Shivraj government has announced: ਭੋਪਾਲ: ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਐਲਾਨ ਕੀਤਾ ਹੈ ਕਿ ਐਮ ਪੀ ਸਰਕਾਰ ਵਿੱਚ ਨੌਕਰੀਆਂ ਸਿਰਫ ਐਮ ਪੀ ਦੇ ਲੋਕਾਂ ਲਈ ਹੋਣਗੀਆਂ। ਉਨ੍ਹਾਂ ਕਿਹਾ ਕੇ ਰਾਜ ਸਰਕਾਰ ਇਸ ਲਈ ਜ਼ਰੂਰੀ ਕਦਮ ਉਠਾਉਣ ਜਾ ਰਹੀ ਹੈ। ਉਨ੍ਹਾਂ ਕਿਹਾ, “ਮੱਧ ਪ੍ਰਦੇਸ਼ ਸਰਕਾਰ ਨੇ ਅੱਜ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਹੁਣ ਮੱਧ ਪ੍ਰਦੇਸ਼ ਦੀਆਂ ਸਰਕਾਰੀ ਨੌਕਰੀਆਂ ਸਿਰਫ ਰਾਜ ਦੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ। ਅਸੀਂ ਇਸ ਲਈ ਜ਼ਰੂਰੀ ਕਾਨੂੰਨੀ ਪ੍ਰਬੰਧ ਕਰ ਰਹੇ ਹਾਂ। ਮੱਧ ਪ੍ਰਦੇਸ਼ ਦੇ ਸਰੋਤ ਮੱਧ ਪ੍ਰਦੇਸ਼ ਦੇ ਬੱਚਿਆਂ ਲਈ ਹੋਣਗੇ।”
Home ਖ਼ਬਰਾਂ ਪੰਜਾਬ ਬੀ.ਜੇ.ਪੀ ਸ਼ਿਵਰਾਜ ਸਰਕਾਰ ਨੇ ਕੀਤਾ ਐਲਾਨ, ਸਿਰਫ MP ਦੇ ਲੋਕਾਂ ਨੂੰ ਮਿਲਣਗੀਆਂ ਮੱਧ ਪ੍ਰਦੇਸ਼ ਸਰਕਾਰ ‘ਚ ਨੌਕਰੀਆਂ
ਸ਼ਿਵਰਾਜ ਸਰਕਾਰ ਨੇ ਕੀਤਾ ਐਲਾਨ, ਸਿਰਫ MP ਦੇ ਲੋਕਾਂ ਨੂੰ ਮਿਲਣਗੀਆਂ ਮੱਧ ਪ੍ਰਦੇਸ਼ ਸਰਕਾਰ ‘ਚ ਨੌਕਰੀਆਂ
Aug 18, 2020 2:00 pm
![Shivraj government has announced](https://dailypost.in/wp-content/uploads/2020/08/jpg-5.jpg)
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .