Galwakdi’ ਦਾ ਟਾਈਟਲ ਟਰੈਕ ਕਲ ਹੋਵੇਗਾ ਰੀਲੀਜ਼

‘galwakdi’ movie title track : ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਇਕ ਵਾਰ ਫਿਰ ਤੋਂ ਪਾਲੀਵੁੱਡ ਇੰਡਸਟਰੀ ਵਿੱਚ ਧਮਾਕਾ ਮਚਾਉਣ ਲਈ ਤਿਆਰ...

PM ਮੋਦੀ ਨਾਲ ਮੁਲਾਕਾਤ ਤੋਂ ਬਾਅਦ ਸੀਐੱਮ ਭਗਵੰਤ ਮਾਨ ਦਾ ਵੱਡਾ ਬਿਆਨ ਆਇਆ ਸਾਹਮਣੇ

ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਭਗਵੰਤ ਮਾਨ ਨੇ ਅੱਜ ਯਾਨੀ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ...

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ WHO ਨੇ ਦਿੱਤੀ ਚੇਤਾਵਨੀ, ਕਿਹਾ- ਨਵੇਂ ਵੇਰੀਐਂਟ ਵਧਾਉਂਦੇ ਹਨ ਖਤਰਾ

ਦੁਨੀਆ ਦੇ ਕਈ ਦੇਸ਼ਾਂ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਅਜਿਹੇ ‘ਚ ਲੋਕਾਂ ‘ਚ ਫਿਰ ਤੋਂ ਮਹਾਮਾਰੀ...

ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ 2022 ਵਿੱਚ ਹੋਇਆ ਵੱਡਾ ਬਦਲਾਅ, 12 ਕਰੋੜ ਤੋਂ ਵੱਧ ਕਿਸਾਨਾਂ ਤੇ ਪਏਗਾ ਅਸਰ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 2022 ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ, ਜਿਸ ਦਾ ਸਿੱਧਾ ਅਸਰ 12 ਕਰੋੜ ਤੋਂ ਵੱਧ ਕਿਸਾਨਾਂ ਨੂੰ...

ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ – ਦਿੱਲੀ, ਟਾਪ 10 ਵਿੱਚ ਭਾਰਤ ਦੇ 6 ਸ਼ਹਿਰ ਸ਼ਾਮਿਲ

ਪ੍ਰਦੂਸ਼ਣ ਸ਼ਬਦ ਹਰ ਭਾਰਤੀ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਪ੍ਰਦੂਸ਼ਿਤ ਹਵਾ ਵਿਚ ਸਾਹ ਲੈਣਾ ਭਾਰਤੀਆਂ ਦੀ ਜ਼ਿੰਦਗੀ ਦੀ ਆਦਤ ਬਣ ਗਈ...

Emraan Hashmi birthday special : ਪੰਡਿਤ ਦੇ ਕਹਿਣ ‘ਤੇ ਡੈਬਿਊ ਫਿਲਮ ਲਈ ਬਦਲਿਆ ਨਾਂ, ਹੋਏ ਫਲਾਪ, ਕਿਵੇਂ ਬਣੇ ‘ਸੀਰੀਅਲ ਕਿਸਰ’ ਇਮਰਾਨ ਹਾਸ਼ਮੀ

Happy Birthday Emraan Hashmi : ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਦਾ ਜਨਮ 24 ਮਾਰਚ 1979 ਨੂੰ ਮੁੰਬਈ ਦੇ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਅੱਜ ਉਹ ਆਪਣਾ...

ਸ਼੍ਰੋਮਣੀ ਅਕਾਲੀ ਦਲ ‘ਚ ਵੱਡੀਆਂ ਤਬਦੀਲੀਆਂ ਕਰਨ ਲਈ ਉਚ ਪੱਧਰੀ ਕਮੇਟੀ ਦਾ ਕੀਤਾ ਗਿਆ ਗਠਨ

ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਮੱਦੇਨਜ਼ਰ ਪਾਰਟੀ ਦੀ ਕਾਰਜਸ਼ੈਲੀ, ਜਥੇਬੰਦਕ ਢਾਂਚਾ, ਪਾਰਟੀ ਨੂੰ ਸਿਧਾਂਤਕ...

ਬੀਰਭੂਮ ਹਿੰਸਾ ਪੀੜਤਾਂ ਨੂੰ ਅੱਜ ਮਿਲਣਗੇ ਮੁੱਖ ਮੰਤਰੀ ਮਮਤਾ ਬੈਨਰਜੀ, ਬੰਗਾਲ ਸਰਕਾਰ ਹਾਈ ਕੋਰਟ ‘ਚ ਦਰਜ ਕਰੇਗੀ ਸਟੇਟਸ ਰਿਪੋਰਟ

ਬੀਰਭੂਮ ਹਿੰਸਾ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਰਾਮਪੁਰਹਾਟ ਦਾ ਦੌਰਾ ਕਰੇਗੀ। ਇਸ ਮਾਮਲੇ ‘ਤੇ ਸਿਆਸਤ...

400 ਗ੍ਰਾਮ ਦੁੱਧ ਦੀ ਕੀਮਤ ਹੋਈ 790 ਰੁਪਏ, ਮਹਿੰਗਾਈ ਨੇ ਸ਼੍ਰੀਲੰਕਾ ਦੇ ਲੋਕਾਂ ਦਾ ਜਿਊਣਾ ਕੀਤਾ ਮੁਸ਼ਕਲ

ਵਿੱਤੀ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ‘ਚ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਰੋਜ਼ਾਨਾ ਅਤੇ ਖਾਣ-ਪੀਣ ਦੀਆਂ ਵਸਤੂਆਂ ਅਸਮਾਨ ਨੂੰ...

ਯੋਗੀ ਦੇ ਨਾਂ ‘ਤੇ ਮੋਹਰ ਲਾਉਣ ਲਈ ਭਾਜਪਾ ਵਿਧਾਇਕ ਦਲ ਦੀ ਬੈਠਕ ਅੱਜ, ਡਿਪਟੀ ਸੀਐਮ ‘ਤੇ ਸਸਪੈਂਸ ਜਾਰੀ

ਉੱਤਰ ਪ੍ਰਦੇਸ਼ ਵਿੱਚ ਇਤਿਹਾਸਕ ਜਿੱਤ ਤੋਂ ਬਾਅਦ ਯੋਗੀ ਆਦਿੱਤਿਆਨਾਥ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ...

