ਮੋਹਕਮਪੁਰਾ ‘ਚ ਪਟਾਕਿਆਂ ਦੀ ਚੰਗਿਆੜੀ ਕਾਰਨ ਝੁੱਗੀਆਂ ਸੜ ਕੇ ਹੋਈਆਂ ਸੁਆਹ, 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਪਾਇਆ ਗਿਆ ਕਾਬੂ

ਮੋਹਕਮਪੁਰਾ ਸਥਿਤ ਝੁੱਗੀਆਂ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਆਲੇ-ਦੁਆਲੇ ਜ਼ਿਆਦਾ ਪਲਾਸਟਿਕ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ...

T20 WC: ਅਫਗਾਨਿਸਤਾਨ ਤੇ ਨਿਊਜ਼ੀਲੈਂਡ ‘ਚ ਅੱਜ ਹੋਵੇਗੀ ਟੱਕਰ, ਕੀਵੀ ਟੀਮ ਜਿੱਤੀ ਤਾਂ ਭਾਰਤ ਹੋ ਜਾਵੇਗਾ ਬਾਹਰ

ਟੀ-20 ਵਿਸ਼ਵ ਕੱਪ 2021 ਦਾ 40ਵਾਂ ਮੈਚ ਐਤਵਾਰ ਯਾਨੀ ਕਿ ਨਿਊਜ਼ੀਲੈਂਡ ਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਦੋਵਾਂ ਟੀਮਾਂ ਲਈ...

Bigg Boss 15: ਮਾਈਸ਼ਾ ਅਈਅਰ ਹੋਈ ਘਰ ਤੋਂ OUT, ਅੱਜ ਹੋਵੇਗਾ ਇੱਕ ਹੋਰ ਐਲੀਮੀਨੇਸ਼ਨ

mayesha iyer out BB15: ਬਿੱਗ ਬੌਸ 15 ‘ਚ ਇਸ ਵਾਰ ਸਲਮਾਨ ਖਾਨ ਪ੍ਰਤੀਯੋਗੀਆਂ ਨੂੰ ਵੱਡਾ ਝਟਕਾ ਦਿੰਦੇ ਹੋਏ ਨਜ਼ਰ ਆਏ। ਵੀਕੈਂਡ ਕਾ ਵਾਰ ਐਪੀਸੋਡ ਵਿੱਚ,...

ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ‘ਤੇ ਵੈਟ ‘ਚ ਕੀਤੀ 10 ਰੁ: ਤੱਕ ਕਟੌਤੀ

ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਮੁੱਖ ਮੰਤਰੀ ਚੰਨੀ ਦੀ ਸਰਕਾਰ ਨੇ ਐਤਵਾਰ ਨੂੰ ਪੈਟਰੋਲ-ਡੀਜ਼ਲ ‘ਤੇ ਵੈਟ ਦਰਾਂ ਵਿੱਚ ਕਟੌਤੀ ਕਰ...

ਅਜੇ ਦੇਵਗਨ ਦੀ ਫਿਲਮ ‘ਸਿੰਘਮ 3’ ਦੀ ਰਿਲੀਜ਼ ਡੇਟ ਆਈ ਸਾਹਮਣੇ

Singham 3 Release date: ਬਾਲੀਵੁੱਡ ਦੇ ਡਾਇਰੈਕਟਰ ਰੋਹਿਤ ਸ਼ੈੱਟੀ ਦੀ ਕਾਪ ਯੂਨੀਵਰਸ ਦੀ ਚੌਥੀ ਫਿਲਮ ਸੂਰਿਆਵੰਸ਼ੀ ਰਿਲੀਜ਼ ਹੋ ਚੁੱਕੀ ਹੈ ਅਤੇ ਇਸ ਨੂੰ...

ਕੱਲ੍ਹ ਤੋਂ ਬੰਦ ਹੋ ਜਾਵੇਗੀ ਸਰਕਾਰੀ ਮੁਲਾਜ਼ਮਾਂ ਨੂੰ ਮਿਲਣ ਵਾਲੀ ਇਹ ਵੱਡੀ ਸਹੂਲਤ, ਨਵੇਂ ਦਿਸ਼ਾ-ਨਿਰਦੇਸ਼ ਹੋਏ ਜਾਰੀ

ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਕੋਵਿਡ ਮਹਾਮਾਰੀ ਦੌਰਾਨ ਸਰਕਾਰੀ ਕਰਮਚਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਾਰੀਆਂ...

ਨਵਜੋਤ ਸਿੱਧੂ ਤੇ AG ਏਪੀਐਸ ਦਿਓਲ ਹੋਏ ਆਹਮੋ-ਸਾਹਮਣੇ, ਕਿਹਾ-‘ਗਲਤ ਜਾਣਕਾਰੀ ਤੁਸੀਂ ਫੈਲਾ ਰਹੇ, ਮੈਂ ਨਹੀਂ’

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ ਦੇ ਐਡਵੋਕੇਟ ਜਨਰਲ (ਏਜੀ) ਏਪੀਐਸ ਦਿਓਲ ‘ਤੇ ਪਲਟਵਾਰ ਕੀਤਾ ਹੈ। ਨਵਜੋਤ ਸਿੱਧੂ ਨੇ AG ‘ਤੇ...

ਸਿੱਧੂ ਨੂੰ ਲੈ ਕੇ ਘਮਾਸਾਨ, ਬਿੱਟੂ ਬੋਲੇ- ‘ਪਹਿਲਾਂ ਇਹਨੂੰ ਖੁਸ਼ ਕਰ ਲਓ, ਨਹੀਂ ਤਾਂ ਫੇ ਸਰਕਾਰ ‘ਤੇ ਹੀ ਵਰ੍ਹੇਗਾ’

ਪੰਜਾਬ ਕਾਂਗਰਸ ਵਿਚ ਨਵਜੋਤ ਸਿੱਧੂ ਨੂੰ ਲੈ ਕੇ ਘਮਾਸਾਨ ਜਾਰੀ ਹੈ। ਹੁਣ ਰਵਨੀਤ ਬਿੱਟੂ ਨੇ ਸਿੱਧੂ ਨੂੰ ਲੈ ਕੇ ਤੰਜ ਕੱਸਿਆ ਹੈ। ਬਿੱਟੂ ਨੇ...

ਇਰਾਕ ਦੇ PM ਮੁਸਤਫ਼ਾ ਅਲ ਕਾਦਿਮੀ ਦੀ ਰਿਹਾਇਸ਼ ‘ਤੇ ਹੋਇਆ ਡਰੋਨ ਹਮਲਾ, ਵਾਲ-ਵਾਲ ਬਚੇ ਪ੍ਰਧਾਨ ਮੰਤਰੀ

ਇਰਾਕ ਦੇ ਪ੍ਰਧਾਨ ਮੰਤਰੀ ਮੁਸਤਫ਼ਾ ਅਲ ਕਾਦਿਮੀ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੀ ਰਿਹਾਇਸ਼ ‘ਤੇ ਵਿਸਫੋਟਕਾਂ ਨਾਲ ਭਰੇ...

ਪੰਜਾਬ ਭਵਨ ਪਹੁੰਚੇ ਮੁੱਖ ਮੰਤਰੀ ਚਰਨਜੀਤ ਚੰਨੀ, ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸ਼ੁਰੂ

ਮੁੱਖ ਮੰਤਰੀ ਚਰਨਜੀਤ ਚੰਨੀ ਪੰਜਾਬ ਭਵਨ ਪਹੁੰਚ ਗਏ ਹਨ। ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਇਸ ‘ਚ ਪੈਟਰੋਲ ਅਤੇ ਡੀਜ਼ਲ ‘ਤੇ ਵੈਟ...

ਪੰਜਾਬ ‘ਚ ਅਕਸ਼ੇ ਕੁਮਾਰ ਦੀ ਫਿਲਮ ‘ਸੂਰਿਆਵੰਸ਼ੀ’ ਖਿਲਾਫ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ, ਕਈ ਥਾਵਾਂ ‘ਤੇ ਰੋਕੇ ਗਏ ਫਿਲਮ ਸ਼ੋਅ

ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੀ ਨਵੀਂ ਫਿਲਮ ‘ਸੂਰਿਆਵੰਸ਼ੀ’ ਦਾ ਪੰਜਾਬ ਦੇ ਕਿਸਾਨ ਸੰਗਠਨਾਂ ਨੇ ਵਿਰੋਧ ਕੀਤਾ ਹੈ। ਸ਼ਨੀਵਾਰ...

ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ, ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਮਿਲਣਗੀਆਂ ਇਹ 6 ਉਡਾਣਾਂ

ਪੰਜਾਬ ਦੇ ਲੋਕਾਂ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ...

ਬਹਿਬਲ ਗੋਲੀਕਾਂਡ ਮਾਮਲੇ ‘ਚ ਨਾਮਜ਼ਦ SP ਬਿਕਰਮਜੀਤ ਨੂੰ ਚੰਨੀ ਸਰਕਾਰ ਨੇ ਕੀਤਾ ਬਹਾਲ

ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਵਿੱਚ ਚਰਨਜੀਤ ਚੰਨੀ ਸਰਕਾਰ ਵੱਲੋਂ ਇਨਸਾਫ਼ ਦੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ। ਇਸੇ ਵਿਚਾਲੇ ਪੰਜਾਬ...

ਕਿਸਾਨ ਦੀ ਚੌਕਸੀ ਨਾਲ ਬਰਾਮਦ ਹੋਈ 11 ਕਿਲੋ ਹੈਰੋਇਨ, ਖੇਤਾਂ ‘ਚ ਚੱਲ ਰਹੀ ਸੀ ਝੋਨੇ ਦੀ ਕਟਾਈ

ਪਾਕਿਸਤਾਨ ਦੇ ਸਮੱਗਲਰ ਲਗਾਤਾਰ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭਾਰਤ ਭੇਜਣ ਦੀ ਨਾਪਾਕ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਸੀਮਾ ਸੁਰੱਖਿਆ...

ਪੰਜਾਬ ‘ਚ 105.02 ਰੁਪਏ ਪ੍ਰਤੀ ਲੀਟਰ ਹੋਈ ਪੈਟਰੋਲ ਦੀ ਕੀਮਤ, 88.76 ਰੁਪਏ ਵਿਕ ਰਿਹਾ ਹੈ ਡੀਜ਼ਲ

ਪੰਜਾਬ ‘ਚ 7 ਨਵੰਬਰ ਨੂੰ ਪੈਟਰੋਲ ਦੀ ਕੀਮਤ 105.02 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਡੀਜ਼ਲ ਦੀ ਕੀਮਤ 88.76 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਹੈ।...

2022 ਵਿਧਾਨ ਸਭਾ ਚੋਣਾਂ ‘ਤੇ ਭਾਜਪਾ ਦੀ ਨਜ਼ਰ, ਪ੍ਰਧਾਨ ਮੰਤਰੀ ਦੀ ਮੌਜੂਦਗੀ ‘ਚ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਅੱਜ

ਭਾਜਪਾ ਦੀ ਸਿਖਰਲੀ ਲੀਡਰਸ਼ਿਪ ਨੇ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਅੱਜ ਭਾਜਪਾ ਦੀ...

ਸਮੀਰ ਵਾਨਖੇੜੇ ‘ਤੇ ਅੱਜ ਨਵਾਬ ਮਲਿਕ ਕਰਨਗੇ ਵੱਡਾ ਖੁਲਾਸਾ, ਡਰੱਗਜ਼ ਮਾਮਲੇ ‘ਚ ਆ ਸਕਦਾ ਹੈ ਨਵਾਂ ਮੋੜ

ਡਰੱਗਜ਼ ਮਾਮਲੇ ‘ਚ ਵੱਡੀ ਕਾਰਵਾਈ ਲਈ ਐੱਨ.ਸੀ.ਬੀ. ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਐੱਨ.ਸੀ.ਬੀ. ਯੂਨਿਟਾਂ ਦੇ ਅਫਸਰਾਂ ਨੂੰ ਵੀ ਸ਼ਾਮਲ...

ਗੁਜਰਾਤ ਦੇ ਖੇੜਾ ਪੁਲਿਸ ਸਟੇਸ਼ਨ ‘ਚ ਲੱਗੀ ਭਿਆਨਕ ਅੱਗ, 25 ਤੋਂ ਵੱਧ ਗੱਡੀਆਂ ਸੜ ਕੇ ਹੋਈਆਂ ਸੁਆਹ

ਗੁਜਰਾਤ ਦੇ ਖੇੜਾ ਜ਼ਿਲੇ ਦੇ ਪੁਲਿਸ ਸਟੇਸ਼ਨ ‘ਚ ਬੀਤੀ ਰਾਤ ਅੱਗ ਲੱਗ ਗਈ। ਆਟੋ ਰਿਕਸ਼ਾ, ਮੋਟਰਸਾਈਕਲ ਅਤੇ ਕਾਰਾਂ ਸਮੇਤ 25 ਤੋਂ ਵੱਧ ਵਾਹਨ...

ਦਿਵਾਲੀ ਵਾਲੀ ਰਾਤ ਹੋਏ ਹਾਦਸੇ ‘ਚ 21 ਸਾਲਾਂ ਰਵਿੰਦਰ ਸਿੰਘ ਦੀ ਹੋਈ ਮੌਤ

ਬਰੈਂਪਟਨ ਵਿਖੇ ਦਿਵਾਲੀ ਵਾਲੀ ਰਾਤ ਸਟੀਲਜ਼/ਐਡਵਾਂਸ ਲਾਗੇ ਇੱਕ ਵੇਅਰਹਾਊਸ ‘ਚ ਹੋਏ ਟਰੱਕ ਟਰੈਲਰ ਹਾਦਸੇ ‘ਚ ਸਿਕਿਉਰਿਟੀ ਗਾਰਡ ਦਾ ਕੰਮ...

ਪੰਜਾਬ ਕੈਬਨਿਟ ਦੀ ਮੀਟਿੰਗ ਅੱਜ: ਪੈਟਰੋਲ-ਡੀਜ਼ਲ ‘ਤੇ ਘੱਟ ਸਕਦਾ ਹੈ ਵੈਟ, ਸਕੱਤਰੇਤ ਦੀ ਬਜਾਏ ਪੰਜਾਬ ਭਵਨ ‘ਚ ਹੋਵੇਗਾ ਮੰਤਰੀ ਮੰਡਲ ਦਾ ਇਕੱਠ

ਅੱਜ ਦੁਪਹਿਰ 12 ਵਜੇ ਤੋਂ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਵੇਗੀ। ਇਸ ‘ਚ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਘੱਟ ਕਰਨ ‘ਤੇ ਮੋਹਰ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-11-2021

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 7-11-2021

ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ...

ਧਾਰਮਿਕ ਵਿਚਾਰ

ਮਨ ਦਾ ਝੁਕਣਾ ਬਹੁਤ ਜ਼ਰੂਰੀ ਹੈਸਿਰਫ ਸਿਰ ਝੁਕਾਉਣ ਨਾਲ ਪਰਮਾਤਮਾ ਨਹੀਂ

ਅੱਜ ਦਾ ਵਿਚਾਰ

ਤੁਹਾਡੇ ਦੁਨਿਆਵੀ ਕਿਰਦਾਰ ਦੀ ਅਸਲ ਮੋਹਰਇੱਕ ਦਿਨ ਵਕਤ ਹੀ ਲਗਾਉਂਦਾ

ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ‘ਤੇ ਪਤੀ ਨੇ ਪਤਨੀ ਖਿਲਾਫ਼ ਕਰਵਾਈ FIR ਦਰਜ

ਉੱਤਰ ਪ੍ਰਦੇਸ਼ ਜ਼ਿਲੇ ਦੇ ਇਕ ਵਿਅਕਤੀ ਨੇ ਆਪਣੀ ਹੀ ਪਤਨੀ ਅਤੇ ਸਹੁਰੇ ਦੇ ਖਿਲਾਫ ਐੱਫ.ਆਈ.ਆਰ ਦਰਜ ਕਰਵਾਈ ਹੈ ਅਤੇ ਦੋਸ਼ ਲਗਾਇਆ ਹੈ ਕਿ ਉਹ 24...

ਪੰਜਾਬ ਕਾਂਗਰਸ ਪਾਰਟੀ ‘ਚ ਮੁੜ ਸ਼ੁਰੂ ਹੋਇਆ ਅਸਤੀਫਿਆਂ ਦਾ ਗੇੜ

ਫ਼ਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਕਾਰਗੁਜ਼ਾਰੀ ਤੋਂ ਦੁਖੀ ਹੋ ਕੇ ਫ਼ਾਜ਼ਿਲਕਾ ਤੋਂ ਬਲਾਕ ਸੰਮਤੀ ਚੇਅਰਮੈਨ ਜ਼ਿਲ੍ਹਾ...

ਪੰਜਾਬ SC ਲੈਂਡ ਡਿਵੈਲਪਮੈਂਟ ਦੇ ਡਾਇਰੈਕਟਰ ਅਜੈ ਕੁਮਾਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਅੰਮ੍ਰਿਤਸਰ ਸ਼ਨੀਵਾਰ ਪੰਜਾਬ ਐਸਸੀ ਲੈਂਡ ਡਿਵੈਲਪਮੈਂਟ ਡਾਇਰੈਕਟਰ ਅਜੇ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਨ੍ਹਾਂ ਦੇ...

DGP ਪੰਜਾਬ ਵੱਲੋਂ ਪੁਲਿਸ ਕਮਿਸ਼ਨਰਾਂ ਨੂੰ ਨਸ਼ਿਆਂ, ਗੈਰ-ਕਾਨੂੰਨੀ ਮਾਈਨਿੰਗ ਤੇ ਭ੍ਰਿਸ਼ਟ ਗਤੀਵਿਧੀਆਂ ਵਿਰੁੱਧ ਜੀਰੋ ਟਾਲਰੈਂਸ ਨੀਤੀ ਅਪਣਾਉਣ ਦੇ ਹੁਕਮ

ਚੰਡੀਗੜ: ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਸ਼ਨੀਵਾਰ...

ਬੇਅਦਬੀ ਦੇ ਦੋਸ਼ੀਆਂ ਤੇ ਨਸ਼ੇ ਦੇ ਸੌਦਾਗਰਾਂ ਖਿਲਾਫ ਜਲਦ ਕਾਰਵਾਈ ਹੋਵੇਗੀ: ਮੁੱਖ ਮੰਤਰੀ ਚੰਨੀ

ਮੁੱਖ ਮੰਤਰੀ ਚੰਨੀ ਨੇ ਬੇਲਾ-ਪਨਿਆਲੀ ਸੜਕ ਅਤੇ ਸੱਤਲੁਜ ਪੁਲ ਦਾ ਨੀਂਹ ਪੱਥਰ ਰੱਖਣ ਮੌਕੇ ਰਾਜ ਪੱਧਰੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ...

ਅੰਮ੍ਰਿਤਸਰ ਦੀ ਜੰਡਿਆਲਾ ਗੁਰੂ ਮੰਡੀ ‘ਚ ਗ਼ੈਰ-ਕਾਨੂੰਨੀ ਖ਼ਰੀਦ ਦਾ ਪਤਾ ਲਗਾਉਣ ਲਈ ਕੀਤੀ ਜਾਵੇ ਵਿਜੀਲੈਂਸ ਜਾਂਚ : ਆਸ਼ੂ

ਚੰਡੀਗੜ: ਝੋਨੇ ਦੀ ਫਰਜ਼ੀ ਤੇ ਗ਼ੈਰ-ਕਾਨੂੰਨੀ ਖ਼ਰੀਦ ਕਰਨ ਵਾਲਿਆਂ ਵਿਰੁੱਧ ਸ਼ਿਕੰਜਾ ਕੱਸਦਿਆਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਸ਼ਨੀਵਾਰ ਨੂੰ...

ਮੁੱਖ ਮੰਤਰੀ ਨੇ ਫਤਹਿਗੜ੍ਹ ਸਾਹਿਬ-ਬੇਲਾ ਸੜਕ ਦਾ ਨਾਮ ਮਾਤਾ ਗੁਜਰੀ ਮਾਰਗ ਰੱਖਣ ਦਾ ਕੀਤਾ ਐਲਾਨ

ਸ੍ਰੀ ਚਮਕੌਰ ਸਾਹਿਬ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਵਿਖੇ ਸਤਲਜੁ ਦਰਿਆ ‘ਤੇ 114 ਕਰੋੜ...

ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਗਰੂਕਤਾ ਦੇ ਟੀਚੇ ਤੋਂ ਅਗਾਂਹ ਲੰਘੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ

ਚੰਡੀਗੜ: ਵੱਧ ਤੋਂ ਵੱਧ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੀ ਸਹੂਲਤ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਪੰਜਾਬ ਰਾਜ ਕਾਨੂੰਨੀ ਸੇਵਾਵਾਂ...

ਰਾਜਪੁਰਾ : SC ਕਮਿਸ਼ਨ ਨੇ ਡਾਇਰੀਆ ਕਾਰਨ 4 ਬੱਚਿਆਂ ਦੀ ਮੌਤ ਦਾ ਲਿਆ ਸਖਤ ਨੋਟਿਸ

ਚੰਡੀਗੜ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਰਾਜਪੁਰਾ ਦੀ ਢੇਹਾ ਬਸਤੀ ‘ਚ ਪੇਚਸ਼ ਕਾਰਨ ਚਾਰ ਬੱਚਿਆਂ ਦੀ ਹੋਈ ਮੌਤ ਦਾ ਸਖਤ ਨੋਟਿਸ...

ਰਾਮ ਰਹੀਮ ਤੋਂ ਭਲਕੇ ਹੋਵੇਗੀ ਪੁੱਛ-ਗਿੱਛ, SIT ਵੱਲੋਂ ਸਵਾਲਾਂ ਦੀ ਲਿਸਟ ਤਿਆਰ

ਪੰਜਾਬ ਪੁਲਿਸ ਦੀ SIT 8 ਨਵੰਬਰ ਸੋਮਵਾਰ ਨੂੰ ਹਰਿਆਣਾ ਦੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕਰੇਗੀ। ਗੁਰਮੀਤ ਰਾਮ...

‘PM ਮੋਦੀ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ, ਬਾਈਡੇਨ 6ਵੇਂ ਨੰਬਰ ‘ਤੇ ਖਿਸਕੇ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਚੁਣੇ ਗਏ ਹਨ। ਅਮਰੀਕੀ ਡਾਟਾ ਇੰਟੈਲੀਜੈਂਸ ਫਰਮ ‘ਦਿ...

ਨਾਰਨੌਂਦ ‘ਚ ਕਿਸਾਨਾਂ ਖਿਲਾਫ ਕੇਸ ਦਰਜ ਲਿਆ ਜਾਵੇ ਵਾਪਿਸ : ਕਿਸਾਨ ਮੋਰਚਾ

ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਉਹ ਨਾਰਨੌਂਦ ਵਿੱਚ ਕੱਲ੍ਹ 3 ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲਵੇ ਅਤੇ...

ਸ੍ਰੀ ਮੁਕਤਸਰ ਸਾਹਿਬ ਬੱਸ ਅੱਡੇ ‘ਤੇ ਹਾਈਵੋਲਟੇਜ ਡਰਾਮਾ, ਬੰਦੇ ਪਿੱਛੇ ਸ਼ਰੇਆਮ ਲੜੀਆਂ ਦੋ ਔਰਤਾਂ, ਬੰਦਾ ਰਫੂਚੱਕਰ

ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ‘ਤੇ ਅੱਜ ਬਾਅਦ ਦੁਪਹਿਰ ਉਸ ਸਮੇਂ ਵੱਡਾ ਹਾਈਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ, ਜਦੋਂ ਜਦ ਇੱਕ ਔਰਤ...

BSF ਦੀ ਤਾਇਨਤੀ ਤੇ ਖੇਤੀ ਕਾਨੂੰਨਾਂ ਨੂੰ ਲਾਗੂ ਹੋਣ ਤੋਂ ਰੋਕਣ ਲਈ ਫੈਸਲਾ ਲਵੇ ਕੈਬਨਿਟ : ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦੇ ਲਗਭਗ ਅੱਧੇ ਹਿੱਸੇ ਵਿੱਚ ਬੀ.ਐਸ.ਐਫ...

ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ : ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਮੁੜ ਸ਼ੁਰੂ ਹੋਵੇਗੀ ਉਡਾਣ

ਸਿੱਖ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ ਹੈ। ਜਲਦ ਹੀ ਨਾਂਦੇੜ ਸਾਹਿਬ ਲਈ ਸਿੱਧੀ ਉਡਾਣ ਦੁਬਾਰਾ ਸ਼ੁਰੂ ਹੋ ਸਕਦੀ ਹੈ। ਨਵੰਬਰ ਦੇ ਅੰਤ ਤੱਕ ਏਅਰ...

CM ਚੰਨੀ ਦਾ ਸਿੱਧੂ ਨੂੰ ਦੋ-ਟੁੱਕ ਜਵਾਬ, ਬੋਲੇ- ‘ਗਰੀਬ ਹਾਂ ਕਮਜ਼ੋਰ ਨਹੀਂ, ਲੋਕ ਕਹਿਣਗੇ ਮਸਲੇ ਹੱਲ ਕਰਦਾ’

ਪੰਜਾਬ ਕਾਂਗਰਸ ਵਿੱਚ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾਂ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...

‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਨਜ਼ਰ ਆਉਣਗੇ ਅਕਸ਼ੈ ਕੁਮਾਰ ਤੇ ਕੈਟਰੀਨਾ ਕੈਫ

Akshay Katrina Kapil Sharma: ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਜਲਦੀ ਹੀ ਆਪਣੀ ਨਵੀਂ ਰਿਲੀਜ਼ ਹੋਈ ਫਿਲਮ ਸੂਰਿਆਵੰਸ਼ੀ ਦੇ ਪ੍ਰਮੋਸ਼ਨ ਲਈ ਟੀਵੀ ਦੇ ਸਭ ਤੋਂ...

Death Probe: ਪੁਨੀਤ ਰਾਜਕੁਮਾਰ ਦੀ ਮੌਤ ਤੋਂ ਸਦਮੇ ‘ਚ ਫੈਨਜ਼, ਜਾਂਚ ਲਈ ਪਟੀਸ਼ਨ ਦਾਇਰ

puneet rajkumar Death Probe: ਕੰਨੜ ਫਿਲਮ ਇੰਡਸਟਰੀ ਦੇ ਸੁਪਰਸਟਾਰ ਪੁਨੀਤ ਰਾਜਕੁਮਾਰ ਦੇ ਦਿਹਾਂਤ ਨੂੰ ਕਈ ਦਿਨ ਬੀਤ ਚੁੱਕੇ ਹਨ, ਪਰ ਉਨ੍ਹਾਂ ਦੇ...

ਗਿੱਪੀ ਗਰੇਵਾਲ ਦੀ ਫਿਲਮ ‘ਪਾਣੀ ’ਚ ਮਧਾਣੀ’ ਨੇ ਪਹਿਲੇ ਦਿਨ ਕੀਤੀ ਜ਼ਬਰਦਸਤ ਕਮਾਈ

gippy pani ch madhani: ਪੰਜਾਬੀ ਇੰਡਸਟਰੀ ਦੇ ਰੌਕ ਸਟਾਰ ਗਿੱਪੀ ਗਰੇਵਾਲ ਅਤੇ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਆਪਣੀ ਨਵੀਂ ਫਿਲਮ ‘ਪਾਣੀ ਚਾ ਮਧਾਣੀ’ ‘ਚ...

ਰਾਜਪਾਲ ਅਕਾਲੀ ਵਰਕਰਾਂ ‘ਤੇ ਕੀਤੇ ਲਾਠੀਚਾਰਜ ਦੀ ਜਾਂਚ ਦੇ ਦੇਣ ਹੁਕਮ : ਚੀਮਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਪੰਜਾਬ ਦੇ ਰਾਜਪਾਲ ਨੂੰ ਅੱਜ ਅਕਾਲੀ ਦਲ ਦੇ ਵਰਕਰਾਂ ‘ਤੇ ਹੋਏ ਬੇਰਹਿਮੀ...

ਕਿਸਾਨਾਂ ਦੇ ਹੱਕ ‘ਚ ਡਟੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਬੇਰਹਿਮੀ ਨਾਲ ਲਾਠੀਚਾਰਜ, (ਤਸਵੀਰਾਂ)

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅੱਜ ਪਾਰਟੀ ਦੇ ਵਰਕਰ ਵਿਧਾਇਕਾਂ ਨੇ ਫਲੈਟਾਂ ਦੀ...

BB15: ਸਿੰਬਾ ਦੇ ਅੱਤਵਾਦੀ ਟਿੱਪਣੀ ‘ਤੇ ਉਮਰ ਰਿਆਜ਼ ਦੇ ਪਿਤਾ ਦੀ ਪ੍ਰਤੀਕਿਰਿਆ, ਦੇਖੋ ਕੀ ਕਿਹਾ

BB15 Simba Umar Riaz: ਬਿੱਗ ਬੌਸ ‘ਚ 4 ਹਫਤਿਆਂ ਤੱਕ ਸ਼ਾਂਤ ਰਹੇ ਸਿੰਬਾ ਨਾਗਪਾਲ ਇਸ ਹਫਤੇ ਕਾਫੀ ਹਮਲਾਵਰ ਰੂਪ ਵਿੱਚ ਨਜ਼ਰ ਆਏ। ਉਮਰ ਨੂੰ ਪੂਲ ‘ਚ ਧੱਕਾ...

ਕ੍ਰਿਤੀ ਸੈਨਨ ‘ਤੇ ਟਾਈਗਰ ਸ਼ਰਾਫ ਨੇ UK ‘ਚ ਸ਼ੁਰੂ ਕੀਤੀ ‘ਗਣਪਤ’ ਦੀ ਸ਼ੂਟਿੰਗ

kriti sanon tiger shroff: ਕ੍ਰਿਤੀ ਸੈਨਨ ਅਤੇ ਟਾਈਗਰ ਸ਼ਰਾਫ ਨੇ ਬ੍ਰਿਟੇਨ ‘ਚ ਆਉਣ ਵਾਲੀ ਫਿਲਮ ‘ਗਣਪਥ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਟਾਈਗਰ...

ਪੰਜਾਬ ਦੇ 37 IPS ਤੇ PPS ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਸਰਕਰ ਵੱਲੋਂ 37 ਆਈਪੀਐੱਸ ਤੇ ਪੀਪੀਐਸ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਲਿਸਟ ਹੇਠ ਲਿਖੇ...

ਫ਼ਿਰੋਜ਼ਪੁਰ : ਦਹੇਜ ਦੀ ਬਲੀ ਚੜ੍ਹੀ ਹੋਣਹਾਰ ਗੱਤਕਾ ਖਿਡਾਰਣ ਤੇ NSC ਕੈਡਿਟ, ਸਦਮੇ ‘ਚ ਮਾਂ-ਪਿਓ

punjab girl murder news: ਕੁੜੀ ਦੇ ਵਿਆਹ ਦੇ ਚਾਅ ਅਜੇ ਠੰਡੇ ਵੀ ਨਹੀਂ ਹੋਏ ਸੀ ਕਿ ਮਾਂ ਪਿਓ ਨੂੰ ਇਕ ਹੋਣਹਾਰ ਖਿਡਾਰਨ ਅਤੇ ਐੱਨਸੀਸੀ ਦੀ ਕੈਡਿਟ ਆਪਣੀ ਧੀ ਦਾ...

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੇ ਹੱਕ ‘ਚ ਆਏ ਗੁਰਸਿਮਰਨ ਮੰਡ, ਵਿਰੋਧ ਕਰਨ ਵਾਲਿਆਂ ਨੂੰ ਪਾਈ ਤਾੜਨਾ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਅੰਦੋਲਨ ਜਾਰੀ ਹੈ। ਇਸੇ ਦਰਮਿਆਨ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ ਸੂਰਿਆਵੰਸ਼ੀ...

bjp mp arvind sharma controversial statement

ਭਾਜਪਾ ਸੰਸਦ ਮੈਂਬਰ ਨੇ ਪਾਰਟੀ ਨੇਤਾ ਨੂੰ ਬੰਧਕ ਬਣਾਉਣ ਤੋਂ ਬਾਅਦ ਦਿੱਤੀ ਧਮਕੀ, ਕਿਹਾ – ‘ਅੱਖਾਂ ਕੱਢ ਦਿਆਂਗੇ, ਹੱਥ ਵੱਢ ਦਿਆਂਗੇ’

ਹਰਿਆਣਾ ਤੋਂ ਭਾਜਪਾ ਦੇ ਸੰਸਦ ਮੈਂਬਰ ਅਰਵਿੰਦ ਸ਼ਰਮਾ ਨੇ ਸ਼ਨੀਵਾਰ ਨੂੰ ਕਾਂਗਰਸ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਪਾਰਟੀ ਦੇ ਸਹਿਯੋਗੀ...

