Oct 26

ਅੱਜ ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਦਾ ਮੰਥਨ, KC ਵੇਣੂਗੋਪਾਲ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਕਰਨਗੇ ਮੀਟਿੰਗਾਂ

ਅੱਜ ਚੰਡੀਗੜ੍ਹ ਵਿਚ ਕਾਂਗਰਸ ਦਾ ਮਹਾਮੰਥਨ ਹੈ। ਕੇ. ਸੀ. ਵੇਣੂਗੋਪਾਲ ਬੀਤੇ ਦਿਨੀਂ ਚੰਡੀਗੜ੍ਹ ਪਹੁੰਚ ਚੁੱਕੇ ਹਨ। K.C ਵੇਣੂਗੋਪਾਲ ਦੀ ਅਗਵਾਈ...

ਮੋਗਾ : ਸਕਾਰਪਿਓ ‘ਚ ਆਏ ਹਮਲਾਵਰਾਂ ਨੇ ਕੀਤੀ ਫਾਇਰਿੰਗ, 5 ਜ਼ਖਮੀ, 3 ਦੀ ਹਾਲਤ ਗੰਭੀਰ

ਮੋਗਾ ਵਿਚ ਕਾਲੇ ਰੰਗ ਦੀ ਪੁਰਾਣੀ ਸਕਾਰਪੀਓ ਦੇ ਵਿਚ ਆਏ ਹਮਲਾਵਰਾਂ ਨੇ ਕੁਝ ਮੁੰਡਿਆਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਹੈ ਤੇ ਇਕ ਤੋਂ...

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ PM ਮੋਦੀ ਦੇ ਪਿਤਾ ਬਾਰੇ ਕੀਤੀ ਗਈ ਟਿੱਪਣੀ ਦਾ ਅਮਿਤ ਸ਼ਾਹ ਤੇ ਰਵਨੀਤ ਬਿੱਟੂ ਵੱਲੋਂ ਵਿਰੋਧ

ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ ਅੱਜ ਪਟਨਾ ਵਿਚ ਮੋਦੀ ਜੀ ਦੇ ਪਿਤਾ ਜੀ ਬਾਰੇ ਅਪਮਾਨਜਨਕ ਟਿੱਪਣੀ ਕੀਤੀ ਜਿਸ ਦਾ ਕੇਂਦਰੀ ਗ੍ਰਹਿ...

ਦੀਵਾਲੀ ਤੋਂ ਪਹਿਲਾਂ ਪੰਜਾਬ ਆਉਣਗੇ ਰਾਹੁਲ ਗਾਂਧੀ, CM ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਦਾ ਕਰਨਗੇ ਦੌਰਾ

ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀਵਾਲੀ ਤੋਂ ਪਹਿਲਾਂ ਪੰਜਾਬ ਦੌਰੇ ‘ਤੇ ਆ ਰਹੇ ਹਨ। ਪੰਜਾਬ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ ਨੇ ਇਹ...

‘ਹੁਣ ਕਾਂਗਰਸ ਦਾ ਇੱਕ ਗੋਲ ਹੋਇਆ ਹੈ…’ ਰਮਿੰਦਰ ਆਵਲਾ ਦੇ ਕਾਂਗਰਸ ਛੱਡਣ ‘ਤੇ CM ਮਾਨ ਦਾ ਵੱਡਾ ਬਿਆਨ

ਰਮਿੰਦਰ ਆਵਲਾ ਦੇ ਕਾਂਗਰਸ ਛੱਡਣ ‘ਤੇ CM ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਹੁਣ ਕਾਂਗਰਸ ਦਾ ਇੱਕ ਗੋਲ ਹੋਇਆ...

ਸਹਿਜ ਅਰੋੜਾ ਦੀ ਹਸਪਤਾਲ ਤੋਂ ਵਾਇਰਲ ਵੀਡੀਓ ਬਾਰੇ ਭਰਾ ਨੇ ਦੱਸੀ ਸੱਚਾਈ, ਬ੍ਰੇਨ ਟਿਊਮਰ ਦੀਆਂ ਖ਼ਬਰਾਂ ਨੂੰ ਦੱਸਿਆ ਅਫਵਾਹ

ਜਲੰਧਰ ਦੇ ਕੁੱਲ੍ਹੜ ਪੀਜ਼ਾ ਫੇਮ ਸਹਿਜ ਅਰੋੜਾ ਦੀ ਹਪਤਾਲ ਤੋਂ ਵਾਇਰਲ ਵੀਡੀਓ ਬਾਰੇ ਉਨ੍ਹਾਂ ਦੇ ਭਰਾ ਨੇ ਪੂਰੀ ਸੱਚਾਈ ਦੱਸੀ ਹੈ। ਉਨ੍ਹਾਂ ਨੇ...

ਪੰਜਾਬ ‘ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ, ਕਾਲਜ ਤੇ ਸਰਕਾਰੀ ਦਫਤਰ

ਭਲਕੇ ਯਾਨੀ ਸੋਮਵਾਰ ਨੂੰ ਪੰਜਾਬ ਵਿਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜਿਸ ਕਰਕੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਨਾਲ-ਨਾਲ...

CM ਮਾਨ ਨੇ ਵਿਸ਼ਵ ਚੈਂਪੀਅਨਸ਼ਿਪ ਕਾਂਸੀ ਤਗਮਾ ਜੇਤੂ ਜਗਸ਼ੇਰ ਸਿੰਘ ਨਾਲ ਕੀਤੀ ਮੁਲਾਕਾਤ, ਮਾਪਿਆਂ ਤੇ ਕੋਚ ਨੂੰ ਦਿੱਤੀਆਂ ਮੁਬਾਰਕਾਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਸਰ ਵਿਖੇ ਹੋਈ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਮਗ਼ਾ ਜਿੱਤ ਕੇ...

‘ਸਿੱਧੂ ਦਾ ਨਾਮ ਤੇ ਉਸਦੇ ਸਟੇਜ ਨੂੰ ਕਿਸੇ ਵੀ ਤਰ੍ਹਾਂ ਦੇ ਵਿਵਾਦਾਂ ਤੋਂ ਰੱਖਿਆ ਜਾਵੇ ਦੂਰ’-ਮੂਸੇਵਾਲਾ ਦੇ ਪਰਿਵਾਰ ਵੱਲੋਂ ਸਾਰਿਆਂ ਨੂੰ ਅਪੀਲ

ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਪੋਸਟ ਪਾ ਕੇ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਸਿੱਧੂ ਦਾ ਨਾਮ ਤੇ ਉਸਦੇ ਸਟੇਜ ਨੂੰ ਕਿਸੇ ਵੀ...

ਪੰਜਾਬ ਵਿਧਾਨ ਸਭਾ ‘ਚ DAP ‘ਤੇ ਹੰਗਾਮਾ, ਵਿਰੋਧੀਆਂ ਨੂੰ ਬੋਲੇ ਸਪੀਕਰ-‘ਇਨ੍ਹਾਂ ਨੇ ਸਿਰਫ ਖਬਰਾਂ ਛਪਵਾਉਣੀਆਂ ਹਨ’

ਪੰਜਾਬ ਵਿਧਾਨ ਸਭਾ ਵਿਚ ਡੀਏਪੀ ਖਾਦ ਦੀ ਉਪਲਬਧਤਾ ‘ਤੇ ਚਰਚਾ ਦੌਰਾਨ ਸੱਤਾ ਧਿਰ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਵਿਚ ਹੰਗਾਮਾ ਹੋ ਗਿਆ।...

ਪਹਿਲੀ ਵਾਰ ਅਮਰੀਕਾ ‘ਚ ਪੰਜਾਬੀ ਦੇ ਨਾਂ ‘ਤੇ ਬਣਿਆ ਕਾਨੂੰਨ, ਪਠਾਨਕੋਟ ਦੇ ਮੁੰਡੇ ਦੀ ਮੌਤ ਮਗਰੋਂ ਫੈਸਲਾ

ਅਮਰੀਕਾ ਵਿੱਚ ਪਹਿਲੀ ਵਾਰ ਇੱਕ ਪੰਜਾਬੀ ਦੇ ਨਾਂ ‘ਤੇ ਕਾਨੂੰਨ ਬਣਾਇਆ ਗਿਆ ਹੈ। ਪਠਾਨਕੋਟ ਦੇ 18 ਸਾਲਾ ਰੋਮਾਂਚ ਮਹਾਜਨ ਦੇ ਨਾਮ ‘ਤੇ...

ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਖ਼ਿਲਾਫ਼ ABVP ਦਾ ਹੱਲਾ ਬੋਲ; DGP ਦਫ਼ਤਰ ਦੇ ਬਾਹਰ ਕੀਤਾ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ

ਅੱਜ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ABVP) ਚੰਡੀਗੜ੍ਹ ਦੇ ਕਾਰਕੁਨਾਂ ਵੱਲੋਂ ਸੂਬੇ ਵਿੱਚ ਲਗਾਤਾਰ ਵਧ ਰਹੇ ਨਸ਼ਿਆਂ ਦੇ ਕਾਰੋਬਾਰ ਅਤੇ ਪੰਜਾਬ...