‘ਦਿ ਕਸ਼ਮੀਰ ਫਾਈਲਜ਼’ ‘ਤੇ ਵਿਵਾਦਿਤ ਟਵੀਟ ਕਰਨ ਵਾਲੇ IAS ਅਧਿਕਾਰੀ ਨੂੰ ਨੋਟਿਸ ਜਾਰੀ ਕਰੇਗੀ ਮੱਧ ਪ੍ਰਦੇਸ਼ ਸਰਕਾਰ

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਹੈ ਕਿ ਰਾਜ ਸਰਕਾਰ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀ ਨਿਆਜ਼ ਖਾਨ...

ਭਾਰਤ ਦੇ ਬੀ.ਐਸ.ਐਫ ਨੇ ਪਾਕਿ ਰੇਂਜਰਾਂ ਨੂੰ ਸੌਂਪੀ ਗਲਤੀ ਨਾਲ ਭਾਰਤੀ ਸਰਹੱਦ ‘ਚ ਦਾਖਲ ਹੋਈ 4 ਸਾਲਾ ਬੱਚੀ

ਭਾਰਤ ਨੇ ਇੱਕ ਵਾਰ ਫਿਰ ਪਾਕਿਸਤਾਨ ਨੂੰ ਪਿਆਰ ਦਾ ਸੁਨੇਹਾ ਦਿੱਤਾ ਹੈ। ਬੁੱਧਵਾਰ ਨੂੰ ਪਾਕਿਸਤਾਨ ਦੀ ਇੱਕ 4 ਸਾਲ ਦੀ ਬੱਚੀ ਗਲਤੀ ਨਾਲ ਭਾਰਤੀ...

ਪੈਟਰੋਲ-ਡੀਜ਼ਲ ਤੋਂ ਬਾਅਦ ਵਧੀਆਂ CNG-PNG ਦੀਆਂ ਕੀਮਤਾਂ, ਜਾਣੋ ਨਵੇਂ ਰੇਟ

ਦੇਸ਼ ਵਿੱਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਆਮ ਆਦਮੀ ਦੀ ਜੇਬ ‘ਤੇ ਬੋਝ ਪੈ ਰਿਹਾ ਹੈ। ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ...

PM ਮੋਦੀ ਨੂੰ ਮਿਲਣਗੇ ਪੰਜਾਬ ਦੇ ਸੀਐੱਮ ਭਗਵੰਤ ਮਾਨ, ਅੱਜ ਦੁਪਹਿਰ 1 ਵਜੇ ਦਿੱਲੀ ‘ਚ ਹੋਵੇਗੀ ਮੁਲਾਕਾਤ

ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਪ੍ਰੋਟੋਕੋਲ ਤਹਿਤ ਮਾਨ...

ਰਾਜ ਸਭਾ ਜਾਣ ਲਈ ਭਗਵੰਤ ਮਾਨ ਨੂੰ ਲਗਾ ਰਹੇ ਮੱਖਣ? ਟ੍ਰੋਲ ਦੇ ਕਮੈਂਟ ‘ਤੇ ਕਪਿਲ ਸ਼ਰਮਾ ਦਾ ਜਵਾਬ

ਕਪਿਲ ਸ਼ਰਮਾ ਆਪਣੇ ਟਵੀਟਸ ਲਈ ਪਹਿਲਾਂ ਵੀ ਸੁਰਖੀਆਂ ਵਿਚ ਰਹਿ ਚੁੱਕੇ ਹਨ। ਹੁਣ ਉਨ੍ਹਾਂ ਦਾ ਲੇਟੈਸਟ ਟਵੀਟ ਇੱਕ ਵਾਰ ਫਿਰ ਚਰਚਾ ਵਿਚ ਹੈ। ਕਪਿਲ...

ਟਰਾਂਸਪੋਰਟ ਮੰਤਰੀ ਭੁੱਲਰ ਦਾ ਐਲਾਨ ‘ਪੁਰਾਣੇ ਰੂਟ ਕਰਾਂਗੇ ਬਹਾਲ, ਹਰੇਕ ਪਿੰਡ ਤੱਕ ਸਰਕਾਰੀ ਬੱਸ ਦੀ ਦੇਵਾਂਗੇ ਸਹੂਲਤ’

ਆਮ ਆਦਮੀ ਪਾਰਟੀ ਵੱਲੋਂ ਮੰਤਰੀਆਂ ਵਿਚ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਲਾਲਜੀਤ ਸਿੰਘ ਭੁੱਲਰ ਨੂੰ ਟਰਾਂਸਪੋਰਟ ਮੰਤਰੀ ਦਾ ਅਹੁਦਾ...

ਜਾਪਾਨੀ ਸੰਸਦ ‘ਚ ਜੇਲੇਂਸਕੀ ਬੋਲੇ -‘ਰੂਸ ਯੂਕਰੇਨ ‘ਤੇ ਰਸਾਇਣਿਕ ਹਥਿਆਰਾਂ ਨਾਲ ਹਮਲੇ ਦੀ ਕਰ ਰਿਹੈ ਤਿਆਰੀ’

ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਜਾਪਾਨ ਦੀ ਸੰਸਦ ਨੂੰ ਦਿੱਤੇ ਭਾਸ਼ਣ ਵਿਚ ਕਿਹਾ ਕਿ ਖਬਰਾਂ ਹਨ ਕਿ ਰੂਸ ਸਰੀਨ ਵਰਗੇ ਖਤਰਨਾਕ ਰਸਾਇਣਿਕ...

ਬੇਭਰੋਸਗੀ ਮਤੇ ਤੋਂ ਪਹਿਲਾਂ ਇਮਰਾਨ ਖਾਨ ਦੀ ਦੋ-ਟੁਕ, ਕਿਹਾ-‘ਕਿਸੇ ਵੀ ਹਾਲਤ ‘ਚ ਅਸਤੀਫਾ ਨਹੀਂ ਦੇਵਾਂਗਾ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਹੋਣ ਵਾਲੇ ਬੇਭਰੋਸਗੀ ਮਤੇ ਤੋਂ ਪਹਿਲਾਂ ਕਿਹਾ ਕਿ ਕਿਸੇ ਵੀ ਹਾਲਤ ਵਿਚ...

ਅਨਿਲ ਵਿਜ ਦਾ ਕਾਂਗਰਸ ‘ਤੇ ਤੰਜ, ਕਿਹਾ ‘ਇਨ੍ਹਾਂ ਦੀਆਂ ਨੀਤੀਆਂ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਲਈ ਜ਼ਿੰਮੇਵਾਰ’

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਾਂਗਰਸ ਨੂੰ ਕਸ਼ਮੀਰ ਦੇ ਮੁੱਦੇ ‘ਤੇ ਘੇਰਿਆ ਹੈ। ਵਿਜ ਨੇ ਟਵੀਟ ਕੀਤਾ ਕਿ ਇਹ ਕਾਂਗਰਸ ਦੇ ਸਿਧਾਂਤ...

ਤਰਨਤਾਰਨ ਹਾਦਸੇ ‘ਚ CM ਮਾਨ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ 4 ਲੱਖ ਰੁਪਏ ਮੁਆਵਜ਼ੇ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਰਨਤਾਰਨ ਹਾਦਸੇ ਵਿਚ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਮਾਨ ਵੱਲੋਂ ਮ੍ਰਿਤਕ ਦੇ...

CM ਮਾਨ ਭਲਕੇ PM ਮੋਦੀ ਨਾਲ ਕਰਨਗੇ ਮੁਲਾਕਾਤ, ਪ੍ਰੋਟੋਕਾਲ ਤਹਿਤ ਕਰਵਾਇਆ ਕੋਰੋਨਾ ਟੈਸਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਹ ਮੁਲਾਕਾਤ ਦੁਪਹਿਰ ਇੱਕ ਵਜੇ ਦਿੱਲੀ...

ਖਟਕੜ ਕਲਾਂ ਤੋਂ CM ਮਾਨ ਦਾ ਐਲਾਨ, ‘ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਦਿਵਾਵਾਂਗੇ ਸ਼ਹੀਦ ਦਾ ਦਰਜਾ’

ਪੰਜਾਬ ਦੀ CM ਭਗਵੰਤ ਮਾਨ ਨੇ ਖਟਕੜ ਕਲਾਂ ਵਿਚ ਐਲਾਨ ਕੀਤਾ ਕਿ ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਹੀਦ ਦਾ ਦਰਜਾ...

CM ਮਾਨ ਵੱਲੋਂ ਐਂਟੀ ਕਰਪੱਸ਼ਨ ਲਾਈਨ ਦੀ ਸੁਪਰਵਿਜ਼ਨ ਲਈ ਅਧਿਕਾਰੀਆਂ ਦੀ ਕੀਤੀ ਗਈ ਤਾਇਨਾਤੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਐਕਸ਼ਨ ਲੈਂਦਿਆਂ ਐਂਟੀ ਕਰਪੱਸ਼ਨ ਲਾਈਨ ਦੀ ਹਫਤੇ ਦੇ 7 ਦਿਨੋਂ 24 ਘੰਟੇ ਸੁਪਰਵੀਜ਼ਨ ਲਈ ਤਿੰਨ...

CM ਮਾਨ ਦਾ ਐਲਾਨ, ਪਟਵਾਰੀਆਂ ਦੇ ਸਟੇਸ਼ਨਰੀ ਤੇ ਬਸਤਾ ਭੱਤੇ ‘ਚ ਕੀਤਾ 100-100 ਰੁ. ਵਾਧਾ

ਪੰਜਾਬ ਵਿਚ ਆਮ ਆਦਮੀ ਪਾਰਟੀ ਸੱਤਾ ਸੰਭਾਲਦਿਆਂ ਹੀ ਪੂਰੇ ਐਕਸ਼ਨ ਮੋਡ ਵਿਚ ਹੈ। ਮੁੱਖ ਮੰਤਰੀ ਮਾਨ ਵੱਲੋਂ ਲਗਾਤਾਰ ਵੱਡੇ-ਵੱਡੇ ਐਲਾਨ ਕੀਤੇ ਜਾ...

ਟਿਕੈਤ ਦੀ ਕੇਂਦਰ ਨੂੰ ਚੇਤਾਵਨੀ , ਕਿਹਾ-‘ਸਰਕਾਰ ਨੇ ਵਾਅਦਾਖਿਲਾਫੀ ਕੀਤੀ , ਫਿਰ ਉਤਰਾਂਗੇ ਸੜਕਾਂ ‘ਤੇ’

ਭਾਰਤੀ ਕਿਸਾਨ ਯੂਨੀਅਨ ਨੇਤਾ ਰਾਕੇਸ਼ ਟਿਕੈਤ ਨੇ ਮੋਦੀ ਸਰਕਾਰ ‘ਤੇ ਵਾਅਦਾ ਖਿਲਾਫੀ ਦਾ ਦੋਸ਼ ਲਗਾਉਂਦੇ ਹੋਏ ਦੁਬਾਰਾ ਸੜਕ ‘ਤੇ ਉਤਰਨ ਦੀ...

CM ਮਾਨ ਦੇ ਐਂਟੀ ਕਰੱਪਸ਼ਨ ਨੰਬਰ ‘ਤੇ ਪਹੁੰਚੀਆਂ ਸ਼ਿਕਾਇਤਾਂ, ਨਾਇਬ ਤਹਿਸੀਦਾਰ ਖਿਲਾਫ ਆਈ ਪਹਿਲੀ ਕੰਪਲੇਂਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਹੀ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਨੰਬਰ ਜਾਰੀ ਕੀਤਾ ਗਿਆ ਹੈ ਤੇ ਨੰਬਰ ਜਾਰੀ ਹੋਣ ਦੇ ਕੁਝ ਹੀ...

ਚੜੂਨੀ ਦਾ ਐਲਾਨ, ‘ਲਖੀਮਪੁਰ ‘ਚ 12 ਮਈ ਨੂੰ ਡੀਸੀ ਦਫਤਰ ਸਾਹਮਣੇ ਕਰਾਂਗੇ ਵੱਡਾ ਪ੍ਰਦਰਸ਼ਨ’

ਲਖੀਮਪੁਰ ਖੀਰੀ ਮਾਮਲੇ ‘ਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ...

