Oct 01

ਭਾਰਤੀ ਪਾਇਲਟ ਸਮਿਤ ਮਛਾਰ ਨੇ ਇਜ਼ਰਾਈਲ ਜਾ ਰਹੇ ਜਹਾਜ਼ ਨੂੰ ਕ੍ਰੈਸ਼ ਹੋਣ ਤੋਂ ਬਚਾਇਆ, PM ਮੋਦੀ ਨੇ ਕੀਤੀ ਤਾਰੀਫ

ਬੁੱਧਵਾਰ ਨੂੰ ਦੁਬਈ ਤੋਂ ਤੇਲ ਅਵੀਵ ਜਾ ਰਹੇ ਫਲਾਈਦੁਬਈ ਦੇ ਜਹਾਜ਼ ਨੂੰ ਹਾਈਜੈੱਕ ਕਰਕੇ ਕ੍ਰੈਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੁਲਜ਼ਮ...

LPG ਦੀਆਂ ਕੀਮਤਾਂ ‘ਚ ਆਇਆ ਉਛਾਲ, ਅੱਜ ਤੋਂ 62.50 ਰੁਪਏ ਮਹਿੰਗਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ

ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਤਿਓਹਾਰੀ ਸੀਜ਼ਨ ਤੋਂ ਠੀਕ ਪਹਿਲਾਂ ਅੱਜ ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ...

ਕਿਸਾਨਾਂ ਲਈ ਵੱਡੀ ਖਬਰ, ਮੋਦੀ ਕੈਬਨਿਟ ਨੇ ਕਣਕ ਸਣੇ 6 ਫਸਲਾਂ ਦੀ MSP ‘ਚ ਕੀਤਾ ਵਾਧਾ

ਮੋਦੀ ਕੈਬਨਿਟ ਨੇ ਸਾਲ 2027-28 ਲਈ ਸਾਰੀਆਂ 6 ਹਾੜ੍ਹੀ ਦੀਆਂ ਫਸਲਾਂ ਦੀ MSP ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਣਕ ਦੀ MSP ਵਿਚ 25 ਰੁਪਏ ਪ੍ਰਤੀ...

‘ਪਟਾਕਿਆਂ ‘ਤੇ ਪੂਰੀ ਤਰ੍ਹਾਂ ਬੈਨ ਨਹੀਂ ਪਰ 24 ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਵੀ ਨਹੀਂ, ਸਰਕਾਰ ਸਮਾਂ ਕਰੇ ਤੈਅ’ : ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਦੀਵਾਲੀ ਤੋਂ ਪਹਿਲਾਂ ਪਾਕੇ ਚਲਾਉਣ ਵਾਲੇ ਮਾਮਲੇ ‘ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਪੂਰੇ ਦੇਸ਼ ਵਿਚ ਪਟਾਕਿਆਂ ‘ਤੇ...

ਏਸ਼ਿਆਈ ਖੇਡਾਂ 2026: ਭਾਰਤੀ ਨਿਸ਼ਾਨੇਬਾਜ਼ਾਂ ਤੇ ਤੀਰਅੰਦਾਜ਼ਾਂ ਨੇ ਰਚਿਆ ਇਤਿਹਾਸ, ਭਾਰਤ ਕੋਲ 10 Gold ਸਣੇ 59 ਮੈਡਲ

ਏਸ਼ੀਆਈ ਖੇਡਾਂ ਵਿੱਚ 30 ਸਤੰਬਰ ਭਾਰਤ ਲਈ ਇੱਕ ਯਾਦਗਾਰੀ ਦਿਨ ਰਿਹਾ। ਭਾਰਤ ਨੇ ਤੀਰਅੰਦਾਜ਼ੀ ਅਤੇ ਸ਼ੂਟਿੰਗ ਵਿੱਚ ਚਾਰ ਸੋਨੇ ਦੇ ਤਗਮੇ...

J&K : ਕਠੂਆ ਵਿਚ ਆਪਸ ‘ਚ ਭਿੜੇ CISF ਦੇ ਜਵਾਨ, ਸਾਥੀਆਂ ‘ਤੇ ਚਲਾਈਆਂ ਗੋਲੀਆਂ, 4 ਦੀ ਮੌਤ

ਜੰਮੂ ਦੇ ਕਠੂਆ ਜ਼ਿਲ੍ਹੇ ਵਿੱਚ ਹੋਈ ਗੋਲੀਬਾਰੀ ਵਿੱਚ ਚਾਰ ਸੀਆਈਐਸਐਫ ਜਵਾਨ ਮਾਰੇ ਗਏ। ਇਸ ਵਿੱਚ ਇੱਕ ਸਹਾਇਕ ਕਮਾਂਡੈਂਟ ਅਤੇ ਇੱਕ...

ਚਲਾਨ ਨਹੀਂ ਭਰਿਆ ਤਾਂ ਵੱਧ ਜਾਏਗਾ ਬਿਜਲੀ ਬਿੱਲ! ਸੁਪਰੀਮ ਕੋਰਟ ਨੇ ਕੱਢਿਆ ਬਕਾਇਆ ਵਸੂਲੀ ਦਾ ਅਨੋਖਾ ਹੱਲ

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸੁਝਾਅ ਦਿੱਤਾ ਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟ੍ਰੈਫਿਕ ਈ-ਚਲਾਨਾਂ ਦੇ ਤਹਿਤ ਬਕਾਇਆ ਲਗਭਗ...

ਏਸ਼ੀਅਨ ਖੇਡਾਂ ‘ਚ ਭਾਰਤ ਦੀ ਝੋਲੀ ਪਿਆ ਅੱਠਵਾਂ ਗੋਲਡ, 9ਵੇਂ ਦਿਨ ਤੀਰਅੰਦਾਜ਼ੀ ‘ਚ ਜਿੱਤੇ 2 ਸੋਨ ਤਗਮੇ

ਭਾਰਤੀ ਤੀਰਅੰਦਾਜ਼ਾਂ ਨੇ ਬੁੱਧਵਾਰ ਨੂੰ ਏਸ਼ੀਆਈ ਖੇਡਾਂ ਦੇ 9ਵੇਂ ਦਿਨ ਦੂਜਾ ਸੋਨ ਤਗਮਾ ਜਿੱਤਿਆ। ਦਿਨ ਦਾ ਪਹਿਲਾ ਸੋਨ ਤਗਮਾ ਤੀਰਅੰਦਾਜ਼ੀ...

ਭਾਰਤੀ ਮਹਿਲਾ ਟੀਮ ਨੇ 4X400 ਮੀਟਰ ਰਿਲੇਅ ‘ਚ ਰਚਿਆ ਇਤਿਹਾਸ, ਭਾਰਤ ਦੀ ਝੋਲੀ ਆਇਆ 6ਵਾਂ ਗੋਲਡ

ਭਾਰਤ ਨੇ 2026 ਦੀਆਂ ਏਸ਼ੀਆਈ ਖੇਡਾਂ ਵਿੱਚ ਇੱਕ ਹੋਰ ਸੋਨ ਤਗਮਾ ਜਿੱਤਿਆ ਹੈ। ਭਾਰਤੀ ਮਹਿਲਾ ਟੀਮ ਨੇ 4×400 ਮੀਟਰ ਰਿਲੇਅ ਦੌੜ ਵਿੱਚ ਸੋਨ ਤਗਮਾ...

ਏਸ਼ੀਆਈ ਖੇਡਾਂ 2026: ਨੀਰੂ ਨੇ ਟ੍ਰੈਪ ਸ਼ੂਟਿੰਗ ‘ਚ ਜਿੱਤਿਆ ਸੋਨ ਤਗਮਾ, ਭਾਰਤ ਨੇ 5 Gold ਸਣੇ 47 ਮੈਡਲ ਜਿੱਤੇ

ਏਸ਼ੀਆਈ ਖੇਡਾਂ 2026 ਵਿੱਚ ਮੰਗਲਵਾਰ ਨੂੰ ਨੀਰੂ ਢਾਂਡਾ ਨੇ ਮਹਿਲਾ ਟ੍ਰੈਪ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਦਾ ਨਾਮ ਰੋਸ਼ਨ...

‘ਮਿਸ ਪ੍ਰਿਟੀ ਇੰਡੀਆ’ ਨਿਧੀ ਤਿਵਾੜੀ ਨੇ ਚੁੱਕਿਆ ਖੌਫਨਾਕ ਕਦਮ, ਇੰਫਲੂਐਂਸਰ ਦੇ ਸਨ 16 ਲੱਖ Followers

ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਦੇ ਮੋਰਵਾ ਥਾਣਾ ਖੇਤਰ ਦੇ ਭੂਸਾ ਮੋਡ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸੋਸ਼ਲ...

ਗੋਲਡੀ ਬਰਾੜ FBI ਦੀ Top-10 ਮੋਸਟ ਵਾਂਟੇਡ ਲਿਸਟ ’ਚ ਸ਼ਾਮਲ, ਰੱਖਿਆ ਗਿਆ 10 ਕਰੋੜ ਦਾ ਇਨਾਮ

ਯੂਐਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਸੋਮਵਾਰ ਨੂੰ, ਗੈਂਗਸਟਰ ਸਤਿੰਦਰਜੀਤ ਸਿੰਘ, ਜਿਸਨੂੰ ਗੋਲਡੀ ਬਰਾੜ ਵੀ ਕਿਹਾ ਜਾਂਦਾ...