ਦੀਵਾਲੀ ‘ਤੇ ਪਟਾਕੇ ਚਲਾਂਦੇ ਸਮੇਂ ਅਦਾਕਾਰਾ ਰਾਣੀ ਚੈਟਰਜੀ ਨਾਲ ਹੋਇਆ ਹਾਦਸਾ

Rani Chatterjee accident crackers: ਤਿਉਹਾਰੀ ਸੀਜ਼ਨ ਦੌਰਾਨ ਪੂਰੇ ਦੇਸ਼ ‘ਚ ਧੂਮ-ਧਾਮ ਦਾ ਮਾਹੌਲ ਹੈ। ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਅਤੇ ਭੋਜਪੁਰੀ...

Box Office: 2 ਦਿਨਾਂ ‘ਚ 100 ਕਰੋੜ ਦੇ ਕਲੱਬ ‘ਚ ਐਂਟਰ ਹੋਈ ਰਜਨੀਕਾਂਤ ਦੀ ਫਿਲਮ ‘Annaatth’

Annaatth Box Office collection: ਸੁਪਰਸਟਾਰ ਰਜਨੀਕਾਂਤ ਦੀ ਫਿਲਮ ‘Anaatth’ ਦੀਵਾਲੀ ਦੇ ਦਿਨ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਮੇਗਾਸਟਾਰ ਦੇ...

haryana govt big decision 75 percent jobs

ਹਰਿਆਣਾ ਦਾ ਬੇਰੁਜ਼ਗਾਰਾਂ ਨੂੰ ਤੋਹਫਾ, ਸੂਬੇ ਦੇ 75 ਫ਼ੀਸਦੀ ਨੌਜਵਾਨਾਂ ਨੂੰ ਮਿਲੇਗੀ ਨੌਕਰੀ, ਨੋਟੀਫਿਕੇਸ਼ਨ ਜਾਰੀ

ਹਰਿਆਣਾ ਦੇ ਨੌਜਵਾਨਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸਥਾਨਕ ਨੌਜਵਾਨਾਂ ਨੂੰ ਨਿੱਜੀ ਖੇਤਰ ਦੀਆਂ ਕੰਪਨੀਆਂ ਵਿੱਚ 75 ਫ਼ੀਸਦੀ...

oil tanker explodes in sierra leone

ਟਰੱਕ ਨੇ ਤੇਲ ਟੈਂਕਰ ਨੂੰ ਮਾਰੀ ਟੱਕਰ, ਧਮਾਕੇ ‘ਚ 91 ਲੋਕਾਂ ਦੀ ਮੌਤ, ਕਈ ਜ਼ਖਮੀ

ਅਫਰੀਕੀ ਦੇਸ਼ ਸਿਏਰਾ ਲਿਓਨ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਇੱਥੇ ਇੱਕ ਤੇਲ ਟੈਂਕਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ। ਜਿਸ ਕਾਰਨ...

ਜਹਾਜ਼ ਹਾਦਸੇ ‘ਚ ਬ੍ਰਾਜ਼ੀਲ ਦੀ ਮਸ਼ਹੂਰ ਗਾਇਕਾ Marilia Mendonca ਦਾ ਹੋਇਆ ਦਿਹਾਂਤ

marilia mendonca died planecrash: ਬ੍ਰਾਜ਼ੀਲ ਦੀ ਫੇਮ ਯੰਗ ਸਟਾਰ ਗਾਇਕਾ ਮਾਰਿਲੀਆ ਮੇਂਡੋਂਕਾ ਦੀ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ 26 ਸਾਲਾਂ ਦੀ ਸੀ।...

aps deols verbal attack on sidhu

AG ਏਪੀਐਸ ਦਿਓਲ ਦਾ ਸਿੱਧੂ ‘ਤੇ ਵੱਡਾ ਪਲਟਵਾਰ ਵਾਰ, ਕਿਹਾ – ‘ਸਿਆਸੀ ਫਾਇਦੇ ਲਈ ਫੈਲਾ ਰਹੇ ਨੇ ਗਲਤ ਜਾਣਕਾਰੀ’

ਪੰਜਾਬ ਦੇ ਐਡਵੋਕੇਟ ਜਨਰਲ (ਏਜੀ) ਏਪੀਐਸ ਦਿਓਲ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ‘ਤੇ ਨਿਸ਼ਾਨਾ ਸਾਧਿਆ ਹੈ। ਦਿਓਲ ਨੇ ਹਾਲ ਹੀ...

anil deshmukh sent in

ਮਨੀ ਲਾਂਡਰਿੰਗ ਕੇਸ : ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ

ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਅੱਜ ਵਿਸ਼ੇਸ਼ ਪੀਐਮਐਲਏ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ...

pradhan mantri garib kalyan anna yojana

ਨਵੰਬਰ ‘ਚ ਬੰਦ ਹੋਵੇਗੀ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਮੁਹੱਈਆ ਕਰਵਾਉਣ ਵਾਲੀ ਮੋਦੀ ਸਰਕਾਰ ਦੀ ਇਹ ਸਕੀਮ

ਕੇਂਦਰ ਸਰਕਾਰ ਹੁਣ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਅੱਗੇ ਨਹੀਂ ਵਧਾਏਗੀ, ਜਿਸ ਤਹਿਤ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਮੁਹੱਈਆ...

ਭਾਰਤ ਦੀ ਕੈਨੇਡਾ ਨੂੰ ਅਪੀਲ, ਸਿੱਖ ਫਾਰ ਜਸਟਿਸ ਨੂੰ ਐਲਾਨ ਕਰੋ ਅੱਤਵਾਦੀ ਸੰਗਠਨ

ਭਾਰਤ ਨੇ ਕੈਨੇਡਾ ਨੂੰ ਸਿੱਖ ਫਾਰ ਜਸਟਿਸ ਸੰਗਠਨ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਕੀਤੀ ਹੈ। ਖਾਲਿਸਤਾਨ ਪੱਖੀ ਸੰਗਠਨਾਂ ਵੱਲੋਂ ਐੱਨ....

Athiya Shetty ਦੇ ਜਨਮਦਿਨ ‘ਤੇ KL Rahul ਨੇ ਆਪਣੇ ਰਿਸ਼ਤੇ ਨੂੰ ਕੀਤਾ ਜਗ-ਜ਼ਾਹਰ, ਸ਼ੇਅਰ ਕੀਤੀਆਂ ਤਸਵੀਰਾਂ

Athiya Shetty KL Rahul: ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਦੇ ਜਨਮਦਿਨ ‘ਤੇ, ਭਾਰਤੀ ਕ੍ਰਿਕਟਰ ਕੇਐਲ ਰਾਹੁਲ ਨੇ ਆਪਣੇ ਰਿਸ਼ਤੇ ਨੂੰ...

insult of turban hurting religious sentiments

ਪੱਗ ਦਾ ਅਪਮਾਨ ਕਰਨਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣਾ, ਦੋਸ਼ੀ ਰਹਿਮ ਦਾ ਹੱਕਦਾਰ ਨਹੀਂ : ਹਾਈਕੋਰਟ

ਪੰਜਾਬ-ਹਰਿਆਣਾ ਹਾਈਕੋਰਟ ਨੇ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਉਸ ਦੀ ਪੱਗ ਲਾਹੁਣ ਅਤੇ ਫੇਸਬੁੱਕ ‘ਤੇ ਫੋਟੋ ਪਾਉਣ ਦੇ ਮਾਮਲੇ ‘ਚ...

ਦਿੱਲੀ ਸਰਕਾਰ ਨੇ 6 ਮਹੀਨਿਆਂ ਲਈ ਵਧਾਈ ਮੁਫਤ ਰਾਸ਼ਨ ਸਕੀਮ, CM ਕੇਜਰੀਵਾਲ ਨੇ PM ਮੋਦੀ ਨੂੰ ਵੀ ਕੀਤੀ ਅਪੀਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਮੁਫਤ ਰਾਸ਼ਨ ਯੋਜਨਾ ਨੂੰ ਛੇ ਮਹੀਨਿਆਂ ਲਈ ਵਧਾ ਦਿੱਤਾ ਹੈ। ਇਸ ਦੇ ਨਾਲ...

civil hospital ahmednagar fire

Breaking News : ਅਹਿਮਦਨਗਰ ਸਿਵਲ ਹਸਪਤਾਲ ਦੇ ICU ‘ਚ ਲੱਗੀ ਅੱਗ, 10 ਕੋਰੋਨਾ ਮਰੀਜ਼ਾਂ ਦੀ ਹੋਈ ਮੌਤ

ਇਸ ਸਮੇਂ ਮਹਾਰਾਸ਼ਟਰ ਦੇ ਅਹਿਮਦਨਗਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ। ਜਿੱਥੇ ਸਿਵਲ ਹਸਪਤਾਲ ਵਿੱਚ ਅੱਗ ਲੱਗਣ ਕਾਰਨ 10 ਕੋਰੋਨਾ ਮਰੀਜ਼ਾਂ ਦੀ...

ਆਪਣੇ ਪਹਿਲੇ ਹਾਲੀਵੁੱਡ ਪ੍ਰੋਜੈਕਟ ਦਾ ਐਲਾਨ ਕਰਨ ਜਾ ਰਹੀ ਆਲੀਆ ਭੱਟ

alia bhatt hollywood project: ਆਲੀਆ ਭੱਟ ਬਾਲੀਵੁੱਡ ਦੀ ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰਾ ਵਿੱਚੋਂ ਇੱਕ ਹੈ। ‘ਰਾਜ਼ੀ’, ‘ਡੀਅਰ ਜ਼ਿੰਦਗੀ’,...

navjot sidhu visits village

ਆਪਣੀ ਹੀ ਸਰਕਾਰ ‘ਤੇ ਸਵਾਲ ਚੁੱਕਣ ਤੋਂ ਬਾਅਦ ਅੱਜ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੇ ਨਵਜੋਤ ਸਿੱਧੂ, ਕਿਹਾ..

ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਵਾਪਿਸ ਲੈਣ ਦੇ ਦੂਜੇ ਦਿਨ ਅੱਜ ਨਵਜੋਤ ਸਿੰਘ ਸਿੱਧੂ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਬਰਗਾੜੀ...

pm modi wearing army uniform digvijay said

PM ਮੋਦੀ ਨੇ ਪਾਈ ਫੌਜ ਦੀ ਵਰਦੀ, ਦਿਗਵਿਜੇ ਨੇ ਕੀਤੀ ਹਿਟਲਰ ਨਾਲ ਤੁਲਨਾ, ਕਿਹਾ – ‘ਜੇ ਮੁੜ ਚੁਣੇ ਗਏ ਤਾਂ ਬਦਲ ਦੇਣਗੇ ਸੰਵਿਧਾਨ’

ਦਿਗਵਿਜੇ ਸਿੰਘ ਨੇ ਫੌਜ ਦੀ ਵਰਦੀ ਪਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕੀਤਾ ਕਿ ਇਹ...

ਬੈਂਕ FD ਜਾਓਗੇ ਭੁੱਲ, ਇਸ 4 ਰੁ: ਦੇ ਸ਼ੇਅਰ ‘ਚ ਇਕ ਸਾਲ ‘ਚ 1 ਲੱਖ ਦੇ ਬਣ ਗਏ 18 ਲੱਖ ਰੁ:

ਜੇਕਰ ਤੁਸੀਂ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਮਲਟੀਬੈਗਰ ਸਟਾਕ ਵਿੱਚ ਨਿਵੇਸ਼ ਕਰ ਸਕਦੇ ਹੋ। ਇਨ੍ਹੀਂ ਦਿਨੀਂ...

ਯੂਪੀ ਵਿਧਾਨ ਸਭਾ ਚੋਣਾਂ ਕਿੱਥੋਂ ਲੜਨਗੇ CM ਯੋਗੀ ਆਦਿਤਿਆਨਾਥ? ਖੁਦ ਦਿੱਤਾ ਇਹ ਜਵਾਬ

ਉੱਤਰ ਪ੍ਰਦੇਸ਼ (ਯੂਪੀ) ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੀਵਾਲੀ ਤੋਂ ਬਾਅਦ ਗੋਰਖਪੁਰ ‘ਚ ਇਸ ਸਵਾਲ ਦਾ ਜਵਾਬ ਦਿੱਤਾ ਹੈ ਕਿ ਅਗਲੇ...

lalu prasad yadav react on reduction

ਪੈਟਰੋਲ ਦੀਆਂ ਕੀਮਤਾਂ ‘ਚ ਕਟੌਤੀ ‘ਤੇ ਬੋਲੇ ਲਾਲੂ ਕਿਹਾ – ‘ਸਰਕਾਰ ਨੇ 5 ਰੁਪਏ ਘਟਾ ਕੀਤਾ ਡਰਾਮਾ, ਘੱਟੋ-ਘੱਟ 50 ਰੁਪਏ ਹੋਵੇ ਕਟੌਤੀ’

ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਅਹਿਮ ਕਦਮ ਚੁੱਕਦੇ ਹੋਏ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ...

ਬ੍ਰਾਜ਼ੀਲ ਦੀ ਮਸ਼ਹੂਰ ਪੌਪ ਗਾਇਕਾ ਮਾਰਿਲੀਆ ਮੇਂਡੋਂਕਾ ਦੀ ਜਹਾਜ਼ ਹਾਦਸੇ ‘ਚ ਹੋਈ ਮੌਤ

ਬ੍ਰਾਜ਼ੀਲ ਦੇ ਦੇਸੀ ਸੰਗੀਤ ਦੀ ਸਭ ਤੋਂ ਮਸ਼ਹੂਰ ਗਾਇਕਾ ਮਾਰਿਲੀਆ ਮੇਂਡੋਂਕਾ ਦੀ ਸ਼ੁੱਕਰਵਾਰ ਨੂੰ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ।...

ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਸਰਕਾਰ ਨੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਇਸ ਵਾਰ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ...

ਟਿਕਰੀ ਬਾਰਡਰ ਤੋਂ ਪਰਤੀ 70 ਸਾਲਾਂ ਕਿਸਾਨ ਬੀਬੀ ਦੀ ਹੋਈ ਮੌਤ

ਟਿਕਰੀ ਮੋਰਚੇ ਤੋਂ ਪਰਤੀ 70 ਸਾਲਾਂ ਬੀਬੀ ਮਹਿੰਦਰ ਕੌਰ ਵਸਨੀਕ ਹਿੰਮਤਪੁਰਾ ਦੀ ਸਿਹਤ ਖਰਾਬ ਹੋਣ ਕਾਰਨ ਮੌਤ ਹੋ ਗਈ ਹੈ। ਪਿੰਡ ਹਿੰਮਤਪੁਰਾ ਦੀ...

ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੀ ED ਦੀ ਹਿਰਾਸਤ ਅੱਜ ਖ਼ਤਮ, ਜਲਦ ਹੀ PMLA ਅਦਾਲਤ ਵਿੱਚ ਹੋਵੇਗੀ ਪੇਸ਼ੀ

4.70 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੀ ਈਡੀ ਦੀ ਹਿਰਾਸਤ ਅੱਜ...

9 ਨਵੰਬਰ ਤੱਕ ਅਪਲੋਡ ਕੀਤੇ ਜਾਣਗੇ ਵਿਦਿਆਰਥੀਆਂ ਦੇ ਰੋਲ ਨੰਬਰ; 11.30 ਵਜੇ ਤੋਂ ਸ਼ੁਰੂ ਹੋਵੇਗੀ ਪ੍ਰੀਖਿਆ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 10ਵੀਂ ਅਤੇ 12ਵੀਂ ਦੀ ਟਰਮ 1 ਪ੍ਰੀਖਿਆ 2021 ਸੰਬੰਧੀ ਕੁਝ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਜਾਰੀ...

ਇਕ ਦਿਨ ‘ਚ 455 ਥਾਵਾਂ ‘ਤੇ ਸਾੜੀ ਗਈ ਪਰਾਲੀ, ਪਟਾਕਿਆਂ ਕਾਰਨ 24 ਘੰਟਿਆਂ ‘ਚ AQI 83 ਤੋਂ ਵਧ ਕੇ 292 ਹੋਇਆ ਰਿਕਾਰਡ

ਸ਼ਹਿਰ ਦੀ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਵਿੱਚ ਸਭ ਤੋਂ ਵੱਧ ਜ਼ਿੰਮੇਵਾਰ ਖੇਤਾਂ ਵਿੱਚ ਸਾੜੀ ਜਾ ਰਹੀ ਪਰਾਲੀ ਨੂੰ ਮੰਨਿਆ ਜਾ ਰਿਹਾ ਹੈ।...

