Daily Post Punjabi

Nov 07

‘ਜਾਗਤ ਜੋਤ ਸੋਧ ਐਕਟ 2026, ਸ੍ਰੀ ਅਕਾਲ ਤਖਤ ਦੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਦਿੱਤੇ ਹੁਕਮ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਹਿਰ ਕਮੇਟੀ ਨੇ ਪੰਜਾਬ ਸਰਕਾਰ ਦੇ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026”, ਜੋ ਕਿ...

ਦੀਵਾਲੀ ‘ਤੇ ਮਾਨ ਸਰਕਾਰ ਦਾ ਵੱਡਾ ਤੋਹਫਾ, 6,507 ਕੰਪਿਊਟਰ ਟੀਚਰਾਂ ਦੇ DA ‘ਚ 40% ਕੀਤਾ ਵਾਧਾ

ਪੰਜਾਬ ਸਰਕਾਰ ਨੇ 6,507 ਕੰਪਿਊਟਰ ਅਧਿਆਪਕਾਂ (PICTES) ਦੇ ਮਹਿੰਗਾਈ ਭੱਤੇ (DA) ਵਿੱਚ 40 ਫੀਸਦੀ ਦਾ ਵਾਧਾ ਕੀਤਾ ਹੈ। ਇਸ ਨਾਲ ਉਨ੍ਹਾਂ ਦਾ DA 181% ਤੋਂ ਵਧਾ...

2027 ਦੀਆਂ ਚੋਣਾਂ ਲਈ ਕਾਂਗਰਸ ‘ਚ ਸਿਆਸੀ ਹਲਚਲ ਤੇਜ਼, ਰਾਹੁਲ ਤੋਂ ਬਾਅਦ ਹੁਣ ਪ੍ਰਿਯੰਕਾ ਗਾਂਧੀ ਆ ਸਕਦੇ ਹਨ ਪੰਜਾਬ

ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। 4 ਨਵੰਬਰ ਨੂੰ ਸੰਗੂਰਰ ਦੇ...

ਅਮਰੀਕਾ ‘ਚ ਹਿਰਾਸਤ ‘ਚ ਲਿਆ ਗਿਆ ਗੈਂਗਸਟਰ ਹੈਰੀ ਬੌਕਸਰ, ਬਾਲੀਵੁੱਡ ਚ ਕਈ ਲੋਕਾਂ ਨੂੰ ਧ/ਮਕੀਆਂ ਦੇਣ ਦੇ ਹਨ ਇਲਜ਼ਾਮ

ਹਰਿਆਣਾ ਦਾ ਮੋਸਟ ਵਾਂਡੇਟ ਗੈਂਗਸਟਰ ਹੈਰੀ ਬਾਕਸਰ ਨੂੰ ਅਮਰੀਕਾ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਨਾਮੀ ਗੈਂਗ ਦੇ ਸਹਿਯੋਗੀ ਹੋਣ ਕਰਕੇ ਉਹ...

ਸ਼ਿਆਮ ਸੁੰਦਰ ਅਰੋੜਾ ਤੇ ਟਿਕਾਣਿਆਂ ਤੇ ਹੋਈ ਰੇਡ ਤੋਂ ਬਾਅਦ ਈਡੀ ਦਾ ਪਹਿਲਾ ਬਿਆਨ ਆਇਆ ਸਾਹਮਣੇ

ਸ਼ਿਆਮ ਸੁੰਦਰ ਅਰੋੜਾ ਤੇ ਟਿਕਾਣਿਆਂ ਤੇ ਹੋਈ ਰੇਡ ਤੋਂ ਬਾਅਦ ਈਡੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ED ਦਾ ਕਹਿਣਾ ਹੈ ਕਿ ਆਮਦਨ ਤੋਂ ਵੱਧ...

‘ਪਰਵਿੰਦਰ ਨਾਲ ਸਾਡਾ ਵੀ ਸਸਕਾਰ ਕਰ ਦਿਓ…’ ਟਰੋਲ ਕਰਨ ਵਾਲਿਆਂ ‘ਤੇ ਭੜਕੀ ਝੋਟੇ ਦੀ ਪਤਨੀ ਮਨਪ੍ਰੀਤ ਕੌਰ

ਟਰੋਲ ਕਰਨ ਵਾਲਿਆਂ ਨੂੰ ਪਰਵਿੰਦਰ ਝੋਟੇ ਦੀ ਪਤਨੀ ਨੇ ਕਰਾਰਾ ਜਵਾਬ ਦਿੱਤਾ। ਝੋਟੇ ਦੀ ਪਤਨੀ ਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਘਟਨਾ ਤੋਂ...

ਦਿਲਜੀਤ ਦੁਸਾਂਝ ਦੇ ਇੰਦੌਰ ਕੰਸਰਟ ‘ਚ 4 ਗੀਤਾਂ ‘ਤੇ ਲੱਗੀ ਪਾਬੰਦੀ, ਚੰਡੀਗੜ੍ਹ ਦੇ ਪ੍ਰੋਫੈਸਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ

ਦਿੱਲੀ ਦੇ ਬਾਅਦ ਹੁਣ ਇੰਦੌਰ ਵਿਚ ਹੋਣ ਵਾਲੇ ਦਿਲਜੀਤ ਦੁਸਾਂਝ ਦੇ ਲਾਈਵ ਕੰਸਰਟ ‘ਤੇ ਵਿਵਾਦ ਛਿੜ ਗਿਆ ਹੈ। ਕੰਸਰਟ ਵਿਚ ਦਿਲਜੀਤ ਆਪਣੇ 4...

ਫਿਰੋਜ਼ਪੁਰ : ਕਾਰੋਬਾਰੀ ਦੇ ਘਰ ਮੁੜ ਤੋਂ ਚੱਲੀਆਂ ਗੋਲੀਆਂ, 2 ਨਕਾਬਪੋਸ਼ਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ

ਫਿਰੋਜ਼ਪੁਰ ਦੇ ਮਮਦੋਟ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ 2 ਨਕਾਬਪੋਸ਼ਾਂ ਵੱਲੋਂ ਵਪਾਰੀ ਦੇ ਘਰ ਨੂੰ ਮੁੜ ਤੋਂ ਨਿਸ਼ਾਨਾ ਬਣਾਇਆ ਗਿਆ ਹੈ।...

ਅੱਜ ਚੰਡੀਗੜ੍ਹ PGI ‘ਚ ਹੋਵੇਗਾ ਝੋਟੇ ਦਾ ਪੋਸਟਮਾਰਟਮ, ਮਗਰੋਂ ਮਾਨਸਾ ਦੇ ਜੱਦੀ ਪਿੰਡ ‘ਚ ਕੀਤਾ ਜਾਵੇਗਾ ਅੰਤਿਮ ਸਸਕਾਰ

ਪਰਵਿੰਦਰ ਝੋਟੇ ਦੇ ਪੋਸਟਮਾਰਟਮ ਤੇ ਅੰਤਿਮ ਸਸਕਾਰ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਝੋਟੇ ਦਾ ਅੱਜ ਫਿਰ ਤੋਂ ਪੀਜੀਆਈ ਚੰਡੀਗੜ੍ਹ...

ਲੁਧਿਆਣਾ ‘ਚ ਕਾਰੋਬਾਰੀ ਨਾਲ ਵੱਡੀ ਵਾਰਦਾਤ, ਆਪਣੀ ਹੀ ਕਾਰ ‘ਚੋਂ ਸ਼ੱਕੀ ਹਲਾਤਾਂ ‘ਚ ਮਿਲੀ ਦੇਹ

ਲੁਧਿਆਣਾ ਦੇ ਪਾਸ਼ ਸਾਊਥ ਸਿਟੀ ਇਲਾਕੇ ਵਿੱਚ ਇੱਕ 30 ਸਾਲਾ ਕਾਰੋਬਾਰੀ ਦੀ ਮ੍ਰਿਤਕ ਦੇਹ ਉਸਦੀ BMW ਕਾਰ ਵਿੱਚੋਂ ਸ਼ੱਕੀ ਹਲਾਤਾਂ ਵਿਚ ਮਿਲੀ।...

1984 ਸਿੱਖ ਕਤਲੇਆਮ ਮਾਮਲਾ, ਸੁਪਰੀਮ ਕੋਰਟ ਵੱਲੋਂ ਬਲਵੰਤ ਖੋਖਰ ਨੂੰ ਰਾਹਤ ਦੇਣ ਤੋਂ ਇਨਕਾਰ

ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਬਲਵੰਤ ਖੋਖਰ ਨੂੰ ਫਿਲਹਾਲ ਰਾਹਤ ਦੇਣ ਤੋਂ...

ਹਿਮਾਚਲ ਦੀ ਸੁਪਰੀਮ ਕੋਰਟ ‘ਚ ਵੱਡੀ ਜਿੱਤ, BBMB ਕੇਸ ‘ਚ ਪੰਜਾਬ-ਹਰਿਆਣਾ ਨੂੰ ਦੇਣਾ ਪਊ ਬਿਜਲੀ ਦਾ ਹਿੱਸਾ

ਹਿਮਾਚਲ ਪ੍ਰਦੇਸ਼ ਨੂੰ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਨਾਲ ਬਿਜਲੀ ਵੰਡ ਦੇ ਸੰਬੰਧ ਵਿੱਚ ਸੁਪਰੀਮ ਕੋਰਟ (SC) ਤੋਂ ਵੱਡੀ ਰਾਹਤ ਮਿਲੀ ਹੈ।...