ਆਮ ਆਦਮੀ ਪਾਰਟੀ (ਆਪ) ਨੇ 2026 ਦੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਚਾਰ ਮਹਿਲਾਵਾਂ ਸਣੇ ਅੱਠ ਉਮੀਦਵਾਰ ਸ਼ਾਮਲ ਹਨ।

ਇਸ ਵਿੱਚ ਵਾਰਡ ਨੰਬਰ 19 ਤੋਂ ਮੌਜੂਦਾ ਕੌਂਸਲਰ ਨੇਹਾ ਮੁਸਾਵਤ ਦੀ ਟਿਕਟ ਰੱਦ ਕਰ ਦਿੱਤੀ ਗਈ ਹੈ। ਪਾਰਟੀ ਨੇ ਹੁਣ ਇਸ ਵਾਰਡ ਤੋਂ ਲਲਿਤ ਮੋਹਨ ਨੂੰ ਨਾਮਜ਼ਦ ਕੀਤਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਮਹਿਲਾ SHO ਖਿਲਾਫ ਵੱਡਾ ਐਕਸ਼ਨ, ਪੁਲਿਸ ਕਮਿਸ਼ਨਰ ਨੂੰ FIR ਦਰਜ ਕਰਨ ਦੇ ਹੁਕਮ
ਪਾਰਟੀ ਵੱਲੋਂ ਜਾਰੀ ਸੂਚੀ ਮੁਤਾਬਕ ਵਾਰਡ ਨੰਬਰ 6 ਤੋਂ ਤਲਵਿੰਦਰ ਸਿੰਘ, ਵਾਰਡ ਨੰਬਰ 8 ਤੋਂ ਸੁਖਵੰਤ ਕੌਰ, ਵਾਰਡ ਨੰਬਰ 13 ਤੋਂ ਅੰਜੂ ਸੇਠੀ, ਵਾਰਡ ਨੰਬਰ 14 ਤੋਂ ਸ਼੍ਰੀ ਰਾਮ ਜੈਸਵਾਲ, ਵਾਰਡ ਨੰਬਰ 17 ਤੋਂ ਬਿੰਦੂ ਬਾਲਾ ਗਰਗ, ਵਾਰਡ ਨੰਬਰ 19 ਤੋਂ ਲਲਿਤ ਮੋਹਨ, ਵਾਰਡ ਨੰਬਰ 26 ਤੋਂ ਸਤਵਿੰਦਰ ਕੌਰ ਅਤੇ ਵਾਰਡ ਨੰਬਰ 34 ਤੋਂ ਨਰਿੰਦਰ ਭਾਟੀਆ ਨੂੰ ਨਾਮਜ਼ਦ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