ਗੁੱਜਰ ਸਮੁਦਾਇ ਵੱਲੋਂ ਪਸ਼ੂਆਂ ਲਈ ਇਕੱਠੇ ਕੀਤੇ ਚਾਰੇ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਲਗਾਈ ਅੱਗ

ਗੁਰਦਾਸਪੁਰ ਦੇ ਪਿੰਡ ਮੁਸਤਾਬਾਦ ਵਿੱਚ ਗੁੱਜਰ ਸਮੁਦਾਇ ਵੱਲੋਂ ਆਪਣੇ ਪਸ਼ੂਆਂ ਲਈ ਇਕੱਠੀ ਕੀਤੀ ਗਈ ਪਰਾਲੀ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ...

ਅੱਜ ਦਾ ਹੁਕਮਨਾਮਾ (06-11-2021)

ਅੱਜ ਦਾ ਹੁਕਮਨਾਮਾ

ਅੱਜ ਦਾ ਹੁਕਮਨਾਮਾ (06-11-2021)

ਸੋਰਠਿ ਮਹਲਾ ੪ ॥ ਹਰਿ ਸਿਉ ਪ੍ਰੀਤਿ ਅੰਤਰੁ ਮਨੁ ਬੇਧਿਆ ਹਰਿ ਬਿਨੁ ਰਹਣੁ ਨ ਜਾਈ ॥ ਜਿਉ ਮਛੁਲੀ ਬਿਨੁ ਨੀਰੈ ਬਿਨਸੈ ਤਿਉ ਨਾਮੈ ਬਿਨੁ ਮਰਿ ਜਾਈ...

ਅੱਜ ਦਾ ਵਿਚਾਰ

ਕਦੇ ਵੀ ਨਿਰਾਸ਼ ਹੋ ਕੇ ਹਿੰਮਤ ਨਾ ਹਾਰੋਕੀ ਪਤਾ ਵਾਹਿਗੁਰੂ ਜੀ ਨੇ ਤੁਹਾਡੇ ਲਈ ਕਿੰਨੀਆਂ ਖੁਸ਼ੀਆਂ ਸਾਂਭੀਆਂ ਹੋਈਆਂ

ਧਾਰਮਿਕ ਵਿਚਾਰ

ਨਾਨਕ ਬੇੜੀ ਸੱਚ ਕੀਤਰੀਐ ਗੁਰ

ਸ਼ਿਵ ਸੈਨਾ ਨੇ ਖਾਲਿਸਤਾਨ ਦੇ ਨਾਅਰੇ ਲਗਾਉਣ ਵਾਲਿਆਂ ‘ਤੇ ਕੀਤੀ ਕਾਰਵਾਈ ਦੀ ਮੰਗ

ਖਾਲਿਸਤਾਨ ਦੇ ਨਾਅਰੇ ਲਗਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਲਈ ਸ਼ਿਵ ਸੈਨਾ ਵੱਲੋਂ ਐਸਐਸਪੀ ਗੁਰਦਾਸਪੁਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਇਸ...

ਅੰਮ੍ਰਿਤਸਰ : ਦੀਵਾਲੀ ਮੌਕੇ ਨਵਜੰਮੀ ਧੀ ਦੇ ਵਜ਼ਨ ਬਰਾਬਰ ਸਿੱਕੇ ਤੋਲ ਕੇ ਕੀਤੇ ਗਏ ਦਾਨ

ਜਿੱਥੇ ਅੱਜ ਵੀ ਸਾਡੇ ਦੇਸ਼ ਦੇ ਵਿੱਚ ਲੋਕ ਧੀਆਂ ਨੂੰ ਜੰਮਣ ਤੋਂ ਪਹਿਲਾਂ ਕੁੱਖ ਵਿਚ ਹੀ ਮਾਰ ਦਿੰਦੇ ਹਨ ਉੱਥੇ ਹੀ ਇਕ ਤਸਵੀਰ ਵਿਲੱਖਣ ਨਿਕਲ ਕੇ...

ਦੀਵਾਲੀ ਮੌਕੇ ਪੁਲਿਸ ਵਿਭਾਗ ਵੱਲੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਮੁੱਚੇ ਥਾਣਿਆਂ ਤੇ ਚੌਕੀਆਂ ਦੇ ਮੁਲਾਜ਼ਮਾਂ ਨੂੰ ਦਿੱਤਾ ਗਿਆ ਵੱਡਾ ਤੋਹਫ਼ਾ

24-24 ਘੰਟੇ ਦੀ ਲੰਬੀ ਡਿਊਟੀ ਕਰਕੇ, ਰੁਝੇਵਿਆਂ, ਮਾਨਸਿਕ ਤਣਾਅ ਵਿਚੋਂ ਗੁਜ਼ਰ ਰਹੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਹੁਣ ਦੀਵਾਲੀ ਦੇ ਤਿਉਹਾਰ...

‘ਪੰਜਾਬ ‘ਚ ਹੁਣ ਸਹੀ ਮਾਅਨਿਆਂ ਵਿਚ ਆਮ ਲੋਕਾਂ ਦੀ ਸਰਕਾਰ’: CM ਚਰਨਜੀਤ ਸਿੰਘ ਚੰਨੀ

ਫਗਵਾੜਾ: ਪੰਜਾਬ ਦੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਨੇ ਸੂਬੇ ਦੀ ਸ਼ਾਨ ਨੂੰ ਬਹਾਲ ਕਰਨ ਲਈ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਹੈ ਕਿ ਪੰਜਾਬ...

ਕੈਬਨਿਟ ਮੰਤਰੀ ਵੱਲੋਂ ‘ਫਰੀਸ਼ਿਪ ਕਾਰਡ’ ਜਾਰੀ ਕਰਨ ਲਈ ਪੋਰਟਲ ਖੁੱਲ੍ਹਾ ਰੱਖਣ ਦੇ ਨਿਰਦੇਸ਼

ਚੰਡੀਗੜ੍ਹ: ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਰਾਜ ਕੁਮਰ ਵੇਰਕਾ ਨੇ ਅੱਜ ਏਥੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ...

ਜਲੰਧਰ ‘ਚ ਵੱਡੀ ਵਾਰਦਾਤ : ਜ਼ਮੀਨੀ ਝਗੜੇ ਕਰਕੇ ਗੋਲੀਆਂ ਨਾਲ ਭੁੰਨਿਆ ਨੌਜਵਾਨ

ਜਲੰਧਰ ਦਿਹਾਤੀ ਦੇ ਕਸਬਾ ਮਹਿਤਪੁਰ ‘ਚ ਸ਼ੁੱਕਰਵਾਰ ਸਵੇਰੇ 9 ਵਜੇ ਦੇ ਕਰੀਬ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ...

ਅਕਾਲੀ ਦਲ ਵਿਧਾਨ ਸਭਾ ਸੈਸ਼ਨ ‘ਚ ਗਾਂਧੀ ਪਰਿਵਾਰ ਤੇ ਟਾਈਟਲਰ ਖਿਲਾਫ ਕਾਰਵਾਈ ਸਬੰਧੀ ਮਤਾ ਕਰੇਗਾ ਪੇਸ਼

ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਦੇ ਆਉਣ ਵਾਲੇ ਸੈਸ਼ਨ ਦੌਰਾਨ ਮਤਾ ਪੇਸ਼ ਕਰ ਕੇ ਗਾਂਧੀ ਪਰਿਵਾਰ ਅਤੇ ਮੁੱਖ ਦੋਸ਼ੀਆਂ ਜਗਦੀਸ਼ ਟਾਈਟਲਰ ਤੇ ਹੋਰ...

ਕੈਬਨਿਟ ਮੀਟਿੰਗ ‘ਚ ਵੈਟ ਘਟਾਏਗੀ ਚੰਨੀ ਸਰਕਾਰ, ਮਨਪ੍ਰੀਤ ਬਾਦਲ ਦਾ ਐਲਾਨ

ਕੇਂਦਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੀ ਪੈਟਰੋਲ ਅਤੇ ਡੀਜ਼ਲ ‘ਤੇ ਵੱਡੀ ਰਾਹਤ ਦੇਣ ਦੀ ਤਿਆਰੀ ਕਰ ਰਹੀ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ...

ਰਾਜਪੁਰਾ ‘ਚ ਦਸਤ ਕਰਕੇ 4 ਬੱਚਿਆਂ ਦੀ ਮੌਤ, ਕਈ ਬੀਮਾਰ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਰਾਜਪੁਰਾ ਦੀ ਢੇਹਾ ਬਸਤੀ ‘ਚ ਦੀਵਾਲੀ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ, ਜਿਥੇ 4 ਬੱਚਿਆਂ ਦੀ ਦਸਤ ਕਾਰਨ ਮੌਤ ਹੋ ਗਈ। ਇਸ ਤੋਂ ਇਲਾਵਾ...

CBSE ਨੇ 10ਵੀਂ, 12ਵੀਂ ਦੇ ਵਿਦਿਆਰਥੀਆਂ ਲਈ ਜਾਰੀ ਕੀਤੀ ਵਿਸ਼ਾ-ਵਾਰ ਡੇਟਸ਼ੀਟ

ਸੀਬੀਐਸਈ ਬੋਰਡ ਨੇ 2021-22 ਇਮਤਿਹਾਨਾਂ ਲਈ ਡੇਟ ਸ਼ੀਟ ਜਾਰੀ ਕਰਨ ਤੋਂ ਕੁਝ ਦਿਨ ਬਾਅਦ ਸ਼ੁੱਕਰਵਾਰ ਨੂੰ ਪ੍ਰੀਖਿਆ ਦੀ ਮਿਆਦ ਅਤੇ ਵਿਸ਼ੇ ਅਨੁਸਾਰ...

ਏਅਰਪੋਰਟ ‘ਤੇ ਇਸ ਸੁਪਰਸਟਾਰ ‘ਤੇ ਅਣਪਛਾਤੇ ਵਿਅਕਤੀ ਨੇ ਕੀਤਾ ਹਮਲਾ, ਦੇਖੋ VIDEO

vijay sethupathi attacked mysterious: ਕਈ ਵਾਰ ਸਿਤਾਰਿਆਂ ਨਾਲ ਜਨਤਕ ਥਾਂ ‘ਤੇ ਹਮਲੇ ਦੀ ਵੀਡੀਓ ਸਾਹਮਣੇ ਆ ਚੁੱਕੀ ਹੈ, ਜੋ ਕਾਫੀ ਹੈਰਾਨੀਜਨਕ ਹੈ। ਇਸ ਦੌਰਾਨ...

‘ਦਿ ਗੁੱਡ ਮਹਾਰਾਜਾ”ਚ ਸੰਜੇ ਦੱਤ ਨਿਭਾਉਣਗੇ ਮਹਾਰਾਜਾ ਦਾ ਕਿਰਦਾਰ, ਪ੍ਰੀਤੀ ਜ਼ਿੰਟਾ ਵੀ ਆਵੇਗੀ ਨਜ਼ਰ

sanjay dutt preity zinta: ਇਨ੍ਹੀਂ ਦਿਨੀਂ ਸੰਜੇ ਦੱਤ ਅਤੇ ਪ੍ਰਿਟੀ ਜ਼ਿੰਟਾ ਆਪਣੀ ਆਉਣ ਵਾਲੀ ਫਿਲਮ ‘ਦਿ ਗੁੱਡ ਮਹਾਰਾਜਾ’ ਨੂੰ ਲੈ ਕੇ ਚਰਚਾ ‘ਚ ਹਨ।...

BB15: ਉਮਰ ਰਿਆਜ਼ ਦੇ ਫੈਨਜ਼ ‘ਤੇ ਭੜਕੀ ਗੌਹਰ ਖਾਨ, ਪੁਲਿਸ ‘ਚ ਸ਼ਿਕਾਇਤ ਕਰਨ ਦੀ ਧਮਕੀ

gauahar slams umar fans: ਗੌਹਰ ਖਾਨ ਬਿੱਗ ਬੌਸ ਦੀ ਬਹੁਤ ਵੱਡੀ ਫੈਨ ਹੈ। ਗੌਹਰ ਹਰ ਸਾਲ ਬਿੱਗ ਬੌਸ ਸ਼ੋਅ ਨੂੰ ਫਾਲੋ ਕਰਦੀ ਹੈ। ਆਪਣੀ ਨਵੀਂ ਪੋਸਟ ਵਿੱਚ,...

ਵਿਆਹ ਤੋਂ ਪਹਿਲਾਂ ਕੈਟਰੀਨਾ ਕੈਫ-ਵਿੱਕੀ ਕੌਸ਼ਲ ਨੇ ਇਕੱਠੇ ਮਨਾਈ ਦੀਵਾਲੀ

katrina vicky diwali party: ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਖਬਰਾਂ ਇਨ੍ਹੀਂ ਦਿਨੀਂ ਜ਼ੋਰਾਂ ‘ਤੇ ਹਨ। ਮੰਨਿਆ ਜਾ ਰਿਹਾ ਹੈ ਕਿ ਦੋਵੇਂ...

Mumbai Cruise Drugs Case: ਸਮੀਰ ਵਾਨਖੇੜੇ ਨੂੰ ਆਰੀਅਨ ਮਾਮਲੇ ‘ਚੋਂ ਕੀਤਾ ਬਾਹਰ, SIT ਦਾ ਕੀਤਾ ਗਠਨ

Mumbai Cruise Drugs Case: ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਆਰੀਅਨ ਖਾਨ ਮਾਮਲੇ ਤੋਂ ਹਟਾ ਦਿੱਤਾ ਗਿਆ ਹੈ। ਇਸ...

ਕਾਂਗਰਸ ਕਲੇਸ਼ ਵਿਚਾਲੇ CM ਚੰਨੀ ਨੇ ਬਦਲਿਆ ਕੈਬਨਿਟ ਮੀਟਿੰਗ ਦਾ ਦਿਨ

ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਵਿਚਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਲਕੇ ਹੋਣ ਵਾਲੀ ਕੈਬਨਿਟ ਮੀਟਿੰਗ ਦਾ ਸਮਾਂ ਬਦਲ ਕੇ ਐਤਵਾਰ ਦਾ...

ਧਰਨਾ ਦੇ ਰਹੇ ਟੀਚਰਾਂ ਨੂੰ ਮਿਲੇ ਪਰਗਟ ਸਿੰਘ, ਬੋਲੇ- ਸਾਡੇ ਧੀਆਂ-ਪੁੱਤ ਸੜਕਾਂ ‘ਤੇ ਬੈਠੇ, ਸਾਡੀ ਕਾਹਦੀ ਦੀਵਾਲੀ

ਜਲੰਧਰ : ਸਿੱਖਿਆ ਮੰਤਰੀ ਪਰਗਟ ਸਿੰਘ ਆਪਣੀ ਰਿਹਾਇਸ਼ ਨੇੜੇ ਧਰਨਾ ਦੇ ਰਹੇ ਬੇਰੁਜ਼ਗਾਰ ਨੌਜਵਾਨਾਂ ਨੂੰ ਨਿੱਜੀ ਤੌਰ ‘ਤੇ ਮਿਲੇ। ਉਥੇ...

ਸਿੱਧੂ ਦੇ CM ਚੰਨੀ ‘ਤੇ ਮੁੜ ਹਮਲੇ ਪਿੱਛੋਂ ਬਿੱਟੂ ਦਾ ਤੰਜ- ‘ਕੇਦਾਰਨਾਥ ਸਮਝੌਤਾ ਟੁੱਟਿਆ’

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੇਦਾਰਨਾਥ ਯਾਤਰਾ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਸੀ ਕਿ...

ਸੁਨੀਲ ਸ਼ੈੱਟੀ ਨੇ ਬੇਟੀ ਆਥੀਆ ਦੇ ਜਨਮਦਿਨ ‘ਤੇ ਸ਼ੇਅਰ ਕੀਤੀ ਇਹ ਖਾਸ ਪੋਸਟ

sunil shetty daughter athiya: ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਅਜਿਹੇ ‘ਚ ਬਾਲੀਵੁੱਡ...