ਯੂਕਰੇਨ ਹਮਲੇ ਨਾਲ ਪੁਤਿਨ ਦੇ ਪਰਿਵਾਰ ਨੂੰ ਵੀ ਝਟਕਾ, ਡਚ ਪਤੀ ਨਾਲ ਟੁੱਟਿਆ ਵੱਡੀ ਧੀ ਦਾ ਵਿਆਹ

ਯੂਕਰੇਨ ਵਿੱਚ ਰੂਸ ਦੇ ਹਮਲੇ ਦਾ ਅਸਰ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੀ ਵੱਡੀ ਧੀ ਡਾ. ਮਾਰੀਆ ਵੋਰੰਤਸੋਵਾ (36) ਦੀ ਜ਼ਿੰਦਗੀ ‘ਤੇ ਵੀ ਪਿਆਹੈ।...

ਖਹਿਰਾ ਨੇ ਘੇਰੀ ‘ਆਪ’, ਕਿਹਾ ‘ਰਾਜ ਸਭਾ ਮੈਂਬਰਾਂ ‘ਚ ਅਨੁਸੂਚਿਤ ਵਰਗ ਦੇ ਕਿਸੇ ਵਿਅਕਤੀ ਨੂੰ ਕੋਈ ਜਗ੍ਹਾ ਨਹੀਂ’

ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਸੀਟਾਂ ਲਈ 5 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਇਨ੍ਹਾਂ ਉਮੀਦਵਾਰਾਂ...

CM ਮਾਨ ਦਾ ਵੱਡਾ ਐਕਸ਼ਨ, ਚੰਨੀ ਸਰਕਾਰ ਵੱਲੋਂ ਜਾਰੀ ਪੰਚਾਇਤੀ ਫੰਡਾਂ ਦੇ ਹੁਕਮਾਂ ‘ਤੇ ਲਾਈ ਰੋਕ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ...

ਕੰਗਣਾ ਰਣੌਤ ਨੂੰ ਝਟਕਾ, ਜਾਵੇਦ ਅਖਤਰ ਮਾਣਹਾਨੀ ਮਾਮਲੇ ‘ਚ ਪੇਸ਼ੀ ਤੋਂ ਛੋਟ ਦੀ ਪਟੀਸ਼ਨ ਹੋਈ ਖਾਰਜ

ਕੰਗਣਾ ਰਣੌਤ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਮੁੰਬਈ ਦੀ ਅੰਧੇਰੀ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਕੰਗਣਾ ਦੀ ਉਸ ਅਪੀਲ ਨੂੰ...

ਸਾਬਕਾ CM ਬਾਦਲ ਦਾ ਮਾਨ ‘ਤੇ ਨਿਸ਼ਾਨਾ, ‘ਕਹਿਣ ਨਾਲ ਭ੍ਰਿਸ਼ਟਾਚਾਰ ਖਤਮ ਨਹੀਂ ਹੋਣਾ, ਇਹ ਜੜ੍ਹਾਂ ‘ਚ ਬੈਠਿਆ’

ਪੰਜਾਬ ‘ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਮਾਨ ਦੇ ਹੈਲਪਲਾਈਨ ਨੰਬਰ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ...

ਦੇਸ਼ ‘ਚ 31 ਮਾਰਚ ਤੋਂ ਕੋਰੋਨਾ ਪਾਬੰਦੀਆਂ ਖ਼ਤਮ, ਮਾਸਕ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੇ ਨਿਰਦੇਸ਼

ਕੋਰੋਨਾ ਗਾਈਡਲਾਈਨਸ ਨੂੰ ਲੈ ਕੇ ਗ੍ਰਹਿ ਮੰਤਰਾਲਾ ਨੇ ਨਿਰਦੇਸ਼ ਜਾਰੀ ਕੀਤੇ ਹਨ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਤੇ ਗ੍ਰਹਿ...

ਪਹਿਲੀ ਵਾਰ ਜੱਜ ਬਣਨ ਜਾ ਰਹੀ ਹੈ ਨੀਤੂ ਕਪੂਰ, ਬੇਟੇ ਦੇ ਸੁਪਰਹਿੱਟ ਗੀਤ ‘ਤੇ ਕੀਤਾ ਡਾਂਸ

Neetu kapoor judge first time : ਵੱਡੇ ਪਰਦੇ ‘ਤੇ ਜਲਵਾ ਦਿਖਾਉਣ ਤੋਂ ਬਾਅਦ ਹੁਣ ਬਾਲੀਵੁੱਡ ਅਦਾਕਾਰਾ ਨੀਤ ਕਪੂਰ ਛੋਟੇ ਪਰਦੇ ‘ਤੇ ਦਸਤਕ ਦੇਣ ਲਈ ਤਿਆਰ ਹੈ।...

ਅਮਰੀਕੀ ਹਵਾਈ ਫੌਜੀ ਦਰਸ਼ਨ ਸ਼ਾਹ ਨੂੰ ਡਿਊਟੀ ਵੇਲੇ ਤਿਲਕ ਲਾਉਣ ਦੀ ਮਿਲੀ ਇਜਾਜ਼ਤ

ਹਿੰਦੂ ਆਸਥਾ ਦਾ ਸਨਮਾਨ ਕਰਦੇ ਹੋਏ ਅਮਰੀਕੀ ਹਵਾਈ ਫੌਜ ਨੇ ਭਾਰਤੀ ਮੂਲ ਦੇ ਇੱਕ ਹਵਾਈ ਫੌਜੀ ਨੂੰ ਆਪਣੇ ਮੱਥੇ ‘ਤੇ ਤਿਲਕ ਲਾ ਕੇ ਡਿਊਟੀ ਕਰਨ...

ਕੇਜਰੀਵਾਲ ਦਾ BJP ਨੂੰ ਚੈਲੰਜ, ‘ਹਿੰਮਤ ਹੈ ਤਾਂ MCD ਚੋਣਾਂ ਜਿੱਤ ਕੇ ਵਿਖਾਓ, ਸਿਆਸਤ ਛੱਡ ਦਿਆਂਗਾ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਨੂੰ ਖੁੱਲ੍ਹਾ ਚੈਲੰਜ ਦਿੱਤਾ ਹੈ ਕਿ ‘ਹਿੰਮਤ ਹੈ ਤਾਂ ਐੱਮ.ਸੀ.ਡੀ. ਦੀਆਂ ਚੋਣਾਂ...

LPG ‘ਚ 50 ਰੁ. ਵਧਣ ‘ਤੇ ਸੁਰਜੇਵਾਲਾ ਵੱਲੋਂ ਸਮ੍ਰਿਤੀ ਈਰਾਨੀ ਦਾ 11 ਸਾਲ ਪੁਰਾਣਾ ਟਵੀਟ ਸ਼ੇਅਰ, ਕਿਹਾ- ‘ਸ਼ਰਮ ਕਰੋ’

ਐੱਲ.ਪੀ.ਜੀ. ਦੀਆਂ ਕੀਮਤਾਂ ਵਿੱਚ ਮੰਗਲਵਾਰ ਨੂੰ 50 ਰੁਪਏ ਦਾ ਵਾਧਾ ਕੀਤਾ ਗਿਆ। ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਕਾਂਗਰਸ ਨੇਤਾ ਰਣਦੀਪ...

PM ਇਮਰਾਨ ਨੂੰ ਫ਼ਸਿਆ ਵੇਖ ਤਿੰਨ ਕਰੀਬੀਆਂ ਨੇ ਛੱਡਿਆ ਸਾਥ, ਮੁਲਕ ਛੱਡ ਕੇ ਭੱਜੇ ਵਿਦੇਸ਼

ਪਾਕਿਸਤਾਨ ਦੇ ਪ3ਧਾਨ ਮੰਤਰੀ ਇਮਰਾਨ ਖਾਨ ਦੀ ਕੁਰਸੀ ਜਾਣਾ ਤੈਅ ਹੈ। ਵਿਰੋਧੀ ਧਿਰ ਨੇ ਸਰਕਾਰ ਖਿਲਾਫ ਬੇਭਰੋਸੀ ਮਤਾ ਲਿਆਂਦਾ ਹੈ, ਜਿਸ ‘ਤੇ 28...

CM ਮਾਨ ਵੱਲੋਂ ਐਂਟੀ-ਕੁਰੱਪਸ਼ਨ ਨੰਬਰ ਜਾਰੀ, ਬੋਲੇ-‘1 ਮਹੀਨੇ ‘ਚ ਪੰਜਾਬ ਭ੍ਰਿਸ਼ਟਾਚਾਰ ਮੁਕਤ ਕਰਾਂਗੇ’

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਪੰਜਾਬ ਵਿੱਚ ਭ੍ਰਿਸ਼ਟਾਚਾਰ ਤੇ...

‘ਸੇਂਸੋਡਾਇਨ’ ਨੂੰ 10 ਲੱਖ ਦਾ ਜੁਰਮਾਨਾ, ‘ਦੁਨੀਆ ਦੇ ਡੇਂਟਿਸਟਾਂ ਦਾ ਸੁਝਾਇਆ ਟੁੱਥਪੇਸਟ’ ਦੱਸ ਕੀਤਾ ਪ੍ਰਚਾਰ

ਭਰਮਾਊ ਪ੍ਰਚਾਰ ਕਰਕੇ ਦੁਨੀਆ ਦੇ ਡੈਂਟਿਸਟੋਂ ਵੱਲੋਂ ਸੁਝਾਇਆ ਤੇ ਦੁਨੀਆ ਦਾ ਨੰਬਰ ਵਨ ਸੈਂਸਿਟਿਵਿਟੀ ਟੁੱਥਪੇਸਟ ਦੱਸਣ ਵਾਲੇ...

Madhuri Dixit ਦੇ ਨਵੇਂ ਘਰ ਦਾ ਕਿਰਾਇਆ ਹੈ 12.5 ਲੱਖ, ਤੁਸੀਂ ਵੀ ਜਾਣੋ ਆਖਿਰ ਉਨ੍ਹਾਂ ਦੇ ਘਰ ‘ਚ ਕੀ ਹੈ ਖਾਸ

Madhuri Dixit New House : ਅਭਿਨੇਤਰੀ ਮਾਧੁਰੀ ਦੀਕਸ਼ਿਤ ਅਤੇ ਉਸ ਦੇ ਪਤੀ ਸ਼੍ਰੀਰਾਮ ਨੇਨੇ ਨੇ ਹਾਲ ਹੀ ਵਿੱਚ ਮੁੰਬਈ ਵਿੱਚ ਇੱਕ ਘਰ ਕਿਰਾਏ ‘ਤੇ ਲਿਆ ਹੈ।...

PM ਮੋਦੀ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਦਿੱਤੀ ਸ਼ਰਧਾਂਜਲੀ, ਕਿਹਾ-‘ਕੋਟਿ-ਕੋਟਿ ਪ੍ਰਣਾਮ!’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਹੀਦੀ ਦਿਹਾੜੇ ਦੇ ਮੌਕੇ ‘ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ...

ਸੁਨੀਲ ਜਾਖੜ ਦਾ ਸੋਨੀਆ ਗਾਂਧੀ ‘ਤੇ ਟਵੀਟ, ‘…ਸਰ ਇਤਨਾ ਮਤ ਝੁਕਾਓ ਕਿ ਦਸਤਾਰ ਗਿਰ ਪੜੇ’

ਸੁਨੀਲ ਜਾਖੜ ਨੇ ਆਪਣੀ ਹੀ ਪਾਰਟੀ ਦੇ ਆਗੂਆਂ ‘ਤੇ ਵੱਡੇ ਸਵਾਲ ਚੁੱਕੇ ਹਨ। ਜੀ-23 ਦੇ ਆਗੂਆਂ ਨੂੰ ਮਨਾਉਣ ਦੀਆਂ ਕਾਂਗਰਸ ਹਾਈਕਮਾਨ ਕੋਸ਼ਿਸ਼ਾਂ...

Kangana Ranaut Birthday : ਕੰਗਨਾ ਰਾਣਾਵਤ ਨੇ 15 ਸਾਲ ਦੀ ਉਮਰ ‘ਚ ਛਡਿਆ ਸੀ ਘਰ, ਕੌਫੀ ਪੀਂਦੇ ਹੋਏ ਮਿਲੀ ਸੀ ਪਹਿਲੀ ਫਿਲਮ

Kangana Ranaut Birthday Special : ਬਾਲੀਵੁੱਡ ਦੀ ਵਿਵਾਦਿਤ ‘ਕੁਈਨ’ ਕੰਗਨਾ ਰਾਣਾਵਤ ਦਾ ਅੱਜ 35ਵਾਂ ਜਨਮਦਿਨ ਹੈ, ਇਸ ਅਦਾਕਾਰਾ ਦਾ ਜਨਮ 23 ਮਾਰਚ 1987 ਨੂੰ...

12-18 ਸਾਲ ਦੇ ਅੱਲ੍ਹੜਾਂ ਨੂੰ ਹੁਣ ਲੱਗ ਸਕੇਗੀ Novavax ਵੈਕਸੀਨ, DCGI ਵੱਲੋਂ ਮਿਲੀ ਮਨਜ਼ੂਰੀ

ਦੇਸ਼ ਵਿੱਚ ਬਾਲਗਾਂ ਤੋਂ ਬਾਅਦ ਹੁਣ ਅੱਲ੍ਹੜਾਂ ਤੇ ਬੱਚਿਆਂ ਨੂੰ ਕੋਰੋਨਾ ਟੀਕਾ ਲਗਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ...

CM ਮਾਨ ਦੇ ਮੰਤਰੀ ਜਿੰਪਾ ਭਲਕੇ ਸੰਭਾਲਣਗੇ ਚਾਰਜ, ਅਫ਼ਸਰਾਂ ਤੋਂ ਮੰਗੀ ਵਿਭਾਗ ਦੀ ਰਿਪੋਰਟ

ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ 9 ਮੰਤਰੀਆਂ ਨੇ ਕੱਲ੍ਹ ਚਾਰਜ ਸੰਭਾਲ ਲਿਆ। ਹਾਲਾਂਕਿ ਦੇਰ ਸ਼ਾਮ ਤੱਕ...

ਭ੍ਰਿਸ਼ਟਾਚਾਰ ਖ਼ਿਲਾਫ ਜੰਗ ਅੱਜ ਤੋਂ, CM ਮਾਨ ਜਾਰੀ ਕਰਨਗੇ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ

ਪੰਜਾਬ ‘ਚ CM ਭਗਵੰਤ ਮਾਨ ਦੀ ਸਰਕਾਰ ਅੱਜ ਤੋਂ ਭ੍ਰਿਸ਼ਟਾਚਾਰ ਖਿਲਾਫ ਜੰਗ ਸ਼ੁਰੂ ਕਰੇਗੀ। ਸੀ.ਐੱਮ. ਮਾਨ ਅੱਜ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ...

ਬੈਂਸ ਨੇ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਦਾ ਦਿੱਤਾ ਭਰੋਸਾ, ਕਿਹਾ ‘ਈਮਾਨਦਾਰੀ ਨਾਲ 24 ਘੰਟੇ ਕਰਾਂਗੇ ਕੰਮ’

CM ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਮੰਤਰੀਆਂ ਨੇ ਚਾਰਜ ਸੰਭਾਲਿਆ। ਅਹੁਦਾ ਸੰਭਾਲਣ ਤੋਂ ਬਾਅਦ ਕੈਬਨਿਟ ਮੰਤਰੀ ਹਰਜੋਤ ਸਿੰਘ...

ਕਸ਼ਮੀਰੀ ਪੰਡਿਤਾਂ ਦੇ ਪਲਾਇਨ ‘ਤੇ ਫਾਰੂਕ ਬੋਲੇ, ‘ਜੇ ਮੈਂ ਜ਼ਿੰਮੇਵਾਰ ਨਿਕਲਿਆ ਤਾਂ ਕਿਤੇ ਵੀ ਫਾਂਸੀ ਚੜ੍ਹਾ ਦੇਣਾ’

ਕਸ਼ਮੀਰੀ ਪੰਡਿਤਾਂ ਦੇ ਮੁੱਦੇ ‘ਤੇ ਬਣੀ ਫਿਲਮ ਕਸ਼ਮੀਰ ਫਾਈਲਸ ਇਨ੍ਹੀਂ ਦਿਨੀਂ ਸਭ ਤੋਂ ਵੱਧ ਸੁਰਖੀਆਂ ‘ਚ ਹੈ। ਨੈਸ਼ਨਲ ਕਾਨਫਰੰਸ ਲੀਡਰ...

ਟਰਾਂਸਪੋਰਟ ਮੰਤਰੀ ਭੁੱਲਰ ਬੋਲੇ ‘ਸਰਕਾਰੀ ਬੱਸਾਂ ‘ਚ ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਰਹੇਗੀ ਜਾਰੀ’

ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਮੰਤਰੀਆਂ ਨੇ ਚਾਰਜ ਸੰਭਾਲ ਲਿਆ। ਆਪਣਾ ਅਹੁਦਾ ਸੰਭਾਲਣ ਤੋਂ...

‘ਚੋਰ ਦਰਵਾਜ਼ੇ ਤੋਂ ਖੇਤੀ ਕਾਨੂੰਨ ਵਾਪਸ ਲਿਆਉਣ ਦਾ ਮਾਹੌਲ ਬਣਾ ਰਹੀ ਸਰਕਾਰ’ : ਯੋਗੇਂਦਰ ਯਾਦਵ

ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦੇ ਦਾਅਵੇ ਨੂੰ ਲੈ ਕੇ ਕਿਸਾਨ ਨੇਤਾ ਤੇ ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਪ੍ਰਤੀਕਿਰਿਆ...

ਡਾ. ਬਲਜੀਤ ਕੌਰ ਨੇ ਸੰਭਾਲਿਆ ਅਹੁਦਾ, ਕਿਹਾ-‘ਪੋਸਟ ਮੈਟ੍ਰਿਕ ਸਕਾਲਰਸ਼ਿਪ 31 ਮਾਰਚ ਤੱਕ ਹੋਵੇਗੀ ਲਾਗੂ’

ਚੰਡੀਗੜ੍ਹ : ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸਿਵਲ...

ਯੂਕਰੇਨ ਸੰਕਟ ਵਿਚਾਲੇ ਭਾਰਤ ‘ਚ ਮਹਿੰਗਾਈ ਦੀ ਮਾਰ, 11 ਸ਼ਹਿਰਾਂ ‘ਚ LPG ਸਿਲੰਡਰ ਹੋਇਆ 1000 ਤੋਂ ਪਾਰ

ਪੰਜ ਸੂਬਿਆਂ ਦੀਆਂ ਚੋਣਾਂ ਖਤਮ ਹੋਣ ਤੋਂ ਬਾਅਦ ਹੁਣ ਮਹਿੰਗਾਈ ਵਧਣੀ ਸ਼ੁਰੂ ਹੋ ਗਈ ਹੈ। ਤੇਲ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰਾਂ ਦੀ ਕੀਮਤ...

ਲੋਕ ਸਭਾ ‘ਚ ਗਡਕਰੀ ਬੋਲੇ, ‘ਖਤਮ ਨਹੀਂ ਹੋਵੇਗਾ ਟੋਲ, GPS ਸਿਸਟਮ ਨਾਲ ਹੋਵੇਗੀ ਟੈਕਸ ਵਸੂਲੀ’

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ‘ਚ ਕਿਹਾ ਕਿ ਟੋਲ ਖਤਮ ਨਹੀਂ ਹੋਵੇਗਾ। ਜੀਪੀਐੱਸ ਸਿਸਟਮ ਨਾਲ ਟੋਲ ਵਸੂਲੀ...

ਫਤਿਆਬਾਦ ਆਨਰ ਕੀਲਿੰਗ ਮਾਮਲੇ ‘ਚ ਅਹਿਮ ਫੈਸਲਾ, 16 ਜਣਿਆਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ

ਹਰਿਆਣਾ ਦੇ ਪਿੰਡ ਢੀਂਗਸਾ ਦੇ ਬਹੁ-ਚਰਚਿਤ ਆਨਰ ਕੀਲਿੰਗ ਮਾਮਲੇ ਵਿਚ ਸਾਰੇ 16 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਿੰਡ ਡੋਬੀ ਦੇ...

ਪੰਜਾਬ ਸਰਕਾਰ ਵੱਲੋਂ ਭਲਕੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਗਜ਼ਟਿਡ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਗਜ਼ਟਿਡ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸ ਲਈ...

ਭਗਤ ਸਿੰਘ ਦੀ ਜਨਮ ਤਰੀਖ ਬਾਰੇ ਵੜਿੰਗ ਦਾ CM ਮਾਨ ‘ਤੇ ਪਲਟਵਾਰ, ਕਿਹਾ-‘ਤੁਸੀ ਸਹੀ ਜਾਂ ਕੇਜਰੀਵਾਲ’

ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅੱਜ CM ਭਗਵੰਤ ਮਾਨ ਨਾਲ ਸ਼ਹੀਦ ਭਗਤ ਸਿੰਘ ਦੀ ਜਨਮ ਤਰੀਖ ਨੂੰ ਲੈ ਕੇ ਬਹਿਸ ਹੋ ਗਈ।...

ਪਾਕਿਸਤਾਨੀ ਫੌਜ ਮੁਖੀ ਬਾਜਵਾ ਦਾ ਇਮਰਾਨ ਖਾਨ ਨੂੰ ਅਲਟੀਮੇਟਮ, OIC ਬੈਠਕ ਤੋਂ ਬਾਅਦ ਦੇਣਗੇ ਅਸਤੀਫਾ

ਪਾਕਿਸਤਾਨ ਵਿਚ ਹੁਣ ਸਿਆਸੀ ਸੰਕਟ ਸਿਖਰ ‘ਤੇ ਪਹੁੰਚਦਾ ਨਜ਼ਰ ਆ ਰਿਹਾ ਹੈ। ਪਾਕਿਸਤਾਨ ਵਿਚ ਇੱਕਜੁੱਟ ਵਿਰੋਧੀ ਧਿਰ ਹੁਣ ਇਮਰਾਨ ਖਾਨ...

CM ਮਾਨ ਵੱਲੋਂ ਠੇਕਾ ਮੁਲਾਜ਼ਮ ਪੱਕੇ ਕਰਨ ‘ਤੇ ਬੋਲੇ ਕੇਜਰੀਵਾਲ- ‘ਅਸੀਂ ਹਵਾ ਦੀ ਦਿਸ਼ਾ ਬਦਲੀ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਰੁੱਪ ਸੀ ਅਤੇ ਗਰੁੱਪ ਡੀ ਸ਼੍ਰੇਣੀ ਦੇ 35,000 ਠੇਕੇ ‘ਤੇ ਰੱਖੇ ਸਰਕਾਰੀ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ...

ਲੰਬੀ ਹੇਕ ਦੀ ਮੱਲਿਕਾ ਗੁਰਮੀਤ ਬਾਵਾ ਮਰਨ ਉਪਰੰਤ ਪਦਮ ਭੂਸ਼ਣ ਨਾਲ ਸਨਮਾਨਿਤ, ਧੀ ਨੂੰ ਸੌਂਪਿਆ ਐਵਾਰਡ

ਪੰਜਾਬ ਦੀ ਲੋਕ ਵਿਰਾਸਤ ਨੂੰ ਸੰਭਾਲਣ ਵਾਲੀ ਸੁਰਾਂ ਦੀ ਮੱਲਿਕਾ ਗੁਰਮੀਤ ਬਾਵਾ ਨੂੰ ਮਰਨ ਤੋਂ ਬਾਅਦ ਪਦਮ ਭੂਸ਼ਣ ਐਵਾਰਡ ਦੇ ਕੇ ਸਨਮਾਨਿਤ ਕੀਤਾ...

ਬਿਹਾਰ : ਮੁਸਲਿਮ ਪਰਿਵਾਰ ਨੇ ਸਭ ਤੋਂ ਵੱਡੇ ਮੰਦਰ ਲਈ ਦਾਨ ਕੀਤੀ 2.5 ਕਰੋੜ ਦੀ ਜ਼ਮੀਨ

ਇੱਕ ਪਾਸੇ ਜਿਥੇ ਦੇਸ਼ ਵਿੱਚ ਆਏ ਦਿਨ ਧਰਮ ਦੇ ਨਾਂ ‘ਤੇ ਵਿਵਾਦ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ, ਉਥੇ ਹੀ ਬਿਹਾਰ ਵਿੱਚ ਇੱਕ-ਦੂਜੇ ਦੇ ਧਰਮ ਨੂੰ...

ਪਾਕਿ : ਸਿੰਧ ‘ਚ ਹਿੰਦੂ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ‘ਚ ਨਾਕਾਮ ਹੋਣ ‘ਤੇ ਸ਼ਰੇਆਮ ਕੀਤਾ ਕਤਲ

ਪਾਕਿਸਤਾਨ ‘ਤੇ ਘੱਟਗਿਣਤੀਆਂ ‘ਤੇ ਤਸ਼ੱਦਦ ਲਗਾਤਾਰ ਜਾਰੀ ਹੈ। ਇਥੇ ਬੀਤੇ ਦਿਨ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ।...

24 ਮਾਰਚ ਨੂੰ ਭਗਵੰਤ ਮਾਨ PM ਮੋਦੀ ਤੇ ਸ਼ਾਹ ਨਾਲ ਕਰਨਗੇ ਮੁਲਾਕਾਤ, BSF ਦੇ ਮੁੱਦੇ ‘ਤੇ ਹੋ ਸਕਦੀ ਚਰਚਾ

ਪੰਜਾਬ ਦੇ ਨਵੇਂ CM ਭਗਵੰਤ ਮਾਨ PM ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ। ਇਸ ਲਈ ਉਨ੍ਹਾਂ ਨੇ ਸਮਾਂ ਮੰਗਿਆ ਸੀ। CM...

ਪ੍ਰਗਟ ਸਿੰਘ ਦੀ CM ਮਾਨ ਸਲਾਹ-‘ਭਗਤ ਸਿੰਘ ਦੀ ਗੱਲ ਕਰਨੀ ਸੌਖੀ ਹੈ, ਉਨ੍ਹਾਂ ਦੇ ਰਾਹ ‘ਤੇ ਤੁਰਨਾ ਔਖਾ’

ਪੰਜਾਬ ਦੀਆਂ ਰਾਜ ਸਭਾ ਸੀਟਾਂ ਲਈ ਆਮ ਆਦਮੀ ਪਾਰਟੀ ਵੱਲੋਂ 5 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ...

ਪੰਜਾਬ ਦੇ ਵਿਧਾਇਕਾਂ ਨੂੰ ਵੀ ਮਿਲੇਗਾ ਫੰਡ! CM ਮਾਨ ਵੱਲੋਂ ਨਵੀਂ ਯੋਜਨਾ ਸ਼ੁਰੂ ਕਰਨ ਦੀ ਤਿਆਰੀ

ਦਿੱਲੀ ਤੋਂ ਬਾਅਦ ਪੰਜਾਬ ਅਜਿਹਾ ਦੂਜਾ ਰਾਜ ਹੈ ਜਿਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਪੰਜਾਬ ਦੇ ਸੀ.ਐੱਮ. ਅਹੁਦੇ ਦੀ ਸਹੁੰ ਲੈਂਦੇ ਹੀ...

ਕੱਲ੍ਹ ਦੁਪਹਿਰ 2.30 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਧਾਮੀ, ਪੀਐਮ ਮੋਦੀ ਵੀ ਹੋ ਸਕਦੇ ਹਨ ਸ਼ਾਮਲ

ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਕੱਲ੍ਹ ਦੁਪਹਿਰ 2.30 ਵਜੇ ਆਪਣੀ ਕੈਬਨਿਟ ਸਮੇਤ ਸਹੁੰ ਚੁੱਕਣਗੇ। ਧਾਮੀ ਦੇ ਸਹੁੰ ਚੁੱਕ...

‘ਆਪ’ ਸਰਕਾਰ ਆਪੇ ਕਰ ਦੇਵੇ ਮਸਲੇ ਹੱਲ, ਨਹੀਂ ਤਾਂ ਝੰਡੇ ‘ਚ ਡੰਡਾ ਪਾਉਣ ਨੂੰ ਤਿਆਰ ਹਾਂ’- B.Ed. ਫਰੰਟ

ਅੱਜ ਬੀ.ਐੱਡ. ਅਧਿਆਪਕ ਫਰੰਟ , ਜ਼ਿਲਾ ਲੁਧਿਆਣਾ ਦੀ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਸ. ਗੁਰਦੀਪ ਸਿੰਘ ਚੀਮਾ ਜੀ ਦੀ ਪ੍ਰਧਾਨਗੀ ਹੇਠ ਹੋਈ।...

ਪਤੀ ਆਨੰਦ ਨਾਲ ਸੋਨਮ ਕਪੂਰ ਦੀਆਂ ਬੇਬੀ ਬੰਪ ਤਸਵੀਰਾਂ ‘ਤੇ ਪਿਤਾ ਅਨਿਲ ਕਪੂਰ ਨੇ ਦਿੱਤਾ ਅਜਿਹਾ ਰੀਐਕਸ਼ਨ, ਕਿਹਾ ਇਹ

anil kapoor reaction : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਇੰਸਟਾਗ੍ਰਾਮ ‘ਤੇ ਬੇਬੀ ਬੰਪ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ...

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

ਸਪਾ ਸੁਪਰੀਮੋ ਅਖਿਲੇਸ਼ ਯਾਦਵ ਨੇ ਅੱਜ (ਮੰਗਲਵਾਰ) ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਖਿਲੇਸ਼ ਯਾਦਵ ਯੂਪੀ ਦੀ...

ਵਿਧਾਨ ਸਭਾ ‘ਚ ਲੱਗੇਗਾ ਭਗਤ ਸਿੰਘ, ਡਾ. ਅੰਬੇਡਕਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ, ਮਤਾ ਪਾਸ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਕੰਪਲੈਕਸ ਵਿੱਚ ਹੁਣ ਤੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਅਤੇ...