Oct 31
ਪੰਜਾਬ ਵਿਧਾਨ ਸਭਾ ਚੋਣਾਂ 2027, ‘AAP’ ਅੱਜ 12 ਵਜੇ ਜਾਰੀ ਕਰੇਗੀ ਉਮੀਦਵਾਰਾਂ ਦੀ ਪਹਿਲੀ ਲਿਸਟ!
Oct 31, 2026 10:45 am
ਆਮ ਆਦਮੀ ਪਾਰਟੀ (ਆਪ) ਅੱਜ ਦੁਪਹਿਰ 12 ਵਜੇ 2027 ਪੰਜਾਬ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 31-10-2026
Oct 31, 2026 9:53 am
ਧਨਾਸਰੀ ਮਹਲਾ ੫॥ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ...
ਝੋਟਾ ਮਾਮਲੇ ‘ਚ ਵਿਜੀਲੈਂਸ ਦਾ ਐਕਸ਼ਨ, ਮੁਅੱਤਲ ਡਰੱਗ ਇੰਸਪੈਕਟਰ ਦੇ ਪਰਿਵਾਰ ‘ਤੇ ਡਿੱਗੀ ਗਾਜ
Oct 31, 2026 9:49 am
ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪੰਜਾਬ ਵਿਜੀਲੈਂਸ ਨੇ ਮੁਅੱਤਲ ਡਰੱਗ ਇੰਸਪੈਕਟਰ ਨਰੇਸ਼ ਕੁਮਾਰ, ਉਸਦੀ...
ਭਲਕੇ ਜਾਰੀ ਹੋਵੇਗੀ AAP ਉਮੀਦਵਾਰਾਂ ਦੀ ਪਹਿਲੀ ਲਿਸਟ, ਦਿੱਲੀ ‘ਚ ਅੱਜ ਹੋਈ ਹਾਈ ਲੈਵਲ ਮੀਟਿੰਗ
Oct 30, 2026 7:58 pm
ਆਮ ਆਦਮੀ ਪਾਰਟੀ (ਆਪ) ਕੱਲ੍ਹ ਦੁਪਹਿਰ 12 ਵਜੇ ਪੰਜਾਬ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ...
ਲੋਕਾਂ ਨੇ ਫੜਿਆ ਪੰਜਾਬ ਪੁਲਿਸ ਦਾ ASI, ਨਸ਼ਾ ਕਰਨ ਦੇ ਇਲਜ਼ਾਮ, ਬਜ਼ਾਰ ਵਿਚਾਲੇ ਹੋਇਆ ਹੰਗਾਮਾ
Oct 30, 2026 7:36 pm
ਮਾਨਸਾ ਦੇ ਬੁਢਲਾਡਾ ਵਿੱਚ ਲੋਕਾਂ ਨੇ ਪੰਜਾਬ ਪੁਲਿਸ ਦੇ ਏਐਸਆਈ ਨੂੰ ਚਿੱਟਾ (ਹੈਰੋਇਨ) ਪੀਂਦੇ ਹੋਏ ਫੜ ਲਿਆ। ਉਨ੍ਹਾਂ ਨੇ ਬਾਜ਼ਾਰ ਦੇ ਵਿਚਕਾਰ...
ਸੌਂਦੇ ਹੋਏ ਮੂੰਹ ਤੋਂ ਲਾਰ ਵਗਣਾ ਆਮ ਹੈ ਜਾਂ ਕਿਸੇ ਬੀਮਾਰੀ ਦਾ ਲੱਛਣ? ਜਾਣੋ ਇਸ ਪਿੱਛੇ ਅਸਲੀ ਕਾਰਨ
Oct 30, 2026 7:08 pm
ਸੌਂਦੇ ਸਮੇਂ ਲਾਰ ਵਗਣਾ ਜਾਂ ਸਵੇਰੇ ਉੱਠਣ ‘ਤੇ ਸਿਰਹਾਣੇ ‘ਤੇ ਲਾਰ ਦੇ ਨਿਸ਼ਾਨ ਦਿਸਣਾ ਕਾਫ਼ੀ ਆਮ ਹੁੰਦਾ ਹੈ ਅਤੇ ਆਮ ਤੌਰ ‘ਤੇ ਹਰ ਕਿਸੇ...
11 ਪਿਸਤੌਲਾਂ, ਸਵਾ 2 ਕਿਲੋ ਹੈਰੋਇਨ… ਅੰਮ੍ਰਿਤਸਰ ‘ਚ ਤਸਕਰੀ ਨੈਟਵਰਕ ਦਾ ਪਰਦਾਫਾਸ਼, 8 ਕਾਬੂ
Oct 30, 2026 6:41 pm
ਅੰਮ੍ਰਿਤਸਰ ਵਿੱਚ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿਰੁੱਧ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ।...
ਅੰਮ੍ਰਿਤਸਰ ਏਅਰਪੋਰਟ ਦਾ ਵਿੰਟਰ ਸ਼ੈਡਿਊਲ ਜਾਰੀ, ਦਿੱਲੀ ਸਣੇ 15 ਸ਼ਹਿਰਾਂ ਲਈ ਮਿਲਣਗੀਆਂ ਉਡਾਣਾਂ
Oct 30, 2026 6:12 pm
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਵਿੰਟਰ ਸ਼ੈਡਿਊਲ-2026 ਜਾਰੀ ਕਰ ਦਿੱਤਾ ਹੈ। ਨਵੇਂ ਸ਼ੈਡਿਊਲ ਵਿੱਚ...
ਬਦਰੀਨਾਥ ਤੋਂ ਦੇਹਰਾਦੂਨ ਜਾ ਰਿਹਾ ਹੈਲੀਕਾਪਟਰ ਹੋਇਆ ਕ੍ਰੈਸ਼, ਪਾਇਲਟ ਸਣੇ 6 ਲੋਕ ਸਨ ਸਵਾਰ
Oct 30, 2026 5:43 pm
ਚਾਰ ਧਾਮ ਦੇ ਸਭ ਤੋਂ ਅਹਿਮ ਸਥਾਨ ਬਦਰੀਨਾਥ ਤੋਂ ਵਾਪਸ ਆ ਰਿਹਾ ਇੱਕ ਹੈਲੀਕਾਪਟਰ ਸ਼ੁੱਕਰਵਾਰ ਨੂੰ ਹਾਦਸਾਗ੍ਰਸਤ ਹੋ ਗਿਆ। ਪਾਇਲਟ ਸਮੇਤ ਛੇ...
ਲੁਧਿਆਣਾ : ਪਟਾਕਿਆਂ ਦੇ ਗੋਦਾਮ ‘ਚ ਲੱਗੀ ਅੱਗ ਨਾਲ ਗਈ ਨੌਜਵਾਨ ਦੀ ਜਾਨ, ਪਰਿਵਾਰ ਦਾ ਰੋ-ਰੋ ਬੁਰਾ ਹਾਲ
Oct 30, 2026 5:27 pm
ਸ਼ੁੱਕਰਵਾਰ ਨੂੰ ਲੁਧਿਆਣਾ ਵਿੱਚ ਪਟਾਕਿਆਂ ਦੇ ਗੋਦਾਮ ਵਿੱਚ ਅੱਗ ਲੱਗ ਗਈ। ਗੋਦਾਮ ਦੇ ਅੰਦਰ ਧਮਾਕੇ ਹੋਏ, ਜਿਸ ਕਾਰਨ ਇੱਕ ਕੰਧ ਢਹਿ ਗਈ, ਜਿਸ...
ਪਰਾਲੀ ਪ੍ਰਬੰਧਨ ਦੀ ਡਿਊਟੀ ਨਿਭਾ ਰਹੇ ਕਲੱਸਟਰ ਅਫ਼ਸਰ ’ਤੇ ਹਮਲਾ, ਗੰਭੀਰ ਹਾਲਤ ‘ਚ ਹਸਪਤਾਲ ਭਰਤੀ
Oct 30, 2026 4:43 pm
ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਬਲਾਕ ਅਧੀਨ ਪੈਂਦੇ ਪਿੰਡ ਕੰਗ ਵਿੱਚ ਖੇਤਾਂ ਵਿੱਚ ਪਰਾਲੀ ਸਾੜਨ ਤੋਂ ਰੋਕਣ ਲਈ ਡਿਊਟੀ ‘ਤੇ ਤਾਇਨਾਤ...
ਬੇਅਦਬੀ ਕਾਨੂੰਨ ਨੂੰ ਲੈ ਕੇ ਤਾਲਮੇਲ ਕਮੇਟੀ ਨੇ ਸ੍ਰੀ ਅਕਾਲ ਸਾਹਿਬ ਨੂੰ ਲਿਖਿਆ ਪੱਤਰ, ਐਕਟ ‘ਚ ਸੋਧਾਂ ‘ਤੇ ਵਿਚਾਰ-ਵਟਾਂਦਰੇ ਲਈ ਮੰਗਿਆ ਸਮਾਂ
Oct 30, 2026 1:01 pm
‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਰਕਾਰ ਵੱਲੋਂ ਬਣਾਏ ਗਈ...