Tag: , ,

ਗੁਰੂਹਰਸਹਾਏ : ਟਰਾਲੇ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਸਾਬਕਾ ਹੋਮਗਾਰਡ ਦੇ ਜਵਾਨ ਦੀ ਹੋਈ ਦਰਦ/ਨਾਕ ਮੌ.ਤ

ਪੰਜਾਬ ਵਿਚ ਸੜਕੀ ਹਾਦਸਿਆਂ ਵਿਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਸੜਕ ਹਾਦਸਿਆਂ ਵਿਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ...

ਗੋਆ ‘ਚ ਵਿਆਹ ਤੋਂ ਬਾਅਦ ਮੁੰਬਈ ‘ਚ ਰਕੁਲ ਪ੍ਰੀਤ ਸਿੰਘ-ਜੈਕੀ ਭਗਨਾਨੀ ਦੇਣਗੇ ਸ਼ਾਨਦਾਰ ਰਿਸੈਪਸ਼ਨ

ਰਕੁਲ ਪ੍ਰੀਤ ਸਿੰਘ 21 ਫਰਵਰੀ ਨੂੰ ਗੋਆ ‘ਚ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ, ਐਕਟਰ-ਫਿਲਮ ਨਿਰਮਾਤਾ ਜੈਕੀ ਭਗਨਾਨੀ ਨਾਲ ਵਿਆਹ ਕਰਨ ਜਾ ਰਹੀ...

ਮੁਕੇਰੀਆਂ : ਨਹਿਰ ‘ਚੋਂ ਕੁੜੀ-ਮੁੰਡੇ ਦੀਆਂ ਮ੍ਰਿਤਕ ਦੇਹਾਂ ਹੋਈਆਂ ਬਰਾਮਦ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੋਂ ਨਹਿਰ ਵਿਚੋਂ ਮੁੰਡੇ-ਕੁੜੀ ਦੀਆਂ ਮ੍ਰਿਤਕ ਦੇਹਾਂ...

ਪੰਜਾਬ ਦੇ ਚੀਫ ਸੈਕ੍ਰੇਟਰੀ ਨੇ ਹਸਪਤਾਲ ਦਾ ਕੀਤਾ ਅਚਨਚੇਤ ਦੌਰਾ, ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਲਿਆ ਜਾਇਜ਼ਾ

ਪੰਜਾਬ ਸਰਕਾਰ ਨੇ ਹੁਣ ਲੋਕਾਂ ਦੀ ਸਹੂਲਤ ਲਈ ਸਰਕਾਰੀ ਹਸਪਤਾਲਾਂ ਵਿਚ ਫ੍ਰੀ ਵਿਚ ਦਵਾਈਆਂ,ਐਕਸਰੇ ਤੇ ਅਲਟਰਾਸਾਊਂਡ ਦੀ ਸਹੂਲਤ ਸ਼ੁਰੂ ਕੀਤੀ...

ਚੰਡੀਗੜ੍ਹ ਮੇਅਰ ਚੋਣਾਂ ਵਿਵਾਦ ‘ਤੇ ‘ਆਪ’ ਦਾ ਦਿੱਲੀ ‘ਚ ਪ੍ਰਦਰਸ਼ਨ, CM ਮਾਨ ਨੇ BJP ‘ਤੇ ਸਾਧਿਆ ਨਿਸ਼ਾਨਾ

ਚੰਡੀਗੜ੍ਹ ਵਿਚ ਮੇਅਰ ਚੋਣਾਂ ਵਿਚ ਗੜਬੜੀ ਦੇ ਦੋਸ਼ ਲਗਾ ਕੇ ਆਮ ਆਦਮੀ ਪਾਰਟੀ ਅੱਜ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੀ ਹੈ। ਇਸ ਮੌਕੇ ਮੁੱਖ ਮੰਤਰੀ...

ਹਿਮਾਚਲ ‘ਚ ਬਰਫਬਾਰੀ ਕਾਰਨ 4 NH ਸਮੇਤ 411 ਸੜਕਾਂ ਬੰਦ, 2 ਜ਼ਿਲਿਆਂ ‘ਚ ਸਕੂਲ-ਕਾਲਜ ਬੰਦ

ਹਿਮਾਚਲ ਪ੍ਰਦੇਸ਼ ‘ਚ ਪਿਛਲੇ 48 ਘੰਟਿਆਂ ‘ਚ ਹੋਈ ਬਾਰਿਸ਼ ਅਤੇ ਬਰਫਬਾਰੀ ਨੇ ਜਨਜੀਵਨ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਸ਼ਿਮਲਾ ‘ਚ...

ਅਦਾਕਾਰਾ ਪੂਨਮ ਪਾਂਡੇ ਦੇ ਦਿਹਾਂਤ ਨਾਲ ਟੁੱਟਿਆ ਕੰਗਨਾ ਰਣੌਤ ਦਾ ਦਿਲ, ਸ਼ੇਅਰ ਕੀਤੀ ਪੋਸਟ

kangana on Poonam Death: 2 ਫਰਵਰੀ ਦੀ ਸਵੇਰ ਇੱਕ ਹੈਰਾਨ ਕਰਨ ਵਾਲੀ ਖਬਰ ਲੈ ਕੇ ਆਈ ਕਿ ਮਸ਼ਹੂਰ ਅਦਾਕਾਰਾ ਅਤੇ ਮਾਡਲ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਹੈ,...

PM ਮੋਦੀ ਅੱਜ ‘India Mobility Global Expo 2024’ ਪ੍ਰੋਗਰਾਮ ਨੂੰ ਕਰਨਗੇ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਫਰਵਰੀ, 2024 ਨੂੰ ਸ਼ਾਮ 4:30 ਵਜੇ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਇੰਡੀਆ ਮੋਬਿਲਿਟੀ ਗਲੋਬਲ ਐਕਸਪੋ 2024 – ਭਾਰਤ...

IG ਉਮਰਾਨੰਗਲ ਨੂੰ ਵੱਡੀ ਰਾਹਤ, ਹਾਈਕੋਰਟ ਵੱਲੋਂ 15 ਦਿਨਾਂ ‘ਚ ਮੁੜ ਡਿਊਟੀ ‘ਤੇ ਬਹਾਲੀ ਦੇ ਹੁਕਮ ਜਾਰੀ

ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਤੇ ਨਾਲ ਹੀ ਮੁਅੱਤਲ ਕੀਤੇ ਆਈਜੀ ਪਰਮਰਾਜ ਉਮਰਾਨੰਗਲ ਲਈ ਵੱਡੀ ਰਾਹਤ ਭਰੀ...

ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਵੱਡੀ ਕਾਰਵਾਈ, ਸਿੰਘੂ ਬਾਰਡਰ ‘ਤੇ 25 ‘ਆਪ’ ਵਰਕਰਾਂ ਨੂੰ ਲਿਆ ਹਿਰਾਸਤ ‘ਚ

ਚੰਡੀਗੜ੍ਹ ਵਿਚ ਮੇਅਰ ਚੋਣਾਂ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਡਾ ਪ੍ਰਦਰਸ਼ਨ ਕਰਨਗੇ। ਉਹ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਸੁਪਰੀਮੋ...

ਅਮਰੀਕਾ ਨੇ H-1B, EB-5 ਅਤੇ L-1 ਵੀਜ਼ਾ ਫੀਸਾਂ ‘ਚ ਕੀਤਾ ਭਾਰੀ ਵਾਧਾ, ਭਾਰਤੀਆਂ ਨੂੰ ਹੋਵੇਗਾ ਨੁਕਸਾਨ

ਅਮਰੀਕਾ ਜਾਣ ਦੇ ਚਾਹਵਾਨਾਂ ਨੂੰ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ ਭਾਰਤੀਆਂ ਵਿਚ ਸਭ ਤੋਂ ਲੋਕਪ੍ਰਿਯ H-1B, EB-5 ਅਤੇ L-1 ਵੀਜ਼ਾ...

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Drippy’ ਹੋਇਆ ਰਿਲੀਜ਼, ਕੁਝ ਹੀ ਮਿੰਟਾਂ ‘ਚ ਤੋੜੇ ਸਾਰੇ ਰਿਕਾਰਡ

ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡੀ ਖਬਰ ਹੈ। ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ‘Drippy’ ਨਾਂ ਦਾ ਨਵਾਂ ਗੀਤ ਰਿਲੀਜ਼ ਹੋਇਆ...

ਅੱਜ ਵੀ ED ਸਾਹਮਣੇ ਪੇਸ਼ ਨਹੀਂ ਹੋਣਗੇ ਦਿੱਲੀ ਦੇ CM ਕੇਜਰੀਵਾਲ, ਸੰਮਨ ਨੂੰ ਦੱਸਿਆ ਸਿਆਸਤ ਤੋਂ ਪ੍ਰੇਰਿਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਵੀ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ।ਇਹ ਪੰਜਵੀਂ ਵਾਰ ਹੈ ਜਦੋਂ ਕੇਜਰੀਵਾਲ ਨੇ ਈਡੀ ਦੇ...

IGI ਏਅਰਪੋਰਟ ‘ਤੇ ਕਸਟਮ ਵਿਭਾਗ ਦੀ ਕਾਰਵਾਈ, 82 ਕਰੋੜ ਦੀ ਹੈਰੋ.ਇਨ ਸਣੇ ਮਹਿਲਾ ਗ੍ਰਿਫਤਾਰ

ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਕਸਟਮ ਅਧਿਕਾਰੀਆਂ ਦੀ ਟੀਮ ਨੇ ਹੈਰੋਇਨ ਦੀ ਤਸਕਰੀ ਦੇ ਮਾਮਲੇ ਦਾ ਖੁਲਾਸਾ ਕਰਨ ਵਿਚ...

ਬਠਿੰਡਾ ਦਾ ਸਕੂਲ ਜਿਥੇ ਪੜ੍ਹਦਾ ਹੈ ਸਿਰਫ ਇੱਕੋ ਵਿਦਿਆਰਥੀ, ਇਕੱਲਿਆਂ ਲਈ ਬਣਦੀ ਹੈ ਮਿਡ ਡੇ ਮੀਲ, ਵਜ੍ਹਾ ਪੜ੍ਹ ਹੋ ਜਾਓਗੇ ਹੈਰਾਨ

ਆਮ ਤੌਰ ‘ਤੇ ਜਦੋਂ ਕਿਸੇ ਸਕੂਲ ਦਾ ਨਾਂ ਆਉਂਦਾ ਹੈ ਤਾਂ ਸਾਡੇ ਜ਼ੇਹਨ ਵਿਚ ਬੱਚਿਆਂ ਨਾਲ ਭਰੀਆਂ ਕਲਾਸਾਂ, ਵੱਡੇ-ਵੱਡੇ ਮੈਦਾਨ, ਬੱਚਿਆਂ ਦੇ...

ਮੀਂਹ ਤੋਂ ਬਾਅਦ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਅੱਜ ਮੌਸਮ ਰਹੇਗਾ ਸਾਫ, ਖਿੜੇਗੀ ਧੁੱਪ

ਕੱਲ੍ਹ ਪਏ ਮੀਂਹ ਦੇ ਬਾਅਦ ਪੰਜਾਬ ਦੇ ਅੰਮ੍ਰਿਤਸਰ ਤੇ ਜਲੰਧਰ ਸਣੇ ਹੋਰ ਥਾਵਾਂ ‘ਤੇ ਮੌਸਮ ਸਾਫ ਰਹੇਗਾ, ਧੁੱਪ ਨਿਕਲ ਸਕਦੀ ਹੈ। ਇਸ ਤੋਂ...

ਠੰਢ ‘ਚ ਜੋੜਾਂ ਦਾ ਦਰਦ ਹੋ ਜਾਏਗਾ ਛੂਮੰਤਰ, ਬਸ ਘਰ ‘ਚ ਬਣਾ ਕੇ ਰੱਖ ਲਓ ਇਹ ਤੇਲ

ਸਰਦੀਆਂ ਵਿੱਚ ਕਈ-ਕਈ ਦਿਨ ਧੁੱਪ ਨਾ ਨਿਕਲਣ ਅਤੇ ਤਾਪਮਾਨ ਬਹੁਤ ਘੱਟ ਹੋਣ ਕਾਰਨ ਲੋਕਾਂ ਨੂੰ ਸਰਦੀ-ਖਾਂਸੀ ਵਰਗੀਆਂ ਮਾਮੂਲੀ ਬਿਮਾਰੀਆਂ ਤੋਂ...

GPS ਦ ਚੱਕਰ ‘ਚ ਔਰਤ ਨਾਲ ਹੋ ਗਿਆ ਅਜੀਬ ‘ਕਾਂਡ’, ਪੁਲ ‘ਤੇ ਫਸ ਗਈ ਕਾਰ ਤਾਂ…

ਅਸੀਂ ਸਾਰੇ ਸਫਰ ਕਰਨ ਲਈ GPS ਦੀ ਵਰਤੋਂ ਕਰਦੇ ਹਾਂ। ਹਾਲਾਂਕਿ, ਕਈ ਵਾਰ ਇਹ GPS ਸਾਨੂੰ ਧੋਖਾ ਦਿੰਦਾ ਹੈ। ਹਾਲ ਹੀ ਵਿੱਚ ਭਾਰਤ ਵਿੱਚ ਇੱਕ ਅਜਿਹੀ...

60 ਸਾਲ ‘ਚ ਵੀ ਕਮਾਲ ਦਿਸਦੀ ਏ ‘ਦਾਦੀ’! ਨਹੀਂ ਲਾਉਂਦੀ ਕ੍ਰੀਮ-ਪਾਊਡਰ, ਦੱਸੀ ਮੁਫਤ ਦੀ ਟ੍ਰਿਕ

ਦੁਨੀਆ ‘ਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹਮੇਸ਼ਾ ਉਨ੍ਹਾਂ ਦੀ ਉਮਰ ਦਾ ਗਲਤ ਅੰਦਾਜ਼ਾ ਲਗਾ ਲੈਂਦੇ ਹੋ।...

ਜੱਜ ਨੂੰ ਕਹਿਣ ਲੱਗਾ 11 ਸਾਲਾ ਬੱਚਾ- ‘ਮੈਨੂੰ ਮਾਪਿਆਂ ਤੋਂ ਤਲਾਕ ਚਾਹੀਦੈ’,ਪੂਰਾ ਕਿੱਸਾ ਪੜ੍ਹ ਹੋ ਜਾਓਗੇ ਭਾਵੁਕ

ਦਿੱਲੀ ਵਿੱਚ ਅਜੀਬ ਮਾਮਲਾ ਸਾਹਮਣੇ ਆਇਆ, ਜਿਸ ਨੂੰ ਵੇਖ ਕੇ ਜੱਜ ਵੀ ਹੈਰਾਨ ਰਹਿ ਗਏ। ਦਰਅਸਲ ਇਥੇ ਦੀ ਕੜਕੜਡੂਮਾ ਕੋਰਟ ‘ਚ ਪਤੀ-ਪਤਨੀ...

Whatsapp ‘ਤੇ ਹੁਣ ਕੋਈ ਨਹੀਂ ਪੜ੍ਹ ਸਕੇਗਾ ਤੁਹਾਡੀ ਸੀਕ੍ਰੇਟ ਚੈਟ, ਜਾਣੋ ਕੀ ਹੈ Lock Chat ਫੀਚਰ

WhatsApp ਦੀ ਚੈਟ ਲੌਕ ਫੀਚਰ ਉਹਨਾਂ ਚੈਟਾਂ ਲਈ ਕੰਮ ਦੀ ਹੈ ਜਿਨ੍ਹਾਂ ਨੂੰ ਤੁਸੀਂ ਵਾਧੂ ਸੁਰੱਖਿਅਤ ਰੱਖਣਾ ਚਾਹੁੰਦੇ ਹੋ। ਤੁਸੀਂ ਇਸ ਨੂੰ ਪਿੰਨ...

Budget 2024 : ਚੰਡੀਗੜ੍ਹ ਨੂੰ ਮਿਲੀ 6513.62 ਕਰੋੜ ਰੁ. ਦੀ ਸੌਗਾਤ, ਇਸ ਖੇਤਰ ਨੂੰ ਸਭ ਤੋਂ ਵੱਧ ਰਕਮ

ਇਸ ਵਾਰ ਸਿਟੀ ਬਿਊਟੀਫੁੱਲ ਨੂੰ ਕੇਂਦਰ ਸਰਕਾਰ ਦੇ ਅੰਤਰਿਮ ਬਜਟ ਵਿੱਚ 6513.62 ਕਰੋੜ ਰੁਪਏ ਦਾ ਤੋਹਫਾ ਮਿਲਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ...

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਲਈ ਚੰਗੀ ਖਬਰ, ਸੂਬਾ ਸਰਕਾਰ ਵੱਲੋਂ 46.89 ਕਰੋੜ ਰੁਪਏ ਜਾਰੀ

ਚੰਡੀਗੜ੍ਹ : ਪੰਜਾਬ ਦੇ ਆਂਗਣਵਾੜੀ ਤੇ ਹੈਲਪਰਾਂ ਲਈ ਚੰਗੀ ਖਬਰ ਹੈ। ਸੂਬਾ ਸਰਕਾਰ ਨੇ ਉਨ੍ਹਾਂ ਨੂੰ ਮਾਣਭੱਤੇ ਦੀ ਅਦਾਇਗੀ ਲਈ 46.89 ਕਰੋੜ ਰੁਪਏ...

ਚੰਡੀਗੜ੍ਹ ਮੇਅਰ ਚੋਣ ਦਾ ਮਾਮਲਾ ਭਖਿਆ, ‘ਆਪ’ ਨੇ ਹੁਣ ਖੜਕਾਇਆ ਸੁਪਰੀਮ ਕੋਰਟ ਦਾ ਬੂਹਾ

ਚੰਡੀਗੜ੍ਹ ਮੇਅਰ ਚੋਣਾਂ ‘ਚ ਬੀਜੇਪੀ ਦੀ ਜਿੱਤ ਮਗਰੋਂ ਇਹ ਮਾਮਲਾ ਹੋਰ ਵੀ ਭਖਦਾ ਜਾ ਰਿਹਾ ਹੈ। ਚੋਣ ‘ਚ ਧੋਖਾਧੜੀ ਦਾ ਦੋਸ਼ ਲਾਉਂਦੇ ਹੋਏ ਆਮ...

‘ਇਕ ਕਰੋੜ ਲੋਕਾਂ ਨੂੰ ਟੈਕਸ ਲਾ, ਇੱਕ ਲੱਖ ਕਰੋੜ ਰੁ. ਦਾ ਫੰਡ’, 10 ਬਿੰਦੂਆਂ ‘ਚ ਸਮਝੋ Budget 2024 ‘ਚ ਹੋਏ ਐਲਾਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲਗਾਤਾਰ ਛੇਵਾਂ ਬਜਟ ਪੇਸ਼ ਕਰਕੇ ਇਸ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੀ ਬਰਾਬਰੀ...

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਮਗਰੋਂ ਸ਼ੁਰੂ ਹੋਈ ‘ਪੰਜਾਬ ਬਚਾਓ ਯਾਤਰਾ’, ਕਿਸਾਨਾਂ ਨੂੰ ਮਿਲੇ ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਅੱਜ ਅਟਾਰੀ ਤੋਂ ਰਵਾਨਾ ਕੀਤੀ ਗਈ। ਇਸ ਤੋਂ ਪਹਿਲਾਂ...

518 ਨੌਜਵਾਨਾਂ ਨੂੰ CM ਮਾਨ ਨੇ ਵੰਡੇ ਨਿਯੁਕਤੀ ਪੱਤਰ, ਬੋਲੇ- ‘ਕੁਰਸੀ ‘ਤੇ ਬਹਿ ਇੱਕ ਰੁਪਿਆ ਵੀ ਰਿਸ਼ਵਤ ਨਾ ਲਈਓ’

ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ਤੋਂ ਲਾਈਵ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ। ਅੱਜ ਚੰਡੀਗੜ੍ਹ ਵਿਖੇ ਮਿਸ਼ਨ ਰੋਜ਼ਗਾਰ ਪ੍ਰੋਗਰਾਮ...

ਗਾਹਕ ਬਣ ਕੇ ਦੁਕਾਨ ‘ਚ ਆਏ ਬਦਮਾਸ਼ ਸੁਨਿਆਰੇ ਨਾਲ ਕਰ ਗਏ ਕਾਰਾ, ਘਟਨਾ CCTV ‘ਚ ਕੈਦ

ਅੱਜ ਸਵੇਰੇ ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਲੁਧਿਆਣਾ ਦੇ ਜਮਾਲਪੁਰ ਨੇੜੇ ਲੇਬਰ ਕਲੋਨੀ ਵਿੱਚ ਇੱਕ ਸੁਨਿਆਰੇ ਦੀ ਦੁਕਾਨ ‘ਤੇ ਲੁੱਟ ਦੀ...

ਪੰਜਾਬ ‘ਚ ਮੀਂਹ ਤੇ ਤੇਜ਼ ਹਵਾਵਾਂ ਨੇ ਵਧਾਈ ਠੰਢ, 2 ਦਿਨਾਂ ਲਈ Yellow ਅਲਰਟ ਜਾਰੀ

ਵੀਰਵਾਰ ਸਵੇਰੇ ਵੀ ਪੰਜਾਬ ਦੇ ਕਈ ਇਲਾਕਿਆਂ ‘ਚ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਬੁੱਧਵਾਰ ਨੂੰ ਸੂਬੇ ‘ਚ 60 ਦਿਨਾਂ ਬਾਅਦ ਹੋਈ ਬਾਰਿਸ਼ ਨਾਲ...

MP ਸਿਮਰਨਜੀਤ ਮਾਨ ਨੂੰ ਘਰ ‘ਚ ਕੀਤਾ ਨਜ਼ਰਬੰਦ, ਭਾਨਾ ਸਿੱਧੂ ਦੇ ਹੱਕ ‘ਚ ਕਰਨਾ ਸੀ ਰੇਲ ਰੋਕੋ ਅੰਦੋਲਨ

ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਵੀਰਵਾਰ ਤੜਕੇ ਪੁਲਿਸ ਨੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਉਨ੍ਹਾਂ ਨੂੰ ਸਾਥੀਆਂ ਸਮੇਤ...

Budget 2024: ਬਜਟ ਨੂੰ ਲੈ ਕੇ ਵੱਡਾ ਐਲਾਨ, 3 ਕਰੋੜ ਔਰਤਾਂ ਨੂੰ ‘ਲੱਖਪਤੀ ਦੀਦੀ’ ਬਣਾਉਣ ਦਾ ਟੀਚਾ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ 1 ਫਰਵਰੀ 2024 ਨੂੰ ਚੋਣ ਸਾਲ ਵਿੱਚ ਸੰਸਦ ਵਿੱਚ ਦੇਸ਼ ਦਾ ਅੰਤਰਿਮ ਬਜਟ ਪੇਸ਼ ਕੀਤਾ। ਮੋਦੀ ਸਰਕਾਰ ਦੇ...

ਪੰਜਾਬ ‘ਚ ਠੰਢ ਨੇ ਮੁੜ ਛੇੜੀ ਕੰਬਣੀ, ਕਈ ਜ਼ਿਲ੍ਹਿਆਂ ‘ਚ ਤੇਜ਼ ਹਵਾਵਾਂ ਨਾਲ ਪੈ ਰਿਹਾ ਭਾਰੀ ਮੀਂਹ

ਪੰਜਾਬ ਦੇ ਲੁਧਿਆਣਾ ਵਿੱਚ ਅੱਜ ਸਵੇਰੇ ਗੜੇਮਾਰੀ ਹੋਈ ਹੈ। ਸਵੇਰੇ 7:30 ਵਜੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਮੌਸਮ ਠੰਢਾ ਹੋ ਗਿਆ...

CM ਭਗਵੰਤ ਮਾਨ ਅੱਜ 518 ਹੋਰ ਉਮੀਦਵਾਰਾਂ ਨੂੰ ਦੇਣਗੇ ਸਰਕਾਰੀ ਨੌਕਰੀਆਂ, ਕਿਹਾ ਮੈਂ ਆਪਣਾ ਫਰਜ਼ ਨਿਭਾਵਾਂਗਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 518 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣਗੇ। ਇਸ ਗੱਲ ਦਾ ਖੁਲਾਸਾ ਖੁਦ ਸੀਐਮ ਨੇ ਸੋਸ਼ਲ ਮੀਡੀਆ...

FASTag ਨੂੰ ਲੈ ਕੇ ਅੱਜ ਤੋਂ ਬਦਲ ਜਾਣਗੇ ਇਹ ਨਿਯਮ, ਨੁਕਸਾਨ ਤੋਂ ਬਚਣ ਲਈ ਤੁਰੰਤ ਕਰੋ ਇਹ ਕੰਮ

ਕਾਰ ਤੋਂ ਚੱਲਣ ਵਾਲੇ ਲੋਕ ਫਾਸਟੈਗ ਬਾਰੇ ਤਾਂ ਜ਼ਰੂਰ ਜਾਣਕਾਰੀ ਰੱਖਦੇ ਹੋਏ ਕਿਉਂਕਿ ਇਹ ਹੁਣ ਹਰ ਕਾਰ ਵਿਚ ਲੱਗਣਾ ਜ਼ਰੂਰੀ ਹੈ। ਫਾਸਟੈਗ ਨੂੰ...

ਨਾਸ਼ਤੇ ‘ਚ ਅਖਰੋਟ ਖਾਣ ਨਾਲ ਸਰੀਰ ਨੂੰ ਮਿਲਦੇ ਹਨ ਜ਼ਬਰਦਸਤ ਫਾਇਦੇ, 15 ਦਿਨ ਅੰਦਰ ਬਦਲਾਅ ਹੋਵੇਗਾ ਮਹਿਸੂਸ

ਅਖਰੋਟ ਆਪਣੇ ਪੋਸ਼ਕ ਤੱਤਾਂ ਕਾਰਨ ਲੋਕ ਇਸ ਨੂੰ ਡਾਇਟ ਵਿਚ ਜ਼ਰੂਰ ਸ਼ਾਮਲ ਕਰਦੇ ਹਨ।ਇਸ ਵਿਚ ਫਾਇਬਰ, ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ...

ਅਯੁੱਧਿਆ ਜਾਣ ਵਾਲਿਆਂ ਲਈ ਖੁਸ਼ਖਬਰੀ! ਇੰਡੀਗੋ ਦੇ ਬਾਅਦ Zoom ਏਅਰਲਾਈਨ ਨੇ ਸ਼ੁਰੂ ਕੀਤੀ ਫਲਾਈਟ

ਜੇਕਰ ਤੁਸੀਂ ਵੀ ਅਯੁੱਧਿਆ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਡੋਮੈਸਟਿਕ ਏਅਰਲਾਈਨ Zoom ਨੇ ਨਵੀਂ ਦਿੱਲੀ...

ਵਿਜੀਲੈਂਸ ਦਾ ਸਖ਼ਤ ਐਕਸ਼ਨ, 10,000 ਰੁ. ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਹੋਮ ਗਾਰਡ ਦੇ ਜਵਾਨ ਨੂੰ ਕੀਤਾ ਗ੍ਰਿਫਤਾਰ

ਪੰਜਾਬ ਵਿਜੀਲੈਂਸ ਨੇ ਲੁਧਿਆਣਾ ਦੇ ਪਿੰਡ ਲਲਤੋਂ ਕਲਾਂ ਦੀ ਪੁਲਿਸ ਚੌਕੀ ਵਿਚ ਤਾਇਨਾਤ ਪੰਜਾਬ ਹੋਮ ਗਾਰਡ ਦੇ ਸਵੈ-ਸੇਵਕ ਹਰਜਿੰਦਰ ਸਿੰਘ ਨੂੰ...

CM ਮਾਨ ਨੇ ਪੰਜਾਬ ‘ਚ ਲੋਕ ਪੱਖੀ ਨੀਤੀਆਂ ਲਾਗੂ ਕਰਨ ਦੀ ਕੀਤੀ ਸਮੀਖਿਆ, ਹਸਪਤਾਲਾਂ ਨੂੰ ਲੈ ਕੇ ਕੀਤੇ ਵੱਡੇ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨਾਲ ਮੀਟਿੰਗ ਕੀਤੀ। ਇਸ ਦੇ ਬਾਅਦ ਲਾਈਵ ਹੋ ਕੇ ਮੁੱਖ ਮੰਤਰੀ ਨੇ...

ਬਜਟ ਤੋਂ ਪਹਿਲਾਂ ਵੱਡਾ ਤੋਹਫਾ, ਕੇਂਦਰ ਨੇ ਮੋਬਾਈਲ ਫੋਨ ਦੇ ਪਾਰਟਸ ‘ਤੇ ਘਟਾਈ ਦਰਾਮਦ ਡਿਊਟੀ

ਕੇਂਦਰ ਸਰਕਾਰ ਨੇ ਬਜਟ ਪੇਸ਼ ਹੋਣ ਤੋਂ ਇਕ ਦਿਨ ਪਹਿਲਾਂ ਮੋਬਾਈਲ ਦੇ ਸਪੇਅਰ ਪਾਰਟਸ ‘ਤੇ ਦਰਾਮਦ ਡਿਊਟੀ 15 ਫੀਸਦੀ ਤੋਂ ਘਟ ਕੇ 10 ਫੀਸਦੀ ਕਰ...

ਪੰਜਾਬ ਸਰਕਾਰ ਨੇ 32 DSP ਪੱਧਰ ਦੇ ਅਧਿਕਾਰੀਆਂ ਦੇ ਕੀਤੇ ਤਬਾਦਲੇ, ਪੜ੍ਹੋ ਪੂਰੀ ਲਿਸਟ

ਪੰਜਾਬ ਸਰਕਾਰ ਨੇ 32 DSP ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਿਹੜੇ ਅਧਿਕਾਰੀਆਂ ਦੀ ਟਰਾਂਸਫਰ ਕੀਤੀ ਗਈ ਹੈ, ਉਨ੍ਹਾਂ  ਦੀ ਪੂਰੀ ਲਿਸਟ...

ਪਟਿਆਲਾ ‘ਚ ਪੁਲਿਸ ਦਾ ਵੱਡੀ ਕਾਰਵਾਈ, ਐਨ/ਕਾਊਂਟਰ ਦੌਰਾਨ 4 ਬਦ/ਮਾਸ਼ਾਂ ਨੂੰ ਕੀਤਾ ਗ੍ਰਿਫਤਾਰ

ਪਟਿਆਲਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਸਮੀਰ ਕਟਾਰੀਆ ਮਰਡਰ ਕੇਸ ਵਿਚ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਕਾਬਲੇ...

3 ਨਵੇਂ ਬਣੇ ADGP’s ਸਣੇ 26 IPS ਅਧਿਕਾਰੀਆਂ ਦੇ ਤਬਾਦਲੇ, ਨੀਲਾਭ ਕਿਸ਼ੋਰ ਨੂੰ ਮਿਲੀ STF ਦੀ ਕਮਾਨ

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ 26 ਆਈਪੀਐੱਸ ਤੇ ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਨਿਲਾਭ...

ਮੰਤਰੀ ਅਮਨ ਅਰੋੜਾ ਨੂੰ ਮਿਲੀ ਵੱਡੀ ਰਾਹਤ, ਸੰਗਰੂਰ ਅਦਾਲਤ ਨੇ 2 ਸਾਲ ਦੀ ਸਜ਼ਾ ‘ਤੇ ਲਗਾਈ ਪੱਕੀ ਰੋਕ

‘ਆਪ’ ਆਗੂ ਅਮਨ ਅਰੋੜਾ ਨੂੰ ਸੰਗਰੂਰ ਕੋਰਟ ਨੇ ਰਾਹਤ ਦਿੰਦੇ ਹੋਏ ਹੇਠਲੀ ਅਦਾਲਤ ਦੇ 2 ਸਾਲ ਕੈਦ ਦੇ ਫੈਸਲੇ ‘ਤੇ ਰੋਕ ਲਗਾ ਦਿੱਤੀ ਹੈ। ਇਹ...

ਪੰਜਾਬੀ ਸੰਗੀਤ ਜਗਤ ਨੂੰ ਪਿਆ ਵੱਡਾ ਘਾਟਾ, ਮਸ਼ਹੂਰ ਗਾਇਕ ਮੇਜਰ ਮਹਿਰਮ ਦਾ ਹੋਇਆ ਦੇਹਾਂਤ

ਪੰਜਾਬੀ ਮਸ਼ਹੂਰ ਗਾਇਕ ਮੇਜਰ ਮਹਿਰਮ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਮਹਿਰਮ ਪਿਛਲੇ ਕੁਝ ਸਮੇਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ...

CM ਮਾਨ ਨੇ DC’s ਨਾਲ ਕੀਤੀ ਮੀਟਿੰਗ, ਕਿਹਾ -‘ਹੁਣ ਜਲਦ ਹੀ ਤਹਿਸੀਲਾਂ ‘ਚ ਨਹੀਂ ਪਿੰਡਾਂ ਵਿੱਚ ਹੋਣਗੀਆਂ ਰਜਿਸਟਰੀਆਂ’

2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਅੱਜ ਚੰਡੀਗੜ੍ਹ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ...

ਭਾਨਾ ਸਿੱਧੂ ਦੀ ਮੋਹਾਲੀ ਅਦਾਲਤ ‘ਚ ਹੋਈ ਪੇਸ਼ੀ, ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ‘ਤੇ ਭੇਜਿਆ

ਭਾਨਾ ਸਿੱਧੂ ਦੀ ਅੱਜ ਮੋਹਾਲੀ ਅਦਾਲਤ ਵਿਚ ਪੇਸ਼ੀ ਹੋਈ। ਮੋਹਾਲੀ ਵਿਚ ਭਾਨਾ ਸਿੱਧੂ ‘ਤੇ ਚੌਥਾ ਪਰਚਾ ਦਰਜ ਕੀਤਾ ਗਿਆ ਸੀ। ਇਸ ਵਿਚ ਭਾਨਾ...

ਲੁਧਿਆਣਾ ‘ਚ ਭਾਰਤ ਪੇਪਰਸ ਲਿਮਟਿਡ ‘ਤੇ ED ਦਾ ਛਾਪਾ, 200 ਕਰੋੜ ਦੀ ਧੋਖਾਧੜੀ ਦੇ ਮਾਮਲੇ ‘ਚ ਕੀਤੀ ਕਾਰਵਾਈ

ਲੁਧਿਆਣਾ ਵਿਚ ਅੱਜ ਭਾਰਤ ਪੇਪਰਸ ਲਿਮਟਿਡ ਵਿਚ ਈਡੀ ਨੇ ਛਾਪਾ ਮਾਰਿਆ ਹੈ। ਪੇਪਰਸ ਲਿਮਟਿਡ ਵੱਲੋਂ ਬੈਂਕਾਂ ਨਾਲ 200 ਕਰੋੜ ਰੁਪਏ ਦੀ ਧੋਖਾਦੇਹੀ...

ਰਾਮ ਭਗਤਾਂ ਲਈ ਖ਼ੁਸ਼ਖਬਰੀ, ਚੰਡੀਗੜ੍ਹ ਤੋਂ ਅਯੁੱਧਿਆ ਲਈ ਚੱਲਣਗੀਆਂ ਬੱਸਾਂ, ਜਾਣੋ ਰੂਟ ਤੇ ਕਿਰਾਇਆ

22 ਜਨਵਰੀ ਨੂੰ ਅਯੁੱਧਿਆ ‘ਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਮਗਰੋਂ ਲੋਕ ਹੁਣ ਰਾਮਲੱਲਾ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਹਨ। ਦੇਸ਼ ਭਰ...

ਤਰਨਤਾਰਨ : ਦਵਾਈ ਲੈਣ ਗਏ ਨਵੇਂ ਜੋੜੇ ਨਾਲ ਵਾਪਰ ਗਿਆ ਭਾਣਾ, ਅਜੇ 4 ਮਹੀਨੇ ਹੋਏ ਸਨ ਵਿਆਹ ਨੂੰ

ਜ਼ਿਲ੍ਹਾ ਤਰਨਤਾਰਨ ਵਿੱਚ ਬੀਐਸਐਫ ਦੀ ਸਿੰਘਪੁਰਾ ਛਾਉਣੀ ਨੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਬਾਈਕ ਸਵਾਰ ਨਵੇਂ ਵਿਆਹੇ ਜੋੜੇ...

1 ਫਰਵਰੀ ਤੋਂ ਬਦਲਣ ਜਾ ਰਹੇ ਇਹ ਵੱਡੇ ਨਿਯਮ, ਅੱਜ ਹੀ ਪੂਰਾ ਕਰ ਲਓ ਇਹ ਕੰਮ

ਹਰ ਮਹੀਨਾ ਨਵੀਆਂ ਤਬਦੀਲੀਆਂ ਲਿਆਉਂਦਾ ਹੈ। ਅਜਿਹੇ ‘ਚ ਕੱਲ ਤੋਂ ਸ਼ੁਰੂ ਹੋਣ ਵਾਲਾ ਫਰਵਰੀ ਮਹੀਨਾ ਵੀ ਕਈ ਨਵੇਂ ਬਦਲਾਅ ਲੈ ਕੇ ਆ ਰਿਹਾ ਹੈ।...

ਪੰਜਾਬ ‘ਚ 1317 ਫਾਇਰਮੈਨਾਂ ਦੀ ਭਰਤੀ ਦਾ ਰਾਹ ਹੋਇਆ ਪੱਧਰਾ, ਹਾਈਕੋਰਟ ਨੇ ਹਟਾਈ ਰੋਕ

1317 ਫਾਇਰਮੈਨ, ਫਾਇਰ ਡਰਾਈਵਰ, ਫਾਇਰ ਅਪਰੇਟਰਾਂ ਦੀ ਭਰਤੀ ਦੇ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਨੇ ਬਿਨੈਕਾਰਾਂ ਅਤੇ ਪੰਜਾਬ ਸਰਕਾਰ ਨੂੰ...

ਦੇਸ਼ ਦਾ ਅੱਵਲ ਜ਼ਿਲ੍ਹਾ ਬਣਿਆ ਸੰਗਰੂਰ, CM ਮਾਨ ਨੇ ਦਿੱਤੀ ਵਧਾਈ, ਬੋਲੇ- ‘…ਮੇਰੀ ਮੰਜ਼ਿਲ ‘ਤੇ ਨਜ਼ਰ ਏ’

ਸੰਗਰੂਰ ਜ਼ਿਲ੍ਹੇ ਨੇ ਪੂਰੇ ਦੇਸ਼ ਭਰ ਵਿਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਸੰਗਰੂਰ...

ਚੰਡੀਗੜ੍ਹ ਮੇਅਰ ਚੋਣਾਂ ਨਾਲ ਜੁੜੀ ਵੱਡੀ ਖ਼ਬਰ, ਹਾਈਕੋਰਟ ਨੇ ਪ੍ਰਸ਼ਾਸਨ ਨੂੰ ਜਾਰੀ ਕੀਤਾ ਨੋਟਿਸ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਦਾਇਰ ਪਟੀਸ਼ਨ ‘ਤੇ ਪਟੀਸ਼ਨਕਰਤਾ ਨੂੰ ਤੁਰੰਤ ਕੋਈ ਰਾਹਤ ਦੇਣ ਤੋਂ...

Online ਮਿਲ ਰਿਹਾ ਬੰਪਰ ਕਮਾਈ ਦਾ ਆਫਰ! ਅਪਲਾਈ ਕਰਨ ਤੋਂ ਪਹਿਲਾਂ ਰੱਖੋ ਇਨ੍ਹਾਂ ਚੀਜ਼ਾਂ ਦਾ ਧਿਆਨ

ਕੋਵਿਡ ਤੋਂ ਬਾਅਦ ਲੋਕਾਂ ਨੇ ਵਰਕ ਫਰਾਮ ਹੋਮ ਟਾਈਪ ਕੰਮਾਂ ‘ਤੇ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਕੱਲ੍ਹ WFH ਵੀ ਇੱਕ ਕਲਚਰ ਬਣ ਗਿਆ...

PAK ਸਾਬਕਾ PM ਨੂੰ ਦੂਜਾ ਝਟਕਾ, ਤੋਸ਼ਾਖਾਨਾ ਕੇਸ ‘ਚ ਇਮਰਾਨ ਖਾਨ ਤੇ ਬੁਸ਼ਰਾ ਬੀਬੀ ਨੂੰ 14 ਸਾਲ ਦੀ ਜੇਲ੍ਹ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਵੱਡੀ ਮੁਸੀਬਤ ਵਿੱਚ ਫਸ ਗਏ ਹਨ। ਤੋਸ਼ਾਖਾਨਾ ਕੇਸ...

ਦਿੱਲੀ ‘ਚ ਠੰਢ ਨੇ ਤੋੜਿਆ ਪਿਛਲੇ 13 ਸਾਲਾਂ ਦਾ ਰਿਕਾਰਡ, ਅੱਜ ਵੀ ਪਸਰਿਆ ‘ਹਨੇਰਾ’

ਦਿੱਲੀ ‘ਚ ਠੰਢ ਨੇ ਪਿਛਲੇ 13 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਦਿੱਲੀ ਵਿੱਚ ਇਸ ਮਹੀਨੇ 30 ਜਨਵਰੀ ਤੱਕ ਔਸਤ ਵੱਧ ਤੋਂ ਵੱਧ ਤਾਪਮਾਨ 17.7...

ਅੱਜ ਸਾਰੇ ਜ਼ਿਲ੍ਹਿਆਂ ਦੇ DCs ਨਾਲ CM ਮਾਨ ਦੀ ਅਹਿਮ ਮੀਟਿੰਗ, ਵਿਕਾਸ ਪ੍ਰਾਜੈਕਟਾਂ ਦੀ ਲੈਣਗੇ ਰਿਪੋਰਟ

ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨਾਲ ਮੀਟਿੰਗ ਕਰਨ ਜਾ...

ਨਿਊਜ਼ੀਲੈਂਡ ‘ਚ ਪੰਜਾਬੀ ਦੀ ਮੌ.ਤ, 3 ਭੈਣਾਂ ਦਾ ਸੀ ਇਕਲੌਤਾ ਭਰਾ, ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

ਵਿਦੇਸ਼ ਦੀ ਧਰਤੀ ‘ਤੇ ਮਾਪਿਆਂ ਦਾ ਇੱਕ ਹੋਰ ਚਿਰਾਗ ਬੁਝ ਗਿਆ। ਨਿਊਜ਼ੀਲੈਂਡ ਤੋਂ ਪੰਜਾਬ ਦੇ ਇੱਕ ਨੌਜਵਾਨ ਦੀ ਭੇਤਭਰੇ ਹਾਲਾਤਾਂ ਵਿੱਚ ਮੌਤ...

ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਸੈਸ਼ਨ ਅੱਜ ਤੋਂ, ਸਾਰੇ ਸਸਪੈਂਡ ਸਾਂਸਦ ਵੀ ਹੋਣਗੇ ਸ਼ਾਮਲ

ਸੰਸਦ ਦਾ ਬਜਟ ਸੈਸ਼ਨ ਅੱਜ ਯਾਨੀ 31 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇਹ...

ਪੰਜਾਬ ‘ਚ ਕਈ ਥਾਵਾਂ ‘ਤੇ ਰਾਤ ਤੋਂ ਪੈ ਰਿਹਾ ਮੀਂਹ, 11 ਜ਼ਿਲ੍ਹਿਆਂ ‘ਚ ਆਰੇਂਜ ਅਲਰਟ

ਪੰਜਾਬ ਵਿੱਚ ਅੰਮ੍ਰਿਤਸਰ-ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ। ਇੱਥੋਂ ਦੇ 11 ਜ਼ਿਲ੍ਹਿਆਂ ਵਿੱਚ ਮੀਂਹ...

ਸਰਦੀਆਂ ‘ਚ ਘੱਟ ਪਾਣੀ ਪੀਣ ਦੇ ਸਰੀਰ ਨੂੰ ਹੁੰਦੇ ਹਨ ਇਹ ਨੁਕਸਾਨ, 3 ਆਸਾਨ ਟਿਪਸ ਨਾਲ ਰਹੋ ਹਾਈਡ੍ਰੇਟੇਡ

ਸਰਦੀਆਂ ਦਾ ਮੌਸਮ ਆਉਂਦੇ ਹੀ ਲੋਕ ਪਾਣੀ ਪੀਣਾ ਘੱਟ ਕਰ ਦਿੰਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਠੰਡੇ ਮੌਸਮ ਵਿਚ ਪਿਆਸ ਘੱਟ ਲਗਦੀ ਹੈ ਪਰ...

ਐਲੋਨ ਮਸਕ ਦੀ ਕੰਪਨੀ ਨਿਊਰੋਲਿੰਕ ਦਾ ਕਾਰਨਾਮਾ, ਪਹਿਲੀ ਵਾਰ ਇਨਸਾਨੀ ਦਿਮਾਗ ‘ਚ ਲਗਾਈ ਚਿਪ

ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿਚ ਸ਼ਾਮਲ ਐਲੋਨ ਮਸਕ ਦੀ ਕੰਪਨੀ ਨਿਊਰਾਲਿੰਕ ਨੇ ਇਨਸਾਨ ਵਿਚ ਬ੍ਰੇਨ ਚਿਪ ਲਗਾਉਣ ਦਾ ਦਾਅਵਾ ਕੀਤਾ...

ਅਮਰੀਕੀ ਵੀਜ਼ਾ ਪਾਉਣ ਦਾ ਸੁਨਹਿਰੀ ਮੌਕਾ, ਸ਼ੁਰੂ ਹੋਇਆ ਇਹ ਪ੍ਰੋਗਰਾਮ, ਜਾਣੋ ਪੂਰਾ ਪ੍ਰੋਸੈੱਸ

ਡੋਮੈਸਟਿਕ ਐੱਚ-1 ਬੀ ਵੀਜ਼ਾ ਰਿਨਿਊਲ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ 29 ਜਨਵਰੀ ਤੋਂ ਹੋ ਗਈ ਹੈ। ਇਸ ਪ੍ਰੋਗਰਾਮ ਦਾ ਐਲਾਨ ਪਿਛਲੇ ਸਾਲ ਦਸੰਬਰ...

ਸਮਾਰਟਫੋਨ ਸਾਈਲੈਂਟ ਹੋਣ ਦੇ ਬਾਅਦ ਵੀ ਮਿਸ ਨਹੀਂ ਹੋਵੇਗੀ ਜ਼ਰੂਰੀ ਕਾਲ, ਬਸ ਕਰਨੀ ਹੋਵੇਗੀ ਇਹ ਸੈਟਿੰਗ

ਸਮਾਰਟਫੋਨ ਅੱਜ ਸਾਡੇ ਜੀਵਨ ਦਾ ਅਨਿਖੜਵਾਂ ਅੰਗ ਬਣ ਗਿਆ ਹੈ। ਅਸੀਂ ਆਪਣੇ ਦੋਸਤਾਂ ਤੇ ਪਰਿਵਾਰ ਦੇ ਲੋਕਾਂ ਨਾਲ ਜੁੜਨ, ਕੰਮ ਨਾਲ ਜੁੜੇ ਅਪਡੇਟ...

ਫਲਾਈਟ ‘ਚ ਭਾਰਤੀ ਕ੍ਰਿਕਟਰ ਮਯੰਕ ਅਗਰਵਾਲ ਦੀ ਵਿਗੜੀ ਤਬੀਅਤ, ICU ‘ਚ ਕਰਾਇਆ ਗਿਆ ਭਰਤੀ

ਭਾਰਤੀ ਟੀਮ ਦੇ ਸਟਾਰ ਓਪਨਰ ਮਯੰਕ ਅਗਰਵਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਰਨਾਟਕ ਟੀਮ ਦੇ ਕਪਤਾਨ ਮਯੰਕ ਰਣਜੀਤ ਮੈਚ ਖੇਡ ਕੇ...

ਜਨਮਦਿਨ ਤੋਂ ਇੱਕ ਦਿਨ ਪਹਿਲਾਂ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌ.ਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਤਰਨ ਤਾਰਨ ਦੇ ਕਸਬਾ ਫਤਿਆਬਾਦ ਵਿਖੇ ਸ੍ਰੀ ਗੋਇੰਦਵਾਲ਼ ਸਾਹਿਬ ਦੇ ਗੁਰੂ ਅਮਰਦਾਸ ਪਬਲਿਕ ਸਕੂਲ ਤੋਂ ਛੁੱਟੀ ਤੋਂ ਬਾਅਦ ਵਾਪਸ ਆਪਣੇ ਘਰ ਨੂੰ...

ਮੁਕਤਸਰ ‘ਚ ਨ/ਸ਼ਾ ਤਸਕਰਾਂ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ, ਲੱਖਾਂ ਦੀ ਪ੍ਰਾਪਰਟੀ ਕੀਤੀ ਸੀਲ

ਮੁਕਤਸਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਵੱਲੋਂ ਮਹਿਲਾ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਸੀਲ ਕਰ ਦਿੱਤਾ...

ਗਾਇਕ ਮਲਕੀਤ ਸਿੰਘ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਕਿਹਾ-‘ਇੱਥੇ ਆ ਕੇ ਮਿਲਦਾ ਸਕੂਨ’

ਵਿਦੇਸ਼ ਤੋਂ ਭਾਰਤ ਆਏ ਗੋਲਡਨ ਸਟਾਰ ਮਲਕੀਤ ਸਿੰਘ ਅੱਜ ਸਿੱਧਾ ਦਰਬਾਰ ਸਾਹਿਬ ਨਤਮਸਤਕ ਹੋਏ। ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਮਲਕੀਤ ਸਿੰਘ ਨੇ...

ਚੰਡੀਗੜ੍ਹ ਮੇਅਰ ਚੋਣ ਨਤੀਜਿਆਂ ‘ਤੇ ਕੇਜਰੀਵਾਲ ਨੇ ਜਤਾਈ ਚਿੰਤਾ, ਕਿਹਾ-‘ਦਿਨ-ਦਿਹਾੜੇ ਕੀਤੀ ਗਈ ਬੇਈਮਾਨੀ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਮੇਅਰ ਚੋਣਾਂ ਵਿਚ ਹੇਰਾ-ਫੇਰੀ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਚੋਣਾਂ ਵਿਚ...

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ, 5.25 ਲੱਖ ਰੁ. ਦੀ ਡਰੱਗ ਮਨੀ ਸਣੇ 5 ਨ/ਸ਼ਾ ਤਸ.ਕਰਾਂ ਨੂੰ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ ਪੁਲਿਸ ਦੇ ਹੱਥ ਵੱਡੀ ਸਫਲਤਾ ਲਗੀ ਹੈ। ਨਸ਼ਾ ਤਸਕਰ ਮਨਜੀਤ ਉਰਫ ਮੰਨਾ ਤੇ ਲਵਜੀਤ ਉਰਫ ਲਵ ਨੂੰ 3 ਹੋਰਨਾਂ ਨਾਲ ਗ੍ਰਿਫਤਾਰ ਕੀਤਾ...

‘Pushpa 2’ ਦੇ ਸੈੱਟ ਤੋਂ ਲੀਕ ਹੋਈ ਅੱਲੂ ਅਰਜੁਨ ਦੀ ਤਸਵੀਰ, ਸਾੜੀ ਪਹਿਨੇ ਨਜ਼ਰ ਆਏ ਸੁਪਰਸਟਾਰ

Pushpa 2 Allu Arjun photo: ਅੱਲੂ ਅਰਜੁਨ ਦੀ ਬਲਾਕਬਸਟਰ ਫਿਲਮ ‘ਪੁਸ਼ਪਾ: ਦ ਰਾਈਜ਼’ ਨੇ ਉਸ ਦੇ ਕਰੀਅਰ ਵਿੱਚ ਇੱਕ ਛਾਲ ਮਾਰੀ ਜਿਸ ਦੀ ਉਸ ਨੂੰ ਉਮੀਦ ਨਹੀਂ...

ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਬੋਲੇ CM ਮਾਨ-‘ਬੈਲਟ ਪੇਪਰ ਦੀ ਗਿਣਤੀ ਦੌਰਾਨ ਹੋਈ ਹੇਰਾ-ਫੇਰੀ’

ਚੰਡੀਗੜ੍ਹ ਵਿਚ ਹੋਏ ਮੇਅਰ ਚੋਣਾਂ ਦੇ ਨਤੀਜਿਆਂ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ...

ਚੰਡੀਗੜ੍ਹ ‘ਚ BJP ਦੀ ਜਿੱਤ ਮਗਰੋਂ MP ਰਾਘਵ ਚੱਢਾ ਦੀ ਪ੍ਰੈੱਸ ਕਾਨਫਰੰਸ, ਭਾਜਪਾ ‘ਤੇ ਲਗਾਏ ਗੰਭੀਰ ਦੋਸ਼

ਚੰਡੀਗੜ੍ਹ ਮੇਅਰ ਚੋਣਾਂ ਅੱਜ ਸਖਤ ਸੁਰੱਖਿਆ ਵਿਚ ਸੰਪੰਨ ਹੋਈਆਂ। ਨਤੀਜਿਆਂ ਵਿਚ ਭਾਜਪਾ ਦੀ ਜਿੱਤ ਦੇ ਬਾਅਦ I.N.D.I.A ਗਠਜੋੜ ਤੇ ਭਾਜਪਾ ਫਿਰ ਤੋਂ...

ਖੰਨਾ ‘ਚ ਟਰਾਲੇ ਦੀ ਟੱਕਰ ਨਾਲ ਪਲਟੀ ਸਕੂਲ ਵੈਨ, ਡਰਾਈਵਰ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਹਾ/ਦਸਾ

ਖੰਨਾ ਦੇ ਦੋਰਾਹਾ ਵਿਚ ਧੁੰਦ ਕਾਰਨ ਸੜਕ ਹਾਦਸਾ ਹੋਇਆ। ਸਕੂਲੀ ਵੈਨ ਹਾਦਸੇ ਦਾ ਸ਼ਿਕਾਰ ਹੋ ਗਿਆ। ਟਰਾਲੇ ਦੀ ਟੱਕਰ ਨਾਲ ਸਕੂਲ ਵੈਨ ਪਲਟ ਗਈ।...

ਧੁੰਦ ਕਾਰਨ ਵਾਪਰਿਆ ਹਾ/ਦਸਾ, ਜਲਾਲਾਬਾਦ ਤੋਂ ਦਿੱਲੀ ਜਾ ਰਹੀ ਪੰਜਾਬ ਰੋਡਵੇਜ਼ ਬੱਸ ਦੀ ਹੋਈ ਟੱਕਰ, ਕਈ ਜ਼ਖਮੀ

ਜਲਾਲਾਬਾਦ ਤੋਂ ਦਿੱਲੀ ਜਾ ਰਹੀ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਡਿਪੂ ਦੀ ਬੱਸ ਧੁੰਦ ਕਾਰਨ ਦੁਰਘਟਨਾਗ੍ਰਸਤ ਹੋ ਗਈ। ਮਿਲੀ ਜਾਣਕਾਰੀ...

ਪਾਕਿਸਤਾਨੀ ਸਾਬਕਾ PM ਇਮਰਾਨ ਖਾਨ ਨੂੰ 10 ਸਾਲ ਦੀ ਜੇਲ੍ਹ, Cipher ਮਾਮਲੇ ‘ਚ ਕੋਰਟ ਦਾ ਫੈਸਲਾ

ਅਦਾਲਤ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਮੁਖੀ ਇਮਰਾਨ ਖ਼ਾਨ ਨੂੰ ਸਿਫਰ ਕੇਸ ਵਿੱਚ 10 ਸਾਲ ਦੀ ਸਜ਼ਾ ਸੁਣਾਈ ਹੈ। ਇਮਰਾਨ...

‘ਦਿਲ ਦੀ ਆਵਾਜ਼ ਦਿਲ ਤੱਕ’- ‘ਜੀ ਵੇ ਸੋਹਣਿਆ ਜੀ’ ਦਾ ਪਹਿਲਾ ਟਾਈਟਲ ਟਰੈਕ ਹੋਇਆ ਰਿਲੀਜ਼

ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਜੀ ਵੇ ਸੋਹਣਿਆ ਜੀ’ ਦਾ ਟਾਈਟਲ ਟਰੈਕ ਜੋ ਆਤਿਫ਼ ਅਸਲਮ ਦੁਆਰਾ ਗਾਇਆ ਗਿਆ ਹੈ ਤੇ ਯੂ&ਆਈ ਦੇ ਬੈਨਰ ਹੇਠ...

ਫਿਲਮਫੇਅਰ ‘ਚ ਕਾਰਤਿਕ ਆਰੀਅਨ ਨੂੰ ਦੇਖ ਕੇ ਭੀੜ ਹੋਈ ਬੇ.ਕਾ.ਬੂ, ਹਾ.ਦ.ਸੇ ਦਾ ਸ਼ਿਕਾਰ ਹੋਣ ਤੋਂ ਬਚੇ ਅਦਾਕਾਰ

ਗੁਜਰਾਤ ਵਿੱਚ  ਇਸ ਵਾਰ 28 ਜਨਵਰੀ ਨੂੰ 69ਵਾਂ ਫਿਲਮਫੇਅਰ ਆਯੋਜਿਤ ਕੀਤਾ ਗਿਆ ਸੀ। ਜਿਸ ‘ਚ ਬੀ-ਟਾਊਨ ਦੇ ਸਿਤਾਰਿਆਂ ਦੇ ਨਾਲ-ਨਾਲ ਉਨ੍ਹਾਂ ਦੇ...

ਚੰਡੀਗੜ੍ਹ ਮੇਅਰ ਚੋਣ : BJP ਦੀ ਜਿੱਤ ਮਗਰੋਂ ਫਿਰ ਹਾਈਕੋਰਟ ਪਹੁੰਚਿਆ ਮਾਮਲਾ, ਭਲਕੇ ਹੋਵੇਗੀ ਸੁਣਵਾਈ

ਚੰਡੀਗੜ੍ਹ ਮੇਅਰ ਚੋਣ ਵਿੱਚ ਭਾਜਪਾ ਦੀ ਜਿੱਤ ਮਗਰੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਨੇ ਤੁਰੰਤ ਹਾਈ...

Tech Tips : WhatsApp ‘ਚ ਇੰਝ ਬਣਾਓ ਖੁਦ ਦਾ ਸਟੀਕਰ, ਬਹੁਤ ਹੀ ਸੌਖਾ ਹੈ ਤਰੀਕਾ

ਵ੍ਹਾਟਸਐਪ ਨੇ ਕੁਝ ਦਿਨ ਪਹਿਲਾਂ ਇਕ ਨਵਾਂ ਅਪਡੇਟ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਯੂਜ਼ਰ ਆਪਣੇ ਖੁਦ ਦੇ ਸਟਿੱਕਰ ਬਣਾ ਸਕਦੇ ਹਨ ਅਤੇ ਉਨ੍ਹਾਂ...

ਸਰਹੱਦ ‘ਤੇ ਫਿਰ ਪਾਕਿਸਤਾਨੀ ਡਰੋਨ ਦੀ ਘੁਸਪੈਠ! ਡਰੋਨ ਸਣੇ ਹੈਰੋਇਨ ਦੇ ਪੈਕੇਟ ਬਰਾਮਦ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਪਾਕਿਸਤਾਨ ਵੱਲੋਂ ਸਰਹੱਦ ‘ਤੇ ਡਰੋਨ ਰਾਹੀਂ ਹੈਰੋਇਨ ਦੀ ਖੇਪ ਭੇਜਣ ਦਾ...

ਮੋਹਾਲੀ ਦੀ ਪੁਰਾਣੀ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨ.ਕ ਅੱ.ਗ, ਕਈ ਦੁਕਾਨਾਂ ਸ.ੜ ਕੇ ਸੁਆ.ਹ

ਚੰਡੀਗੜ੍ਹ ਦੇ ਸੈਕਟਰ-52 ਦੀ ਪੁਰਾਣੀ ਫਰਨੀਚਰ ਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ। ਲੱਖਾਂ ਰੁਪਏ ਦਾ ਫਰਨੀਚਰ ਸੜ ਗਿਆ। ਦੁਕਾਨਦਾਰਾਂ ਅਤੇ...

ਚੰਡੀਗੜ੍ਹ ਯੂਨੀਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਬਣੇ ਰਾਜ ਸਭਾ ਦੇ ਮੈਂਬਰ, ਕੇਂਦਰ ਸਰਕਾਰ ਨੇ ਕੀਤਾ ਨਾਮਜ਼ਦ

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੂੰ ਕੇਂਦਰ ਸਰਕਾਰ ਨੇ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ, ਉਹ ਜਲਦ ਹੀ ਆਪਣਾ ਅਹੁਦਾ...

ਲੋਕ ਸਭਾ ਚੋਣਾਂ ਦੀ ਤਿਆਰੀ ‘ਚ ਭਾਜਪਾ, 3 ਫਰਵਰੀ ਨੂੰ ਹਿਮਾਚਲ ਆਉਣਗੇ ਜੇਪੀ ਨੱਡਾ

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ 3 ਫਰਵਰੀ ਨੂੰ ਹਿਮਾਚਲ ਆਉਣਗੇ। ਜੇਪੀ ਨੱਡਾ ਸੂਬੇ ਦੇ ਸਭ ਤੋਂ ਵੱਡੇ...

PAK ਨਾਗਰਿਕਾਂ ਨੂੰ ਭਾਰਤੀ ਜਲ ਸੈਨਾ ਨੇ ਬਚਾਇਆ ਲੁਟੇਰਿਆਂ ਦੇ ਚੁੰਗਲ ਤੋਂ, ਇੱਕ ਦਿਨ ‘ਚ ਦੂਜੀ ਵਾਰ ਕੀਤਾ ਕਮਾਲ

ਭਾਰਤੀ ਜਲ ਸੈਨਾ ਨੇ ਇੱਕ ਵਾਰ ਫਿਰ ਕਮਾਲ ਕਰ ਦਿੱਤਾ ਹੈ। ਜਲ ਸੈਨਾ ਨੇ ਸਮੁੰਦਰੀ ਡਾਕੂਆਂ ਦੇ ਚੁੰਗਲ ਤੋਂ 19 ਪਾਕਿਸਤਾਨੀ ਨਾਗਰਿਕਾਂ ਸਮੇਤ...

ਹਸਪਤਾਲ ਦੇ ਬੈੱਡ ‘ਤੇ ਵਿਆਹ, 18 ਘਂਟਿਆਂ ਮਗਰੋਂ ਲਾੜੀ ਦੀ ਮੌ.ਤ, ਭਾਵੁਕ ਕਰ ਦੇਵੇਗੀ ਇਹ ਲਵ ਸਟੋਰੀ

ਸੋਸ਼ਲ ਮੀਡੀਆ ‘ਤੇ ਇਕ ਜੋੜੇ ਦੇ ਪਿਆਰ ਦੀ ਇਕ ਅਨੋਖੀ ਕਹਾਣੀ ਸਾਹਮਣੇ ਆਈ ਹੈ, ਜਿਸ ਨੂੰ ਪੜ੍ਹ ਕੇ ਤੁਸੀਂ ਵੀ ਭਾਵੁਕ ਹੋ ਹੋਵੋਗੇ। ਦਰਅਸਲ ਇਕ...

ਚੰਡੀਗੜ੍ਹ ‘ਚ ਮੇਅਰ ਦੀ ਚੋਣ ਨੂੰ ਲੈ ਕੇ ਵੋਟਿੰਗ ਪ੍ਰਕਿਰਿਆ ਸ਼ੁਰੂ, ਸੁਰੱਖਿਆ ਦੇ ਕੀਤੇ ਗਏ ਪੁਖਤਾ ਇੰਤਜ਼ਾਮ

ਚੰਡੀਗੜ੍ਹ ਵਿੱਚ ਅੱਜ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਦੀ ਚੋਣ ਹੋਣ ਜਾ ਰਹੀ ਹੈ। ਚੰਡੀਗੜ੍ਹ ਨਗਰ ਨਿਗਮ ਦੀ I.N.D.I.A ਗਠਜੋੜ ਤੇ ਭਾਜਪਾ...

ਫਿਰ ਕੰਬੀ ਭਾਰਤ ਦੀ ਧਰਤੀ, ਸਵੇਰੇ-ਸਵੇਰੇ ਆਇਆ ਭੂਚਾਲ, ਰਿਕਟਰ ਸਕੇਲ ‘ਤੇ ਤੀਬਰਤਾ 3.4

ਭਾਰਤ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੇਸ਼ ਦੇ ਦੂਰ-ਦੁਰਾਡੇ ਪਹਾੜੀ ਖੇਤਰ ਲੱਦਾਖ ‘ਚ ਭੂਚਾਲ ਦੇ ਝਟਕੇ...

ਅਮਰੀਕਾ ‘ਚ ਬੇਰ.ਹਿਮੀ ਨਾਲ ਮਾ.ਰਿਆ ਭਾਰਤੀ ਵਿਦਿਆਰਥੀ, MBA ਕਰਨ ਗਿਆ ਸੀ ਹਰਿਆਣਾ ਦਾ ਨੌਜਵਾਨ

ਅਮਰੀਕਾ ‘ਚ ਜਾਰਜੀਆ ਦੇ ਲਿਥੋਨੀਆ ਸ਼ਹਿਰ ‘ਚ ਇਕ ਬੇਘਰ ਨਸ਼ੇੜੀ ਨੇ 25 ਸਾਲਾਂ ਭਾਰਤੀ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।...

ਕੈਨੇਡਾ ਦਾ ਇੰਟਰਨੈਸ਼ਨਲ ਸਟੂਡੈਂਟ ਨੂੰ ਵੱਡਾ ਝਟਕਾ, ਇਸ ਸੂਬੇ ਨੇ ਵਿਦੇਸ਼ੀ ਵਿਦਿਆਰਥੀਆਂ ‘ਤੇ ਲਾਈ ਰੋਕ

ਕੈਨੇਡਾ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੱਡਾ ਝਟਕਾ ਦਿੱਤਾ ਹੈ। ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ...

ਧੁੰਦ ਤੇ ਕੋਹਰੇ ਤੋਂ ਮਿਲੇਗੀ ਰਾਹਤ, ਪੰਜਾਬ ‘ਚ ਅੱਜ ਤੋਂ ਮੀਂਹ ਪੈਣ ਦੇ ਆਸਾਰ

ਪਿਛਲੇ ਇੱਕ ਮਹੀਨੇ ਤੋਂ ਧੁੰਦ ਅਤੇ ਸੁੱਕੀ ਠੰਢ ਨਾਲ ਜੂਝ ਰਹੇ ਪੰਜਾਬ ਦੇ ਲੋਕਾਂ ਨੂੰ ਮੰਗਲਵਾਰ ਨੂੰ ਰਾਹਤ ਮਿਲੇਗੀ, ਕਿਉਂਕਿ ਪੱਛਮੀ ਗੜਬੜੀ...

10ਵੀਂ-12ਵੀਂ ਦੇ ਵਿਦਿਆਰਥੀ ਖਿੱਚ ਲੈਣ ਤਿਆਰੀ, PSEB ਵੱਲੋਂ ਪ੍ਰੈਕਟੀਕਲ Exam ਦੀ ਡੇਟਸ਼ੀਟ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ।...

ਚੰਡੀਗੜ੍ਹ ‘ਚ ਮੇਅਰ ਚੋਣ ਅੱਜ, BJP ਤੇ ਕਾਂਗਰਸ-ਆਪ ਗਠਜੋੜ ਵਿਚਾਲੇ ਪਹਿਲੀ ਟੱਕਰ

ਚੰਡੀਗੜ੍ਹ ਵਿੱਚ ਅੱਜ ਯਾਨੀ ਮੰਗਲਵਾਰ ਨੂੰ ਮੇਅਰ ਦੀ ਚੋਣ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਸਾਹਮਣਾ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ...

ਚਾਲਾਨ ਕੱਟਣ ਤੋਂ ਬਚਾ ਸਕਦਾ ਹੈ Google Maps, ਹਰ ਕਾਰ ਡਰਾਈਵਰ ਨੂੰ ਪਤਾ ਹੋਣੇ ਚਾਹੀਦੈ ਇਹ ਖਾਸ ਫੀਚਰਸ

ਗੂਗਲ ਮੈਪਸ ਇਕ ਲੋਕਪ੍ਰਿਯ ਨੇਵੀਗੇਸ਼ਨ ਐਪ ਹੈ ਜੋ ਤੁਹਾਨੂੰ ਆਪਣੇ ਡੈਸਟੀਨੇਸ਼ਨ ਤੱਕ ਬਹੁਤ ਆਰਾਮ ਨਾਲ ਪਹੁੰਚਣ ਵਿਚ ਮਦਦ ਕਰ ਸਕਦਾ ਹੈ। ਇਹ ਐਪ...

Budget 2024 : ਇਸ ਵਾਰ ਪੇਸ਼ ਨਹੀਂ ਹੋਵੇਗਾ ਇਕੋਨਾਮਿਕ ਸਰਵੇ, ਬਜਟ ਤੋਂ ਪਹਿਲਾਂ ਹੋਈ ਨਵੀਂ ਸ਼ੁਰੂਆਤ

1 ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਹੋਣ ਵਾਲਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿਚ ਬਜਟ ਪੇਸ਼ ਕਰਨਗੇ। ਬਜਟ ਤੋਂ ਪਹਿਲਾਂ ਸਰਕਾਰ ਹਰ...

2 ਸਾਲਾ ਬੱਚੇ ਨੇ ਬਣਾਇਆ ਵਰਲਡ ਰਿਕਾਰਡ, ਮਾਊਂਟ ਐਵਰੈਸਟ ਬੇਸ ਕੈਂਪ ਪਹੁੰਚਣ ਵਾਲਾ ਯੰਗਸਟਰ ਬਣਿਆ ਕਾਰਟਰ

ਸਕਾਟਲੈਂਡ ਵਿਚ ਰਹਿਣ ਵਾਲਾ 2 ਸਾਲ ਦਾ ਕਾਰਟਰ ਡਲਾਸ ਮਾਊਂਟ ਐਵਰੈਸਟ ਦੇ ਬੇਸ ਕੈਂਪ ਤੱਕ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਵਾਲਾ ਬੱਚਾ ਬਣ ਗਿਆ।...

ਹੁਸ਼ਿਆਰਪੁਰ ‘ਚ ਵੱਡੀ ਵਾਰ/ਦਾਤ, ਸ਼ੋਅਰੂਮ ‘ਚ ਕੰਮ ਕਰਨ ਵਾਲੇ ਕਰਿੰਦੇ ਨੂੰ ਮਾਲਕ ਨੇ ਮਾਰੀ ਗੋ.ਲੀ, ਮੌਕੇ ‘ਤੇ ਮੌ.ਤ

ਹੁਸ਼ਿਆਰਪੁਰ ਦੇ ਦਸੂਹਾ ਵਿਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਬਜਾਜ ਸ਼ੋਅਰੂਮ ਦੇ ਮਾਲਕ ਨੇ ਆਪਣੇ ਸ਼ੋਅਰੂਮ ਵਿਚ ਕੰਮ ਕਰਨ ਵਾਲੇ ਕਰਿੰਦੇ ਨੂੰ...

ਜਤਿੰਦਰ ਔਲਖ ਬਣੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਵੇਂ ਚੇਅਰਮੈਨ, ਰਾਜਪਾਲ ਪੁਰੋਹਿਤ ਨੇ ਦੁਆਇਆ ਹਲਫ

ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਵੇਂ ਚੇਅਰਮੈਨ ਜਤਿੰਦਰ ਔਲਖਤੇ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਨੇ ਅੱਜ...

ਭਾਰਤੀ ਟੀਮ ਨੂੰ ਦੋਹਰਾ ਝਟਕਾ, ਦੂਜੇ ਟੈਸਟ ਤੋਂ ਪਹਿਲਾਂ ਰਵਿੰਦਰ ਜਡੇਜਾ ਤੋਂ ਬਾਅਦ KL ਰਾਹੁਲ ਵੀ ਬਾਹਰ

ਹੈਦਰਾਬਾਦ ਟੈਸਟ ਹਾਰ ਕੇ 0-1 ਤੋਂ ਪਿਛੜੀ ਟੀਮ ਇੰਡੀਆ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਦੂਜੇ ਟੈਸਟ ਮੈਚ ਤੋਂ ਸਟਾਰ ਆਲਰਾਊਂਡਰ ਰਵਿੰਦਰ...

ਮੋਗਾ ਪੁਲਿਸ ਨੂੰ ਮਿਲੀ ਸਫਲਤਾ, ਚੋਰੀ ਕੀਤੇ ਲੈਪਟਾਪ ਤੇ ਪਿਸ/ਤੌਲ ਸਣੇ 2 ਨੂੰ ਕੀਤਾ ਕਾਬੂ

ਮੋਗਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿਥੇ ਪੁਲਿਸ ਵੱਲੋਂ 2 ਚੋਰਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ...