Tag: , , , , ,

ਭਾਰਤ ਤੇ ਵੈਸਟਇੰਡੀਜ਼ ਵਿਚਾਲੇ 5ਵਾਂ ਟੀ-20 ਮੈਚ ਮੀਂਹ ਕਾਰਨ ਰੱਦ, 2-2 ਨਾਲ ਬਰਾਬਰ ਰਹੀ ਸੀਰੀਜ਼

ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਬੈਂਗਲੁਰੂ ਵਿੱਚ ਖੇਡਿਆ ਗਿਆ 5ਵਾਂ ਟੀ-20 ਅੰਤਰਰਾਸ਼ਟਰੀ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਦੋਵਾਂ...

ਭਾਰਤ-ਵੈਸਟਇੰਡੀਜ਼ ਵਿਚਾਲੇ ਤੀਜਾ ਟੀ-20 ਮੈਚ ਅੱਜ, ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਹੋਵੇਗਾ ਮੁਕਾਬਲਾ

ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਚੱਲ ਰਹੀ ਪੰਜ ਮੈਚਾਂ ਦੀ ਟੀ-20 ਲੜੀ ਦਾ ਤੀਜਾ ਮੈਚ ਐਤਵਾਰ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਖੇਡਿਆ...

ODI ਕ੍ਰਿਕਟ ‘ਚ ਰਚਿਆ ਇਤਿਹਾਸ, ਕੋਹਲੀ ਤੇ ਗਿੱਲ ਸਣੇ 6 ਬੱਲੇਬਾਜ਼ਾਂ ਨੇ ਇੱਕ ਦਿਨ ‘ਚ ਜੜੇ ਸੈਂਕੜੇ

ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਦੇ ਸੈਂਕੜਿਆਂ ਨੇ ਐਤਵਾਰ, 27 ਸਤੰਬਰ ਨੂੰ ਭਾਰਤੀ ਪ੍ਰਸ਼ੰਸਕਾਂ ਲਈ ਸੱਚਮੁੱਚ ਖੁਸ਼ੀ ਦਾ ਦਿਨ ਬਣਾ ਦਿੱਤਾ।...

“2027 ‘ਚ ਆਖਰੀ ਵਾਰ ਵਿਸ਼ਵ ਕੱਪ ਖੇਡਾਂਗਾ,” ਵਿਰਾਟ ਕੋਹਲੀ ਦਾ ਵੱਡਾ ਐਲਾਨ; ਕਿਹਾ- “ਟਰਾਫੀ ਲਈ ਸਭ ਕੁਝ ਦਾਅ ‘ਤੇ ਲਗਾ ਦਿਆਂਗਾ “

ਵਿਰਾਟ ਕੋਹਲੀ ਨੇ ਆਪਣੇ ਵਿਸ਼ਵ ਕੱਪ ਕਰੀਅਰ ਬਾਰੇ ਇੱਕ ਵੱਡਾ ਸੰਕੇਤ ਦਿੱਤਾ ਹੈ। ਇਸ ਮਹਾਨ ਭਾਰਤੀ ਬੱਲੇਬਾਜ਼ ਨੇ ਕਿਹਾ ਹੈ ਕਿ 2027 ਦਾ ਇੱਕ...

ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਪਹਿਲਾ ਵਨਡੇ ਮੈਚ ਅੱਜ, ਤਿਰੂਵਨੰਤਪੁਰਮ ਦੇ ਸਟੇਡੀਅਮ ‘ਚ ਖੇਡਿਆ ਜਾਵੇਗਾ ਮੁਕਾਬਲਾ

ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਤਿੰਨ ਮੈਚਾਂ ਦੀ ODI ਲੜੀ ਸ਼ੁਰੂ ਹੋਣ ਵਾਲੀ ਹੈ। ਪਹਿਲਾ ODI ਐਤਵਾਰ, 27 ਸਤੰਬਰ ਨੂੰ ਖੇਡਿਆ ਜਾਵੇਗਾ। ਦੋਵੇਂ...

ਭਾਰਤੀ ਮਹਿਲਾ ਟੀਮ ਨੇ ਏਸ਼ਿਆਈ ਖੇਡਾਂ ਦੇ ਸੈਮੀਫਾਈਨਲ ‘ਚ ਜਗ੍ਹਾ ਕੀਤੀ ਪੱਕੀ, ਜਾਪਾਨ ਨੂੰ 8 ਵਿਕਟਾਂ ਨਾਲ ਹਰਾਇਆ

ਭਾਰਤੀ ਮਹਿਲਾ ਕ੍ਰਿਕਟ ਟੀਮ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ 2026 ਵਿੱਚ ਪਹੁੰਚ ਗਈ ਹੈ। ਟੀਮ ਇੰਡੀਆ ਨੇ ਜਾਪਾਨ ਦੇ ਨਿਸ਼ਿਨ ਦੇ ਕੋਰੋਗੀ...

ਬੰਗਲਾਦੇਸ਼ ਨੇ ਜਿੱਤ ਨਾਲ ਰਚਿਆ ਇਤਿਹਾਸ,ਆਸਟ੍ਰੇਲੀਆ ‘ਚ ਸਭ ਤੋਂ ਘੱਟ ਮੈਚਾਂ ‘ਚ ਟੈਸਟ ਜਿੱਤਣ ਵਾਲੀ ਬਣੀ ਏਸ਼ੀਆ ਦੀ ਪਹਿਲੀ ਟੀਮ

ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਲਈ 23 ਸਾਲਾਂ ਦੇ ਅੰਤਰਾਲ ਤੋਂ ਬਾਅਦ ਆਸਟ੍ਰੇਲੀਆ ਪਹੁੰਚੀ ਬੰਗਲਾਦੇਸ਼ ਦੀ ਟੀਮ ਨੇ ਡਾਰਵਿਨ ਵਿਖੇ ਖੇਡੇ...

ਸਚਿਨ ਤੇਂਦੁਲਕਰ ਨੂੰ ਛੱਡਿਆ ਪਿੱਛੇ, ਆਪਣਾ ਰਿਕਾਰਡ ਵੀ ਤੋੜਿਆ, ਰੋਹਿਤ ਸ਼ਰਮਾ ਨੇ ਲਾਰਡਸ ‘ਚ ਸੈਂਕੜਾ ਲਗਾ ਕੇ ਬਣਾਇਆ ਨਵਾਂ ਰਿਕਾਰਡ

ਭਾਰਤੀ ਟੀਮ ਇੰਗਲੈਂਡ ਵਿਰੁੱਧ ਤੀਜਾ ਵਨਡੇ ਹਾਰ ਗਈ। ਹਾਲਾਂਕਿ, ਰੋਹਿਤ ਸ਼ਰਮਾ ਨੇ ਲਾਰਡਸ ਵਿੱਚ ਟੀਮ ਨੂੰ 138 ਦੌੜਾਂ ਦੀ ਪਾਰੀ ਵਿੱਚ ਅਗਵਾਈ...

ਤੀਜਾ ਟੀ-20 ਮੈਚ: ਇੰਗਲੈਂਡ ਨੇ ਭਾਰਤ ਨੂੰ 125 ਦੌੜਾਂ ਨਾਲ ਹਰਾਇਆ, 76 ਦੌੜਾਂ ‘ਤੇ ਹੀ ਆਲ-ਆਊਟ ਹੋਈ ਟੀਮ ਇੰਡੀਆ

ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ 5 ਮੈਚਾਂ ਦੀ ਟੀ-20 ਸੀਰੀਜ਼ ਦੇ ਤੀਜੇ ਮੈਚ ‘ਚ ਟੀਮ ਇੰਡੀਆ ਨੂੰ ਬੇਹੱਦ ਸ਼ਰਮਨਾਕ ਹਾਰ ਦਾ ਸਾਹਮਣਾ...

ਆਇਰਲੈਂਡ ਨੇ ਭਾਰਤ ਵਿਰੁੱਧ ਜਿੱਤਿਆ ਆਪਣਾ ਪਹਿਲਾ ਮੈਚ, ਵਿਸ਼ਵ ਚੈਂਪੀਅਨ ਨੂੰ ਹਰਾ ਕੇ ਰਚਿਆ ਇਤਿਹਾਸ

ਆਇਰਲੈਂਡ ਨੇ ਸ਼ੁੱਕਰਵਾਰ ਨੂੰ ਬੇਲਫਾਸਟ ਵਿੱਚ ਖੇਡੇ ਗਏ ਪਹਿਲੇ ਟੀ-20 ਮੈਚ ਵਿੱਚ ਭਾਰਤ ਨੂੰ 34 ਦੌੜਾਂ ਨਾਲ ਹਰਾ ਕੇ ਦੁਨੀਆ ਨੂੰ ਹੈਰਾਨ ਕਰ...

ਨਿਊ ਚੰਡੀਗੜ੍ਹ ‘ਚ ਭਾਰਤ-ਅਫ਼ਗਾਨਿਸਤਾਨ ਦਾ ਪ੍ਰੈਕਟਿਸ ਸੈਸ਼ਨ ਅੱਜ, PCA ਸਟੇਡੀਅਮ ‘ਚ ਉਤਰੇਗੀ ਟੀਮ

ਭਾਰਤ-ਅਫਗਾਨਿਸਤਾਨ ਟੈਸਟ ਮੈਚ ਤੋਂ ਪਹਿਲਾਂ, ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਸਟੇਡੀਅਮ...

IPL ‘ਚ ਪੰਜਾਬ ਕਿੰਗਜ਼ ਲਈ ਅੱਜ ਆਰ ਜਾਂ ਪਾਰ ਦੀ ਜੰਗ ! ਧਰਮਸ਼ਾਲਾ ‘ਚ RCB ਨਾਲ ਹੋਵੇਗਾ ਮਹਾ-ਮੁਕਾਬਲਾ

IPL 2026 ਵਿੱਚ ਅੱਜ ਪੰਜਾਬ ਕਿੰਗਜ਼ ਲਈ ਅੱਜ ਆਰ ਜਾਂ ਪਾਰ ਦੀ ਜੰਗ ਹੈ। ਰਾਇਲ ਚੈਲੇਂਜਰਜ਼ ਬੰਗਲੁਰੂ ਅਤੇ ਪੰਜਾਬ ਕਿੰਗਜ਼ ਵਿਚਕਾਰ ਅੱਜ ਮਹਾ...

IPL ‘ਚ ਲਖਨਊ ਤੇ ਬੈਂਗਲੁਰੂ ਵਿਚਾਲੇ ਮੁਕਾਬਲਾ ਅੱਜ, ਸ਼ਾਮ 7:30 ਵਜੇ ਏਕਾਨਾ ਸਟੇਡੀਅਮ ਚ ਖੇਡਿਆ ਜਾਵੇਗਾ ਮੈਚ

ਅੱਜ IPL ਵਿੱਚ, ਰਾਇਲ ਚੈਲੇਂਜਰਜ਼ ਬੰਗਲੁਰੂ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਮੈਚ ਸ਼ਾਮ 7:30 ਵਜੇ ਲਖਨਊ ਦੇ ਏਕਾਨਾ ਸਟੇਡੀਅਮ...

BCCI ਵੱਲੋਂ ਸ਼ੁਭਮਨ ਗਿੱਲ ਨੂੰ ਵੱਡਾ ਝਟਕਾ, Slow ਓਵਰ-ਰੇਟ ਕਾਰਨ 12 ਲੱਖ ਰੁਪਏ ਦਾ ਲਗਾਇਆ ਜ਼ੁਰਮਾਨਾ

ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਦਿੱਲੀ ਕੈਪੀਟਲਜ਼ ਵਿਰੁੱਧ ਆਈਪੀਐਲ 2026 ਦੇ ਮੈਚ ਦੌਰਾਨ ਹੌਲੀ ਓਵਰ-ਰੇਟ ਲਈ 12 ਲੱਖ ਰੁਪਏ ਦਾ...

ICC ਟੀ-20 ਵਿਸ਼ਵ ਕੱਪ 2026 Super-8, ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਮੁਕਾਬਲਾ ਅੱਜ

ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਵਿੱਚ ਸੁਪਰ 8 ਦੌਰ ਦੇ ਮੈਚ ਚੱਲ ਰਹੇ ਹਨ। ਸੁਪਰ 8 ਪੜਾਅ ਵਿੱਚ ਭਾਰਤ ਦਾ ਪਹਿਲਾ ਮੈਚ ਅੱਜ ਐਤਵਾਰ (22 ਫਰਵਰੀ)...

ਟੀ-20 ਵਿਸ਼ਵ ਕੱਪ ਵਿਚਾਲੇ ਭਾਰਤੀ ਟੀਮ ਨੂੰ ਝਟਕਾ ! ਅਭਿਸ਼ੇਕ ਸ਼ਰਮਾ ਦੀ ਵਿਗੜੀ ਸਿਹਤ, ਹਸਪਤਾਲ ‘ਚ ਜ਼ੇਰੇ ਦਾਖਲ

ਟੀ-20 ਵਿਸ਼ਵ ਕੱਪ 2026 ਵਿੱਚ ਨਾਮੀਬੀਆ ਖ਼ਿਲਾਫ਼ ਹੋਣ ਵਾਲੇ ਮੈਚ ਤੋਂ ਪਹਿਲਾਂ ਭਾਰਤੀ ਟੀਮ ਲਈ ਬੁਰੀ ਖ਼ਬਰ ਆਈ ਹੈ। ਟੀਮ ਇੰਡੀਆ ਦੇ ਨੌਜਵਾਨ ਅਤੇ...

ICC ਦੀ ਚਿਤਾਵਨੀ ਮਗਰੋਂ PCB ਦਾ ਸਰੰਡਰ, ਟੀ-20 ਵਿਸ਼ਵ ਕੱਪ ‘ਚ ਭਾਰਤ ਖਿਲਾਫ ਮੈਚ ਖੇਡੇਗਾ ਪਾਕਿਸਤਾਨ

ਭਾਰਤ ਅਤੇ ਪਾਕਿਸਤਾਨ ਵਿਚਕਾਰ ਬਹੁਤ-ਉਮੀਦ ਕੀਤਾ ਗਿਆ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਦਾ ਮੈਚ 15 ਫਰਵਰੀ ਨੂੰ ਨਿਰਧਾਰਤ ਸਮੇਂ ਅਨੁਸਾਰ...

ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਮੈਚ ਅੱਜ, ਨਾਗਪੁਰ ਦੇ ਵਿਦਰਭ ਕ੍ਰਿਕਟ ਗਰਾਊਂਡ ‘ਚ ਸ਼ਾਮ 7 ਵਜੇ ਸ਼ੁਰੂ ਹੋਵੇਗਾ ਮੈਚ

ਭਾਰਤੀ ਕ੍ਰਿਕਟ ਟੀਮ ਅੱਜ ਬੁੱਧਵਾਰ ਨੂੰ ਸਾਲ ਦਾ ਆਪਣਾ ਪਹਿਲਾ ਟੀ-20 ਮੈਚ ਖੇਡੇਗੀ। ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਾਲੀ ਟੀਮ ਇੰਡੀਆ...

ਵਿਜੇ ਹਜ਼ਾਰੇ ਟਰਾਫੀ: ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ, ਸਿਰਫ਼ 36 ਗੇਂਦਾਂ ‘ਚ ਜੜਿਆ ਸੈਂਕੜਾ

ਵੈਭਵ ਸੂਰਿਆਵੰਸ਼ੀ ਨੇ ਵਿਜੇ ਹਜ਼ਾਰੇ ਟਰਾਫੀ ਵਿੱਚ ਅਰੁਣਾਚਲ ਪ੍ਰਦੇਸ਼ ਦੇ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵੇਭਨ ਨੇ ਸਿਰਫ਼ 36 ਗੇਂਦਾ ਵਿੱਚ...

Shreyas Iyer ਨੇ ਆਪਣੀ ਸਿਹਤ ਨਾਲ ਜੁੜੀ ਅਪਡੇਟ ਕੀਤੀ ਸਾਂਝੀ, ਕਿਹਾ- “ਮੈਂ ਇਸ ਸਮੇਂ ਰਿਕਵਰੀ…”

ਭਾਰਤੀ ਵਨਡੇ ਟੀਮ ਦੇ ਉਪ-ਕਪਤਾਨ ਸ਼੍ਰੇਅਸ ਅਈਅਰ ਨੂੰ ਸਿਡਨੀ ਵਨਡੇ ਦੌਰਾਨ ਸੱਟ ਲੱਗਣ ਤੋਂ ਬਾਅਦ ਸਿਡਨੀ ਦੇ ਇੱਕ ਹਸਪਤਾਲ ਵਿੱਚ ਦਾਖਲ...

ਮਹਿਲਾ ਵਨਡੇ ਵਿਸ਼ਵ ਕੱਪ 2025 : ਦੂਜੇ ਸੈਮੀਫ਼ਾਈਨਲ ‘ਚ ਅੱਜ ਭਾਰਤ ਤੇ ਆਸਟ੍ਰੇਲੀਆ ਹੋਣਗੇ ਆਹਮੋ-ਸਾਹਮਣੇ

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮਹਿਲਾ ਵਿਸ਼ਵ ਕੱਪ 2025 ਦਾ ਦੂਜਾ ਸੈਮੀਫਾਈਨਲ ਮੈਚ ਅੱਜ, 30 ਅਕਤੂਬਰ ਨੂੰ ਖੇਡਿਆ ਜਾਵੇਗਾ। ਮੁੰਬਈ ਦੇ ਡੀਵਾਈ...

ਸ਼੍ਰੇਅਸ ਅਈਅਰ ਨੂੰ IPL ‘ਚ ਚੰਗੇ ਪ੍ਰਦਰਸ਼ਨ ਦਾ ਮਿਲੇਗਾ ਇਨਾਮ, ਮਿਲ ਸਕਦੀ ਹੈ ਟੀਮ ਇੰਡੀਆ ਦੀ ਕਪਤਾਨੀ

ਕ੍ਰਿਕਟ ਜਗਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸ਼੍ਰੇਅਸ ਅਈਅਰ ਦੀ ਕਪਾਤਨ ਵਿਚ ਪੰਜਾਬ ਕਿੰਗਸ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ...

ਮੁੰਬਈ ਇੰਡੀਅਨਜ਼ ਦੂਜੀ ਵਾਰ WPL ਚੈਂਪੀਅਨ ਬਣੀ, ਫਾਈਨਲ ‘ਚ ਦਿੱਲੀ ਕੈਪੀਟਲਜ਼ ਨੂੰ 8 ਦੌੜਾਂ ਨਾਲ ਹਰਾਇਆ

ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਅੱਠ ਦੌੜਾਂ ਨਾਲ ਹਰਾ ਕੇ ਫਾਈਨਲ ਮੈਚ ਜਿੱਤ ਲਿਆ ਹੈ। ਇਸ ਦੇ ਨਾਲ ਹੀ ਮੁੰਬਈ ਨੇ ਇਕ ਵਾਰ ਫਿਰ...

ICC ਚੈਂਪੀਅਨਜ਼ ਟਰਾਫ਼ੀ 2025 : ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਅੱਜ ਹੋਵੇਗਾ ਫਾਈਨਲ ਮੁਕਾਬਲਾ

ICC ਚੈਂਪੀਅਨਜ਼ ਟਰਾਫ਼ੀ ਦਾ ਫਾਈਨਲ ਅੱਜ ਐਤਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਦੁਪਹਿਰ 2 ਵਜੇ ਟਾਸ ਹੋਵੇਗਾ ਅਤੇ 2.30...

ਸਿਡਨੀ ਟੈਸਟ ‘ਚ ਭਾਰਤ ਦੀ ਸ਼ਰਮਨਾਕ ਹਾਰ, ਆਸਟ੍ਰੇਲੀਆ ਨੇ 6 ਵਿਕਟਾਂ ਨਾਲ ਦਿੱਤੀ ਮਾਤ

ਸਿਡਨੀ ਵਿੱਚ ਖੇਡੇ ਗਏ ਪੰਜਵੇਂ ਅਤੇ ਆਖਰੀ ਟੈਸਟ ਵਿੱਚ ਭਾਰਤ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਨੇ ਭਾਰਤ ਨੂੰ ਛੇ...

ਸਾਬਕਾ ਭਾਰਤੀ ਕ੍ਰਿਕਟਰ ਸੰਜੇ ਬਾਂਗੜ ਦਾ ਮੁੰਡਾ ਬਣਿਆ ਕੁੜੀ, ਆਰੀਅਨ ਨੇ ਚੇਂਜ ਕਰਵਾਇਆ ਆਪਣਾ ਜੈਂਡਰ

ਸਾਬਕਾ ਭਾਰਤੀ ਕ੍ਰਿਕਟਰ ਸੰਜੇ ਬਾਂਗੜ ਦੇ ਬੇਟੇ ਆਰੀਅਨ ਨੇ ਆਪਣਾ ਜੈਂਡਰ ਬਦਲ ਲਿਆ ਹੈ। ਹੁਣ ਉਹ ਆਰੀਅਨ ਤੋਂ ਅਨਾਇਆ ਵਿੱਚ ਬਦਲ ਗਿਆ। ਬਾਂਗੜ...

ਬਾਬਰ ਆਜ਼ਮ ਨੇ ਛੱਡੀ ਪਾਕਿਸਤਾਨ ਕ੍ਰਿਕਟ ਟੀਮ ਦੀ ਕਪਤਾਨੀ, ਕਿਹਾ- ਬੋਝ ਵੱਧ ਰਿਹਾ ਸੀ ਹੁਣ…

ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ, ਜਿਨ੍ਹਾਂ ਨੂੰ ਆਈਸੀਸੀ ਟੀ-20 ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਦੀ ਕਪਤਾਨੀ ਸੌਂਪੀ...

ਜਡੇਜਾ ਨੇ ਟੈਸਟ ਕ੍ਰਿਕਟ ‘ਚ ਪੂਰੀਆਂ ਕੀਤੀਆਂ 300 ਵਿਕਟਾਂ, ਕਿਹਾ- “ਮੈਂ 10 ਸਾਲਾਂ ਬਾਅਦ ਇਸ ਮੁਕਾਮ ‘ਤੇ ਪਹੁੰਚਿਆ ਹਾਂ”

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕਾਨਪੁਰ ‘ਚ ਹੋਏ ਟੈਸਟ ‘ਚ ਰਵਿੰਦਰ ਜਡੇਜਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਮੈਚ ਦੇ ਪੰਜਵੇਂ ਦਿਨ...

ਭਾਰਤ ਖਿਲਾਫ ਟੈਸਟ ਸੀਰੀਜ਼ ਲਈ ਬੰਗਲਾਦੇਸ਼ ਟੀਮ ਦਾ ਐਲਾਨ, ਇਹ ਤੇਜ਼ ਗੇਂਦਬਾਜ਼ ਟੀਮ ਤੋਂ ਬਾਹਰ

ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਭਾਰਤ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤ ਅਤੇ...

ਜੈ ਸ਼ਾਹ ਬਣੇ ICC ਦੇ ਨਵੇਂ ਚੇਅਰਮੈਨ, 1 ਦਸੰਬਰ ਤੋਂ ਸੰਭਾਲਣਗੇ ਆਪਣਾ ਅਹੁਦਾ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦਾ ਅਗਲਾ ਪ੍ਰਧਾਨ ਚੁਣਿਆ ਗਿਆ ਹੈ। ਅਕਤੂਬਰ...

ਟੀਮ ਇੰਡੀਆ ਨੂੰ ਮਿਲਿਆ ਨਵਾਂ ਗੇਂਦਬਾਜ਼ੀ ਕੋਚ, ਇਸ ਦਿੱਗਜ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ

ਭਾਰਤੀ ਕ੍ਰਿਕਟ ਟੀਮ ਦੇ ਨਵੇਂ ਗੇਂਦਬਾਜ਼ੀ ਕੋਚ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਖਣੀ ਅਫਰੀਕਾ ਦੇ ਸਾਬਕਾ ਗੇਂਦਬਾਜ਼ ਅਤੇ IPL ‘ਚ ਲਖਨਊ ਸੁਪਰ...

ਸ਼੍ਰੀਲੰਕਾ ਨੇ 3 ਸਾਲਾਂ ਬਾਅਦ ਵਨਡੇ ‘ਚ ਭਾਰਤ ਨੂੰ ਹਰਾਇਆ, 32 ਦੌੜਾਂ ਨਾਲ ਜਿੱਤਿਆ ਮੈਚ

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਐਤਵਾਰ ਨੂੰ ਕੋਲੰਬੋ ‘ਚ ਖੇਡਿਆ ਗਿਆ। ਇਸ ਮੈਚ ‘ਚ...

ਭਾਰਤ ਦੀ ਸ਼ਾਨਦਾਰ ਜਿੱਤ ‘ਤੇ PM ਮੋਦੀ ਨੇ ਦਿੱਤੀ ਸੀ ਵਧਾਈ, ਹੁਣ ਸਫਲ ਕਪਤਾਨ ਨੇ ਜਵਾਬ ਦਿੰਦੇ ਕਿਹਾ…

ਬੀਤੇ ਦਿਨ ਹੀ ਭਾਰਤੀ ਕ੍ਰਿਕਟ ਟੀਮ ਨੇ 2024 T-20 ਵਰਲਡ ਕੱਪ ਦਾ ਖਿਤਾਬ ਜਿੱਤਿਆ। ਇਸ ਜਿੱਤ ਮਗਰੋਂ ਟੀਮ ਇੰਡੀਆ ਅਤੇ ਕਪਤਾਨ ਰੋਹਿਤ ਸ਼ਰਮਾ ਨੂੰ...

ਸ਼ੁਭਮਨ ਗਿੱਲ ਸਣੇ ਪੂਰੇ ਗੁਜਰਾਤ ਟਾਈਟਨਸ ਖ਼ਿਲਾਫ਼ BCCI ਦੀ ਸਖ਼ਤ ਕਾਰਵਾਈ, ਮੈਚ ਮਗਰੋਂ ਲਗਾਇਆ ਜੁਰਮਾਨਾ

ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਜ਼ ਨੇ IPL 2024 ਦੇ 59ਵੇਂ ਮੈਚ ‘ਚ ਚੇਨਈ ਸੁਪਰ ਕਿੰਗਜ਼ ‘ਤੇ 35 ਦੌੜਾਂ ਦੀ ਜਿੱਤ ਦਰਜ ਕਰਕੇ...

DC ਦੇ ਕਪਤਾਨ ਰਿਸ਼ਭ ਪੰਤ ਨੂੰ ਦੂਜੀ ਵਾਰ ਲੱਗਾ ਝਟਕਾ, Slow ਓਵਰ ਰੇਟ ਲਈ ਲੱਗਿਆ 24 ਲੱਖ ਰੁਪਏ ਦਾ ਜੁਰਮਾਨਾ

ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਤੇ ਲਗਾਤਾਰ ਦੂਜੇ ਮੈਚ ਵਿੱਚ ਜੁਰਮਾਨਾ ਲਗਾਇਆ ਗਿਆ ਹੈ। ਉਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ...

IPL 2024 : ਬਦਲ ਗਿਆ IPL 17 ਦਾ ਸ਼ੈਡਿਊਲ, ਜਾਣੋ ਕਿਹੜੇ ਮੈਚਾਂ ਦੀਆਂ ਬਦਲੀਆਂ ਤਰੀਕਾਂ

ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਨੇ ਜ਼ੋਰ ਫੜ ਲਿਆ ਹੈ। ਸਾਰੀਆਂ ਟੀਮਾਂ ਨੇ ਲਗਭਗ ਤਿੰਨ-ਤਿੰਨ ਮੈਚ ਖੇਡੇ ਹਨ, ਪਰ ਇਸ ਦੌਰਾਨ BCCI ਨੇ IPL 2024...

ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਟੀ-20 ਕ੍ਰਿਕਟ ‘ਚ ਬਣੇ ਸਭ ਤੋਂ ਵੱਧ ਕੈਚ ਲੈਣ ਵਾਲੇ ਭਾਰਤੀ ਖਿਡਾਰੀ

ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਪੰਜਾਬ ਕਿੰਗਜ਼ ਖਿਲਾਫ ਖੇਡੇ ਗਏ ਮੈਚ ਦੌਰਾਨ ਇਕ...

IND vs ENG : ਭਾਰਤ ਨੇ ਇੰਗਲੈਂਡ ਨੂੰ ਇੱਕ ਪਾਰੀ ‘ਤੇ 64 ਦੌੜਾਂ ਨਾਲ ਹਰਾਇਆ, 4-1 ਨਾਲ ਜਿੱਤੀ ਸੀਰੀਜ਼

ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੈਚ ਹਿਮਾਚਲ ਪ੍ਰਦੇਸ਼ ਕ੍ਰਿਕੇਟ ਐਸੋਸੀਏਸ਼ਨ ਦੇ ਧਰਮਸ਼ਾਲਾ...

ਸਨਰਾਈਜ਼ ਹੈਦਰਾਬਾਦ ਨੂੰ ਮਿਲਿਆ ਨਵਾਂ ਕਪਤਾਨ, ਪੈਟ ਕਮਿੰਸ ਨੂੰ ਸੌਂਪੀ ਗਈ ਜ਼ਿੰਮੇਵਾਰੀ

ਸਨਰਾਈਜ਼ਰਸ ਹੈਦਰਾਬਾਦ ਨੇ ਆਸਟਰੇਲੀਆ ਦੇ ਪੈਟ ਕਮਿੰਸ ਨੂੰ IPL ‘ਚ ਆਪਣੀ ਟੀਮ ਦਾ ਨਵਾਂ ਕਪਤਾਨ ਬਣਾਇਆ ਹੈ। ਇਹ ਜਾਣਕਾਰੀ ਟੀਮ ਵੱਲੋਂ ਸੋਸ਼ਲ...

ਕੁਲਵੰਤ ਖੇਜਰੋਲੀਆ ਨੇ ਰਚਿਆ ਇਤਿਹਾਸ, 4 ਗੇਂਦਾਂ ‘ਤੇ ਲਏ 4 ਵਿਕਟ, ਰਣਜੀ ‘ਚ ਅਜਿਹਾ ਕਰਨ ਵਾਲੇ ਬਣੇ ਤੀਜੇ ਗੇਂਦਬਾਜ਼

ਰਣਜੀ ਟਰਾਫੀ 2024 ਦੇ ਗਰੁੱਪ ਡੀ ਵਿੱਚ ਮੱਧ ਪ੍ਰਦੇਸ਼ ਅਤੇ ਬੜੌਦਾ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਸਭ ਤੋਂ ਵੱਧ ਸੁਰਖੀਆਂ ਬਟੋਰਨ...

ਭਾਰਤ ਦੇ ਸੀਨੀਅਰ ਕ੍ਰਿਕਟਰ ਦੱਤਾਜੀਰਾਓ ਗਾਇਕਵਾੜ ਦਾ ਹੋਇਆ ਦਿਹਾਂਤ, 95 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਭਾਰਤੀ ਕ੍ਰਿਕਟ ਨੂੰ ਵੱਡਾ ਝਟਕਾ ਲੱਗਾ ਹੈ। ਅੱਜ ਯਾਨੀ ਮੰਗਲਵਾਰ 13 ਫਰਵਰੀ ਨੂੰ ਸਾਬਕਾ ਕਪਤਾਨ ਅਤੇ ਦੇਸ਼ ਦੇ ਸਭ ਤੋਂ ਬਜ਼ੁਰਗ ਕ੍ਰਿਕਟਰ...

ਭਾਰਤ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ, ਅਰਸ਼ਦੀਪ-ਆਵੇਸ਼ ਨੇ ਲਈਆਂ 9 ਵਿਕਟਾਂ

ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ ਦਾ ਪਹਿਲਾ ਮੈਚ ਜਿੱਤ ਲਿਆ ਹੈ। ਭਾਰਤ ਨੇ ਜੋਹਾਨਿਸਬਰਗ ਵਿੱਚ ਤੇਜ਼ ਗੇਂਦਬਾਜ਼ ਅਰਸ਼ਦੀਪ...

ਮਹਿਲਾ ਟੈਸਟ ‘ਚ ਭਾਰਤ ਦੀ ਵੱਡੀ ਜਿੱਤ, ਇੰਗਲੈਂਡ ਨੂੰ 347 ਦੌੜਾਂ ਨਾਲ ਹਰਾ ਕੇ ਰਚਿਆ ਇਤਿਹਾਸ

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿਚ ਇੰਗਲੈਂਡ ਖਿਲਾਫ ਇਕਲੌਤੇ ਟੈਸਟ ਮੈਚ ਵਿਚ 347 ਦੌੜਾਂ ਦੀ ਜਿੱਤ ਹਾਸਲ...

ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਘਰ ਆਇਆ ਨੰਨ੍ਹਾ ਮਹਿਮਾਨ, ਆਪਣੇ ਨਵਜੰਮੇ ਬੱਚੇ ਨਾਲ ਫੋਟੋ ਕੀਤੀ ਸ਼ੇਅਰ

ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਤੇ ਮਸ਼ਹੂਰ ਸਪੋਰਟਸ ਪ੍ਰੇਜੇਂਟਰ ਸੰਜਨਾ...

ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, 50ਵਾਂ ਵਨਡੇ ਖੇਡ ਕੇ ਤੋੜਿਆ ਸਚਿਨ ਤੇਂਦੁਲਕਰ ਦਾ ਰਿਕਾਰਡ

ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਵਿਸ਼ਵ ਕੱਪ ਸੈਮੀਫਾਈਨਲ ਮੈਚ ‘ਚ ਸ਼ਾਨਦਾਰ ਸੈਂਕੜਾ ਲਗਾਇਆ ਹੈ। ਵਿਰਾਟ ਕੋਹਲੀ ਹੁਣ ਵਨਡੇ...

ਭਾਰਤੀ ਟੀਮ ਦੇ ਦਿੱਗਜ ਕ੍ਰਿਕਟਰ ਗੁਰਕੀਰਤ ਸਿੰਘ ਮਾਨ ਨੇ ਲਿਆ ਸੰਨਿਆਸ, ਇਹ ਹੈ ਵਜ੍ਹਾ

ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਖਿਡਾਰੀ ਗੁਰਕੀਰਤ ਸਿੰਘ ਮਾਨ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।...

ਕੁਲਦੀਪ ਯਾਦਵ ਨੇ ਹਾਸਲ ਕੀਤੀ ਖਾਸ ਉਪਲੱਬਧੀ, ਅੰਤਰਰਾਸ਼ਟਰੀ ਕ੍ਰਿਕਟ ‘ਚ ਪੂਰੀਆਂ ਕੀਤੀਆਂ 250 ਵਿਕਟਾਂ

ਭਾਰਤੀ ਟੀਮ ਦੇ ਸਪਿਨਰ ਕੁਲਦੀਪ ਯਾਦਵ ਨੇ ਐਤਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ ਵਿਕਟਾਂ ਲੈ ਕੇ ਇਕ ਖਾਸ...

35ਵੇਂ ਜਨਮਦਿਨ ਮੌਕੇ ਵਿਰਾਟ ਨੇ ਲਾਇਆ 49ਵਾਂ ਵਨਡੇ ਸੈਂਕੜਾ, ਤੇਂਦੁਲਕਰ ਦੇ ਰਿਕਾਰਡ ਦੀ ਕੀਤੀ ਬਰਾਬਰੀ

ਵਿਰਾਟ ਕੋਹਲੀ ਨੇ ਆਪਣੇ 35ਵੇਂ ਜਨਮਦਿਨ ‘ਤੇ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣਾ 49ਵਾਂ ਸੈਂਕੜਾ ਲਗਾਇਆ। ਵਿਰਾਟ ਨੇ ਆਈਸੀਸੀ ਕ੍ਰਿਕਟ...

ਬਰਥਡੇ ‘ਤੇ ਵਿਰਾਟ ਕੋਹਲੀ ਦੇ ਨਾਂਅ ਇੱਕ ਹੋਰ ਰਿਕਾਰਡ, ਜਨਮਦਿਨ ‘ਤੇ 50+ ਦੌੜਾਂ ਬਣਾਉਣ ਵਾਲੇ ਛੇਵੇਂ ਭਾਰਤੀ ਬਣੇ

ਕੋਲਕਾਤਾ ਦੇ ਈਡਨ ਗਾਰਡਨ ‘ਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਿਸ਼ਵ ਕੱਪ 2023 ਦਾ 37ਵਾਂ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਵਿਰਾਟ...

128 ਸਾਲਾਂ ਬਾਅਦ ਓਲੰਪਿਕ ‘ਚ ਹੋਈ ਕ੍ਰਿਕਟ ਦੀ ਵਾਪਸੀ, ਟੀ-20 ਫਾਰਮੈਟ ‘ਚ ਖੇਡੇ ਜਾਣਗੇ ਮੈਚ

ਕ੍ਰਿਕਟ ਨੂੰ 128 ਸਾਲ ਬਾਅਦ ਓਲੰਪਿਕ ‘ਚ ਸ਼ਾਮਲ ਕਰਨ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। 2028 ਲਾਸ ਏਂਜਲਸ ਓਲੰਪਿਕ ਵਿੱਚ ਕ੍ਰਿਕਟ ਨੂੰ...

ਹਸਪਤਾਲ ‘ਚ ਭਰਤੀ ਹੋਏ ਬੀਮਾਰ ਸ਼ੁਭਮਨ ਗਿਲ, ਟੀਮ ਇੰਡੀਆ ਦੀ ਵਧੀ ਟੈਨਸ਼ਨ

ਭਾਰਤ ਦੇ ਸਟਾਰ ਓਪਨਰ ਸ਼ੁਭਮਨ ਗਿੱਲ ਦੀ ਸਿਹਤ ਵਿਗੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਓਪਨਰ ਨੂੰ ਸਿਹਤ ਵਿਗੜਨ ਕਾਰਨ ਹਸਪਤਾਲ ‘ਚ ਭਰਤੀ...

ਸਿਰਾਜ ਨੇ ਮੈਚ ‘ਤੋਂ ਬਾਅਦ ਜਿੱਤਿਆ ਦਿਲ, ਗਰਾਊਂਡ ਸਟਾਫ ਨੂੰ ਦਿੱਤਾ ‘ਪਲੇਅਰ ਆਫ ਦਾ ਮੈਚ’

ਏਸ਼ੀਆ ਕੱਪ 2023 ਦਾ ਫਾਈਨਲ ਮੈਚ ਐਤਵਾਰ (17 ਸਤੰਬਰ) ਨੂੰ ਕੋਲੰਬੋ ਵਿੱਚ ਖੇਡਿਆ ਗਿਆ। ਇਸ ਮੈਚ ‘ਚ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ 10 ਵਿਕਟਾਂ...

ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਜੜਿਆ 77ਵਾਂ ਸੈਂਕੜਾ, ਸਚਿਨ ਤੇਂਦੁਲਕਰ ਨੂੰ ਵੀ ਛੱਡਿਆ ਪਿੱਛੇ

ਟੀਮ ਇੰਡੀਆ ਦੇ ਕਿੰਗ ਵਿਰਾਟ ਕੋਹਲੀ ਨੇ ਇਤਿਹਾਸ ਰਚ ਦਿੱਤਾ ਹੈ। ਸੋਮਵਾਰ ਨੂੰ ਏਸ਼ੀਆ ਕੱਪ ਦੇ ਸੁਪਰ-4 ਮੈਚ ‘ਚ ਵਿਰਾਟ ਕੋਹਲੀ ਨੇ ਪਾਕਿਸਤਾਨ...

World Cup 2023 ਲਈ ਟੀਮ ਇੰਡੀਆ ਦਾ ਐਲਾਨ, ਇਨ੍ਹਾਂ 15 ਖਿਡਾਰੀਆਂ ਦੀ ਖੁੱਲ੍ਹੀ ਕਿਸਮਤ

ਵਨਡੇ ਵਿਸ਼ਵ ਕੱਪ 2023 ਸ਼ੁਰੂ ਹੋਣ ਵਿੱਚ ਹੁਣ 30 ਦਿਨ ਬਾਕੀ ਹਨ। ਅਜਿਹੇ ‘ਚ ਸਾਰੀਆਂ ਟੀਮਾਂ ਨੇ ਆਪਣੇ ਸਰਵੋਤਮ 15 ਖਿਡਾਰੀਆਂ ਦੀ ਚੋਣ ਕਰਨੀ...

ਭਾਰਤ ਤੇ ਪਾਕਿਸਤਾਨ 10 ਸਤੰਬਰ ਨੂੰ ਫਿਰ ਹੋਣਗੇ ਆਹਮੋ-ਸਾਹਮਣੇ, ਹੰਬਨਟੋਟਾ ‘ਚ ਹੋਵਗਾ ਮੈਚ

ਏਸ਼ੀਆ ਕੱਪ 2023 ਦੇ ਤਹਿਤ 5ਵਾਂ ਮੈਚ ਭਾਰਤ ਅਤੇ ਨੇਪਾਲ ਵਿਚਾਲੇ ਖੇਡਿਆ ਗਿਆ। ਕੈਂਡੀ ਦੇ ਪੱਲੇਕੇਲੇ ਸਟੇਡੀਅਮ ਵਿੱਚ ਮੀਂਹ ਨੇ ਇੱਕ ਵਾਰ ਫਿਰ...

ਏਸ਼ੀਆ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ, 2 ਮੈਚਾਂ ‘ਚੋਂ ਬਾਹਰ ਹੋਏ ਕੇਐੱਲ ਰਾਹੁਲ

ਏਸ਼ੀਆ ਕੱਪ 2023 ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦਾ ਇੱਕ ਸਟਾਰ ਖਿਡਾਰੀ ਪਹਿਲੇ ਦੋ ਮੈਚਾਂ ਤੋਂ...

ਰਿਸ਼ਭ ਪੰਤ ਨੇ ਕਾਰ ਹਾਦਸੇ ਮਗਰੋਂ ਪਹਿਲੀ ਵਾਰ ਖੇਡਿਆ ਮੈਚ, ਲਗਾਏ ਜਬਰਦਸਤ ਚੌਕੇ-ਛੱਕੇ

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਲੈ ਕੇ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਸਾਲ ਦੇ ਅਖੀਰ ਵਿੱਚ...

18 ਦੇਸ਼ਾਂ ਦੀ ਯਾਤਰਾ…ਫਿਰ ਤਾਜ ਮਹਿਲ ਪਹੁੰਚੀ ਵਿਸ਼ਵ ਕੱਪ ਟਰਾਫੀ, ਸੈਲਫੀ ਲਈ ਸੈਲਾਨੀਆਂ ਦੀ ਭੀੜ

ICC ਕ੍ਰਿਕਟ ਵਰਲਡ ਕੱਪ 12 ਸਾਲਾਂ ਬਾਅਦ ਭਾਰਤ ਵਿੱਚ ਹੋ ਰਿਹਾ ਹੈ। ਇਹ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਹੁਣ ਇਸ ਵਿੱਚ 50 ਦਿਨ ਤੋਂ ਵੀ ਘੱਟ ਸਮਾਂ...

ਵਰਲਡ ਕੱਪ ਲਈ ਪਾਕਿਸਤਾਨ ਟੀਮ ਭਾਰਤ ਆਵੇਗੀ ਜਾਂ ਨਹੀਂ ? ਫੈਸਲੇ ਲਈ ਬਣਾਈ ਗਈ ਹਾਈ ਲੈਵਲ ਕਮੇਟੀ

ਇਸ ਸਾਲ ਭਾਰਤ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ ਦਾ ਡਰਾਮਾ ਜਾਰੀ ਹੈ। ਦਰਅਸਲ, ICC ਵਿਸ਼ਵ ਕੱਪ ਦੇ ਪ੍ਰੋਗਰਾਮ ਦੇ...

ਭਾਰਤੀ ਮਹਿਲਾ ਟੀਮ ਦਾ ਹੈਡ ਕੋਚ ਬਣੇਗਾ ਇਹ ਦਿੱਗਜ, ਰੋਮੇਸ਼ ਪੋਵਾਰ ਨੂੰ ਕਰਨਗੇ ਰਿਪਲੇਸ

ਦਿੱਗਜ ਕ੍ਰਿਕਟਰ ਅਮੋਲ ਮਜ਼ੂਮਦਾਰ ਭਾਰਤੀ ਮਹਿਲਾ ਟੀਮ ਦੇ ਮੁੱਖ ਕੋਚ ਬਣਨ ਲਈ ਤਿਆਰ ਹਨ। ਸੋਮਵਾਰ ਨੂੰ, ਕ੍ਰਿਕਟ ਸਲਾਹਕਾਰ ਕਮੇਟੀ (CAC) ਨੇ...

ਵਨਡੇ ਵਿਸ਼ਵ ਕੱਪ 2023 ਦਾ ਸ਼ਡਿਊਲ ਜਾਰੀ, 10 ਥਾਵਾਂ ‘ਤੇ ਖੇਡੇ ਜਾਣਗੇ ਫਾਈਨਲ ਸਣੇ 48 ਮੈਚ

ICC ਨੇ ਵਨਡੇ ਵਿਸ਼ਵ ਕੱਪ 2023 ਦਾ ਅੱਜ ਮੰਗਲਵਾਰ ਨੂੰ ਸ਼ਡਿਊਲ ਜਾਰੀ ਕਰ ਦਿੱਤਾ ਹੈ। ਫਾਈਨਲ ਸਮੇਤ ਕੁੱਲ 48 ਮੈਚ 10 ਥਾਵਾਂ ‘ਤੇ ਖੇਡੇ ਜਾਣਗੇ। ਇਹ...

ਵਰਲਡ ਕੱਪ ਟਰਾਫੀ ਦੀ ਸਪੇਸ ‘ਚ ਲਾਂਚਿੰਗ, ਜ਼ਮੀਨ ਤੋਂ 1 ਲੱਖ 12 ਹਜ਼ਾਰ ਫੁੱਟ ਦੀ ਉਚਾਈ ‘ਤੇ ਹੋਇਆ ਲਾਂਚ

ICC ਵਨਡੇ ਵਰਲਡ ਕੱਪ ਇਸ ਸਾਲ ਭਾਰਤ ‘ਚ ਆਯੋਜਿਤ ਕੀਤਾ ਜਾਣਾ ਹੈ। ਇਸ ਵਰਲਡ ਕੱਪ ਦੀ ਟਰਾਫੀ ਸੋਮਵਾਰ ਨੂੰ ਲਾਂਚ ਕੀਤੀ ਗਈ। ਇਸ ਟਰਾਫੀ ਦੀ...

1983 World Cup ਦੀ ਜਿੱਤ ਨੂੰ 40 ਸਾਲ ਪੂਰੇ, ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਨੂੰ ਦਿੱਤੀ ਸੀ ਮਾਤ

ਅੱਜ ਕ੍ਰਿਕਟ ਜਗਤ ਭਾਰਤ ਦੀ ਇਤਿਹਾਸਕ 1983 ਵਿਸ਼ਵ ਕੱਪ ਜਿੱਤ ਦੀ 40ਵੀਂ ਵਰ੍ਹੇਗੰਢ ਮਨਾ ਰਿਹਾ ਹੈ। 40 ਸਾਲ ਪਹਿਲਾਂ ਅੱਜ ਦੇ ਦਿਨ ਭਾਰਤੀ ਟੀਮ ਨੇ...

Asia Cup ਦੀ ਮੇਜ਼ਬਾਨੀ ‘ਤੇ ਖਿੱਚੋਤਾਣ ਖ਼ਤਮ! ਪਾਕਿਸਤਾਨ ‘ਚ ਹੋਣਗੇ ਮੈਚ, ਭਾਰਤ ਲਵੇਗਾ ਹਿੱਸਾ

ਏਸ਼ੀਆ ਕੱਪ ਦੀ ਮੇਜ਼ਬਾਨੀ ਨੂੰ ਲੈ ਕੇ ਬੀਸੀਸੀਆਈ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਟਕਰਾਅ ਤੇ...

ਸਚਿਨ ਤੇਂਦੁਲਕਰ ਨੇ ਸਾਈਬਰ ਸੈੱਲ ‘ਚ ਦਰਜ ਕਰਵਾਇਆ ਧੋਖਾਧੜੀ ਦਾ ਕੇਸ, ਜਾਣੋ ਪੂਰਾ ਮਾਮਲਾ

ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀਰਵਾਰ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਸਾਈਬਰ ਸੈੱਲ ‘ਚ ਧੋਖਾਧੜੀ ਦਾ ਮਾਮਲਾ ਦਰਜ...

U19 World Cup: ਸੈਮੀਫਾਈਨਲ ਮੈਚ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 96 ਦੌੜਾਂ ਨਾਲ ਦਿੱਤੀ ਮਾਤ, ਫਾਈਨਲ ‘ਚ ਬਣਾਈ ਜਗ੍ਹਾ

ICC ਅੰਡਰ-19 ਵਿਸ਼ਵ ਕੱਪ 2022 ਦਾ ਦੂਜਾ ਸੈਮੀਫਾਈਨਲ ਮੈਚ ਬੁੱਧਵਾਰ ਨੂੰ ਭਾਰਤੀ ਅੰਡਰ-19 ਟੀਮ ਅਤੇ ਆਸਟ੍ਰੇਲੀਆ ਦੀ ਅੰਡਰ-19 ਟੀਮ ਵਿਚਾਲੇ ਐਂਟੀਗੁਆ...